Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਵੇਲਨਟਾਈਨ

...
...

(ਇਹ ਕਹਾਣੀ ਵੇਲਨਟਾਈਨ ਤੇ ਲਿਖੀ ਸੀ ਸ਼ਾਇਦ ਗਰੁੱਪ ਮੈਂਬਰਾਂ ਨੂੰ ਪਸੰਦ ਆਵੇ) ਮੈਂ ਬੜੀ ਵਾਰ ਆਖਿਆ ਕਰਦੀ ਸੀ ਕਿ ਮੇਰੇ ਕੋਲੋਂ ਪੱਠਿਆਂ ਦੀ ਪੰਡ ਨਹੀਂ ਚੱਕੀ ਜਾਂਦੀ ਪੱਠੇ ਵੱਢਣ ਨੂੰ ਕੋਈ ਬੰਦਾ ਰੱਖ ਲਵੋ।ਇਹ ਅੱਗਿਓਂ ਇੱਕੋ ਗੱਲ ਆਖਿਆ ਕਰਦੇ ਸੀ ਕੋਈ ਨਾ ਤੂੰ ਪੱਲੀ ਲੈਕੇ ਚੱਲ ਮੈਂ ਪੱਠੇ ਵੱਢ ਵੀ Continue Reading »

2 Comments

ਰਾਸ਼ਟਰਵਾਦ

...
...

ਭਾਰਤੀਆਂ ਦਾ ਰਾਸ਼ਟਰਵਾਦ ਪੜ ਲਵੋ 🙏 ਜਦੋਂ ਜਪਾਨ ਵਿਚ ਸੁਨਾਮੀ ਆਈ ਸੀ ਤਾਂ ਇਕ ਬਜੁਰਗ ਔਰਤ ਉੱਥੇ ਛੱਤਰੀ ਲਾ ਕੇ ਕੁਝ ਇਲੈਕਟ੍ਰਾਨਿਕ ਸਮਾਨ ਵੇਚ ਰਹੀ ਸੀ। ਬੀਬੀਸੀ ਦੇ ਰਿਪੋਟਰ ਨੇ ਉਸ ਕੋਲੋਂ ਰੇਟ ਪਤਾ ਕੀਤੇ ਤਾਂ ਅੰਦਾਜ਼ਾ ਹੋਇਆ ਬਜੁਰਗ ਔਰਤ ਬਾਜ਼ਾਰ ਤੋਂ ਘੱਟ ਰੇਟ ਤੇ ਵਿਚ ਸਮਾਨ ਵੇਚ ਰਹੀ ਸੀ! Continue Reading »

No Comments

ਬਸ ਕੰਡਕਟਰ

...
...

ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। Continue Reading »

3 Comments

ਰਿੰਪੀ ਨਾਲ ਮੁਲਾਕਾਤ

...
...

ਰਿੰਪੀ ਨਾਲ ਮੁਲਾਕਾਤ ਕੌਣ ਸੀ ਉਹ ?? ਕਿਹੋ ਜਹੀ ਕੁੜੀ ਸੀ ਉਹ ?? ਘਰ ਚ ਇੱਕੋ ਇਕ ਕੁੜੀ ਨਾਨਕਿਆਂ ਦਾਦਕਿਆਂ ਦੀ ਲਾਡਲੀ । ਰਾਜਕੁਮਾਰੀ ਵਾਂਗ ਪਾਲੀ ਹੋਈ । ਸਕੂਲ ਤੋਂ ਆ ਕੇ ਸ਼ਾਮ ਨੂੰ ਗ਼ਰੀਬਾਂ ਦੇ ਨਿਆਣੇ ਕਠੇ ਕਰਕੇ ਪੜਾਉਣੇ ।। ਛੁੱਟੀ ਵਾਲੇ ਦਿਨ ਘਰੋਂ ਜਾ ਕੇ ਲੈ ਕੇ ਆਉਣੇ Continue Reading »

No Comments

ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ

...
...

ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ ਸਹਿਰ ਦੀ ਸੌਕੀਨਣ ਪਿੰਡ ਦੇ ਬੰਦੇ ਨਾਲ ਵਿਆਹੀ ਗਈ, ਬੰਦੇ ਨੇ ਦਾਹੜੀ ਤੇ ਸਿਰ ਦੇ ਵਾਲ ਵੀ ਰੱਖੇ ਹੋਏ ਸਨ| ਉਸ ਤੀਵੀਂ ਨੇ ਬੜਾ ਕਿਹਾ ਘਰਵਾਲੇ ਨੂੰ ਕਿ ਵਾਲ ਮੁਨਵਾ ਦੇ ਪਰ ਉਹ ਨਹੀ ਮੰਨਿਆ | ਉਹ ਬੰਦਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ Continue Reading »

No Comments

ਰੱਬ ਜੀ

...
...

ਕਰਫਿਊ ਲੱਗ ਚੁੱਕਾ ਸੀ। ਚਾਰੇ ਪਾਸੇ ਕਰੋਨਾ ਮਹਾਂਮਾਰੀ ਕਰਕੇ ਹਾਹਾਕਾਰ ਮੱਚੀ ਹੋਈ ਸੀ। ਲੋਕ ਸਭ ਕੁਝ ਜਾਣਦੇ ਹੋਏ ਵੀ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ। ਪੁਲਿਸ ਦੇ ਕਹਿਣ ਦੇ ਬਾਵਜੂਦ ਵੀ ਘਰਾਂ ਵਿੱਚ ਬਾਹਰੋਂ ਆਉਣੇ ਹੱਟਦੇ ਨਹੀਂ ਸਨ। ਪਿੰਡਾਂ ਦੀਆਂ ਸੱਥਾਂ ਵਿੱਚ ਭਾਵੇਂ ਥੋੜੀ ਚਹਿਲਕਦਮੀ ਘਟੀ ਸੀ ਪਰ ਪੁਲਿਸ Continue Reading »

No Comments

ਲਗਾਤਾਰ ਨਿਗਰਾਨੀ ਕਰਦਾ ਰੱਬ

...
...

ਕਿਡਨੀ ਵਿਚ ਨੁਕਸ ਨਿੱਕਲ ਆਇਆ..ਡਾਕਟਰ ਆਖਣ ਲੱਗਾ ਸਰਦਾਰ ਜੀ ਸ਼ਰਾਬ ਥੋਡੇ ਲਈ ਜਹਿਰ ਏ..ਬਿਲਕੁਲ ਵੀ ਨੀ ਪੀਣੀ..! ਘਰੇ ਅੱਪੜਦਿਆਂ ਹੀ ਨਾਲਦੀ ਗਲ਼ ਵਿਚ ਪੱਲਾ ਪਾ ਹੱਥ ਜੋੜ ਕੋਲ ਬੈਠ ਗਈ..! ਆਖਣ ਲੱਗੀ ਤੁਹਾਡੀ ਚੋਵੀ ਘੰਟੇ ਨਿਗਰਾਨੀ ਤੇ ਨਹੀਂ ਕਰ ਸਕਦੀ ਪਰ ਫੇਰ ਵੀ ਜੇ ਕਿਧਰੇ ਪੀਣ ਦੀ ਲਾਲਸਾ ਜਾਗ ਪਵੇ Continue Reading »

No Comments

ਮਾਂ ਦਾ ਸੰਘਰਸ਼ ਤੇ ਸਫਲਤਾ

...
...

ਇੱਕ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ। ਜੋ ਕਿ ਬਹੁਤ ਹੀ ਬੁੱਧੀਮਾਨ ਸਮਝਦਾਰ ਅਤੇ ਚੰਗੇ ਮਾੜੇ ਦੀ ਪਰਖ ਚੰਗੀ ਤਰ੍ਹਾਂ ਕਰਨ ਵਾਲੀ ਸੀ । ਉਹ ਹਰ ਕੰਮ ਵਿੱਚ ਤੇਜ਼ ਸੀ, ਉਸਨੂੰ ਚਾਦਰਾਂ ਫੁਲਕਾਰੀਆਂ ਕੱਢਣੀਆਂ, ਦਰੀਆਂ ਬੁਣਨਾ ਅਤੇ ਘਰ ਦੇ ਸਾਰੇ ਕੰਮ ਕਰਨੇ ਆਉਂਦੇ ਸੀ । ਅਠਾਰਾਂ ਕੁ ਸਾਲ ਟੱਪਦਿਆਂ ਹੀ Continue Reading »

4 Comments

ਟੂਣਾ

...
...

ਚਾਰ ਸਾਲ ਪੁਰਾਣੀ ਉੱਚੀ ਅੱਡੀ ਵਾਲੀ ਰਕਾਬੀ ,ਲਿਸ਼ਕਾ ,ਚਮਕਾ ਕੇ ਜਦੋਂ ਪੈਰਾਂ ਵਿੱਚ ਪਾਈ ਤਾਂ ਨਵੇਂ ਸੂਟ ਨਾਲ ਮੇਰੀ ਟੌਹਰ ਨਿਕਲ ਆਈ। ਸ਼ੀਸ਼ੇ ਵਿਚ ਦੇਖਿਆ। ਚੰਗਾ ਲੱਗਿਆ। ਸਕੂਲ ਗਈ ਤਾਂ ਨਾਲ ਦੀਆਂ ਸਾਥਣਾ ਨੇ ਵੀ ਤਾਰੀਫਾਂ ਦੇ ਪੁਲ ਬੰਨ ਦਿੱਤੇ। ਅਖੇ ,ਸੁਲਾਹੀ ਦੀ ਸੁਲਾਹੀ ਦੀ ਖੀਰ ਦੰਦਾਂ ਨੂੰ ਲੱਗ ਜਾਂਦੀ Continue Reading »

No Comments

ਇਕ ਚੁੱਪ ਸੌ ਸੁੱਖ

...
...

(ਇਕ ਚੁੱਪ ਸੌ ਸੁੱਖ) ਬਚਪਨ ਜੌ ਕਿ ਹਰ ਕਿਸੇ ਦਾ ਬਹੁਤ ਪਿਆਰ ਨਾਲ ਬੀਤ ਦਾ ਹੈ। ਪਰ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤੇ ਰੌਣੇਂ ਤੇ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਨਿਕਲ ਨਾ। ਮੈਂ ਮੇਰੀ ਮਾਂ ਜਿਧਰ ਅਸੀਂ ਬਹੁਤ ਸ਼ਾਂਤ  ਸੁਭਾਅ ਦੇ ਸੀ, ਓਧਰ ਮੇਰਾ ਬਾਪੂ ਬਹੁਤ ਕੱਭੇ  ਸੁਭਾਅ ਦਾ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)