ਅਤੀਤ ਦਾ ਨਸੂਰ
ਸਾਉਣ ਮਹੀਨੇ ਸੀ।20 ਜੁਲਾਈ ਦਾ ਦਿਨ ਸੀ। ਕਿਸੇ ਕੰਮ ਦੇ ਸਬੰਧ ਵਿੱਚ ਮਾਸੀ ਜੀ ਦੇ ਪਿੰਡ ਮੇਰਾ ਜਾਣਾ ਹੋਇਆ। ਸ਼ਾਮ (4) ਚਾਰ ਕੁ ਵਜੇ ਦਾ ਸਮਾਂ ਸੀ। ਮੈਂ ਬੱਸ ਅੱਡੇ ਤੋਂ ਮਾਸੀ ਜੀ ਦੇ ਘਰ ਜਾ ਰਿਹਾ ਸੀ। ਮੀਂਹ ਪੈਣ ਦੇ ਪੂਰੇ ਅਸਾਰ ਸਨ । ਆਸਮਾਨੀ ਬਿਜਲੀ ਚਮਕ ਰਹੀ ਸੀ Continue Reading »
5 Commentsਉਮਰਾਂ ਦੇ ਲੰਬੇ ਕਾਫਲੇ (ਸਮਾਂ 1988-89) -ਭਾਗ ਤੀਜਾ
ਉਮਰਾਂ ਦੇ ਲੰਬੇ ਕਾਫਲੇ (ਸਮਾਂ 1988-89) -ਭਾਗ ਤੀਜਾ ਅਸੀਂ ਘਰ ਵਿੱਚ ਦਾਦਾ ਜੀ ਸਰਦਾਰ ਦੀਵਾਨ ਸਿੰਘ, ਦਾਦੀ ਜੀ ਗੁਰਦੇਵ ਕੌਰ , ਪਿਤਾ ਜੀ ਜਗਵੰਤ ਸਿੰਘ , ਮਾਤਾ ਜੀ ਰਣਜੀਤ ਕੌਰ , ਚਾਚਾ ਜੀ ਬਸੰਤ ਸਿੰਘ ਜਿਨ੍ਹਾਂ ਦਾ 1988 ਵਿੱਚ ਹੀ ਵਿਆਹ ਹੋਇਆ ਸੀ , ਚਾਚੀ ਜੀ ਪਰਮਜੀਤ ਕੌਰ , ਭੈਣ Continue Reading »
No Commentsਮੂਲ ਨਾਲੋ ਵਿਆਜ ਪਿਆਰਾ
ਮੂਲ ਨਾਲੋ ਵਿਆਜ ਪਿਆਰਾ ਇੱਕ ਮਹੀਨੇ ਦਾ ਪੋਤਾ ਗੋਦੀ ਵਿੱਚ ਚੱਕੀ ਬੈਠੀ ਦਾਦੀ ਦਾ ਡਾਕਟਰਾ ਦੀ ਰਿਪੋਰਟ ਦੇਖ ਚਿਹਰੇ ਤੌ ਰੰਗ ਉੱਡ ਗਿਆ :::!! ਹੈਰਾਨ ਰਹਿ ਗਈ!! “ਹੁਣ ਸਮਝ ਆਈ ਕਿਉ ਨਹੀ ਨੂੰਹ ਨੇ ਪਜੀਰੀ ਦੇ ਇੱਕ ਚਮਚੇ ਨੂੰ ਮੂੰਹ ਨਹੀ ਲਾਇਆ :::!! ਬਸ ਸਾਰਾ ਦਿਨ ਨੀਂਦ ਵਿੱਚ ਪਈ ਰਹਿੰਦੀ Continue Reading »
No Commentsਗਰੀਬ ਦਾ ਸੰਘਰਸ਼
ਮੇਰੇ ਮਾਪਿਆਂ ਦੇ ਘਰ ਇੱਕ ਬਾਲਿਆਂ ਵਾਲੀ ਸਵਾਤ ਸੀ। ਕੱਚਾ ਵੇਹੜਾ ਸੀ। ਕੋਈ ਟੀਵੀ,ਫੋਨ,ਫਰਿੱਜ,ਪੱਕੀ ਲੈਟਰੀਨ-ਬਾਥਰੂਮ ਵਗੈਰਾ ਦੀ ਸੁਵਿਧਾ ਨਹੀਂ ਸੀ। ਮੇਰੀ ਵੱਡੀ ਭੂਆ ਦੇ ਮੁੰਡੇ ਦਾ ਪਹਿਲਾ ਵਿਆਹ ਮੈਂ ਸਕੂਲ ਦੀ ਵਰਦੀ ਚ ਦੇਖਿਆ ਸੀ ਤੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰਨੀਆਂ ਦੇ ਉਤਾਰੇ ਕੱਪੜੇ ਪਾ ਹੰਢਾਏ ਸਨ। ਕੋਈ ਸੁਵਿਧਾ ਨਾ Continue Reading »
No Commentsਸੁਪਨਿਆਂ ਦਾ ਸੇਕ ਭਾਗ 3
ਸੁਖਮੀਤ ਆਪਣੀ ਮਾਂ ਨੂੰ ਆਪਣੇ ਨਾਲ ਹੋ ਰਹੇ ਬਲਾਤਕਾਰ ਬਾਰੇ ਦੱਸਣਾ ਚਾਹੁੰਦੀ ਸੀ ।ਪ੍ਰ ਓਸਦੀ ਮਾਂ ਤੇ ਨਾਨੀ ਬਣਨ ਦੀ ਖੁਸ਼ੀ ਸਾਫ ਸਾਫ ਦਿੱਖ ਰਹੀ ਸੀ ।ਤੇ ਇਹ ਖੁਸ਼ੀ ਨੂੰ ਉਹ ਉਦਾਸੀ ਚ ਬਦਲਣਾ ਨਹੀਂ ਚਹੁੰਦੀ ਸੀ । ਮਾਂ ਦੇ ਮੂੰਹ ਚੋ ਨਿਕਲੇ ਬੋਲ ਵੀ ਕਿਤੇ ਨਾ ਕਿਤੇ ਉਸਦੇ ਦਿਲ Continue Reading »
2 Commentsਮੈਂ ਸ਼ੁਕਰ ਕਰਾਂ ਜਾਂ ਨਖ਼ਰੇ
ਲਹਿੰਦੀ ਲਹਿੰਦੀ ਦੂਜੀ ਰੋਟੀ ਰੱਖਦਿਆਂ ਘਰਦਿਆਂ ਨੇ ਪੁੱਛਿਆ ਕਿੱਦਾਂ ਲੂਣ ਮਿਰਚ❓ਮੇਰਾ ਓਹੀ ਜੁਆਬ ਬਹੁਤ ਹੀ ਸੁਆਦ ਜਾਣੀ ਪੂਰੀ ਬਹਿਜਾ ਬਹਿਜਾ….ਦੂਜਾ ਸਵਾਲ ਸੀ ਕਦੇ ਨੁਕਸ ਵੀ ਕੱਢ ਦਿਆ ਕਰੋ🤞ਮੈਖਿਆ ਬੈਠ ਦੱਸਾਂ ..ਜਦੋਂ 1995 ਚ ਪਿੰਡੋਂ ਤੁਰਿਆ ਤਾਂ ਬਾਪੂ ਨੇ ਇਹ ਗੱਲ ਸਮਝਾ ਦਿੱਤੀ ਸੀ ਬਈ ਰਸਤਾ ਬਹੁਤਾ ਸੌਖਾ ਨਹੀਂ ਜੋ ਕੁੱਝ Continue Reading »
No Commentsਸੀਰਤ – ਭਾਗ ਤੀਜਾ
ਗੁਰਮੁਖ ਸਿੰਘ ਸੀਰਤ ਨੂੰ ਵਿਆਹ ਵਿੱਚ ਗੱਡੀ ਦੇਣ ਵਾਸਤੇ ਜਸਰਾਜ ਦੇ ਨਾਮ ਤੇ ਇੱਕ ਗੱਡੀ ਬੁੱਕ ਕਰ ਦਿੰਦਾ ਹੈ ਤੇ ਪਰ ਲੋਕਲ ਹੋਣ ਦੇ ਨਾਤੇ ਏਹ ਗੱਲ ਜਸਰਾਜ ਨੂੰ ਵੀ ਪਤਾ ਚਲ ਜਾਦੀ ਹੈ। ਉਹ ਮਨ ਹੀ ਮਨ ਬਹੁਤ ਖੁਸ਼ ਹੁੰਦਾ ਹੈ। ਜਿਵੇ ਕਿ ਮੈ ਪਹਿਲਾਂ ਹੀ ਕਿਹਾ ਸੀ ਕਿ Continue Reading »
2 Commentsਮਿਹਨਤ ਦਾ ਮੁੱਲ
ਮਿਹਨਤ ਦਾ ਮੁੱਲ (ਜੀਵਨ-ਰੰਗ) =================== ਸਨ 2004 ਵਿੱਚ ਮੈਂ ਆਪਣੀ ਬੀ. ਐਡ. ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਮੈਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ। ਦਰਾਸਲ, ਇਸ ਸਕੂਲ ਵਿੱਚ ਪਹਿਲਾਂ ਤੋਂ ਹੀ ਮੇਰੀ ਭੈਣ ਬਤੌਰ ਅਧਿਆਪਕਾ ਕੰਮ ਕਰ ਰਹੀ ਸੀ। ਉਸਦੀ ਸਿਫਾਰਿਸ਼ ‘ਤੇ ਹੀ ਮੈਨੂੰ ਵੀ Continue Reading »
No Commentsਝਾਤੀ
ਪੂਰਾਣੀ ਗੱਲ ਏ.. ਬਟਾਲੇ ਕਰਫਿਊ ਲੱਗਾ ਹੋਇਆ ਸੀ.. ਮੈਂ ਤੇ ਪਿਤਾ ਜੀ ਬਾਹਰ ਪੈਲੀਆਂ ਵਿਚ ਡੰਗਰਾਂ ਜੋਗੇ ਪੱਠੇ ਵੱਡ ਰਹੇ ਸਾਂ.. ਇੱਕ ਹਿੰਦੂ ਵੀਰ ਕੋਲ ਆਇਆ..ਕੁੱਛੜ ਪਿਆਰੀ ਜਿਹੀ ਕੁੜੀ ਚੁੱਕੀ ਹੋਈ ਸੀ..! ਆਖਣ ਲੱਗਾ ਸਰਦਾਰ ਜੀ ਨਿਆਣਿਆਂ ਜੋਗਾ ਗੋਕਾ ਦੁੱਧ ਚਾਹੀਦਾ..ਕਿਸੇ ਆਖਿਆ ਕੇ ਉਹ ਦੂਰ ਜਿਹੜੇ ਸਰਦਾਰ ਹੂਰੀ ਪੱਠੇ ਵੱਢ Continue Reading »
No Commentsਜਬਰੀ ਵਸੂਲਣ
ਕੱਲ੍ਹ ਤੜ੍ਹਕਸਾਰ ਛੇ ਕੁ ਵਜੇ ਨਨਾਣ ਬੀਬੀ ਦਾ ਫੋਨ ਆਇਆ .. ਆਵਦੇ ਭਰਾ ਨਾਲ ਗੱਲ ਕਰ ਰਹੀ ਸੀ .. ਘਰ ਦੀ ਸੁੱਖਸਾਂਦ ਪੁੱਛ ਕਹਿਣ ਲੱਗੀ ..”ਭਾਜੀ ਅੱਜ ਫਲਾਣੇ ਰਿਸ਼ਤੇਦਾਰ ਨੇ ਤੁਹਾਨੂੰ ਆਵਦੇ ਕਾਕੇ ਦੇ ਵਿਆਹ ਦਾ ਕਾਰਡ ਦੇਣ ਆਉਣਾ ਹੈ .. ਦੋਵੇਂ ਜੀਅ ਹੋਣਗੇ .. ਪਹਿਲੀ ਵਾਰ ਤੁਹਾਡੇ ਘਰ ਆਉਣਾ Continue Reading »
No Comments