ਲਾਸਟ ਸੀਨ 2.54 AM
ਲਾਸਟ ਸੀਨ 2.54 AM* ਦਸ , ਗਿਆਰਾਂ ਤੇ ਬਾਰਾਂ ਅਪ੍ਰੈਲ 2018 , ਇਹ ਤਿਨ ਦਿਨ ਨਿਊਜ਼ੀਲੈਂਡ ਵਿੱਚ ਬੱਤੀ ਲਗਭਗ ਗੁੱਲ ਰਹੀ ਸੀ । ਬੌਲੇ ਜਿਹੇ ਹਨੇਰ – ਝੱਖੜ ਤੇ ਮੀਂਹ ਨੇ ਚੰਗੀ ਅੰਨ੍ਹੀ ਪਾਈ ਉਦੋਂ ਪੂਰੇ ਮੁਲਕ ‘ਚ । ਕਿਤੇ – ਕਿਤੇ ਬੱਤੀ ਹੈਗੀ ਸੀ , ਅਸੀੰ ਘਰ ਰਹਿੰਦੇ ਤਿੰਨ Continue Reading »
1 Commentਚੁੰਬਕੀ ਅਪਣੱਤ
ਚੁੰਬਕੀ ਅਪਣੱਤ (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ ਉਦੋਂ ਸਾਨੂੰ ਕੈਨੇਡਾ ਆਇਆਂ ਥੋੜੇ ਮਹੀਨੇ ਹੋਏ ਸੀ। ਮੁਬੱਸ਼ਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਬੇਕਾਬੂ ਹੋਈ ਕਾਰ ਮੂਹਰਿਓਂ ਧੱਕਾ ਦੇਕੇ ਮੇਰੇ ਬੇਟੇ ਨੂੰ ਬਚਾ ਲਿਆ ਸੀ। ਇਹੀ ਧੱਕਾ ਬਾਦ ਵਿਚ ਉਨ੍ਹਾਂ ਦੇ ਜਿਗਰੀ ਯਰਾਨੇ ਰਾਹੀਂ ਹੁੰਦਾ ਹੋਇਆ ਸਾਡੀ ਪਰਵਾਰਿਕ ਸਾਂਝ ਤਕ ਪਹੁੰਚ Continue Reading »
No Commentsਬਚਪਨ ਦੀਆਂ ਸ਼ਰਾਰਤਾਂ
ਬਚਪਨ ਦੀਆਂ ਸ਼ਰਾਰਤਾਂ * ਬਚਪਨ ਚ ਜਦੋਂ ਵੀ ਮੰਮੀ ਨੇ ਕਿਤੇ ਰਿਸ਼ਤੇਦਾਰ ਦੇ ਜਾਣਾ ਤਾਂ ਸਾਡੇ ਭੈਣ ਭਰਾਵਾਂ ਦੇ ਅੰਦਰਲਾ ਰਸੋਈਆ ਜਾਗ ਜਾਣਾ। ਏਦਾਂ ਈ ਇੱਕ ਵਾਰੀ ਮੰਮੀ ਕਿਸੇ ਰਿਸ਼ਤੇਦਾਰ ਦੇ ਗਏ ਸੀ ਤੇ ਮਗਰੋਂ ਅਸੀਂ ਸੋਚਿਆ ਕਿ ਅੱਜ ਕੜਾਹ ਬਣਾਇਆ ਜਾਵੇ ਉਹ ਵੀ ਆਟੇ ਦਾ। ਜਿੱਦਾਂ ਗੁਰੂਘਰ ਦੇਗ ਹੁੰਦੀ Continue Reading »
No Commentsਡੂੰਘੀ ਸੋਚ
ਡੂੰਘੀ ਸੋਚ “ਹਾਂ ਬਈ ਭਾਗਵਾਨੇ ਤਿਆਰ ਹੋ ਡੇਰੇ ਜਾਣ ਲਈ?” ਚੋਧਰੀ ਦੀਨਾ ਨਾਥ ਨੇ ਘਰ ਅੰਦਰ ਵੜ੍ਦੇ ਹੀ ਆਪਣੀ ਪਤਨੀ ਰੂਪਾ ਨੂੰ ਪੁੱਛਿਆ। “ਹਾਂ ਜੀ ਹਾਂ ਜੀ ਬਿਲਕੁਲ ਤਿਆਰ ਹਾਂ ਜੀ। ਬਸ ਗੁੱਡੀ ਦੇ ਕੱਪੜੇ ਹੀ ਬਦਲ ਰਹੀ ਸੀ।” ਉਸਨੇ ਜਵਾਬ ਦਿੱਤਾ। ” ਯਾਰ ਮੈਂ ਤੁਹਾਨੂੰ ਆਖਿਆ ਸੀ ਨਾ ਮੇਰੇ Continue Reading »
1 Commentਕੈਦ
ਹਾੜ ਮਹੀਨੇ ਅਕਸਰ ਹੀ ਮੇਰੇ ਪੈਰਾਂ ਵਿਚੋਂ ਸੇਕ ਜਿਹਾ ਨਿੱਕਲਣ ਲੱਗਦਾ..ਮੈਂ ਦੁਕਾਨ ਤੇ ਅੱਪੜ ਜੁੱਤੀ ਲਾਹ ਕੇ ਕਾਊਂਟਰ ਹੇਠ ਰੱਖੀ ਠੰਡੇ ਪਾਣੀ ਦੀ ਬਾਲਟੀ ਵਿਚ ਪੈਰ ਡੋਬ ਬੈਠ ਜਾਇਆ ਕਰਦਾ..! ਇੱਕ ਦਿਨ ਦੁਪਹਿਰ ਜਿਹੇ ਨੂੰ ਇੱਕ ਬਾਬਾ ਜੀ ਆਏ..ਮੈਨੂੰ ਪਰਚੀ ਫੜਾਈ..ਦੁਆਈ ਮੰਗੀ..ਪੈਸੇ ਦਿੱਤੇ ਅਤੇ ਫੇਰ ਬਾਹਰ ਨੂੰ ਤੁਰ ਪਏ..! ਸਰਸਰੀ Continue Reading »
No Commentsਇਸ਼ਕ ਦੀ ਰੁੱਤ
ਕਹਾਣੀ ਇਸ਼ਕ ਦੀ ਰੁੱਤ ਮੀਹ ਵਿੱਚ ਭਿੱਜਣਾ ਅਮਰਿੰਦਰ ਨੂੰ ਬੇਹੱਦ ਪਸੰਦ ਸੀ । ਉਹਦਾ ਬਚਪਨ ਤੇ ਜਵਾਨੀ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਉੱਤੇ ਗਲੀਆਂ ਵਿੱਚ ਤੇ ਵਗਦੇ ਪਰਨਾਲਿਆ ਹੇਠਾਂ ਨਹਾਉਂਦੇ ਹੀ ਲੰਘੀ ਸੀ । ਹੁਣ ਮੋਹਾਲੀ ਚ ਆਪਣੀ ਕੋਠੀ ਚ ਬੈਠਾ ਮੀਂਹ ਦੇ ਬਣੇ ਮੌਸਮ ਨੂੰ ਨਿਹਾਰ ਰਿਹਾ ਸੀ । Continue Reading »
No Commentsਗ੍ਰੰਥੀ ਸਿੰਘ
ਸੱਤ ਸ਼੍ਰੀ ਅਕਾਲ ਪੰਜਾਬੀਉ ਤੇ ਮੈ ਤੁਹਾਡੇ ਨਾਲ ਇਕ ਸੱਚੀ ਕਹਾਣੀ ਸ਼ੇਅਰ ਕਰ ਰਿਹਾ ਸਾਡੇ ਛੋਟਾ ਜਿਹਾ ਪਿੰਡ ਫਿਰੋਜਪੁਰ ਜ਼ਿਲ੍ਹੇ ਚ ਤੇ 40 ਘਰ ਨੇ ਤੇ ਸਾਰੇ ਹੀ ਵਧੀਆਂ ਨੇ ਬੱਚੇ ਕਨੇਡਾ ਅਸਟਰੇਲੀਆ ਤੇ ਹੋਰ ਮੁਲਕਾਂ ਚ ਵੀ ਬਹੁਤ ਗਏ ਨੇ ਤੇ ਪਿੰਡ ਦਾ ਭਾਈਚਾਰਾ ਵੜੀ ਬਹੁਤ ਵਧੀਆਂ ਏ ਕਦੀ Continue Reading »
No Commentsਸੱਚ
ਕੁੱਝ ਨਾ ਪਤਾ ਚੱਲਿਆ, ਕਦੋਂ ਇੱਕ ਅਣਜਾਣ ਚਿਹਰਾ, ਏਨਾ ਜਾਣਿਆ ਪਹਿਚਾਣਿਆ ਜਾਪਣ ਲੱਗਿਆ ਕਿ ਜਿਵੇਂ ਅਸੀਂ ਇੱਕ ਦੂਸਰੇ ਨੂੰ ਕਈ ਸਦੀਆਂ ਤੋਂ ਜਾਣਦੇ ਹਾਂ। ਪਹਿਲਾ ਸਿਰਫ਼ ਕੰਮ ਦੀਆਂ ਗੱਲਾਂ ਕਰਿਆ ਕਰਦੇ ਸੀ, ਉਹੀ ਦੋ ਤਿੰਨ ਕ ਮਿੰਟ, ਪਰ ਕਦੋਂ ਇਹ ਦੋ ਘਾਂਟੇ ਤੇ ਕਦੋਂ ਪੂਰਾ ਪੂਰਾ ਦਿਨ ਬਣ ਗਿਆ ਕੋਈ Continue Reading »
No Commentsਕਾਲੀ ਰਾਤ
“ਉਹ ਰਾਤ ਕੋਈ ਆਮ ਰਾਤ ਨਹੀਂ ਸੀ। ਰਾਤ ਦੇ ਹਨੇਰੇ ਥੱਲੇ ਦਵੇ ਉਹ ਰਾਹ, ਨਾ ਮੈਂ ਜਾਣਦਾ ਸੀ ਤੇ ਸ਼ਾਇਦ ਨਾ ਮੇਰੀ ਤਕਦੀਰ ਕਿ ਇਹ ਕਿੱਥੇ ਲੈ ਜਾ ਕੇ ਖੜਾ ਦੇਣ ਗੇ। ਏਨੀ ਲੰਬੀ ਰਾਤ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਦੇਖੀ ਸੀ। ਧੂਫ ਦੀ ਖੁਸ਼ਬੂ ਵਾਂਗ ਹੌਲੀ ਹੌਲੀ ਉਹ Continue Reading »
No Commentsਕਿੰਨੀ ਕਮਲੀ ਹਾਂ ਮੈਂ
ਕਿੰਨੀ ਕਮਲੀ ਹਾਂ ਮੈਂ ਵੇਖੋ ਜੀ ਮੈ ਤਾਂ ਸੁਣ ਕੇ ਸੁੰਨ ਹੀ ਹੋ ਗਈ ਜਦੋ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀ। ਮੇਰਾ ਵੀ ਹੋਕਾ ਜਿਹਾ ਨਿੱਕਲ ਗਿਆ। ਤੇ ਕਾਂਤਾ ਦਰਵਾਜੇ ਕੋਲੇ ਖੜੀ ਮੁਸਕਰੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀ ਕਿਹਾ ਕਿ ਜੀ Continue Reading »
No Comments