ਸ਼ਰਧਾਂਜਲੀ
ਸ਼ਰਧਾਂਜਲੀ ਨਿੱਜੀ ਤੇ ਵਿਚਾਰਕ ਮਤਭੇਦ ਹੋਣਾ ਹੋਰ ਗੱਲ ਹੈ ਪਰ ਕਿਸੇ ਮਾਂ ਦਾ ਪੁੱਤ ਏਦਾਂ ਜਹਾਨੋਂ ਤੋਰਨਾ ਬੇਹੱਦ ਘਟੀਆ ਕੰਮ, ਮਿੰਟੂ ਦੀ ਆਹ ਪੋਸਟ ਪੂਰੀ ਸਟੀਕ ਹੈ ਅਸੀਂ ਸਾਰੇ ਪਿੱਟਨੇ ਆਂ ਕਿ ਜੁਆਕ ਬਾਹਰ ਭੱਜ ਰਹੇ ਆ, ਬ੍ਰੇਨ ਡਰੇਨ ਹੋ ਰਿਹੈ। ਪਰ ਸੋਚ ਕੇ ਵੇਖੋ ਅੱਜ ਜੀਹਦਾ ਸਾਢੇ ਛੇ ਫੁਟਾ Continue Reading »
No Commentsਧਾਰਮਿਕ ਗੁਸਤਾਖੀ
ਧਾਰਮਿਕ ਗੁਸਤਾਖੀ”::: ਸ਼ਾਇਦ ਏਹ ਵਾਕਿਆ ਕਿਸੇ ਹੋਰ ਨੇ ਵੀ ਸਾਂਝਾ ਕੀਤਾ ਸੀ ਪਰ ਸਾਡੀ ਰਿਸਤੇਦਾਰੀ ਚ ਵੀ ਹੋਇਆ,,, ਸਾਡੇ ਇਕ ਰਿਸ਼ਤੇਦਾਰਾਂ ਕੋਠੀ ਬਣਾਈਂ ਤੇ “ਮਾਹਾਰਾਜ” ਪ੍ਰਕਾਸ਼ ਕਰਵਾਏ ਗਏ “ਭੋਗ” ਦੇ ਅਖੀਰਲੇ ਦਿਨ ਸਮਾਪਤੀ ਉਪਰੰਤ “ਅਰਦਾਸ” ਹੋਣ ਲੱਗੀ “ਅਰਦਾਸ” ਸ਼ੁਰੂ ਕਰਨ ਲਈ ਸਾਰੀ “ਸੰਗਤ” ਉੱਠ ਖੜੀ ਹੋਈ! ਓਹਨਾਂ ਦੇ ਘਰੇ ਇਕ Continue Reading »
1 Commentਕੈਨੇਡਾ
ਕਾਲਜ ਦੀ ਜ਼ਿੰਦਗੀ ਵੀ ਕਿਆ ਜ਼ਿੰਦਗੀ ਹੁੰਦੀ ਹੈ,,, ਜਵਾਨੀ ਦਾ ਜੋਸ਼ ਯਾਰ ਮਿੱਤਰ ਗਰੁੱਪਬਾਜ਼ੀ ਲੜਾਈਆਂ ਇਹ ਆਮ ਜਿਹੀ ਗੱਲ੍ਹ ਹੁੰਦੀ ਹੈ,ਮੈਂ ਵੀ ਇਸ ਚੱਕਰ ਤੋਂ ਬਚ ਨਹੀਂ ਸਕਿਆ,, ਇਕ ਵਾਰ ਸਾਡਾ ਵਿਰੋਧੀ ਗਰੁੱਪ ਨਾਲ ਲੜਾਈ ਦਾ ਸਮਾਂ ਨਿਸ਼ਚਿਤ ਹੋ ਗਿਆ ਤੇ ਅਸੀਂ 14-15 ਦੋਸਤ ਮਿਥੇ ਸਮੇਂ ਤੇ ਜਗਾਹ ਤੇ ਹਾਕੀਆਂ Continue Reading »
No Commentsਚਲੋ ਚਲੀ ਦਾ ਮੇਲਾ
ਚਲੋ ਚਲੀ ਦਾ ਮੇਲਾ ਓਹ ਘੱਟ ਅਬਾਦੀ ਵਾਲਾ ਚਿੜੀ ਦੇ ਪੌਂਚੇ ਕੁ ਜਿੱਡਾ ਪਿੰਡ ਹੈ । ਪਿੰਡ ਦਾ ਪੁਰਾਤਨ ਛੋਟਾ ਜਿਹਾ ਦਰਵਾਜ਼ਾ ਹੈ । ਡਿਊਟੀ ਦੌਰਾਨ ਮਹੀਨੇ ਦੇ ਇਕ ਦੋ ਚੱਕਰ ਇਸ ਪਿੰਡ ਦੇ ਮੇਰੇ ਅਕਸਰ ਲਗਦੇ ਨੇ । ਹਰ ਵਾਰੀ ਪਿੰਡ ਦੇ ਦਰਵਾਜ਼ੇ ਚਾਰ ਬਜ਼ੁਰਗਾਂ ਨੂੰ ਬੈਠੇ ਆਪਸ ਵਿੱਚ Continue Reading »
No Commentsਕਿੱਟੀ ਪਾਰਟੀ
ਕਿੱਟੀ ਪਾਰਟੀ ਲੌਕਅਪ ਦੇ ਵਿੱਚ ਬੰਦ ਰੱਜੇ-ਪੁੱਜੇ ਤੇ ਕਹਿੰਦੇ-ਕਹਾਉਂਦੇ ਘਰ ਦੀਆਂ ਇਹ ਕੁੜੀਆਂ ਆਪਣੀ-ਆਪਣੀ ਚੁੰਨੀ ਦੇ ਨਾਲ ਮੂੰਹ ਲਕੋਕੇ ਬੈਠੀਆਂ ਸਨ ਤੇ ਕੁੱਝ ਕੋਲ ਤਾਂ ਚੁੰਨੀਆਂ ਵੀ ਨਹੀਂ ਸਨ ਤੇ ਉਹ ਇੰਞ ਹੀ ਨੀਵੀਂ ਪਾਈ ਖੜ੍ਹੀਆਂ ਸਨ।ਮਨ ਹੀ ਮਨ ਅੱਗੇ ਆਉਣ ਵਾਲੇ ਤੂਫ਼ਾਨ ਲਈ ਖੁਦ ਨੂੰ ਤਿਆਰ ਕਰ ਰਹੀਆਂ ਸਨ।ਇਹ Continue Reading »
No Commentsਮਿੱਟੀ ਫਰੋਲਦੇ ਜੋਗੀ
ਕਹਾਣੀ ਮਿੱਟੀ ਫਰੋਲਦੇ ਜੋਗੀ ਸਾਲ ਬੀਤ ਗਏ ਮੁਕੱਦਮਾ ਚੱਲਦੇ ਨੂੰ ਤੇ ਸਾਲ ਹੀ ਹੋ ਗਏ ਸਨ ਉਸਨੂੰ ਮੁੱਕਿਆ |ਉਹ ਕੇਸ ਜਿਸਦੇ ਫੈਸਲੇ ਦੀ ਉਡੀਕ ਕਰਦਿਆਂ ਕਰਦਿਆਂ ਉਨ੍ਹਾਂ ਦਾ ਬਾਪੂ ਚੱਲ ਵੱਸਿਆ ਪਰ ਕੇਸ ਉਸੇ ਤਰ੍ਹਾਂ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀ ਜਿਵੇ ਉਨ੍ਹਾਂ ਦਾ ਬਾਪੂ ਲਾ ਗਿਆ ਸੀ |ਇੱਕ ਦਿਨ Continue Reading »
No Commentsਉੱਪਰਲੀ ਵਾਅ, ਟਲੇ ਬਲਾ
ਆਹ ਨ੍ਹੇਰੀਆਂ ਦੀ ਰੁੱਤ ਤੋਂ ਇੱਕ ਗੱਲ ਯਾਦ ਆ ਜਾਂਦੀ ਐ, ਛੋਟੇ ਹੁੰਦੇ ਦੀ। ਓਦੋਂ ਨਾਨਕੀ ਰਹਿੰਦਾ ਹੁੰਦਾ ਸੀ ਤੇ ਓਦੋਂ ਇੱਕ ਵਹਿਮ ਜਾ ਵਾਹਵਾ ਚਲਦਾ ਸੀ। ਹੁੰਦਾ ਕੀ ਸੀ ਵੀ ਜਦੋਂ ਕਦੇ ਨ੍ਹੇਰੀ ਚੜ੍ਹਿਆ ਆਉਂਦੀ ਤਾਂ ਬੁੜ੍ਹੀਆਂ ਜੇਠੇ ਜਵਾਕ ਤੋਂ ਗੜਵੀ ਨਾਲ ਪਨਤਾਲੇ ‘ਚ ਪਾਣੀ ਪਵਾ ਦਿੰਦੀਆਂ। ਵਹਿਮ ਇਹ Continue Reading »
No Commentsਅਖੌਤੀ ਸਮਾਜ ਸੇਵਾ
ਰੇਲਵੇ ਸਟੇਸ਼ਨ ਦਾ ਉਡੀਕ ਘਰ..ਇੱਕੋ ਟੇਬਲ ਤੇ ਬੈਠੇ ਚਾਰ ਅਣਜਾਣ ਲੋਕ..ਗੱਲੀ ਲੱਗੇ..ਇੱਕ ਆਪਣੀ ਸਧਾਰਨ ਜਿਹੀ ਦਿੱਖ ਕਾਰਨ ਨਜਰਅੰਦਾਜ ਹੋ ਰਿਹਾ ਸੀ..! ਇੱਕ ਦੂਜੇ ਨੂੰ ਪੁੱਛਣ ਲੱਗਾ..ਤੁਸੀਂ ਖਿਡਾਰੀ ਲੱਗਦੇ ਓ..ਇੱਕ ਦਮ ਫਿੱਟ ਫਾਟ..! ਹਾਂਜੀ ਨਿਸ਼ਾਨੇਬਾਜੀ ਦਾ ਸੀਨੀਅਰ ਨੈਸ਼ਨਲ ਲੈਵਲ ਕੈਂਪ ਲਾਉਣ ਦਿੱਲੀ ਜਾ ਰਿਹਾ ਹਾਂ..ਬੱਸ ਇੰਝ ਹੀ ਦੇਸ਼ ਕੌਂਮ ਦੀ ਸੇਵਾ Continue Reading »
No Commentsਨਿਸ਼ਾਨ ਸਿੰਘ
ਐਤਵਾਰ ਸੀ ਸ਼ਾਇਦ ਇਸੇ ਕਰਕੇ ਡੱਬੇ ਵਿਚ ਭੀੜ ਥੋੜੀ ਘੱਟ ਸੀ.. ਮੈਂ ਛੇਤੀ ਨਾਲ ਅੰਦਰ ਵੜ ਨੁੱਕਰ ਵਾਲੀ ਸੀਟ ਮੱਲ ਲਈ ਤੇ ਦੂਜੇ ਪਾਸੇ ਬੈਗ ਟਿਕਾ ਦਿੱਤਾ.. ਚੱਲ ਪਈ ਗੱਡੀ ਵਿਚ ਆਣ ਚੜਿਆ ਇੱਕ ਚੇਹਰਾ ਮੈਨੂੰ ਕੁਝ ਜਾਣਿਆਂ ਪਹਿਚਾਣਿਆਂ ਜਿਹਾ ਲੱਗਾ..! ਗਹੁ ਨਾਲ ਤੱਕਿਆ..ਇਹ ਤਾਂ ਓਹੀ ਸੀ..ਕਿੰਨੇ ਵਰੇ ਪਹਿਲਾਂ ਰੋਜਾਨਾ Continue Reading »
4 Commentsਕੁੜੱਤਣ
ਕੁੜੱਤਣ “ ਦੀਪ ਅੱਜ ਕੰਮ ਤੋਂ ਆਉਂਦਾ ਹੋਇਆ ਚਿਕਨ ਲੈ ਆਇਆ ਸ਼ੁੱਕਰਵਾਰ ਹੋਣ ਕਰਕੇ ਸੋਚਿਆ ਕਿ ਹੁਣ ਦੋ ਦਿਨ ਦੀ ਛੁੱਟੀ ਮਨਾਉਣੀ ਆ ਤੇ ਕਿੳ ਨਾ ਅੱਜ ਤੋਂ ਹੀ ਆਨੰਦ ਲਵਾ ਵੀਕਐਡ ਦਾ ਤੇ ਘਰ ਆ ਕੇ ਕੀ ਦੇਖਦਾ ਕਿ ਉਸਦੀ ਪਤਨੀ ਵੱਲੋਂ ਪਹਿਲਾ ਹੀ ਮਟਰ ਪਨੀਰ ਬਣਾਇਆ ਜਾ ਰਿਹਾ Continue Reading »
No Comments