ਕਲਪਨਾ
ਮਜਨੂੰ ਕਿਸੇ ਇਸਤਰੀ ਦੇ ਪ੍ਰਤੀ ਮੋਹਿਤ ਹੋ ਗਿਆ। ਸਾਰਾ ਪਿੰਡ ਕਹਿੰਦਾ ਹੈ, ਕਿ ਉਹ ਪਾਗਲ ਹੋ ਗਿਆ ਹੈ। ਉਹ ਇਸਤਰੀ ਮਾਮੂਲੀ ਹੈ। ਪਰ ਉਸ ਆਦਮੀ ਨੂੰ ਦਿਖਾਈ ਨਹੀਂ ਪੈਂਦਾ। ਉਸ ਨੂੰ ਕੁਝ ਹੋਰ ਹੀ ਦਿਖਾਈ ਪੈਂਦਾ ਹੈ। ਉਸ ਨੇ ਆਪਣੀ ਕਲਪਨਾ ਦੀ ਇਸਤਰੀ ਨੂੰ ਉਸ ਇਸਤਰੀ ਦੇ ਉੱਪਰ ਉੜ੍ਹਾ ਦਿੱਤਾ Continue Reading »
No Commentsਜ਼ਿੰਦਗੀ ਰੂਬਰੂ
ਜ਼ਿੰਦਗੀ ਰੂਬਰੂ। ਸਕੂਟਰ ਦੀ ਅਦਲਾ ਬਦਲੀ ॥ 16.05.2022 ਮੇਰੇ ਲਈ ਇਤਿਹਾਸਕ ਦਿਨ ਬਣ ਗਿਆ। ਇਹ ਤਰੀਕ ਨਾ ਭੁਲਾਈ ਜਾ ਸੱਕਦੀ ਹੈ ਨਾ ਰੌਲੀ। ਕੁੱਝ ਕੁ ਨਕਦੀ ਕਢਵਾਉਣ ਲਈ ਸ਼ਹਿਰ ਦੇ ਅਰਨਾ ਬਰਨਾ ਚੌਕ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਸਵੈਚਾਲਿਤ ਮੁਦਰਾ ਗਣਿਕ ਯੰਤਰ ਦੇ ਖੋਖੇ ਵਿੱਚ ਪੈਸੇ ਕੱਢਣ ਦੀ Continue Reading »
No Commentsਕਰੇਲਿਆਂ ਵਾਲੀ ਆਂਟੀ
ਕਰੇਲਿਆਂ ਵਾਲੀ ਆਂਟੀ “ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।’ ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ Continue Reading »
No Commentsਸਭ ਹਨ ਤਾਂ ਮੈਂ ਹਾਂ
ਕਿਸੇ anthropologist ਨੇ ਅਫ਼ਰੀਕਾ ਦੇ ਇੱਕ ਕਬੀਲੇ ਦੇ ਬੱਚਿਆਂ ਨੂੰ ਇੱਕ ਖੇਡ ਖੇਡਣ ਲਈ ਤਿਆਰ ਕਰ ਲਿਆ। ਉਸ ਨੇ ਇੱਕ ਫਲਾਂ ਦਾ ਭਰਿਆ ਟੋਕਰਾ ਇੱਕ ਦਰਖਤ ਲਾਗੇ ਰੱਖ ਕੇ ਬੱਚਿਆਂ ਨੂੰ ਕਿਹਾ ਕਿ ਜਿਹੜਾ ਦੌੜ ਕੇ ਸਭ ਤੋਂ ਪਹਿਲਾਂ ਟੋਕਰੇ ਤਕ ਪਹੁੰਚੇਗਾ, ਸਾਰੇ ਫਲ ਉਸਦੇ। ਜਦੋਂ ਉਸਨੇ ਬੱਚਿਆਂ ਨੂੰ ਦੌੜਨ Continue Reading »
No Commentsਮਮਤਾ ਅੱਗੇ ਹਿੰਮਤ ਦੀ ਹਾਰ
ਮਮਤਾ ਅੱਗੇ ਹਿੰਮਤ ਦੀ ਹਾਰ ਭੈਣ ਦੇ ਕਹਿਣ ਤੇ ਮੇਰਾ ਰਿਸ਼ਤਾ ਇੱਕ ਅਮਲੀ ਨਾਲ ਕਰ ਦਿੱਤਾ ਕੁੱਝ ਕੋ ਦਿਨ ਬੀਤਣ ਤੋਂ ਬਾਅਦ ਹੀ ਉਸ ਘਰ ਦੇ ਰੰਗ ਰੂਪ ਮੇਰੇ ਸਾਹਮਣੇ ਆਉਣ ਲੱਗੇ,ਬੇਸ਼ੱਕ ਸੱਸ ਵੱਲੋਂ ਹਮੇਸ਼ਾਂ ਆਪਣੇ ਪੁੱਤ ਦਾ ਹੀ ਸਾਥ ਦਿੱਤਾ ਜਾਂਦਾ,ਇੱਕ ਹੌਂਸਲਾ ਜਿਹਾ ਕਰਕੇ, ਤੇ ਮਾਂ ਪਿਓ ਦੀ ਲਾਜ Continue Reading »
No Commentsਅਰਦਾਸ ਦੀ ਸ਼ਕਤੀ
ਅਰਦਾਸ ਦੀ ਸ਼ਕਤੀ ਮੈਂ ਜਦੋਂ ਐਲ ਐਲ ਬੀ ਕਰਦਾ ਸੀ ਤਾਂ ਮੇਰੇ ਇੱਕ ਅਜ਼ੀਜ਼ ਮਿੱਤਰ ਨੇ ਮੈਨੂੰ ਆਪਣੀ ਇੱਕ ਹੱਡਬੀਤੀ ਸੁਣਾਈ…ਜਿਸ ਨੇ ਮੇਰਾ ਅਰਦਾਸ ਦੀ ਸ਼ਕਤੀ ਵਿੱਚ ਹੋਰ ਵਿਸ਼ਵਾਸ ਪੱਕਾ ਕੀਤਾ । ਜਦੋਂ ਐਲ ਐਲ ਬੀ ਸੁਰੂ ਹੋਈ ਤਾਂ ਕੁਝ ਨਵੇਂ ਮਿੱਤਰ ਬਣੇ ਇਹਨਾਂ ਵਿੱਚੋਂ ਹੀ ਇੱਕ ਮਿੱਤਰ ਸਾਨੂੰ ਆਪਣੇ Continue Reading »
No Commentsਨੰਦੇੜ ਦੀ ਧਰਤ
ਸੰਨ ਚੋਹੱਤਰ..ਪੰਝੱਤਰ ਦੀ ਗੱਲ..ਦਰਮਿਆਨੇ ਜਿਹੇ ਕਦ ਦਾ ਕਾਲਾ ਸਿੰਘ..! ਹਰਿਆਣੇ ਦੇ ਨਾਰਨੌਲ ਇਲਾਕੇ ਦਾ ਨਾਮੀਂ ਬਦਮਾਸ਼..ਕਤਲ ਡਾਕੇ ਰਾਹਜਨੀ ਅਤੇ ਹੋਰ ਵੀ ਕਿੰਨਾ ਕੁਝ ਆਮ ਜਿਹੀ ਗੱਲ..! ਇੱਕ ਵੇਰ ਮਹਾਰਾਸ਼ਟਰ ਵੱਲ ਡਾਕਾ ਮਾਰਣ ਗਏ ਦਾ ਬਾਹਰੀ ਸਰੂਪ ਵੇਖ ਕਿਸੇ ਆਖਿਆ ਓਏ ਨੰਦੇੜ ਸਾਬ ਦਰਸ਼ਨ ਵੀ ਕੀਤੇ ਕੇ ਨਹੀਂ..! ਫੇਰ ਅੰਦਰੋਂ ਇੱਕ Continue Reading »
No Commentsਅਰਦਾਸ
ਬਾਬਾ ਲੰਮੀਆਂ ਉਮਰਾਂ ਕਰੇ ਤੁਹਾਡੀਆਂ..ਪਰ ਆਹ ਵੇਖ ਇੱਕ ਵੇਰ ਤੇ ਕੰਬਣੀ ਜਿਹੀ ਛਿੜ ਗਈ..ਝੁਣਝੁਣੀ ਜਿਹੀ ਆਈ..ਕੰਗ ਦਾ ਗਾਉਣ ਕੰਨਾਂ ਵਿਚ ਗੂੰਝ ਗਿਆ..ਨੁਸ਼ਹਿਰੇ ਮੱਸਿਆ ਤੇ ਵੱਜਦਾ ਹੁੰਦਾ ਸੀ.. “ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ..ਦੁਨੀਆ ਕਰਦੀ ਮਾਇਆ ਮਾਇਆ..ਮਾਇਆ ਹੈ ਦੋ ਪਲ ਦੀ ਛਾਇਆ..ਹੋਸ਼ ਭੁਲਾ ਲਈ ਤੂੰ ਜਿੰਦੜੀਏ Continue Reading »
No Commentsਦੁਰ ਫਿੱਟੇ ਮੂੰਹ
ਇਕ ਹੋਰ ਮਜ਼ਾਹੀਆ ਗੱਲ ਯਾਦ ਆ ਗਈ… ਇਹ ਗੱਲ ਸ਼ਾਇਦ 1982 ਜਾਂ 83 ਦੀ ਆ… ਮੇਰਾ ਇੱਕ “ਯਾਰ ਚਾਚਾ” ਆ, “ਯਾਰ ਚਾਚਾ” ਲਫ਼ਜ਼ ਮੈਂ ਇਸ ਲਈ ਵਰਤਿਆ ਕਿ ਮੇਰਾ ਇਹ ਚਾਚਾ ਮੇਰੇ ਨਾਲੋਂ ਸਿਰਫ ਕੁਝ ਮਹੀਨੇ ਹੀ ਵੱਡਾ… ਦਰਅਸਲ ਮੇਰੇ ਦਾਦਾ ਜੀ ਸਭ ਤੋਂ ਵੱਡੇ ਸੀ ਪਰਿਵਾਰ ਚ ਤੇ ਇਹਨਾਂ Continue Reading »
No Commentsਬੰਦਾ ਨਹੀਂ ਮਰਦਾ ਸਲਾਹਕਾਰ ਮਾਰਦੇ
ਬੰਦਾ ਨਹੀਂ ਮਰਦਾ ਸਲਾਹਕਾਰ ਮਾਰਦੇ✍️ ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।” ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ ‘ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?” Continue Reading »
No Comments