ਮਾਈ
ਮਾਈ ਹਰਜੋ ਜਦੋਂ ਪਰ੍ਹੇ ‘ਚੋਂ ਲੰਘਦੀ ਧੌਲ਼ੀਆਂ ਦਾੜ੍ਹੀਆਂ ਦੇ ਹੱਥ ਜੁੜ ਜਾਂਦੇ, ਸਿਰ ਝੁਕ ਜਾਂਦੇ। ਜਦੋਂ ਉਹ ਅਜੇ ਤੀਹਾਂ ਕੁ ਵਰ੍ਹਿਆਂ ਦੀ ਸੀ, ਰੱਬੀ ਰੂਹ ਤਾਂ ਉਹਨੂੰ ਉਦੋਂ ਈ ਲੋਕ ਮੰਨਣ ਲੱਗ ਪਏ ਸਨ, ਅੱਧਖੜ ਹੋਣ ਤਾਈਂ ਤਾਂ ਉਹਦੀ ਮੰਨਤਾ ਮਹਾਂਪੁਰਖਾਂ ਵਾਕਣ ਹੋਣ ਲੱਗ ਪਈ। ਕੋਈ ਉਹਤੋਂ ਨਵਜੰਮੇ ਨਿਆਣੇ ਦੇ Continue Reading »
No Commentsਤਿੰਨੋ ਨਿਕੰਮੇ
ਮੇਰੇ ਦੇਖਣ ਦੀ ਗੱਲ੍ਹ ਹੈ ਦੋ ਬੰਦੇ ਤਾਏ ਚਾਚੇ ਦੇ ਮੁੰਡੇ ਯਾਨੀ ਕਜ਼ਨ ਭਰਾ ਇਕੱਠੇਆਂ ਦਾ ਵਿਆਹ ਹੋਇਆ ,, ਛੋਟੇ ਦੇ ਪਹਿਲਾਂ ਮੁੰਡਾ ਹੋਇਆ ਵੱਢੇ ਦੇ ਕੁੜੀ,, ਦੋ ਕੁ ਸਾਲ ਬਾਦ ਛੋਟੇ ਦੇ ਦੂਜਾ ਮੁੰਡਾ ਹੋਇਆ ਤੇ ਵੱਢੇ ਦੇ ਮਹੀਨੇ ਕੁ ਬਾਦ ਕੁੜੀ,,, ਬੁੜੀਆਂ ਆਪਣੀ ਆਦਤ ਮੁਤਾਬਕ ਮੂੰਹ ਢਿੱਲ੍ਹਾ ਜੇਹਾ Continue Reading »
No Commentsਤੇ ਹੱਟੀ ਖੁੱਲ ਗਈ
ਤੇ ਹੱਟੀ ਖੁੱਲ ਗਈ ਮਾਪਿਆਂ ਦਾ ਲਾਡਲਾ ਪੁੱਤ ਤਾਰੂ ਪੜ੍ਹਨ ਦੇ ਵਿੱਚ ਬਾਹਲਾ ਈ ਢਿੱਲਾ ਸੀ । ਪਿਓ ਨੇ ਇੱਕ ਤੋਂ ਬਾਅਦ ਇੱਕ ਕਈ ਸਕੂਲ ਬਦਲੇ , “ਸੇਵਾ ਪਾਣੀ” ਵੀ ਪੂਰਾ ਕਰਿਆ ਪਰ ਉਹ ਮਾਂ ਦਾ ਪੁੱਤ ਪੰਜਵੀਂ ਜਮਾਤ ਤੋਂ ਅੱਗੇ ਨਾ ਟੱਪ ਸਕਿਆ ।ਮਾਸਟਰਾਂ ਦੀ ਦੱਸੀ ਕੋਈ ਵੀ ਗੱਲ Continue Reading »
No Commentsਹਥਿਆਰ ਉਹੀ ਜਿਹੜਾ ਵਕਤ ਤੇ ਕੰਮ ਆਵੇ
ਹਥਿਆਰ ਉਹੀ ਜਿਹੜਾ ਵਕਤ ਤੇ ਕੰਮ ਆਵੇ ਇੱਕ ਵਾਰ ਕੋਈ ਇੱਕ ਰਾਜਾ ਹੁੰਦਾ, ਉਸ ਨੂੰ ਕਿਸੇ ਨੇ ਬਹੁਤ ਹੀ ਵਧੀਆ ਅਤੇ ਬੇਸ਼ਕੀਮਤੀ ਹਥਿਆਰ ਭੇਟਾ ਕੀਤਾ. ਰਾਜੇ ਨੇ ਉਸ ਹਥਿਆਰ ਦੀ ਬਹੁਤ ਜਿਆਦਾ ਤਾਰੀਫ਼ ਸੁਣੀ ਹੋਈ ਸੀ. ਅਕਸਰ ਲੋਕ ਆਪਣੀ ਵਧੀਆ ਤੇ ਕੀਮਤੀ ਵਸਤੂ ਦੀ ਬਾਰ ਬਾਰ ਤਾਰੀਫ਼ ਕਰਦੇ ਨਹੀਂ ਥੱਕਦੇ, Continue Reading »
No Commentsਮਾਂ ਅਤੇ ਪਿਓ
ਮੇਰੇ ਨਾਲ ਇਹ ਪਹਿਲੀ ਵਾਰ ਓਦੋਂ ਹੋਇਆ ਜਦੋਂ ਮੈਂ ਕੋਈ ਬਾਰਾਂ ਕੂ ਸਾਲ ਦੀ ਹੋਵਾਂਗੀ..! ਪੰਜਵੀਂ ਦੇ ਪੇਪਰ ਦੇ ਕੇ ਜਦੋਂ ਰਿਕਸ਼ੇ ਵਿਚੋਂ ਉੱਤਰੀ ਤਾਂ ਮੇਰੀ ਸੀਟ ਖੂਨ ਨਾਲ ਲਥਪਥ ਹੋ ਗਈ ਸੀ..ਨਾਲਦੇ ਹੱਕੇ ਬੱਕੇ ਰਹਿ ਗਏ..ਕੁਝ ਡਰ ਵੀ ਗਏ..ਇੱਕ ਪਤਾ ਨਹੀਂ ਕਿਓਂ ਦੰਦ ਕੱਢੀ ਜਾ ਰਿਹਾ ਸੀ..ਸ਼ਾਇਦ ਜਾਣਦਾ ਸੀ Continue Reading »
No Commentsਭਾਰਤੀ ਮੀਡੀਆ
(ਭਾਰਤੀ ਮੀਡੀਆ) ਇੱਕ ਬਾਦਸ਼ਾਹ ਹੁੰਦਾ ਸੀ ਪੁਰਾਣੇ ਸਮਿਆਂ ਚ ਜਿਸਨੂੰ ਗੱਪਾਂ ਮਾਰਨ ਚ ਬਹੁਤ ਸਕੂਨ ਮਿਲਦਾ ਸੀ ਇਸੇ ਲਈ ਉਹਦੀ ਆਦਤ ਬਣ ਗਈ ਸੀ ਵੱਡੇ ਵੱਡੇ ਗੱਪ ਰੋੜ੍ਹਨ ਦੀ ਤੇ ਇਸ ਬਾਦਸ਼ਾਹ ਨੇ ਇੱਕ ਰਫੂ ਕਰਨ ਵਾਲਾ ਵੀ ਰੱਖਿਆ ਹੋਇਆ ਸੀ, ਪਰ ਓਹਦਾ ਕੰਮ ਕੱਪੜੇ ਰਫੂ ਕਰਨਾ ਨੀ, ਬਾਦਸ਼ਾਹ ਦਿਆਂ Continue Reading »
No Commentsਚੀਨੀ ਬੱਚਾ
ਚੀਨੀ ਬੱਚਾ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਅਤੇ ਸਾਂਝੇ ਘਰ ਵਿਚ ਬਾਰਾਂ ਤੇਰਾਂ ਨਿਆਣੇ।ਉਹਨਾਂ ਵਿੱਚੋਂ ਵੀ ਅਸੀਂ ਦਸ ਨੰਬਰੀਆ ਵਿੱਚ ਜ਼ਲਦੀ ਹੀ ਨਾਮ ਦਰਜ ਕਰਵਾ ਲਿਆ। ਇਲੁਤਾਂ ਵੀ ਮਿੱਥ ਕੇ ਕਰਦੇ।ਸਾਡੀ ਇਕ ਭੂਆ ਜੀ ਜੌ ਹਿਟਲਰ ਵਾਂਙੂ ਘਰ ਵਿਚ ਰੋਹਬ ਜਮਾਈ ਰੱਖਦੀ ਅਤੇ ਸਾਨੂੰ ਸ਼ਰਾਰਤ ਕਰਨ ਤੇ ਛੱਲੀਆਂ ਵਾਂਙੂ Continue Reading »
No Commentsਸਾਊ
ਸਾਊ” (ਮਿੰਨੀ ਕਹਾਣੀ) ਜਗਦੇਵ ਨੂੰ ਫੋਨ ਤੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸਦੇ ਛੋਟੇ ਬੇਟੇ ਨੇ ਗੱਡੀ ਮੂਹਰੋਂ ਠੋਕ ਦਿੱਤੀ ਸੀ । ਉਹ ਤੇ ਉਸਦਾ ਗੁਆਂਢੀ ਘਰ ਦੇ ਬਾਹਰ ਆ ਕੇ ਖੜ੍ਹ ਗਏ ਸਨ । ਗੱਡੀ ਆਈ ਜਿਸਨੂੰ ਕਿ ਉਸਦਾ ਛੋਟਾ ਬੇਟਾ ਚਲਾ ਰਿਹਾ ਸੀ ਤੇ ਵੱਡਾ ਨਾਲ Continue Reading »
No Commentsਦਰਦ
ਦਰਦ ਜਦੋਂ ਮੈਂ ਉਸ ਪਿੰਡ ਆ ਕੇ ਰਹਿਣ ਲੱਗੀ ਤਾਂ ਕਿਸੇ ਨੇ ਵੀ ਜਦੋਂ ਪੁੱਛਣਾ ਕਿ ਕਿੱਥੇ ਘਰ ਲਿਆ ? ਦੱਸਣ ਤੇ ਹਰ ਇੱਕ ਨੇ ਕਹਿਣਾ ਕਿ ਓਹੋ ! ਕਿੱਥੇ ਬਿਸ਼ਨੀ ਦੇ ਨੇੜੇ ਰਹਿਣ ਲੱਗ ਪਏ । ਹਰ ਵੇਲੇ ਗਾਲ੍ਹਾ ਸੁਣਿਆ ਕਰੋ । ਮੇਰੇ ਘਰ ਦੇ ਬਿਲਕੁੱਲ ਸਾਹਮਣੇ ਹੀ ਸੀ Continue Reading »
No Commentsਫਾਊਲ ਲੈਂਗੁਏਜ
ਇਹ ਫਾਊਲ ਲੈਂਗੁਏਜ ਨਹੀਂ ਬੀਬਾ ਕੁਝ ਸਮਾਂ ਹੋਇਆ ਮੈਂ ਪੰਜਾਬ ਦੇ ਇੱਕ, ਪ੍ਰਾਈਵੇਟ ਅਦਾਰੇ, ਵਿਚ ਰਿਸੈਪਸ਼ਨ ਤੇ ਆਪਣੀ ਸਹੇਲੀ ਨਾਲ ਬੈਠੀ ਉਸ ਦੇ ਬੱਚੇ ਨੂੰ ਮਿਲਣ ਦੀ ਵਾਰੀ ਉਡੀਕ ਰਹੀ ਸੀ। ਇਕ ਅਧਿਆਪਕ ਦੋ ਪੇਂਡੂ ਜਿਹੇ ਦਿਖਦੇ ਮੁੰਡਿਆਂ ਨੂੰ ਲੈ ਕੇ ਆਈ, ਅਤੇ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਕਹਿਣ ਲੱਗੀ, Continue Reading »
No Comments