ਯਕੀਨ ਅਤੇ ਵਿਸ਼ਵਾਸ਼
ਉਸ ਦਿਨ ਦਿਲ ਨੂੰ ਕੁਝ ਜਿਆਦਾ ਹੀ ਕਾਹਲੀ ਪੈ ਰਹੀ ਸੀ..ਅਖੀਰ ਬਾਬਾ ਜੀ ਦੀ ਕੁਟੀਆ ਤੇ ਜਾ ਅਪੜਿਆਂ..ਅੱਗੋਂ ਆਖਣ ਲੱਗੇ ਕਿੱਦਾਂ ਆਇਆ ਭਗਤਾ? ਆਖਿਆ ਜੀ ਕੁਝ ਦਿਨਾਂ ਤੋਂ ਮੌਤੋਂ ਬੜਾ ਡਰ ਜਿਹਾ ਲੱਗੀ ਜਾਂਦਾ..ਸਾਰੀ ਉਮਰ ਕਿੰਨਾ ਕੁਝ ਬਣਾਇਆ..ਸਭ ਕੁਝ ਇਥੇ ਹੀ ਛੱਡਣਾ ਪੈਣਾ..ਅਖੀਰ ਇੱਕ ਦਿਨ ਆਪਣਿਆਂ ਕੋਲੋਂ ਵਿਛੜਨਾ ਵੀ ਪੈਣਾ Continue Reading »
No Commentsਵਕਤ ਵਿਚਾਰਨ ਵਿਚ ਹੀ ਸਮਝਦਰੀ ਹੈ
ਵਕਤ ਵਿਚਾਰਨ ਵਿਚ ਹੀ ਸਮਝਦਰੀ ਹੈ। ਮੈਨੂੰ ਬਚਪਨ ਦੀ ਇਕ ਘਟਨਾ ਜਦੋਂ ਯਾਦ ਆਉਂਦੀ ਹੈ ਤਾਂ ਹਾਸਾ ਆ ਜਾਂਦਾ ਹੈ। ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਸਾਡੀ ਕਲਾਸ ਵਿਚ ਇੱਕ ਦੇਸੀ ਡਾਕਟਰ ਦਾ ਮੁੰਡਾ ਪੜ੍ਹਦਾ ਸੀ। ਇਹ ਡਾਕਟਰ ਛੋਟੇ ਕਮਜ਼ੋਰ ਬੱਚਿਆਂ ਨੂੰ ਤਕੜਾ ਕਰਨ ਵਾਲੀ ਦਵਾਈ ਲਈ ਇਲਾਕੇ ਵਿਚ ਕਾਫੀ Continue Reading »
No Commentsਸਾਈਕਲ
ਮੈਨੂੰ ਬਚਪਨ ਦੀ ਗੱਲ ਯਾਦ ਆ ਗਈ… 8th ਕਲਾਸ ਚ, ਸੀ ਘਰੋਂ ਹੁਕਮ ਹੋਇਆ, ਆਟਾ ਪਿਸਾਉਣ ਲਈ ਚੱਕੀ ਤੇ ਲੈ ਗਿਆ ਕਣਕ ਸਾਈਕਲ ਤੇ… ਚੱਕੀ ਵਾਲਾ ਕਹਿੰਦਾ ਹਜੇ ਟਾਈਮ ਲੱਗੂ 2 ਘੰਟੇ ਬਾਹਦ ਲੈ ਜਾਇਓ ਜਾ ਸਵੇਰੇ ਲੈ ਜਾਇਓ , ਚੱਕੀ ਤੇ ਹੀ ਇੱਕ ਦੋਸਤ ਮਿਲ ਗਿਆ ਓਹਦੇ ਨਾਲ ਗੱਲਾਂ Continue Reading »
No Commentsਇੱਕ ਅੱਖ
ਉਸਦੀ ਮਾਂ ਦੀ ਇੱਕ ਅੱਖ ਨਹੀਂ ਸੀ,,, ਉਹ ਕਹਿੰਦਾ ਮੇਰੇ ਸਕੂਲ ਨਾ ਆਇਆ ਕਰ ..ਨਾਲਦੇ ਮਖੌਲ ਉਡਾਉਂਦੇ ..ਕਾਣੀ ਦਾ ਪੁੱਤ ਕਹਿੰਦੇ ! ਫੇਰ ਵੀ ਓਹ ਅੱਧੀ ਛੁੱਟੀ ਵੇਲੇ ਸਕੂਲ ਦੁੱਧ ਦਾ ਗਿਲਾਸ ਜਾਂ ਰੋਟੀ ਲੈ ਪਹੁੰਚ ਜਾਂਦੀ …ਨਿਆਣਾ ਭੁੱਖਾ ਹੋਊ ! ਓਹ ਫੇਰ ਆਪਣੀ ਮਾਂ ਨੂੰ ਬੁਰਾ ਭਲਾ ਕਹਿੰਦਾ ..ਗਾਲਾਂ Continue Reading »
No Commentsਦੇਸ਼ ਪੰਜਾਬ ਦੀ ਵੰਡ ਦਾ ਇਤਿਹਾਸ
ਦੇਸ਼ ਪੰਜਾਬ ਦੀ ਵੰਡ ਦਾ ਇਤਿਹਾਸ ਇੱਕ ਦਰਦਨਾਕ ਅਤੇ ਖੌਫਨਾਕ ਵਾਕਿਆ ਹੈ। ਵੰਡ ਵੇਲੇ ਜਿੱਥੇ ਡੇਢ ਕਰੋਡ਼ ਪੰਜਾਬੀਆਂ ਨੂੰ ਪ੍ਰਵਾਸ ਕਰਨਾ ਪਇਆ, ਉੱਥੇ ਹੀ ਦਸ ਲੱਖ ਤੋਂ ਵੱਧ ਪੰਜਾਬੀਆਂ ਨੂੰ ਆਪਣੀ ਜਾਨਾਂ ਵੀ ਗਵਾਉਣੀਆ ਪਈਆਂ। 75 ਵਰ੍ਹੇ ਗੁਜ਼ਰ ਚੁਕੇ ਹਨ, ਪਰ ਉਸ ਦਰਦ ਦੀ ਚੀਸ ਅੱਜ ਵੀ ਲੋਕਾਂ ਦੇ ਦਿਲਾਂ Continue Reading »
No Commentsਸੋਚ ਬਦਲੋਂਗੇ ਤਾਂ ਸਭ ਬਦਲੇਗਾ
ਸੋਚ ਬਦਲੋਂਗੇ ਤਾਂ ਸਭ ਬਦਲੇਗਾ ਸੇਠ ਸੁੱਖੀ ਰਾਮ ਅੱਜ ਇੱਕ ਵਾਰ ਫ਼ੇਰ ਆਪਣੇ ਆਪ ਵਿੱਚ ਬਹੁਤ ਦੁੱਖੀ ਸੀ। “ਕਿੰਨਾ ਮਰਜ਼ੀ ਕਰ ਲਵੋ ਕਿਸੇ ਦਾ ਪਰ ਮਜ਼ਾਲ ਹੈ ਕੋਈ ਕਦੇ ਅਹਿਸਾਨ ਮੰਨੇ।” ਸੇਠ ਜੀ ਆਪਣੇ ਆਪ ਨਾਲ ਹੀ ਗੱਲਾਂ ਕਰਕੇ ਦੁੱਖੀ ਹੋ ਰਹੇ ਸਨ। “ਕੀ ਹੋਇਆ ਸੇਠ ਜੀ ਅੱਜ ਬਹੁਤ ਪਰੇਸ਼ਾਨ Continue Reading »
No Commentsਅਰਦਾਸ ਦੀ ਤਾਕਤ
ਅਰਦਾਸ ਦੀ ਤਾਕਤ ਮੈ ਜਨਵਰੀ 2022 ਵਿੱਚ ਆਪਣੇ ਦੇਸ਼ ਭਾਰਤ ਵਿੱਚ ਹੀ ਸੀ , ਮੇਰੀਆ ਖਾਸ ਸਹੇਲੀਆਂ ਉਹੀ ਪੁਰਾਣੀਆਂ ਅਧਿਆਪਕ ਹੀ ਹਨ ਤੇ ਤਕਰੀਬਨ 1978 ਤੋਂ , ਖੁੱਲ ਕੇ ਗੱਲਾਂ ਅੱਜ ਵੀ ਉਹਨਾ ਨਾਲ ਹੀ ਹੁੰਦੀਆਂ ਹਨ । ਮੈ ਨਵਾਂ ਸ਼ਹਿਰ ਆਪਣੀ ਸਹੇਲੀ ਨੂੰ ਮਿਲਣ ਜਾਣਾ ਸੀ ਮੇਰੇ ਤੋਂ 10 Continue Reading »
No Commentsਕੁਝ ਸਫ਼ਰ
ਕਈ ਵੇਰ ਜਿੰਦਗੀ ਦੇ ਸਫ਼ਰ ਤੇ ਤੁਰਦਿਆਂ ਇੱਕ ਪੜਾ ਤੇ ਅੱਪੜ ਕੁਦਰਤ ਏਨੀ ਮੇਹਰਬਾਨ ਹੋ ਜਾਂਦੀ ਕੇ ਇਨਸਾਨ ਆਪਣੀ ਮੰਜਿਲ ਨੂੰ ਭੁੱਲ ਬੱਸ ਇਹੀ ਅਰਦਾਸ ਕਰਦਾ ਰਹਿੰਦਾ ਕੇ ਕਾਸ਼ ਆਖਰੀ ਟੇਸ਼ਨ ਕਦੇ ਵੀ ਨਾ ਆਵੇ..ਪਰ ਉਹ ਸਫ਼ਰ ਤੇ ਨਾ ਹੋਇਆ ਜਿਹੜਾ ਕਦੇ ਮੁੱਕੇ ਹੀ ਨਾ..! ਸੱਠ ਸਾਲ ਪਹਿਲੋਂ ਇੱਕ ਫੌਜੀ Continue Reading »
No Commentsਸ਼ਹੀਦਾਂ ਦੀ ਕੰਧ
ਸ਼ਹੀਦਾਂ ਦੀ ਕੰਧ ਫਰਿਜਨੋ ਪਾਰਕ ਦੀ ਕੰਧ ਤੇ ਲੱਗੀਆਂ ਤਸਵੀਰਾਂ ਹੇਠ ਮੋਟੇ ਅੱਖਰਾਂ ਵਿਚ ਲਿਖੀ ਹੋਈ ਇੱਕ “ਤਿੰਨ ਸਬਦੀ ਦਾਸਤਾਨ” ਭਾਈ ਖਾਲੜਾ ਜੀ ਤੋਂ ਇਲਾਵਾ ਕਿਸੇ ਹੋਰ ਦੇ ਕੋਈ ਪਛਾਣ ਨਹੀਂ..ਪਰ ਏਨਾ ਪਤਾ ਕੇ ਵੱਖੋ ਵੱਖ ਧਰਮਾਂ ਨਸਲਾਂ ਜਾਤਾਂ ਨਾਲ ਸਬੰਧਿਤ ਇਹ ਸਾਰੇ ਦੇਵ ਪੁਰਸ਼ ਤੁਰੇ ਜਰੂਰ ਇੱਕੋ ਜਿਹੇ ਰਾਹਾਂ Continue Reading »
No Commentsਧੀ ਵਾਸਤੇ ਬਾਪ
ਅੱਗੇ ਜਦੋਂ ਵੀ ਕੋਈ ਇਹ ਸਵਾਲ ਪੁੱਛਦਾ..ਪਹਿਲੀ ਨੌਕਰੀ ਕਿਓਂ ਛੱਡੀ..ਤਾਂ ਜੁਆਬ ਤੋਂ ਪਹਿਲੋਂ ਹੀ ਮੇਰਾ ਰੋਣ ਨਿੱਕਲ ਜਾਇਆ ਕਰਦਾ ਪਰ ਉਸ ਦਿਨ ਡਟੀ ਰਹੀ..ਫੇਰ ਸਾਰਾ ਕੁਝ ਹੂ-ਬਹੂ ਬਿਆਨ ਕਰ ਦਿੱਤਾ..ਮੇਰੇ ਦਾਰ ਜੀ ਦੀ ਉਮਰ ਦਾ ਉਹ..ਉਸਦਾ ਅਕਸਰ ਹੀ ਮੇਰੇ ਮੋਢੇ ਤੇ ਹੱਥ ਰੱਖ ਦੇਣਾ..ਮੈਨੂੰ ਇਕੱਲਿਆਂ ਬਾਹਰ ਜਾਣ ਦੀ ਪੇਸ਼ਕਸ਼..ਤੋਹਫੇ..ਬੇਲੋੜਾ ਓਵਰਟਾਈਮ Continue Reading »
No Comments