ਅੱਖਾ ਚ ਹੰਝੂ
ਮੈਡਮ ਫ੍ਰੀ ਪੀਰੀਅਰਡ ਵਿੱਚ ਅਰਾਮ ਨਾਲ ਬੈਠੀ ਸੀ । ਦੋ ਲੜਕੀਆਂ ਵਾਹੋ ਦਾਹੀ ਭੱਜਦੀਆਂ ਭੱਜਦੀਆਂ ਮੈਡਮ ਕੋਲ ਆਈਆਂ ਤੇ ਕਹਿੰਦੀਆਂ ਮੈਡਮ ਅਮਨ ਬੜਾ ਰੋਈ ਜਾਂਦੀ ਹੈ ਗਰਾਊਂਡ ਵਿੱਚ । ਮੈਡਮ ਉਸੇ ਵੇਲੇ ਕੁੜੀਆਂ ਨਾਲ ਤੁਰ ਪਈ, ਅਮਨ ਮਾੜਚੂ ਜਿਹੀ ਪਲੱਸ ਵਨ ਦੀ ਵਿਦਿਆਰਥੀ ਸੀ ।ਮੈਡਮ ਨੇ ਅਮਨ ਕੋਲ ਪਹੁੰਚ ਕੇ Continue Reading »
1 Commentਧੀ ਨਾਲ ਰਿਸ਼ਤਾ
ਧੀ ਨਾਲ ਰਿਸ਼ਤਾ ਮਿੰਦਰੋ ਸਰਦੀਆਂ ਦੇ ਦਿਨਾਂ ਵਿੱਚ ਚੁਲ੍ਹੇ ਕੋਲ ਬੈਠੀ ਸਾਗ ਧਰਨ ਦੀਆਂ ਤਿਆਰੀਆਂ ਕਰ ਰਹੀ ਸੀ ਜਦ ਓਹਨੂੰ ਪੇਕਿਆਂ ਤੋਂ ਫੋਨ ਆ ਜਾਂਦਾ. ਮਿੰਦੋ ਦਾ ਭਰਾ ਦੱਸਦਾ ਕੇ ਕੁੜੀ ਲਈ ਅਸੀ ਰਿਸ਼ਤਾ ਪੱਕਾ ਕਰ ਆਏ ਆ. ਮਿੰਦੋ ਹੈਰਾਨੀ ਨਾਲ ਪੁੱਛਦੀ ਆ ਵੀਰਾ ਕੁੱਜ ਪੁਛੇ ਬਿਨਾ ਹੀ ਹਾਂ ਕਰ Continue Reading »
No Commentsਹਿਲਿਆ ਹੋਇਆ ਬੰਦਾ
ਜਦ ਮੈ ਛੇਵੀ ਕਲਾਸ ਵਿੱਚ ਪੜਨ ਲੱਗਿਆ ਸੀ ਸਕੂਲ ਪਿੰਡੋ ਦੂਰ ਸੀ !! ਬਾਪੂ ਜੀ ਨੇ ਮੈਨੂੰ ਏਵਨ ਸਾਇਕਲ ਲੈ ਕੇ ਦਿੱਤਾ ! ਸਾਇਦ ਉਸ ਵੇਲੇ ਸੱਤ ਸੋ ਰੁਪਏ ਦਾ ਸਾਇਕਲ ਲਿਆ ਸੀ ਪਰ ਮੈਨੂੰ ਖੁਸ਼ੀ ਕਾਰ ਜਿੰਨੀ ਹੋ ਗਈ ਸੀ ਸਾਇਕਲ ਦੀ !! ਸਕੂਲ ਜਾਣ ਵੇਲੇ ਪੁਰਾ ਚਮਕਾ ਕੇ Continue Reading »
No Commentsਚਮਚਾ
ਪੰਜਾਹ ਸਾਲ ਪੁਰਾਣੀ ਗੱਲ ਹੈ।ਮੇਰੀ ਉਮਰ ਹੋਵੇਗੀ ਕੋਈ ਦਸ ਕੁ ਸਾਲ ਦੀ ,ਸਾਡੀ ਭੂਆ ਦੀ ਕੁੜੀ ਦਾ ਵਿਆਹ ਸੀ।ਅਸੀਂ ਨਾਨਕੀ ਛੱਕ ਲੈ ਕੇ ਜਾਂਣੀ ਸੀ, ਆਵਜਾਈ ਦੇ ਸਾਧਨ ਨਾਂ ਮਾਤਰ ਹੀ ਸਨ,ਸੋ ਘਰ ਚ ਫ਼ੈਸਲਾ ਹੋਇਆ ਕਿ ਸਾਰੇ ਮਰਦ ਸਾਈਕਲਾਂ ਤੇ ਭੂਆ ਦੇ ਪਿੰਡ ਜਾਂਣਗੇ,ਬੱਚੇ ਅਤੇ ਜਨਾਨੀਆਂ ਸਮਾਂਨ ਸਮੇਤ ਬੌਲਦਾਂ Continue Reading »
No Commentsਹਕੀਕਤ ਦਿਆਂ ਸਫਿਆਂ ਚੌੰ ਭਾਗ ਅੱਠਵਾਂ (ਆਖਿਰੀ)
ਹੁਣ ਤੱਕ ਦੀ ਕਹਾਣੀ ਪੱੜਨ ਵਾਲਿਆਂ ਦਾ ਸ਼ੁਕਰੀਆ ਆਪਣੀ ਟੀਚਰ ਟ੍ਰੇਨਿੰਗ ਦੌਰਾਨ ਇੱਕ ਵਾਰ ਦਿੱਲੀ ਵਾਲੇ ਜੰਮੂ ਗਏ ਸੀ ਕੱਲੀ ਕੱਲੀ ਗੱਲ ਦੱਸਣੀ ਮੈਨੂੰ ਸਾਰਾ ਸਫਰ ਮੇਰੇ ਨਾਲ ਗੱਲਾਂ ਕਰਦੇ ਗਏ ਮੈਂ ਵੀ ਬਹੁੱਤ ਖੁਸ਼ ਸੀ ਕਿ ਮੇਰਾ ਜੀਵਨ ਸਾਥੀ ਐਨਾ ਕਾਬਿਲ ਆ ਮੈਂ ਵੀ ਦਿਨ ਰਾਤ ਓਹਦੇ ਸੁੱਖ ਤੇ Continue Reading »
10 Commentsਰੱਬ ਦਾ ਰੂਪ
ਉਸ ਦਿਨ ਅਸੀਂ ਸਭ ਕੁੜੀਆਂ ਮੈਡਮ ਜੀ ਦੇ ਖਹਿੜੇ ਪੈ ਗਈਆਂ..ਤੁਸਾਂ ਵਿਆਹ ਕਿਓਂ ਨਹੀਂ ਕਰਵਾਇਆ..ਅੱਜ ਜਰੂਰ ਦੱਸੋ..! ਅੱਗੇ ਜਦੋਂ ਵੀ ਪੁੱਛਦੇ ਤਾਂ ਅੱਗਿਓਂ ਟਾਲ ਦਿਆ ਕਰਦੇ..ਪਰ ਉਸ ਦਿਨ ਸੌਖਿਆਂ ਹੀ ਦੱਸਣਾ ਸ਼ੁਰੂ ਕੀਤਾ..ਅਖ਼ੇ ਪਹਿਲੋਂ ਇੱਕ ਕਹਾਣੀ ਸੁਣ ਲਵੋਂ..ਵਿਆਹ ਬਾਰੇ ਬਾਅਦ ਵਿਚ ਦੱਸਾਂਗੀ..ਸਾਡੇ ਪਿੰਡ ਇੱਕ ਬੰਦਾ ਸੀ..ਤਿੰਨ ਧੀਆਂ ਦਾ ਪਿਓ..ਵਹੁਟੀ ਫੇਰ Continue Reading »
No Commentsਮਾੜੀ ਸੋਚ
ਹਾਏ ਓ ਰੱਬਾ ਕਿੰਨੀ ਗਰਮੀ ਆਂ ਸੌਹਰੀ, ਚੱਲ ਯਾਰ ਠੰਢੀ ਲੱਸੀ ਪੀਂਦੇ ਆਂ। ਗੁਰਮੀਤ ਨੇ ਗਰਮੀ ਦੀ ਸਤਾਵਤ ਤੋਂ ਪ੍ਰੇਸ਼ਾਨ ਹੁੰਦਿਆਂ ਗੱਡੀ ਚੌਂਕ ਚ‘ ਖੜੀ ਲੱਸੀ ਦੀ ਰੇਹੜੀ ਵੱਲ ਮੋੜ ਦਿੱਤੀ। ਬਾਈ ਬਣਾਇਓ ਤਾਂ ਇੱਕ ਗਲਾਸ! ਲੱਸੀ ਵਾਲੇ ਨੇ ਉਸਨੂੰ ਲੱਸੀ ਦਾ ਗਲਾਸ ਫੜਾ ਦਿੱਤਾ। ਗੁਰਮੀਤ ਲੱਸੀ ਦੀ ਘੁੱਟ ਭਰਕੇ Continue Reading »
No Commentsਜੀਤਾ ਪਾਗਲ
“ਬਾਈ,ਪਿੰਡ ‘ਚ ਚਾਰ ਪੰਜ ਸੁਰਜੀਤ ਆ,ਤੂੰ ਕਿਹੜੇ ਸੁਰਜੀਤ ਦੀ ਗੱਲ ਕਰਦਾਂ ?” ਮੈਂ ਪਿੰਡ ‘ਚ ਵੜਦਿਆਂ ਹੀ ਤਾਸ਼ ਖੇਡ ਰਹੇ ਬੰਦਿਆਂ ਕੋਲ ਰੁਕ ਸੁਰਜੀਤ ਸਿੰਘ ਬਾਰੇ ਪੁੱਛਿਆ।ਉਸ ਨਾਲ ਮੇਰਾ ਕੋਈ ਸਿੱਧਾ ਨਾਤਾ ਨਹੀਂ ਸੀ ਪਰ ਮੇਰੀ ਜਦੋਂ ਵੀ ਕੋਈ ਰਚਨਾ ਅਖਬਾਰ, ਮੈਗਜ਼ੀਨ ਵਿੱਚ ਛਪਦੀ ਤਾਂ ਉਸ ਨੇ ਰਚਨਾ ਉੱਪਰ ਭਰਪੂਰ Continue Reading »
No Commentsਦੁਬਿਧਾ
ਯੋਗ ਦੀ ਦੀਖਿਆ ਲੈਣ ਸਮੇਂ ਚੇਲਿਆਂ ਨੇ ਪੁਛਿਆ। ਗੁਰੂਦੇਵ । ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਤਾਂ ਜਾਣ ਲਿਆ। ਕਈ ਹੋਰ ਵਿਕਾਰ ਜੋ ਯੋਗ ਲਈ ਘਾਤਕ ਹੋਵੇ । ਹਾਂ ਹੈ। ਕੀ? ਦੁਬਿਧਾ…. ॥ ਜੀ ਦੁਬਿਧਾ? ਉਹ ਕਿਵੇਂ ? ਕਿਉਂਕਿ ਦੁਬਿਧਾ ਦੀ ਪ੍ਰਕਿਰਤੀ ਅਵਿਸ਼ਵਾਸੀ ਹੋਣ ਕਾਰਨ ਘਾਤਕ ਹੈ। ਮਸਲਨ? ਇਸ Continue Reading »
No Commentsਫਰੇਬ ਕਿਸ਼ਤ – 6
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਕਿਸ਼ਤ – 6 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਦਾ ਲਿੰਕ- https://m.facebook.com/story.php?story_fbid=332357712233828&id=100063788046394 6 ਪਿਛਲੀ ਕਿਸ਼ਤ ਵਿੱਚ ਜੈਲਾ ਸ਼ਿਵਾਨੀ ਨੂੰ ਮਿਲਣ ਲਈ ਰਾਏਕੋਟ ਤੋਂ ਲੁਧਿਆਣੇ ਪਹੁੰਚਦਾ ਹੈ। ਓਹ ਸ਼ਿਵਾਨੀ ਨੂੰ ਮਿਲਣ ਲਈ ਬਹੁਤ ਕਾਹਲਾ ਸੀ। ਓਧਰ ਜੈਲੇ ਨੂੰ ਪਿਆਰ ਕਰਨ ਦੀ ਸਜ਼ਾ ਕਾਲੀ Continue Reading »
No Comments