ਜਿੰਦਗੀ ਜਿਉਣ ਦੇ ਤਰੀਕੇ
ਤੀਜੀ ਜਮਾਤ ਵਿਚ ਹੋਵਾਂਗਾ..ਪਿਤਾ ਜੀ ਬਟਾਲੇ ਲਾਗੇੇ ਛੀਨੇ ਰੇਲਵੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..ਉਹ ਹਰ ਰੋਜ ਸ਼ਾਮੀਂ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਟੇਸ਼ਨ ਤੇ ਲੈ ਜਾਇਆ ਕਰਦੇ..! ਇੱਕ ਦਿਨ ਇੰਝ ਹੀ ਬੈਠਾ ਸਾਂ ਬਾਹਰ ਰੌਲਾ ਪੈ ਗਿਆ ਕੇ ਕੋਈ ਬੰਦਾ ਗੱਡੀ ਥੱਲੇ ਆ ਗਿਆ..! ਅਸੀਂ ਬਾਹਰ ਨੂੰ Continue Reading »
No Commentsਸ਼ੇਰ ਅਤੇ ਚੂਹਾ
ਜੰਗਲ ਵਿੱਚ ਇਕ ਸ਼ੇਰ ਆਪਣਾ ਵੱਡਾ ਸਿਰ ਆਪਣੇ ਪੰਜਿਆਂ ਤੇ ਰੱਖ ਕੇ ਸੁੱਤਾ ਪਿਆ ਸੀ । ਉਸ ਤੋਂ ਬੇਖਬਰ ਇਕ ਡਰਪੋਕ ਛੋਟੀ ਚੂਹੀ ਉੱਥੇ ਆ ਗਈ ਤੇ ਡਰ ਕੇ ਕਾਹਲ ਵਿੱਚ ਭੱਜਣ ਲੱਗੀ । ਤਾਂ ਸ਼ੇਰ ਨੱਕ ਤੇ ਚੜ੍ਹ ਗਈ । ਨੀਂਦ ਚੋਂ ਉਠੇ ਹੋਣ ਕਾਰਨ ਗੁੱਸੇ ਹੋਏ ਸ਼ੇਰ ਨੇ Continue Reading »
No Commentsਅਚਨਚੇਤੀ ਜੰਗ
ਆਥਣੇ ਘਰੋਂ ਸੁਨੇਹਾ ਆਇਆ..ਮੁੜਦੇ ਹੋਏ ਮਿਰਚਾਂ ਲਈ ਆਇਓ..! ਸਟੋਰ ਦੀ ਪਾਰਕਿੰਗ ਵਿਚ ਅੱਪੜ ਗੱਡੀ ਲਾ ਲਈ..ਬਿੰਦ ਕੂ ਮਗਰੋਂ ਕੋਲ ਹੀ ਕਾਲੇ ਰੰਗ ਦੀ ਕੜਿਆਂ ਵਾਲੀ ਲਿਸ਼ਕਦੀ ਹੋਈ ਵੱਡੀ ਸਾਰੀ ਗੱਡੀ ਵਿਚੋਂ ਮਾਤਾ ਜੀ ਦੀ ਉਮਰ ਦੀ ਇੱਕ ਤੀਵੀਂ ਨਿੱਕਲੀ..! ਮੈਂ ਆਦਤ ਅਨੁਸਾਰ ਆਟੀ ਆਖ ਫਤਹਿ ਬੁਲਾ ਦਿੱਤੀ..ਉਸਨੇ ਕਾਲੀਆਂ ਐਨਕਾਂ ਵਿਚੋਂ Continue Reading »
No Commentsਰੱਜੀਆਂ ਰੂਹਾਂ
ਗੁਰੂ ਰਾਮਦਾਸ ਜੀ ਦੀ ਵਰਸੋਈ ਧਰਤੀ ਦੀਆਂ ਕੁਝ ਰੱਜੀਆਂ ਰੂਹਾਂ ਚੇਤੇ ਆ ਗਈਆਂ..! ਗ੍ਰੀਨ ਐਵੀਨਿਊ ਵਾਲੇ ਬਾਬਾ ਜੀ..ਅਕਸਰ ਸਵੀਮਿੰਗ ਕਰਨ ਹੋਟਲ ਆ ਜਾਇਆ ਕਰਦੇ..ਫੇਰ ਕਿੰਨੇ ਦੇਰ ਗੱਲੀ ਲੱਗੇ ਰਹਿੰਦੇ..ਦੱਸਦੇ ਜਿੰਦਗੀ ਵਿਚ ਤਰੱਕੀ ਦੇ ਬਹੁਤ ਮੌਕੇ ਮਿਲੇ ਪਰ ਦਰਬਾਰ ਸਾਹਿਬ ਦੀ ਭੋਂਇੰ ਛੱਡਣ ਦਾ ਹੀਆ ਨਾ ਪਿਆ..! ਸੰਤਾਲੀ ਵੇਲੇ ਸਿਆਲਕੋਟ ਕੋਲ Continue Reading »
No Commentsਭੈਣ ਭਰਾ ਦਾ ਪਿਆਰ
ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈ ਸਿੱਖ ਪਰਿਵਾਰ ਤੋਂ ਹਾ ਮੈ ਤੇ ਮੇਰੀ ਭੈਣ ਮਨਦੀਪ ਕੋਰ ਦੋਵੇ ਉਹ ਮੇਰੇ ਤੋਂ ਛੋਟੀ ਹੈ ਇਕੱਠੇ ਪੜੇ ਪਰ ਬਹੁਤ ਬਹੁਤ ਘੱਟ ਲੜੇ ਇਕ ਦੂਜੇ ਦਾ ਡਰ ਵੀ ਬਹੁਤ ਤੇ ਪਿਆਰ ਵੀ ਮੈ ਜ਼ਿਆਦਾ ਨਹੀਂ ਪੜ੍ਹਿਆ ਪਰ ਉਸ ਨੇ ਬਹੁਤ ਪੜਾਈ ਕੀਤੀ ਮੇਰੇ Continue Reading »
No Commentsਜਾਦੂ ਨੂੰ ਚਪੇੜ
ਜਾਦੂ ਨੂੰ ਚਪੇੜ ਸਥਾਨ ਪੰਜਾਬ ਦੇ ਇੱਕ ਸਰਕਾਰੀ ਸਿਵਲ ਹਸਪਤਾਲ ਦਾ। ਕਾਲੀ ਬੋਲੀ ਰਾਤ ਦੇ ਸਵਾ ਕੂ ਦਸ ਵਜੇ ਹੋਣਗੇ।ਵਾਤਾਵਰਨ ਇਕ ਦਮ ਸ਼ਾਂਤ ਬੱਸ ਕਦੇ ਕੋਈ ਪ੍ਤਾ ਦਰਖ਼ਤ ਤੋ ਡਿੱਗਦਾ ਜਾਂ ਕਦੇ ਕਦੇ ਕੋਚਰੀ ਆਪਣੀ ਚਿਲਕਵੀ ਤਿੱਖੀ ਆਵਾਜ਼ ਵਿਚ ਬੋਲਦੀ ਤਾਂ ਮਾਹੌਲ ਹੋਰ ਡਰਾਉਣਾ ਬਣਾ ਦਿੰਦੀ। ਬਿੰਡਿਆਂ ਦੀ ਲਗਾਤਾਰ ਟਰੀਂ Continue Reading »
1 Commentਦਾਣੇ
ਮੇਲੋ ਹੁਰਾਂ ਦੇ ਘਰ ਦਾਣੇ ਮੁੱਕ ਗਏ । ਇਕ ਸਵੇਰ ਘਰ ਦੀਆਂ ਪੌੜੀਆਂ ਹੇਠਾਂ ਪੰਜਾਹ ਕਿੱਲੋ ਦਾ ਭਰਿਆ ਥੈਲਾ ਕਣਕ ਦਾ ਪਿਆ ਸੀ । ਉਸ ਸਵੇਰ ਮੇਲੋ ਵੀ ਦੇਰ ਨਾਲ਼ ਉੱਠੀ ਸੀ । ਅਖੇ,”ਜੈ ਖਾਣੇ ਦਾ ਸਿਰ ਦਰਦ ਕਰੀ ਜਾਂਦੈ । ਮੀਤੋ ਦੇ ਬਾਪੂ ਤੂੰ ਹੀ ਚਾਹ ਰੱਖ ਦੇਅ ।” Continue Reading »
No Commentsਸੱਚੇ ਪਾਤਸ਼ਾਹ ! ਸੁੱਖ ਹੋਵੇ
ਕੱਲ੍ਹ ਬੁੱਧਵਾਰ ਕਰਕੇ ਮੇਰੀ ਕੰਮ ਤੋਂ ਛੁੱਟੀ ਸੀ। ਕੰਮ ਕਾਰ ਕਰਦਿਆਂ ਕਿਹੜੇ ਵੇਲੇ ਸਵੇਰ ਤੋਂ ਸ਼ਾਮ ਹੋਗੀ ਪਤਾ ਈ ਨਾ ਲੱਗਿਆ। ਇੱਕ ਤਾਂ ਇੱਥੇ ਆਸਟ੍ਰੇਲੀਆ ‘ਚ ਸਰਦੀ ਹੋਣ ਕਾਰਨ ਦਿਨ ਬੜੇ ਛੋਟੇ ਹਨ। ਅਕਸਰ ਈ ਅੱਗੇ ਛੁੱਟੀ ਵਾਲੇ ਦਿਨ ਭੈਣਾਂ ਨੂੰ ਜਾਂ ਪਿੰਡ ਫੋਨ ਕਰਕੇ ਸੁੱਖ-ਸਾਂਦ ਪੁੱਛਣੀ। ਕੱਲ੍ਹ ਸਮਾਂ ਨਾ Continue Reading »
No Commentsਆਖਰੀ ਇੱਛਾ
ਤੇਰੀ ਕੋਈ ਆਖਰੀ ਇੱਛਾ ਹੈ, ਤਾਂ ਦਸ, ਪੂਰੀ ਕੀਤੀ ਜਾਏਗੀ” ਫਾਂਸੀ ਲਾਉਣ ਤੋਂ ਪਹਿਲਾਂ ਬਾਦਸ਼ਾਹ ਨੇ ਇੱਕ ਨਾਮੀ ਚੋਰ ਨੂੰ ਪੁੱਛਿਆ। “ਹਜੂਰ! ਮੈਂ ਚਾਹੁੰਦਾ ਹਾਂਕਿ ਮੈਂ ਆਪਣਾ ਹੁਨਰ, ਆਪਣੀ ਵਿੱਦਿਆ ਏਥੇ ਛੱਡ ਕੇ ਜਾਵਾਂ, ਨਹੀਂ ਤਾਂ ਓਹ ਮੇਰੇ ਨਾਲ ਹੀ ਲੁਪਤ ਹੋ ਜਾਏਗੀ!” “ਅਜਿਹਾ ਕੀ ਹੁਨਰ ਤੇਰੇ ਕੋਲ?” “ਜੀ! ਮੈਂ Continue Reading »
No Commentsਦਾਣਾ-ਪਾਣੀ
ਕਹਾਣੀ :- “ਦਾਣਾ-ਪਾਣੀ” “ਵੇ ਪੁੱਤ ਕੀ ਕਰਦਾਂ ਵੇ …ਆ ਫ਼ੋਨ -ਫ਼ੂਨ ਬਾਅਦ ਵਿੱਚ ਦੇਖ ਲਵੀਂ…. ਜਾ ਕੇ ਕਣਕ ਧੋ ਲਾ” “ਹਾਂ- ਹਾਂ- ਹਾਂ ਬੇਬੇ ਤੂੰ ਹਮੇਸ਼ਾਂ ਇਹੀ ਕਹਿੰਦੀ ਰਹਿਨੀ ਹੈ ਕਣਕ ਧੋਲਾ – ਕਣਕ ਧੋਲਾ ,ਧੋ ਲੈਨੇ ਆਂ ਐਤਵਾਰ ਹੀ ਹੈ ਅੱਜ।” “ਉਹ ਤਾਂ ਠੀਕ ਏ ਅੱਜ ਐਤਵਾਰ ਏ ਪਰ Continue Reading »
No Comments