ਅਮਿੱਟ ਯਾਦਾ
ਕਹਾਣੀ ਅਮਿੱਟ ਯਾਦਾ ਼ ਭੁਪਿੰਦਰ ਕੌਰ ਸਢੌਰਾ ਅੱਜ ਤੇ ਯਾਦਾਂ ਦਾ ਹੜ੍ਹ ਜਿਹਾ ਆ ਗਿਆ। ਜਦੋਂ ਮੈਂ ਅਖ਼ਬਾਰ ਪੜ੍ਹ ਰਹੀ ਸੀ ਤਾਂ ਮੇਰੀ ਨਜ਼ਰ ਇੱਕ ਫ਼ੌਜੀ ਤੇ ਪਈ। ਮੈਂ ਟਿਕ-ਟਿਕੀ ਲਗਾਈ ਕਿੰਨੀ ਦੇਰ ਫੋਟੋ ਨੂੰ ਦੇਖਦੀ ਰਹੀ। ਉਸਦੀ ਫੋਟੋ ਦੇ ਨਾਲ ਉਸਦੀ ਪਤਨੀ ਦੀ ਫੋਟੋ ਲੱਗੀ ਦੇਖਦਿਆਂ ਮੇਰੀਆਂਂ ਅੱਖਾਂ ਵਿਚੋਂ Continue Reading »
No Commentsਛੀਨਾ ਰੇਲ ਵਾਲਾ
ਛੀਨਾ ਰੇਲ ਵਾਲਾ.. ਬਟਾਲਿਓਂ ਗੁਰਦਾਸਪੁਰ ਵੱਲ ਨੂੰ ਜਾਂਦੀ ਰੇਲਵੇ ਲਾਈਨ ਤੇ ਦੂਜਾ ਟੇਸ਼ਨ..ਬਿਆਸੀ ਤਰਿਆਸੀ ਦੇ ਵੇਲਿਆਂ ਵੇਲੇ ਇਥੇ ਟੇਸ਼ਨ ਮਾਸਟਰ ਲੱਗਾ ਹੁੰਦਾ ਸਾਂ! ਲਾਗੇ-ਚਾਗੇ ਦੇ ਪਿੰਡਾਂ ਦੇ ਕਿੰਨੇ ਲੋਕ ਅਕਸਰ ਹੀ ਇਥੋਂ ਗੱਡੀ ਚੜਿਆਂ ਕਰਦੇ.. ਇੱਕ ਬੁੱਢੀ ਮਾਤਾ ਅਕਸਰ ਹੀ ਗਿਆਰਾਂ ਵਾਲੀ ਗੱਡੀ ਦੇ ਟਾਈਮ ਟੇਸ਼ਨ ਤੇ ਆ ਜਾਇਆ ਕਰਦੀ..ਗੁਰਦਾਸਪੁਰ Continue Reading »
5 Commentsਨਿੱਕੇ ਕਦ ਵਾਲਾ
ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।। ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।। ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ Continue Reading »
3 Commentsਮਾਂ ਦਾ ਦਰਦ
ਲੋਕ ਕਹਿੰਦੇ ਮਾਂ,ਬੱਚੇ ਦੀ ਜਿੰਦਗੀ ਬਣਾਉਦੀ ਆ,ਪਰ ਕਈ ਵਾਰ ਉਹੀ ਬੱਚਾ ਓਸੇ ਮਾਂ ਦੀ ਜਿੰਦਗੀ ਤਬਾਹ ਕਰ ਦਿੰਦਾ ਹੈ।ਉਹ ਅਸਿਹ ਦਰਦ ਝੱਲ ਕੇ ਪਹਿਲਾਂ ਇੱਕ ਨੰਨੀ ਜਾਨ ਨੂੰ ਦੁਨੀਆ ਤੇ ਲਿਆਉਂਦੀ ਹੈ।ਫਿਰ ਉਹ ਉਸ ਨੰਨੀ ਜਾਨ ਨੂੰ ਬੋਲਣਾ,ਖਾਣਾ,ਚੱਲਣਾ,ਚੰਗੀਆਂ ਆਦਤਾਂ ਸਿਖਾਉਂਦੀ ਹੈ।ਇਹ ਸੋਚਕੇ ਕਿ ਮੇਰਾ ਪੁੱਤ ਪੜ੍ਹ ਲਿਖ ਕੇ ਚੰਗਾ ਅਫਸਰ Continue Reading »
No Commentsਲੌਕਡਾਊਨ
ਹੈਲੋ….. ਹੋਰ ਫੇਰ ਮੋਹਿਤ ਕੀ ਹਾਲ ਐ ਤੇਰਾ! (ਫੋਨ ਤੇ ਗੱਲ ਕਰਦਿਆਂ ਸੁੱਖੀ ਨੇ ਸੰਬੋਧਨ ਕੀਤਾ) ਬੱਸ ਠੀਕ ਠਾਕ ਆ ਬਾਈ ਤੂੰ ਸੁਣਾ ਕਿੱਦਾਂ ਚੱਲ ਰਿਹਾ ਘਰਾਟ! (ਮੋਹਿਤ ਬੋਲਿਆ) ਓਹ ਤੈਨੂੰ ਪਤਾ ਹੀ ਆ ਯਾਰ ਅੱਪਾਂ ਸਾਰੇ ਹਾਂ ਹੀ ਮਿੱਠੀ ਜੇਲ ਚ‘ ! ਨਾਲੇ ਯਾਰ ਏਹ ਦੱਸ ਅਪਣੇ ਆਟੋ ਦੀਆਂ Continue Reading »
No Commentsਆਪਣਾ ਘਰ
ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ Continue Reading »
2 Commentsਆਲ੍ਹਣੇ ਤੋਂ ਉਲਟੀ ਦਿਸ਼ਾ ਦੀ ਉਡਾਣ
ਪਰਸੋਂ ਦਾ ਉਹ ਬੜਾ ਉਦਾਸ ਸੀ। “ਕੀ ਗੱਲ ਆ ਭਾਪਾ ਜੀ, ਕੁਝ ਦੁੱਖਦੈ? ” ਮੈਂ ਭਾਪਾ ਜੀ ਦੀ ਉਦਾਸੀ ਭਾਂਪਦਿਆਂ ਪੁੱਛਿਆ। ਅਸੀਂ ਸੱਭ ਬੱਚੇ ਬਚਪਨ ਤੋਂ ਹੀ ਪਿਤਾ ਜੀ ਨੂੰ, ਭਾਪਾ ਕਹਿੰਦੇ ਹਾਂ। “ਨਹੀਂ ਮੈਂ ਤਾਂ ਠੀਕ ਠਾਕ ਹਾਂ, ਉਨ੍ਹਾਂ ਦੇ ਬੱਚੇ ਮਰ ਗਏ ਹਨ।” ਉਸ ਨੇ ਧੀਮੀ ਸੁਰ ਨਾਲ Continue Reading »
No Commentsਬੁੱਧੀਮਾਨ ਨੇਤਾ
ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦਾ ਯਤਨ ਇਹ ਸੀ ਕਿ ਉਹ ਉਸ ਬਿਰਖ ਕੋਲੋਂ ਚੁੱਪਚਾਪ ਲੰਘ ਜਾਣ ਪਰ ਉਹ ਅੱਗੇ ਵਧੇ ਤਾਂ ਉੱਲੂ ਨੇ ਪਿੱਛੋਂ ਪੁਕਾਰਿਆ, ‘‘ਜ਼ਰਾ ਰੁਕੋ!’’ ਉਹਨੇ ਉਨ੍ਹਾਂ Continue Reading »
No Commentsਦੋ ਟਿਕਟਾਂ
“ਦੋ ਟਿਕਟਾਂ “ ਪਾਲੀ ਤੇ ਉਸਦੀ ਘਰਵਾਲੀ ਰੂਪ ਨੂੰ ਵਿਦੇਸ਼ ਆਇਆ ਨੂੰ ਲਗਭਗ ਪੰਜ ਸਾਲ ਹੋ ਗਏ ਹੋਣੇ ।ਇਹਨਾਂ ਪੰਜਾ ਸਾਲਾ ਵਿੱਚ ਦੋਹਾ ਨੇ ਕਈ ਉਤਰਾਅ -ਚੜ੍ਹਾਅ ਵੇਖੇ ,ਤੰਗੀਆਂ ਤੁਰਸ਼ੀਆਂ ਕੱਟੀਆਂ ਪਰ ਮਗਰ ਰਹਿੰਦੇ ਆਪਣੇ ਪਰਿਵਾਰਾਂ ਨੂੰ ਕਦੇ ਵੀ ਤੰਗ ਨਾ ਕੀਤਾ ।ਸਗੋ ਡਬਲ ਸਿਫਟਾਂ ਲਾ ਕੇ ਆਪਣੀਆਂ ਫ਼ੀਸਾਂ ਤਾ Continue Reading »
No Commentsਵੱਟ
ਜਦੋਂ ਬੇਬੇ-ਬਾਪੂ ਇਸ ਜਹਾਨ ਤੋਂ ਰੁਖ਼ਸਤ ਕਰ ਗਏ ਤਾਂ ਮੈਂਨੂੰ ਇਹ ਸਮਝ ਨਾ ਆਵੇ ਕਿ ਕਬੀਲਦਾਰੀ ਚਲਾਉਣੀ ਕਿਵੇਂ ਆਂ। ਕਿਉਂਕਿ ਮੈਂ ਸ਼ੁਰੂ ਤੋਂ ਹੀ ਆਪਣੇ ਸ਼ੌਂਕ ਪਗਾਉਣ ਦੀ ਜਿੱਦ ਫੜੀ ਹੋਈ ਸੀ। ਹਰ ਗੱਲ ਵਿੱਚ ਰੇੜਕਾ ਪਾ ਲੈਣਾ ਕਿ ਮੈਂ ਆਹ ਨਹੀਂ ਲੈਣਾ, ਓਹ ਲੈਣਾ ਹੈ। ਉਹਨਾਂ ਭਲੇ ਪੁਰਸ਼ਾਂ ਨੇ Continue Reading »
No Comments