ਅੱਜਕਲ-3, ਭਾਗ ਪਹਿਲਾ
ਮੇ ਸ਼ਹਿਰ ਦੇ ਬਾਹਰ ਨਿਕਲ ਰੋਡ ਕਿਨਾਰੇ ਇੱਕ ਗੰਨੇ ਦੀ ਰੋਹ ਦੀ ਰੇਹੜੀ ਕੋਲ ਰੋਹ ਪੀਣ ਲਈ ਰੁਕੀਆਂ, ਠੀਕ ਮੇਰੇ ਪਿੱਛੇ ਇੱਕ ਐਕਟਿਵਾ ਵੀ ਆਣ ਰੁਕੀ, ਜਿਵੇ ਹੀ ਮੇ ਪਿੱਛੇ ਨੂੰ ਧਿਆਨ ਮਾਰਿਆ ਤਾ ਮੇਰੀ ਨਜ਼ਰਾ ਜੌਂ ਦੀ ਤਿਉ ਹੀ ਦੇਖਦੀਆ ਰਹਿ ਗਈਆ, ਕਾਲੇਆ ਲੰਬਿਆਂ ਸੌਣ ਦੀਆ ਘਟਾਵਾਂ ਵਰਗੀਆਂ ਜ਼ੁਲਫ਼ਾਂ, Continue Reading »
1 Commentਚਿੱਟਾ
ਮਿੰਨੀ ਕਹਾਣੀ – ਚਿੱਟਾ ਭੁਪਿੰਦਰ ਕੌਰ ਸਢੌਰਾ ਪਿੰਡ ਵਿੱਚ ਵਿਕਰਮ ਦੀ ਸਭ ਤੋਂ ਉੱਚੀ ਹਵੇਲੀ ਹੈ। ਉਹ ਨਸ਼ਿਆ ਦਾ ਵਪਾਰੀ ਹੈ। ਉਹ ਚਿੱਟਾ ਵੇਚਣ ਲੱਗ ਗਿਆ ਹੈ। ਪਿੰਡ ਦਾ ਸਰਪੰਚ ਬਹੁਤ ਹੀ ਸਾਊ ਤੇ ਨੇਕ ਇਨਸਾਨ ਹੈ। ਜਦ ਉਸਨੂੰ ਵਿਕਰਮ ਦੇ ਸਿੰਥੈਟਿਕ ਨਸ਼ੇ (ਚਿੱਟਾ) ਵੇਚਣ ਬਾਰੇ ਪਤਾ ਲੱਗਦਾ, ਉਹ ਸਿੱਧਾ Continue Reading »
No Commentsਕੁਦਰਤ ਦੇ ਨਾਯਾਬ ਤੋਹਫੇ
ਬੌਸ ਵੱਲੋਂ ਮੇਰੇ ਕੰਮ ਬਾਰੇ ਕੀਤੀ ਇੱਕ ਚੁਭਵੀਂ ਜਿਹੀ ਟਿੱਪਣੀ..! ਸਾਰਾ ਦਿਨ ਬਸ ਏਹੀ ਸੋਚਦੀ ਰਹੀ..ਕਿੰਨਾ ਕੁਝ ਗਲਤ ਹੋ ਰਿਹਾ ਸੀ ਮੇਰੇ ਨਾਲ..ਅਤੀਤ ਵਿਚ ਜੋ ਕੁਝ ਵੀ ਬੁਰਾ ਹੋਇਆ ਤੇ ਜਾਂ ਫੇਰ ਕੀਤਾ ਗਿਆ ਸਾਰਾ ਕੁਝ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ..! ਇਥੋਂ ਤੱਕ ਕੇ ਉਮਰਾਂ ਦੇ ਹਾਣ ਵੱਲੋਂ ਗਿਫ਼੍ਟ Continue Reading »
No Commentsਕੀਰਤਨੀ
ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ Continue Reading »
No Commentsਪਰਛਾਵਾਂ ਹਾਂ ਪਰਛਾਵਾਂ
ਅੱਖਾਂ ਪੂੰਝਦੀ ਹਸਪਤਾਲੋਂ ਬਾਹਰ ਆਈ ਉਹ ਛੇਤੀ ਨਾਲ ਆਟੋ ਵਾਲੇ ਨੂੰ ਘਰ ਦਾ ਪਤਾ ਦੱਸ ਅੰਦਰ ਬੈਠ ਗਈ..! “ਦਾਰੇ ਹੌਲਦਾਰ” ਦੇ ਨਾਮ ਨਾਲ ਮਸ਼ਹੂਰ ਸਾਢੇ ਛੇ ਫੁੱਟ ਉੱਚਾ ਉਸਦਾ ਬਾਪ ਜਦੋਂ ਕੁੜੀਆਂ ਦੇ ਕਾਲਜ ਮੂਹਰਿਓਂ ਦੀ ਲੰਘ ਵੀ ਜਾਂਦਾ ਤਾਂ ਓਥੇ ਖਲੋਤੇ ਅਨੇਕਾਂ ਭੂੰਡ ਆਸ਼ਕ ਓਸੇ ਵੇਲੇ ਸਿਰ ਤੇ ਪੈਰ Continue Reading »
No Commentsਮਾਤਾ ਪਿਤਾ ਦਾ ਸਤਿਕਾਰ ਅਤੇ ਪਿਆਰ
ਕਹਾਣੀ (ਮਾਤਾ ਪਿਤਾ ਦਾ ਸਤਿਕਾਰ ਅਤੇ ਪਿਆਰ) ਚੰਨੀ ਸਾਊ ਸੁਭਾਅ ਦਾ ਮੁੰਡਾ ਸੀ,ਪਿੰਡ ਆਲੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਪੰਜਵੀਂ ਜਮਾਤ ਪਾਸ ਕਰਕੇ ਛੇਵੀਂ ਜਮਾਤ ਵਿੱਚ ਦਾਖਲਾ ਸਰਕਾਰੀ ਹਾਈ ਸਕੂਲ ਵਿੱਚ ਲੈ ਲਿਆ ਸੀ।ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਚੰਨੀ ਨੇ ਬਾਰਵੀਂ ਜਮਾਤ ਦੀ ਪੜ੍ਹਾਈ ਪ੍ਰਾਈਵੇਟ ਕਰਨ ਦੀ ਸੋਚ ਲਈ ਸੀ।ਚੰਨੀ Continue Reading »
No Commentsਲਗਾਤਾਰ ਨਿਗਰਾਨੀ ਕਰਦਾ ਰੱਬ
ਕਿਡਨੀ ਵਿਚ ਨੁਕਸ ਨਿੱਕਲ ਆਇਆ..ਡਾਕਟਰ ਆਖਣ ਲੱਗਾ ਸਰਦਾਰ ਜੀ ਸ਼ਰਾਬ ਥੋਡੇ ਲਈ ਜਹਿਰ ਏ..ਬਿਲਕੁਲ ਵੀ ਨੀ ਪੀਣੀ..! ਘਰੇ ਅੱਪੜਦਿਆਂ ਹੀ ਨਾਲਦੀ ਗਲ਼ ਵਿਚ ਪੱਲਾ ਪਾ ਹੱਥ ਜੋੜ ਕੋਲ ਬੈਠ ਗਈ..! ਆਖਣ ਲੱਗੀ ਤੁਹਾਡੀ ਚੋਵੀ ਘੰਟੇ ਨਿਗਰਾਨੀ ਤੇ ਨਹੀਂ ਕਰ ਸਕਦੀ ਪਰ ਫੇਰ ਵੀ ਜੇ ਕਿਧਰੇ ਪੀਣ ਦੀ ਲਾਲਸਾ ਜਾਗ ਪਵੇ Continue Reading »
No Commentsਕੀ ਸੱਚੀ ਭੂਤ ਪ੍ਰੇਤ ਹੁੰਦੇ ਆ ?
ਕੀ ਸੱਚੀ ਭੂਤ ਪ੍ਰੇਤ ਹੁੰਦੇ ਆ ? ਰੱਬ ਜਾਣੇ ਸੱਚ ਕੀ ਤੇ ਝੂਠ ਕੀ ਸੀ।ਜੇਠ ਹਾੜ ਦੀਆਂ ਰੁੱਤਾਂ ਵੇਲੇ ਉਹ ਕਿਤੇ ਸੀਵਿਆਂ ਕੋਲ ਦੀ ਸੈਕਲ ਤੇ ਲੰਘ ਰਿਹਾ ਸੀ । ਕਹਿੰਦਾ ,ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰਾ ਸੈਕਲ ਬਹੁਤ ਭਾਰ ਹੋ ਗਿਆ ਹੋਵੇ ਮੇਰੇ ਕੋਲੋਂ ਚੱਲਾਉਣਾ ਅੌਖਾ ਹੋ ਰਿਹਾ ਸੀ।ਮੈਂ ਕਿਸੇ Continue Reading »
No Commentsਜਵਾਈ ਭਾਈ
ਰਿਸ਼ਤੇਦਾਰੀ ਵਿਚ ਜਵਾਈ ਭਾਈ ਲਗਦਾ ਸਾਡਾ ਇੱਕ ਰਿਸ਼ਤੇਦਾਰ ਕਪੜੇ ਦਾ ਕੰਮ ਕਰਦਾ ਸੀ। ਚਾਹੇ ਰਿਸ਼ਤੇਦਾਰੀ ਦੂਰ ਦੀ ਹੀ ਸੀ ਪਰ ਸਾਡਾ ਵਾਹਵਾ ਆਉਣ ਜਾਣ ਸੀ ਉਸਨਾਲ । ਮੇਰੇ ਪਾਪਾ ਜੀ ਦੀ ਓਹ ਬਹੁਤ ਇੱਜਤ ਕਰਦਾ ਸੀ ਓਹ। ਇੱਕ ਵਾਰੀ ਉਸਦੇ ਸੋਹਰੇ ਪਰਿਵਾਰ ਵਿਚ ਕੋਈ ਵਿਆਹ ਸੀ ਤੇ ਉਸਨੇ ਪਾਪਾ ਜੀ Continue Reading »
No Commentsਬੇਬੇ ਨਾਨਕੀ ਦਾ ਰੂਪ
ਚਾਰ ਭੈਣਾਂ ਵਿਚੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜਨਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..! ਭਾਪਾ ਜੀ ਗੁਹਾਟੀ ਵੱਲ ਟਰੱਕ ਚਲਾਇਆ ਕਰਦੇ..! ਧੀਆਂ ਨਾਲ ਏਨਾ ਮੋਹ ਕੇ ਕਦੇ ਦੇਰ ਸੁਵੇਰ ਘਰੇ ਆਉਣ ਦਾ ਸਬੱਬ ਬਣਦਾ ਤਾਂ ਦੱਬੇ ਪੈਰੀ ਹੀ ਆਉਂਦੇ..ਮਤੇ ਗੂੜੀ ਨੀਂਦਰ ਸੁੱਤੀ ਪਈ ਕੋਈ ਧੀ ਹੀ ਨਾ Continue Reading »
No Comments