ਸਵੈ-ਜੀਵਨੀ
ਅੱਜ ਅਸੀਂ ਆਪ ਜੀ ਨੂੰ ਬੀਬਾ ਨਿਰਮਲ ਕੌਰ ਕੋਟਲਾ ਜੀ ਨਾਲ ਸਾਂਝ ਪੁਆਉਣ ਜਾ ਰਹੇ ਹਾਂ ਜਿਨਾ ਦਾ ਜਨਮ ਮਾਤਾ ਹਰਬੰਸ ਕੌਰ ਤੇ ਪਿਤਾ ਸ: ਦਲਬੀਰ ਸਿੰਘ ਰਿਟਾਇਰ ਆਰਮੀ ਅਫਸਰ ਦੇ ਘਰ 4/5/1969 ਨੂੰ ਪਿੰਡ: ਪੰਡੋਰੀ ਮਹਿੰਮਾ (ਅੰਮ੍ਰਿਤਸਰ) ਵਿੱਖੇ ਹੋਇਆ ਤੇ ਸ: ਜਗਤਾਰ ਸਿੰਘ ਜੀ ਨਾਲ ਪਿੰਡ: ਕੋਟਲਾ ਮੱਝੇਵਾਲ ਮਜੀਠਾ(ਅੰਮ੍ਰਿਤਸਰ) Continue Reading »
1 Commentਓੁਡੀਕ
ਕਹਾਣੀ ਓੁਡੀਕ ਦਰੱਖਤ ਦੀ ਛਾਵੇਂ ਖਡ਼੍ਹੀ, ਮੇਹਰ ਕੌਰ ਦੀਆਂ ਅੱਖਾਂ, ਕਚਹਿਰੀ ਦੇ ਗੇਟ ਵੱਲ ਟਿਕੀਆਂ ਹੋਈਆਂ ਸਨ । ਪਰ ਜੀਤੇ ਨੂੰ ਅਜੇ ਵੀ ਜੇਲ੍ਹ ਚੋਂ , ਪੁਲਸ ਵਾਲੇ ਲੈ ਕੇ ਨਹੀਂ ਆਏ ਸਨ ਪੈਰਾਂ ਭਾਰ ਬੈਠਦਿਆਂ, ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ।ਵਾਹਿਗੁਰੂ ਮਿਹਰ ਕਰੀਂ, ਅੱਗੇ ਤਾਂ ਐਸ ਵੇਲੇ ਤਕ Continue Reading »
No Commentsਢੰਗ
ਮਿੰਨੀ ਕਹਾਣੀ ਢੰਗ – ਰਾਜ ਕੌਰ ਕਮਾਲਪੁਰ ਸਰਦਾਰ ਜੋਗਿੰਦਰ ਸਿੰਘ ਦਾ ਜ਼ਿੰਦਗੀ ਜਿਉਣ ਦਾ ਇਹ ਢੰਗ ਸੀ ਕਿ ਹਰੇਕ ਬੰਦੇ ਨੂੰ ਬਣਦੀ ਪੂਰੀ ਇੱਜ਼ਤ ਦਿਓ ਤੇ ਬਦਲੇ ਵਿੱਚ ਪੂਰੀ ਇੱਜ਼ਤ ਲਵੋ। ਉਸਦਾ ਘਰ ਕਾਫ਼ੀ ਖੁੱਲ੍ਹੀ ਜਗਾ ਵਿੱਚ ਬਣਿਆ ਹੋਇਆ ਸੀ ।ਅੱਗੇ ਕਾਫ਼ੀ ਵੱਡੀ ਬਸਤੀ ਸੀ । ਖੇਤੀ – ਬਾੜੀ ਨਾਲ Continue Reading »
No Commentsਭਲਾਈ ਦਾ ਜ਼ਮਾਨਾ
ਭਲਾਈ ਦਾ ਜ਼ਮਾਨਾ ਹੀ ਨਹੀਂ ਰਿਹਾ 🤔🤔🤔 ਮੈਂ ਆਪਣੇ ਦੋਸਤ ਦਾ ਹਾਲ ਚਾਲ ਪੁੱਛਣ ਰਜਿੰਦਰਾ ਹਸਪਤਾਲ ਗਿਆ ਨਰਸ ਕਹਿੰਦੀ ਡਾਕਟਰ ਰਾਊਂਡ ਤੇ ਨੇ ਤੂਸੀ ਥੋੜ੍ਹੀ ਦੇਰ ਬਾਹਰ ਇੰਤਜ਼ਾਰ ਕਰੋ ਮੈ ਹਸਪਤਾਲ ਦੇ ਬਾਹਰੋਂ ਦੀ ਕੁਝ ਖਾਣ ਪੀਣ ਲਈ ਲੈਣ ਗਿਆ ਤੇ ਦੋ ਸਮੋਸੇ ਤੇ ਕੋਲਡ ਡਰਿੰਕ ਲੈ ਕੇ ਵਾਪਸ ਹਸਪਤਾਲ Continue Reading »
No Commentsਨੀਵੀਂ ਅੱਖ
ਨੀਵੀਂ ਅੱਖ ਇਥੇ ਮੈਨੂੰ ਇੱਕ ਘਟਨਾ ਯਾਦ ਆ ਗਈ, 2013 ਦੇ ਸ਼ੁਰੂਆਤੀ ਮਹੀਨਿਆਂ ਦੀ ਗੱਲ ਹੋਊ, ਸਾਡੀ ਮਨੀਪੁਰ ਤੋਂ ਬਠਿੰਡਾ-ਪੰਜਾਬ ਬਦਲੀ ਹੋ ਚੁੱਕੀ ਸੀ। ਇੱਕ ਫੌਜੀ ਅਫਸਰ ਦੀ ਵਹੁਟੀ ਜੋ ਮੇਰੀ ਸਹੇਲੀ ਸੀ ਮੈਨੂੰ ਉਹ ਆਖਿਰੀ ਵਾਰ ਇੰਫਾਲ ਦੇ ਈਮਾਂ ਮਾਰਕੀਟ ਬਜ਼ਾਰ ਵਿੱਚ ਲੈ ਗਈ। ਕਿਉਂਕਿ ਉਥੇ ਦਹਿਸ਼ਤ ਗਰਦੀ ਦਾ Continue Reading »
No Commentsਅਨੋਖੀ ਧੋਖਾਧੜੀ
ਅਨੋਖੀ ਧੋਖਾਧੜੀ ਮੰਜੂ ਇੱਕ ਗਰੀਬ ਮੱਧਵਰਗੀ ਪਰਿਵਾਰ ਦੀ ਕੁੜੀ ਸੀ ।ਸ਼ਕਲੋਂ ਸੋਹਣੀ ਸੀ।ਉਸਦੇ ਪਿਤਾ ਇੱਕ ਦਫ਼ਤਰ ਚ ਕਲਰਕ ਸਨ।ਉਸਦੇ ਘਰ ਵਿੱਚ ਇੱਕ ਵੱਡੀ ਭੈਣ ਤੇ ਛੋਟਾ ਭਰਾ ਸਨ।ਮਾਂ ਬੱਸ ਘਰ ਸਾਂਭਦੀ ਸੀ।ਪਿਤਾ ਦੇ ਇਕੱਲੇ ਕਮਾਉਣ ਕਰਕੇ ਬੱਸ ਖਿੱਚ-ਧੂਹਕੇ ਗੁਜਾਰਾ ਹੀ ਹੁੰਦਾ ਸੀ,ਜਿਵੇਂ ਕਿ ਆਮ ਬਹੁਤੇ ਪਰਿਵਾਰਾਂ ਚ ਹੁੰਦਾ ਐ। ਮੰਜੂ Continue Reading »
No Commentsਦਰਸ਼ੂ
ਗੁਰਦਾਸਪੁਰ ਕੋਲ ਪਿੰਡ ਵਿੱਚ ਜੰਮਿਆ..ਓਥੇ ਹੀ ਵੱਡਾ ਹੋਇਆ..ਅਖੀਰ ਫੌਜ ਵਿੱਚ ਭਰਤੀ ਹੋ ਗਿਆ..ਕਿੰਨਾ ਕੁਝ ਵੇਖਣ ਦਾ ਸਬੱਬ ਮਿਲਿਆ..ਪਹਾੜ..ਵਾਦੀਆਂ..ਬਹਾਰਾਂ ਜੰਗਲ ਨਦੀਆਂ ਨਾਲੇ ਝਰਨੇ..ਝੀਲਾਂ..ਹੋਰ ਵੀ ਕਿੰਨਾ ਕੁਝ..! ਪਰ ਪਿੰਡ ਦਾ ਵੇਹੜਾ ਅਕਸਰ ਹੀ ਸੁਫਨਿਆਂ ਵਿੱਚ ਆ ਜਾਂਦਾ..ਫੇਰ ਮੈਂ ਅਗਲੀ ਸੁਵੇਰ ਓਹੀ ਪਿੰਡ ਵਾਲਾ ਮਾਹੌਲ ਮਨ ਵਿੱਚ ਸਿਰਜ ਕਿਸੇ ਐਸੀ ਥਾਂ ਅੱਪੜ ਜਾਂਦਾ Continue Reading »
No Commentsਆਖ਼ਰੀ ਮਿਲਣੀ
ਆਖ਼ਰੀ ਮਿਲਣੀ” ਅੱਜ ਮਹਿੰਦਰ ਸਿੰਘ ਲੰਬੜ ਦਾ ਭੋਗ ਤੇ ਅੰਤਿਮ ਅਰਦਾਸ ਸੀ।ਸਾਰਾ ਪਿੰਡ ਤੇ ਰਿਸ਼ਤੇਦਾਰ ਉਹਨਾਂ ਦੇ ਘਰ ਢੁੱਕੇ ਹੋਏ ਸਨ ।ਇਹ ਸੱਭ ਦੇਖ ਕੇ ਮੇਰੀ ਸੋਚ ਉਡਾਰੀ ਮਾਰ ਕੇ 30-35 ਸਾਲ ਪਿੱਛੇ ਪਹੁੰਚ ਗਈ। ਉਦੋਂ ਮਹਿੰਦਰ ਸਿੰਘ ਲੰਬੜ ਜਵਾਨ ਤੇ ਬਹੁਤ ਹੀ ਮਿਹਨਤੀ ਕਿਸਾਨ ਸੀ,ਉਸਦੇ ਦੋਨੋਂ ਮੁੰਡੇ ਪੜ੍ਹੇ ਤਾਂ Continue Reading »
No Commentsਕਾਰਤਿਕ ਦੀ ਜ਼ਿੰਦਗੀ
ਠੋਕਰ ਖਾਣ ਵਾਲਾ ਤਾਂ ਬਚ ਜਾਂਦਾ ਹੈ ਪਰ ਧੋਖਾ ਦੇਣ ਵਾਲਾ ਅੰਤ ਨੂੰ ਬਰਬਾਦ ਹੁੰਦਾ ਹੈ…ਇਹ ਕਰਮ ਦਾ ਨਿਯਮ ਹੈ। ਇਸ ਲਈ ਕਿਸੇ ਵੀ ਇਨਸਾਨ ਨੂੰ ਧੋਖਾ ਨਹੀਂ ਦੇਣਾ ਚਾਹੀਦਾ…!! ਸਾਲ 2004 ਵਿੱਚ, ਦਿਨੇਸ਼ ਕਾਰਤਿਕ ਨਾਮ ਦੇ ਇੱਕ ਨੌਜਵਾਨ ਵਿਕਟਕੀਪਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਦਾ ਕ੍ਰਿਕਟ Continue Reading »
No Commentsਪੈਸੇ ਦੀ ਖੇਡ
ਵੇ ਨਿੰਮਿਆ , ਛਟੀਆਂ ਦਾ ਲਿਆ ਥੱਬਾ ਚੱਕਕੇ ਰੋਟੀਆਂ ਪਕਾਵਾ ਫਿਰ । ਐਥੇ ਕਿਹਡ਼ਾ ਸਿਲੰਡਰ ਭਰਾਇਆ ਜਿਹਡ਼ਾ ਪੰਜ ਮਿੰਟਾਂ ਚ ਰੋਟੀਆਂ ਲਾਹ ਦੇਊ। ਕਮਰੇ ਵਿੱਚ ਬੈਠਾ ਨਿੰਮੇ ਦਾ ਪਾਪਾ ਰਾਮਾਂ ਬੋਲਿਆ,,,, ਹੁਣ ਗੈਸ ਦੱਸ ਮੈਂ ਆਵਦੇ ਝਾਟੇ ਨਾਲ ਭਰਾ ਦਿਆ ਪਤਾ ਕਿੰਨਾਂ ਮਹਿੰਗਾ ਨਾਲੇ ਆਪ ਤੈਂਨੂੰ ਪਤਾ ਵੀ ਕਿਹਡ਼ੇ ਹਾਲਾਤਾ Continue Reading »
No Comments