ਰੀਝ
ਉਸ ਦਿਨ ਨਿੱਕੀ ਭੈਣ ਦਾ ਜਨਮ ਦਿਨ ਸੀ..ਇਹਨਾਂ ਨਾਲ ਗੱਲ ਕੀਤੀ ਕੇ ਮੰਮੀ ਵੱਲ ਜਾਣਾ ਇੱਕ ਦਿਨ ਵਾਸਤੇ..ਮੰਨ ਤਾਂ ਗਏ ਪਰ ਆਖਣ ਲੱਗੇ ਕੇ ਏਧਰ ਮੰਮੀ ਡੈਡੀ ਦੇ ਕੰਨਾਂ ਵਿਚੋਂ ਵੀ ਕੱਢ ਦੇ..! ਓਹਨਾ ਨਾਲ ਗੱਲ ਕੀਤੀ ਤਾਂ ਅੱਗਿਓਂ ਕੋਈ ਹਾਂ ਹੁੰਗਾਰਾ ਨਾ ਭਰਿਆ..ਦੋਵੇਂ ਚੁੱਪ ਜਿਹੇ ਕਰ ਗਏ..ਫੇਰ ਮੰਮੀ ਆਖਣ Continue Reading »
No Commentsਖੁੱਦਾਰੀ ਇਮਾਨਦਾਰੀ ਅਤੇ ਜਮੀਰ
ਓਹਨੀ ਦਿਨੀਂ ਗੁਮਟਾਲੇ ਚੋਂਕ ਤੇ ਨਵੀਂ ਨਵੀਂ ਮੁਨਿਆਰੀ ਦੀ ਦੁਕਾਨ ਖੋਹਲੀ ਸੀ..! ਉਸ ਦਿਨ ਸਰਦਾਰ ਜੀ ਦਰਬਾਰ ਸਾਬ ਮੱਥਾ ਟੇਕਣ ਗਏ ਹੋਏ ਸਨ..ਮੈਨੂੰ ਕਾਊਂਟਰ ਤੇ ਖਲੋਣਾ ਪੈ ਗਿਆ..! ਅਚਾਨਕ ਦੋ ਨਿੱਕੇ ਨਿੱਕੇ ਭੈਣ ਭਰਾ ਸਾਮਣੇ ਆਣ ਖਲੋਤੇ..ਪਹਿਲੋਂ ਕਦੀ ਨਹੀਂ ਸੀ ਵੇਖਿਆ..ਸ਼ਾਇਦ ਪਹਿਲੀ ਵੇਰ ਆਏ ਸਨ..ਪਾਰਲੇ ਜੀ ਦਾ ਪੈਕਟ..ਇੱਕ ਖਿਡਾਉਣਾ ਅਤੇ Continue Reading »
No Commentsਨਜ਼ਾਇਜ਼ ਧੰਦਾ
ਮਿੰਨੀ ਕਹਾਣੀ ਨਜ਼ਾਇਜ਼ ਧੰਦਾ ————- ਨਜ਼ਾਇਜ਼ ਸ਼ਰਾਬ ਦੀਆਂ ਪੇਟੀਆ ਲੈ ਕੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦਾ ਪਾਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ ! ਮੋਬਾਈਲ ਦੀ ਘੰਟੀ ਵਜੀ “ਹੈਲੋ ” ਅਗੇ ਪੁਲਿਸ ਨਾਕਾ ਹੈ ,ਜ਼ਰਾ ਸੰਭਲ ਕੇ , ਅਗੋਂ ਆਵਾਜ਼ ਆਈ ਪਾਲੀ ਨੇ ਗੱਡੀ ਰੋਕ ਕੇ ਆਸਾ ਪਾਸਾ ਵੇਖਿਆ ! Continue Reading »
No Commentsਸ਼ੱਕ
ਸ਼ੱਕ ਸਵੇਰ ਦੇ12 ਕੋ ਵੱਜੇ ਸਨ, ਫੋਨ ਦੀ ਘੰਟੀ ਵੱਜੀ ਤੇ ਅੱਗੋਂ ਕਿਸੇ ਜਾਣ ਪਹਿਚਾਣ ਵਾਲੇ ਸੱਜਣ ਦਾ ਫੋਨ ਸੀ,ਜੋ ਬਹੁਤ ਘਬਰਾਹਟ ਵਿੱਚ ਕਹਿ ਰਿਹਾ ਸੀ ਪੱਤਰਕਾਰ ਸਾਬ ਤੁਹਾਡੇ ਨਾਲ ਅੱਜ ਆਖਰੀ ਗੱਲਬਾਤ ਹੋਏ ਸ਼ਾਹਿਦ, ਮੈਂ ਆਪਣੀ ਮੌਤ ਨੂੰ ਗਲੇ ਲਗਾ ਰਿਹਾ ਆਪਣੀ ਬਦਚਲਣ ਪਤਨੀ ਦੇ ਲਸ਼ਨਾ ਕਰਕੇ, ਅੱਜ ਨਹਿਰ Continue Reading »
No Commentsਕਹਿਣੇਕਾਰ
ਕਹਿਣੇਕਾਰ —– 2 ਸਾਲ ਤੋਂ ਉੱਤੇ ਹੋ ਗਏ ਜੋਰਾ ਸਿੰਘ ਤੇ ਰੇਸ਼ਮ ਕੌਰ ਨੂੰ ਕੈਨੈਡਾ ਆਇਆਂ। ਬੇਟਾ ਤੇ ਬੇਟੀ ਦੇ ਪ੍ਰੀਵਾਰ ਇੱਥੇ ਚਿਰਾਂ ਤੋਂ ਸੈਟ ਆ।ਇਹ ਆਪ ਦੋਨੋਂ ਪੰਜਾਬ ਚ ਚੰਗੇ ਰੁਤਬਿਆਂ ਤੇ ਰਹੇ। ਨਾ ਚਾਹੁੰਦੇ ਹੋਏ ਵੀ ਬਚਿਆਂ ਦੀ ਜਿਦ ਅੱਗੇ ਸਿਰ ਝੁਕਾਣਾ ਪਿਆ ਤੇ ਆ ਗਏ। ਇਥੋਂ ਦੀ Continue Reading »
No Commentsਪਾਣੀ ਕੁਦਰਤ ਦੀ ਅਨਮੋਲ ਦਾਤ
ਪਾਣੀ ਕੁਦਰਤ ਦੀ ਅਨਮੋਲ ਦਾਤ ਕੁਦਰਤ ਨੇ ਧਰਤੀ ਉੱਪਰ ਅਨੇਕਾਂ ਦਾਤਾਂ ਦਿੱਤੀਆਂ ਹਨ ਤਾਂ ਜੋ ਅਸੀਂ ਜੀਵਨ ਅਸਾਨੀ ਨਾਲ ਜੀਅ ਸਕੀਏ। ਇਨ੍ਹਾਂ ਦਾਤਾਂ ਵਿੱਚੋਂ ਪਾਣੀ ਇੱਕ ਮਹੱਤਵਪੂਰਣ ਦਾਤ ਹੈ ਜਿਸਤੋਂ ਬਿਨਾ ਜੀਵਨ ਅਸੰਭਵ ਹੈ। ਗੱਲ 1995-96 ਦੀ ਹੈ। ਉਸ ਸਮੇਂ ਰਾਜਸਥਾਨ ਵਿੱਚੋਂ ਇੱਕ ਮਿੱਟੀ ਜਿਸਨੂੰ ਜਿਪਸਮ ਕਿਹਾ ਜਾਂਦਾ ਸੀ ਲਿਆ Continue Reading »
No Commentsਵਕਤ ਤੇ ਸਿਆਣਪ
ਵਕਤ ਤੇ ਸਿਆਣਪ ਦੀਪ ਦੀ ਉਮਰ ਬਹੁਤ ਛੋਟੀ ਦਾ ਸੀ, ਜਦੋਂ ਉਸਦੇ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਗਿਆ। ਛੋਟੀ ਉਮਰ ਵਿੱਚ ਹੀ ਉਹ ਆਪਣੇ ਪਿਤਾ ਵਾਲੀ ਨੌਕਰੀ ਤੇ ਲੱਗ ਗਿਆ। ਪਰ ਵਕਤ ਦੇ ਥਪੇੜਿਆਂ ਨੇ ਉਸ ਨੂੰ ਉਮਰ ਤੋਂ ਪਹਿਲਾਂ ਹੀ ਸਿਆਣਾ ਬਣਾ ਦਿੱਤਾ। ਮਾਂ ਦੀ ਦੇਖਭਾਲ, Continue Reading »
No Commentsਜਿੰਦਗੀ ਜਿਉਣ ਦੀਆਂ ਵੰਨਗੀਆਂ
ਜਿੰਦਗੀ ਜਿਉਣ ਦੀਆਂ ਵੰਨਗੀਆਂ..ਇੱਕ ਵੰਨਗੀ ਵੇਹਲੇ ਟਾਈਮ ਹੇਠਾਂ ਸੋਫਾ..ਹੱਥ ਵਿਚ ਰਿਮੋਟ..ਫੇਰ ਕੰਧ ਤੇ ਟੰਗੇ ਸ਼ੀਸ਼ੇ ਤੇ ਜੋ ਮਰਜੀ ਵੇਖੀ ਜਾਓ..ਅਖੀਰ ਦੋ ਢਾਈ ਘੰਟਿਆਂ ਬਾਅਦ ਭੁੱਲ ਜਾਂਦਾ ਕੇ ਇਹ ਸ਼ੁਰੂਆਤ ਹੋਈ ਕਿਥੋਂ ਸੀ..ਫੇਰ ਇਸੇ ਘਚ ਘਰੋੜ ਵਿਚ ਨੀਂਦਰ ਆ ਜਾਂਦੀ..ਫੇਰ ਅਗਲੇ ਦਿਨ ਦੀ ਸ਼ੁਰੂਆਤ..ਓਹੀ ਰੁਟੀਨ..ਬੋਰੀਅਤ..ਖਿੱਝ-ਖਿਜਾਈ..ਡਿਪ੍ਰੈਸ਼ਨ ਅਤੇ ਹੋਰ ਵੀ ਕਿੰਨਾ ਕੁਝ! ਕੱਲ Continue Reading »
No Commentsਬੇਰੀ ਵਾਲੀ ਦਾਸਤਾਨ
ਵਿਕਰਮ..ਮੇਰਾ ਨਿੱਕਾ ਪੁੱਤ..ਪੰਦ੍ਹਰਵਾਂ ਵਰਾ ਲੱਗ ਗਿਆ ਸੀ ਪਰ ਜਮਾਂਦਰੂ ਇੰਝ ਦਾ ਹੋਣ ਕਰਕੇ ਬਚਪਨ ਅਜੇ ਪੂਰੀ ਤਰਾਂ ਗਿਆ ਨਹੀਂ ਸੀ..ਕਈ ਵੇਰ ਬਿਨਾ ਵਜਾ ਹੀ ਗੁੱਸੇ ਹੋ ਜਾਂਦਾ..ਫੇਰ ਜੋ ਵੀ ਹੱਥ ਆਉਂਦਾ ਸਿੱਧਾ ਵਗਾਹ ਮਾਰਦਾ..! ਉਸ ਦਿਨ ਆਪਣੇ ਧਿਆਨ ਕੰਮ ਕਰਦੀ ਦੇ ਅਚਾਨਕ ਪਿੱਛੋਂ ਕੁਰਸੀ ਲਿਆ ਦੇ ਮਾਰੀ..ਸਿਰ ਵਿਚੋਂ ਖੂਨ ਵਗ Continue Reading »
No Commentsਕਮਲਾ
ਨਿੱਕੇ ਹੁੰਦਿਆਂ ਉਹ ਜਦੋਂ ਵੀ ਕਿਸੇ ਗੱਲੋਂ ਲੜ ਪਿਆ ਕਰਦਾ ਤਾਂ ਗੁੱਸੇ ਵਿਚ ਆਈ ਦੇ ਮੇਰੇ ਮੂਹੋਂ ਬੱਸ ਇਹੋ ਗੱਲ ਨਿੱਕਲਦੀ ਕੇ ਪਤਾ ਨਹੀਂ ਰੱਬ ਤੈਨੂੰ ਬੇਅਕਲੇ ਨੂੰ ਅਕਲ ਕਦੋਂ ਦੇਊ? ਬਾਪੂ ਹੋਰਾਂ ਦੀ ਅਜਾਦ ਸਲਤਨਤ ਵਿਚ ਵਿਚਰਦਾ ਹੋਇਆ ਉਹ ਬੇਲਗਾਮ ਪੰਛੀ ਜਦੋਂ ਅੱਗਿਓਂ ਹੋਰ ਵੀ ਬੇਸ਼ਰਮੀਂ ਨਾਲ ਦੰਦ ਕੱਢਣ Continue Reading »
No Comments