ਛੋਟੀ ਬੇਬੇ
ਛੋਟੀ ਬੇਬੇ———- ਨਿੱਕੇ ਹੁੰਦੇ ਤੋਂ ਹੀ ਬੈਠਕ ਵਿੱਚ ਲੱਗੀ ਉਹ ਫੋਟੋ ਦੇਖਦੀ ਆਈ ਹਾਂ। ਸਾਂਵਲੇ ਰੰਗ ਦੀ ਉਹ ਸਾਧਾਰਨ ਜਿਹੀ ਦਿੱਖਣ ਵਾਲੀ ਔਰਤ ਦੀ ਫੋਟੋ ਸਾਡੇ ਘਰੇ ਪਤਾ ਨਹੀ ਕਿਉਂ ਲੱਗੀ ਹੋਈ ਸੀ। ਜਦੋਂ ਵੀ ਅਸੀ ਕਿਤੇ ਬਾਹਰ ਜਾਂਦੇ ਜਾਂ ਸਕੂਲ ਵਿੱਚ ਪੇਪਰ ਹੁੰਦੇ ਤਾਂ ਮਾਂ ਨੇ ਕਹਿਣਾ “ਪੁੱਤ ਆਵਦੀ Continue Reading »
No Commentsਨਵਜੰਮੀਂ ਧੀ
ਉਹ ਅੱਧੀ ਰਾਤ ਨੂੰ ਨਵਜੰਮੀਂ ਧੀ ਦਾ ਉੱਚੀ ਉੱਚੀ ਰੋਣ ਸੁਣ ਉਬੜਵਾਹੇ ਉਠੀ ਤੇ ਆਪਣੀਆਂ ਛਾਤੀਆਂ ਵਿਚ ਕੱਠੀ ਹੋਈ ਮਮਤਾ ਦੀ ਮਣਾ-ਮੂੰਹੀ ਧਾਰ ਉਸਦੇ ਮੂੰਹ ਨੂੰ ਲਾ ਦਿੱਤੀ ! ਸੱਜਰੀ ਸੁਵੇਰ ਦੀ ਤ੍ਰੇਲਂ ਵਾੰਗ ਨਰਮ ਤੇ ਤਾਜੇ ਬੁੱਲਾਂ ਦੀ ਛੋਹ ਨੇ ਉਸ ਦੀਆਂ ਛਾਤੀਆਂ ਅਤੇ ਵਜੂਦ ਤੇ ਪਏ ਭਾਰ ਨੂੰ Continue Reading »
No Commentsਸੇਲਜ਼ਮੈਨ
ਸੇਲਜ਼ਮੈਨ ਦੀ ਨੌਕਰੀ ਦੀ ਇੰਟਰਵਿਊ..ਇੱਕ ਪੇਂਡੂ ਉਮੀਦਵਾਰ ਅੰਗ੍ਰੇਜੀ ਨਾ ਆਉਂਦੀ ਹੋਣ ਕਰਕੇ ਬਾਹਰ ਹੋ ਗਿਆ! ਬਾਹਰ ਗੇਟ ਤੇ ਬੈਠਾ ਮਾਲਕ ਦਾ ਇੰਤਜਾਰ ਕਰਦਾ ਰਿਹਾ! ਜਦੋਂ ਮਾਲਕ ਬਾਹਰ ਜਾਣ ਲੱਗਾ ਤਾਂ ਰਾਹ ਰੋਕ ਲਿਆ..ਅਖ਼ੇ ਇੱਕ ਮੌਕਾ ਦੇ ਦਿਓ..ਜੇ ਅੰਗ੍ਰੇਜੀ ਬੋਲਣ ਵਾਲਿਆਂ ਤੋਂ ਜਿਆਦਾ ਚੀਜਾਂ ਨਾ ਵੇਚੀਆਂ ਤਾਂ ਬੇਸ਼ੱਕ ਤਨਖਾਹ ਵੀ ਨਾ Continue Reading »
No Commentsਸ੍ਰੀ ਅਨੰਦਪੁਰ ਸਾਹਿਬ ਵਾਲੇ ਰੂਟ ਤੇ
ਗੱਡੀ ਭੰਡਾਰੀ ਪੁਲ ਤੋਂ ਹੇਠਾਂ ਵੱਲ ਨੂੰ ਉੱਤਰਨ ਲੱਗੀ.. ਮੇਰੀ ਧੜਕਣ ਵੱਧ ਗਈ ਤੇ ਮੁੜਕਾ ਆਉਣਾ ਸ਼ੁਰੂ ਹੋ ਗਿਆ.. ਓਹਲੇ ਜਿਹੇ ਨਾਲ ਤਰੇਲੀ ਪੂੰਝਦੇ ਹੋਏ ਨੂੰ ਡਰਾਈਵਰ ਨੇ ਵੇਖ ਲਿਆ..ਆਖਣ ਲੱਗਾ ਸਰਦਾਰ ਜੀ ਆਖੋ ਤਾਂ ਏ.ਸੀ ਲਾ ਦੇਵਾਂ! ਆਖਿਆ ਨਹੀਂ.. ਸੀ.ਡੀ ਪਲੇਅਰ ਤੇ ਗੀਤ ਲੱਗਾ ਸੀ..”ਅੱਜ ਸੁੱਤੀ ਮਿੱਟੀ ਜਾਗ ਪਈ Continue Reading »
No Commentsਦਾਹੜੀ ਕੁਤਰਨੀ
ਢਾਈ ਦਹਾਕੇ ਪਹਿਲੋਂ ਗੱਡੀਓਂ ਉੱਤਰਦਾ ਤਾਂ ਸਿੱਧਾ ਦਰਬਾਰ ਸਾਬ ਵੱਲ ਨੂੰ ਹੋ ਤੁਰਦਾ..ਸ੍ਰੀ ਅਕਾਲ ਤਖ਼ਤ ਦੇ ਮਗਰ ਢਲਦੇ ਸੂਰਜ ਦੀ ਟਿੱਕੀ..ਰਾਤੀਂ ਪਰਿਕਰਮਾ ਦਾ ਠੰਡਾ ਫਰਸ਼..ਤਾਰਿਆਂ ਦੀ ਲੋਅ ਹੇਠ ਸੁੱਤੇ ਪਿਆਂ ਕਈ ਵੇਰ ਅੱਧੀ ਰਾਤ ਬਿੜਕ ਹੋਇਆ ਕਰਦੀ..! ਮੱਸੇ ਰੰਘੜ ਨਾਲ ਹਿਸਾਬ ਕਰਨ ਆਏ ਸੁੱਖਾ ਸਿੰਘ ਮਹਿਤਾਬ ਸਿੰਘ..ਘੋੜੀਆਂ ਇਥੋਂ ਕੋਲ ਹੀ Continue Reading »
No Commentsਪੂਰੇ ਹੋ ਗਏ ਤੀਰ
ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ! ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ Continue Reading »
No Commentsਚੜ੍ਹਦੀ ਕਲਾ
ਦੋ ਦਹਾਕੇ ਪਹਿਲੋਂ..ਵਟਾਲਿਓਂ ਰੋਜਾਨਾ ਸਵਾ ਸੱਤ ਵਾਲੀ ਸਵਾਰੀ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..ਓਹਨੀ ਦਿੰਨੀ ਰੇਲ ਦਾ ਇੱਕ ਡਰਾਈਵਰ ਹੋਇਆ ਕਰਦਾ..ਅਵਤਾਰ ਸਿੰਘ ਨਾਮ ਸੀ..ਬੜਾ ਮਸ਼ਹੂਰ..ਸਾਰੇ ਹਨੇਰੀ ਆਖਿਆ ਕਰਦੇ..ਗੱਡੀ ਬਹੁਤ ਤੇਜ ਚਲਾਇਆ ਕਰਦਾ! ਕੱਥੂਨੰਗਲ ਤੋਂ ਥੋੜਾ ਅੱਗੇ ਨਹਿਰ ਦੇ ਪੁਲ ਤੇ ਰੇਲ ਪਟੜੀ ਇੱਕ ਤਿਖਾ ਮੋੜ ਲਿਆ ਕਰਦੀ..ਬਾਕੀ ਡਰਾਈਵਰ ਤਾਂ ਓਥੋਂ Continue Reading »
No Commentsਪੁੱਤਰ ਹੱਟਾਂ ਤੇ ਨਹੀਂ ਵਿਕਦੇ
ਸੁਨੇਹੇ ਆਏ..ਕੁਝ ਲਿਖੋ..ਪਰ ਦੁਬਿਧਾ ਵਿੱਚ ਸਾਂ ਕਿਸ ਪੱਖ ਬਾਰੇ ਲਿਖਾਂ..ਕਿਥੋਂ ਸ਼ੁਰੂ ਕਰਾਂ ਤੇ ਕਿਥੇ ਮੁਕਾਵਾਂ..ਬੱਸ ਵੇਖਦਾ ਸੁਣਦਾ ਹੀ ਰਿਹਾ..ਫੇਸਬੂਕ ਖਬਰਾਂ ਯੂ.ਟੀਊਬ..ਕਿੰਨਾ ਕੁਝ ਹੋਰ ਵੀ..ਇੱਕ ਆਮ ਜਿਹਾ ਪਰਿਵਾਰ..ਤ੍ਰੀਆਂਨਵੇਂ ਵਿਚ ਜਦੋਂ ਪਹਿਲੀ ਨੌਕਰੀ ਸ਼ੁਰੂ ਕੀਤੀ ਓਦੋਂ ਹੀ ਤਾਂ ਜੰਮਿਆ ਸੀ..ਬਾਪ ਫੌਜ ਵਿਚ ਫੇਰ ਪੁਲਸ..ਕੱਲਾ ਕੱਲਾ ਸਰਫ਼ੇ ਦਾ ਤੇ ਪਲੇਠੀ ਦਾ ਵੀ..ਫੇਰ ਸੰਤਾਲੀ Continue Reading »
1 Commentਮੇਰਾ ਪੰਜਾਬ ਕਿਸ ਰਾਹ ਤੁਰ ਪਿਆਂ ਬਾਬਾ ਨਾਨਕ ਜੀ ਮੇਹਰ ਕਰੋ
ਵੀਰ ਨਾਲ ਜੋ ਵੀ ਲੜਾਈ ਝਗੜਾ ਸੀ ਬਹਿ ਕੇ ਗੱਲ ਕਰਦੇ ਮਨੈਜਰ ਸ਼ਗਨ ਵੀ ਬਚ ਗਿਆ , ਮਹਿਲਾ ਗਾਈਕ ਵੀ ਬਚ ਗਈ , ਤੇ ਮਾਰਿਆਂ ਗਿਆ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਦੇ ਚੱਕਰ ਚ ਮੂਸੇ ਵਾਲਾ ਉਹ ਵੀ ਦੋਵੇ ਭਰ ਜਵਾਨੀ ਚ ਗਏ ਸੀ ਵਿੱਕੀ ਤੇ ਗੁਰਲਾਲ ਤੇ Continue Reading »
No Commentsਨਰਕ
ਇੱਕ ਵਿਅਕਤੀ ਮਰ ਕੇ ਨਰਕ ਵਿੱਚ ਗਿਆ ਉਸ ਨੇ ਦੇਖਿਆ ਕਿ ਹਰੇਕ ਵਿਅਕਤੀ ਨੂੰ ਕਿਸੇ ਵੀ ਦੇਸ਼ ਦੀ ਨਰਕ ਵਿੱਚ ਜਾਣ ਦੀ ਛੋਟ ਹੈ, ਉਸਨੇ ਸੋਚਿਆ, ਚਲੋ ਅਮਰੀਕਾ ਦੀ ਨਰਕ ਵਿੱਚ ਜਾ ਕੇ ਦੇਖਦੇ ਹਾਂ ਜਦੋਂ ਉਹ ਉਥੇ ਪਹੁੰਚਿਆ, ਤਾਂ ਉਹ ਦਰਵਾਜ਼ੇ ‘ਤੇ ਗਾਰਡ ਨੂੰ ਮਿਲਿਆ। ਉਸਨੇ ਪੁੱਛਿਆ- ਕਿਉਂ ਭਾਈ Continue Reading »
No Comments