ਸਮਝਾਉਂਣ ਦਾ ਸਹੀ ਤਰੀਕਾ
ਥੋੜਾ ਹਾਸਾ ਠੱਠਾ 😄 ( ਸਮਝਾਉਂਣ ਦਾ ਸਹੀ ਤਰੀਕਾ ) ਕਿਸੇ ਪਿੰਡ ‘ਚ ਇੱਕ ਮੁੰਡੇਂ-ਕੁੜੀ ਦੀ ਆਪਸ ‘ਚ ਗੱਲਬਾਤ ਸੀ ਜਿਸਦੀ ਕਿਤੇ ਮੁੰਡੇਂ ਦੇ ਘਰਦਿਆਂ ਨੂੰ ਭਿਣਕ ਲੱਗ ਗਈ ।। ਓਹਨਾ ਨੇ ਮੁੰਡੇਂ ਨੂੰ ਸਮਝਾਇਆ ਕਿ ਆਹ ਸਭ ਚੱਕਰ ਛੱਡਦੇ ।। ਜੇਕਰ ਕੱਲ ਨੂੰ ਕੁੜੀ ਆਲਿਆ ਦੇ ਘਰ ਪਤਾ ਲੱਗ Continue Reading »
No Commentsਬਾਦਸ਼ਾਹ ਦਰਵੇਸ਼
ਉਹ ਅਕਸਰ ਪੂਰਾਣੇ ਵੇਲੇ ਹੁੰਦੇ ਵਿਓਪਰਾਂ ਦੀ ਗੱਲ ਸੁਣਾਇਆ ਕਰਦੇ.. ਸੁਵੇਰੇ ਹਰ ਬੰਦਾ ਦੁਕਾਨ ਖੋਲਣ ਮਗਰੋਂ ਇੱਕ ਖਾਲੀ ਕੁਰਸੀ ਬਾਹਰ ਰੱਖ ਦਿਆ ਕਰਦਾ! ਜਿਉਂ ਹੀ ਬੋਹਣੀ ਹੁੰਦੀ ਤਾਂ ਉਹ ਕੁਰਸੀ ਚੁੱਕ ਅੰਦਰ ਰੱਖ ਲਈ ਜਾਂਦੀ.. ਫੇਰ ਅਗਲੇ ਆਏ ਗ੍ਰਾਹਕ ਨੂੰ ਏਨੀ ਗੱਲ ਆਖ ਉਸ ਹੱਟੀ ਵੱਲ ਤੋਰ ਦਿੱਤਾ ਜਾਂਦਾ ਜਿਥੇ Continue Reading »
1 Commentਆਪੋ-ੜੰਮਾ
ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” “ਆਹੋ! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ । ਇਧਰ ਉਧਰ ਵੇਖ ਜਗੀਰੋ ਨੇ ਪੁੱਛ ਹੀ ਲਿਆ , ” ਕੁੱੜੇ ਤੇਰੀ ਬੇਬੇ ਕਿਤੇ ਨਹੀਂ ਦਿਸਦੀ।” ” ਉਹ ਹਵੇਲੀ Continue Reading »
No Commentsਵੰਡ
ਵੰਡ ਅਖੀਰਲੀ ਕੀਮੋ ਨੇ ਤਾਂ ਜਾਨ ਕੱਢ ਲਈ, ਇੰਨੀ ਕਮਜ਼ੋਰੀ ਕਿ ਘੰਟਾ ਹੋ ਗਿਆ ਅੱਖਾਂ ਖੋਲ੍ਹਦੀ ਨੂੰ, ਪਰ ਕਿੱਥੇ, ਪਲਕਾਂ ਢੇਰੀ ਢਾਹੀ ਬੈਠੀਆਂ. ਚਿੜੀਆਂ ਦੀ ਅਵਾਜ ਤੋਂ ਲੱਗਦਾ ਬਾਹਰ ਤਾਂ ਨ੍ਹੇਰਾ ਪਰ ਸਵੇਰਾ ਘੁੰਡ ਚੱਕਣ ਦੀ ਤਿਆਰੀ ਕਰੀ ਬੈਠਾ …ਬੁਲ੍ਹ ਵੀ ਸੁੱਕੇ ਪਏ, ਪਾਣੀ ਦਾ ਗਿਲਾਸ ਚੱਕਣ ਦੀ ਕੋਸਿਸ ਕੀਤੀ, Continue Reading »
No Commentsਪੈਸਾ
ਬੰਦੇ ਨੂੂੰ ਆਖਿਰ ਕਿੰਨਾ ਕੁ ਪੈਸਾ ਚਾਹੀਦਾ ਹੈ? #ਸਾਦੀਓ_ਮਾਨੇ ਫੁੱਟਬਾਲ ਦਾ ਸੰਸਾਰ ਪ੍ਰਸਿੱਧ ਖਿਡਾਰੀ ਹੈ। 27 ਸਾਲਾ ੲਿਸ ਖਿਡਾਰੀ ਦੀ ਕਮਾਈ ਨੂੰ ਭਾਰਤੀ ਰੁਪਈਆਂ ‘ਚ ਗਿਣਨਾ ਹੋਵੇ ਤਾਂ ੲਿਹ ਪ੍ਰਤੀ ਹਫਤਾ ਇੱਕ ਕਰੋੜ ਚਾਲੀ ਲੱਖ ਰੁਪਏ ਬਣਦੀ ਹੈ। ਉਹਨੂੰ ਅਕਸਰ ਟੁੱਟੇ ਹੋਏ ਮੋਬਾੲਿਲ ਨਾਲ ਦੇਖਿਆ ਜਾਂਦਾ ਹੈ। ਇੱਕ ਇੰਟਰਵਿੳੂ ਵਿੱਚ Continue Reading »
1 Commentਸਰਵਣ ਪੁੱਤ
“ਕੀ ਲੋੜ ਸੀ ਇੱਕ ਹੋਰ ਨਿਆਣਾ ਜੰਮਣ ਦੀ? ਅੱਗੇ ਹੈ ਗੇ ਤਾਂ ਸੀ ਦੋ ਮੁੰਡੇ! ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ ਫੇਰ ਵੀ ਠੀਕ ਸੀ, ਪੱਥਰ ਚੁੱਕ ਮਾਰਿਆ ਮੱਥੇ ਤੇਰੇ! ਜਮਾਨਾ ਬੜਾ ਮਾੜਾ ਏ, ਭਾਈ! ਘਰੇ ਕੁੜੀ ਦਾ ਜੰਮਣਾ ਗ੍ਰਹਿਣ ਲੱਗਣ ਸਮਾਨ ਏ! ਦਸਾਂ-ਬਾਰਾਂ ਸਾਲਾਂ ਦੀ ਨੂੰ ਲੋਕ ਡੇਲੇ ਪਾੜ-ਪਾੜ Continue Reading »
No Commentsਰੋਟੀ
ਸੁਰਿੰਦਰ ਕੌਰ ਬੜੀ ਮਿਹਨਤੀ ਤੇ ਸਭ ਦਾ ਆਦਰ ਸਤਿਕਾਰ ਕਰਨ ਵਾਲੀ ਔਰਤ ਸੀ। ਸਭ ਆਂਢ ਗੁਆਂਢ ਉਸਦੀਆਂ ਸਿਫ਼ਤਾਂ ਕਰਦੇ….ਪਰ ਕਿਸਮਤ ਦੀ ਮਾਰੀ ਨੂੰ ਪਤੀ ਦੇ ਚੱਲ ਵੱਸਣ ਤੋਂ ਬਾਅਦ ਘਰ ਦੀਆ ਜਿੰਮੇਵਾਰੀਆ ਦਾ ਭਾਰ ਚੁੱਕਣਾ ਪਿਆ। ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਉਹਨਾਂ ਦੀਆ ਲੋੜਾਂ ਪੂਰੀਆ ਕਰਨ ਲਈ,ਪਾਲਣ ਲਈ ਲੋਕਾਂ Continue Reading »
No Commentsਸਾਡੇ ਹਮਸਾਏ
ਸਾਡੇ ਹਮਸਾਏ) ਸਾਡੇ ਹਮਸਾਇਆਂ ਨੂੰ ਸਾਡੀ ਕਿੰਨੀ ਫ਼ਿਕਰ ਹੁੰਦੀ ਹੈ। ਇਹ ਸਾਡਾ ਕਿੰਨਾਂ ਖਿਆਲ ਰੱਖਦੇ ਹਨ। ਜਦੋਂ ਕਦੀ ਮਿਲ ਜਾਂਦੇ ਹਨ ਤਾਂ ਇਵੇਂ ਮਹਿਸੂਸ ਕਰਾਉਂਦੇ ਹਨ ਕਿ ਸਿਰਫ਼ ਤੇ ਸਿਰਫ਼ ਉਹਨਾਂ ਨੂੰ ਹੀ ਸਾਡੀ ਫ਼ਿਕਰ ਹੈ। ਹੁਣ ਜ਼ਰਾ ਅੱਗੇ ਫ਼ਿਕਰ ਦੀ ਦਾਸਤਾਨ ਸੁਣੋ। ਮੇਰੀ ਇੱਕ ਸਹੇਲੀ ਦੇ ਗੋਡੇ ਵਿੱਚ ਦਰਦ Continue Reading »
No Commentsਬੇਵਸ ਆਦਮੀ
ਇੱਕ ਬੰਦਾ ਆਪਣੇ ਦਫਤਰ ਤੋ ਥਕਾਵਟ ਨਾਲ ਚੂਰ ਹੋ ਕੇ ਅਜੇ ਘਰੇ ਪੈਰ ਪਾਉਣ ਲਗਦਾ । ਉਸ ਨੂੰ ਆਪਣੇ ਘਰ ਵਿੱਚੋਂ ਉੱਚੀ ਉੱਚੀ ਬੋਲਣ ਦੀ ਆਵਾਜ਼ ਆਉਂਦੀ ਆ। ਉਹ ਜਲਦੀ ਜਲਦੀ ਘਰ ਦੇ ਅੰਦਰ ਵੜਦਾ ਕਿ ਦੇਖਦਾ ਕਿ ਉਸਦੀ ਪਤਨੀ ਤੇ ਮਾਤਾ ਕਿਸੇ ਗੱਲ ਤੋਂ ਲੜ ਰਹੀਆ ਹੁੰਦੀਆਂ । ਉਹ Continue Reading »
1 Commentਸੁਆਹ ਦੀ ਮੁੱਠ
ਪਿਛਲੇ ਸਾਲ ਨਵੰਬਰ ਮਹੀਨੇ ਵਿੰਨੀਪੈਗ ਤੋਂ 70 ਕਿਲੋਮੀਟਰ ਦੂਰ ਬੀਚ ਤੇ ਜਾਣ ਦਾ ਮੌਕਾ ਮਿਲਿਆ ! ਕਈ ਲੋਕ lake ਵਿਚ ਕੁੰਡੀ ਸੁੱਟੀ ਨਿੱਘੀ ਧੁੱਪ ਦਾ ਲੁਤਫ਼ ਉਠਾ ਰਹੇ ਸਨ ਇੱਕ ਗੋਰੇ ਨੂੰ ਪੁੱਛਿਆ ਕੇ ਕੋਈ ਮੱਛੀ ਫਸੀ..? ਮਾਯੂਸ ਹੁੰਦਾ ਆਖਣ ਲੱਗਾ..2 ਘੰਟੇ ਹੋ ਗਏ ਕੋਈ ਨੀ ਫਸੀ… ਗੱਲਾਂ ਕਰ ਹੀ Continue Reading »
No Comments