ਜਹਿਰ
ਬਹੁਤ ਹੀ ਮਿਹਨਤੀ ਸੀ ਪਾਲਾ ਸਿੰਘ, ਕਿਰਤੀ ਬੰਦਾ ਸੀ, ਕਦੇ ਖੇਤਾਂ ਵਿਚ, ਕਦੇ ਘਰ ਦੇ ਕੰਮ, ਇਕ ਦਿਨ ਪਿੰਡ ਆਈ ਟੀਮ ਨੇ ਚੈੱਕ ਕੀਤਾ ਤੇ ਕਿਹਾ, 4 ਬੰਦੇ ਪੌਜੇਟਿਵ ਆਏ ਨੇ, ਕਰੋਨਾ ਵਿਚ , ਸਾਰਾ ਪਿੰਡ ਘਰੋ ਘਰੀ ਬੰਦ ਕਰ ਦਿੱਤਾ, ਉਹ 4ਬੰਦਿਆਂ ਨੂੰ ਨਾਲ ਲੈ ਗਏ ਜਿਨ੍ਹਾਂ ਵਿਚੋਂ ਇਕ Continue Reading »
2 Commentsਖੁਸ਼ੀ ਦੀ ਖਬਰ
ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ.. ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ “ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀ”..? ਬੀਜੀ ਮੇਰੇ ਵਲ Continue Reading »
1 Commentਪੇਕਾ
ਫੋਨ ਦੀ ਅਵਾਜ਼ ਸੁਣ ਸ਼ੰਸ਼ੀ ਕਮਰੇ ਵੱਲ ਭੱਜੀ ਉਸਦੇ ਭਰਾ ਦਾ ਫੋਨ ਸੀ।ਮੰਮੀ ਦੀ ਤਬੀਅਤ ਠੀਕ ਨਹੀਂ ਜਲਦੀ ਨਾਲ ਆ ਜਾਉ। ਉਸਦੀਆਂ ਅੱਖਾਂ ਵਿੱਚੋ ਹੰਝੂ ਵੱਗਣ ਲੱਗੇ। ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਜਲਦੀ ਨਾਲ ਬੈਗ ਤਿਆਰ ਕਰ ਲਿਆ। ਪਤੀ ਸੋਰਭ ਤੇ ਆਪਣੇ ਬੇਟੇ ਨੂੰ ਲੈਂ ਕੇ ਪੇਕੇ ਪਹੁੰਚੀ। ਉਸਦੀ ਮਾਂ Continue Reading »
No Commentsਕਫਨ ਨੂੰ ਜੇਬ
2021 ਦਾ ਪਹਿਲਾ ਦਿਨ, ਬਾਰਾਂ ਤੇਰਾਂ ਸਾਲ ਦੀ ਰਜ਼ੀਆ ਸਵੇਰੇ ਤੜਕੇ ਉੱਠ ਕੇ ਨਹਾ ਕੇ ਸਲਵਾਰ-ਕਮੀਜ਼ ਪਾ ਤਿਆਰ ਹੋਈ, ਦੋ-ਦੋ ਕੋਟੀਆਂ ਪਾ ਕੇ ਸਿਰ ਉੱਤੇ ਚੁੰਨੀ ਲੈ ਜਦੋਂ ਕਮਰੇ ਚੋਂ ਬਾਹਰ ਨਿੱਕਲ ਆਪਣੀ ਅੰਮੀ ਦੇ ਕਮਰੇ ‘ਚ ਗਈ ਤਾਂ ਅੰਮੀ ਬੋਲੀ..ਖੁਸ਼ਆਮਦੀਦ ਨਵੇਂ ਵਰੇ ਦੀਆਂ ਮੁਬਾਰਕਾਂ, ਕਿੱਥੇ ਚੱਲੀ ਏ ਧੀਏ…..ਬਾਹਰ ਬਹੁਤ Continue Reading »
No Commentsਫੁੱਫੜ
ਲੋਕ ਤਾਂ ਬਥੇਰੇ ਰੁੱਸਦੇ ਵੇਖੇ ਸਨ ਪਰ ਵੱਡੇ ਫੁੱਫੜ ਦੇ ਰੁੱਸਣ ਦਾ ਢੰਗ ਬੜਾ ਨਿਵੇਕਲਾ ਹੋਇਆ ਕਰਦਾ ਸੀ..! ਭਰੀ ਸਭਾ ਵਿਚੋਂ ਕਿਸੇ ਗੱਲੋਂ ਗੁੱਸੇ ਹੋ ਕੇ ਉੱਠ ਪੈਣਾ ਤੇ ਮੁੜ ਕਿਸੇ ਘਰ ਜਾ ਕੰਬਲ ਮੰਗ ਸੋਂ ਜਾਣਾ ਤੇ ਨਾਲ ਹੀ ਰੋਹਬ ਜਿਹੇ ਨਾਲ ਆਖਣਾ ਬੀ ਕੋਈ ਆਵੇ ਤਾਂ ਦੱਸਣਾ ਨਹੀਂ Continue Reading »
No Commentsਸਾਂਝੇ ਖਾਤੇ
ਕੰਨਾਂ ਤੋਂ ਬੋਲੇ ਬਜ਼ੁਰਗ ਨੇ ਮਿਲਦੀ ਪੈਨਸ਼ਨ ਦੇ ਪੈਸਿਆਂ ਨਾਲ ਘਰਦਿਆਂ ਤੋਂ ਚੋਰੀ ਸੁਣਨ ਵਾਲੀ ਨਿੱਕੀ ਜਿਹੀ ਮਸ਼ੀਨ ਲੁਆ ਲਈ.. ਪੰਦਰਾਂ ਦਿਨਾਂ ਬਾਅਦ ਮੁੜ ਡਾਕਟਰ ਕੋਲ ਗਿਆ..! ਉਹ ਅੱਗੋਂ ਪੁੱਛਣ ਲੱਗਾ “ਬਾਬਾ ਜੀ ਕਿੱਦਾਂ ਚੱਲਦੀ ਥੋਡੀ ਮਸ਼ੀਨ..ਹੁਣ ਤੇ ਪੂਰਾ-ਪੂਰਾ ਸੁਣਦਾ ਹੋਣਾ..ਨਾਲੇ ਘਰਦੇ ਤੇ ਸਾਕ ਸਬੰਦੀ ਪੂਰੇ ਖੁਸ਼ ਹੋਣੇ ਕੇ ਬਾਪੂ Continue Reading »
No Commentsਸੁਰਤ
ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜ੍ਹਾਉਣ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ, ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ, ਫਿਰ ਉਹ Continue Reading »
No Commentsਸੰਘਰਸ਼
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ.. ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ.. ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ Continue Reading »
No Commentsਚੀਨ ਪਾਕਿਸਤਾਨ ਕੋ ਸਬਕ
ਛਿਆਸੀ ਸਤਾਸੀ ਦੇ ਦੌਰ ਵੇਲੇ ਜੇ.ਐੱਫ ਰਿਬੇਰੋ ਨਾਮ ਦਾ ਪੁਲਸ ਅਫਸਰ ਚੁਣ ਕੇ ਪੰਜਾਬ ਪੁਲਸ ਦਾ ਮੁਖੀ ਲਾਇਆ ਗਿਆ.. ਗੋਲੀ ਬਦਲੇ ਗੋਲੀ ਵਾਲੀ ਧਾਰਨਾ ਦਾ ਪੱਕਾ ਧਾਰਨੀ ਸਿਰਫ ਅੰਗਰੇਜੀ ਹੀ ਜਾਣਦਾ ਸੀ..! ਮਹਿਕਮੇਂ ਨੇ ਉਸਨੂੰ ਅੰਗਰੇਜੀ ਵਿਚ ਕਿੰਨਾ ਕੁਝ ਸਮਝਾਇਆ..ਫਲਾਣੇ ਇਲਾਕੇ ਦਾ ਫਲਾਣਾ ਮੁੰਡਾ..ਏਨਾ ਇਨਾਮ ਰਖਿਆ ਜਾਵੇ..”ਏ” ਕੈਟੇਗਰੀ ਦੇਣੀ ਕੇ Continue Reading »
1 Commentਮੇਰੀਆਂ ਅੱਖਾਂ ਨੀਵੀਆਂ ਕਿਉਂ ?
ਭਾਵੇਂ ਦਮਨ ਹਮੇਸ਼ਾਂ ਆਪਣੇ ਮਨ ਦੀ ਮੰਨਦੀ ਪਰ ਅਜਿਹਾ ਕੋਈ ਕਦਮ ਨਾ ਚੁੱਕਦੀ ਜਿਸ ਨਾਲ ਉਸ ਨੂੰ ਜਾਂ ਉਸ ਨਾਲ ਜੁੜੇ ਹੋਏ ਰਿਸ਼ਤਿਆਂ ਨੂੰ ਕਿਸੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ । ਜ਼ਿੰਦਗੀ ‘ਚ ਬਹੁਤ ਭੈੜੇ ਤਜ਼ਰਬਿਆਂ ਨਾਲ ਵਾਹ ਪਿਆ ਪਰ ਫੇਰ ਵੀ ਮਨ ‘ਚ ਜੋ ਉੱਘੜ ਕੇ ਸਾਹਮਣੇ ਆਉਂਦਾ ਕਾਗਜ਼ਾਂ ਨਾਲ Continue Reading »
No Comments