ਜੇ ਰੱਬ ਸਿੱਧੀਆਂ ਪਾਵੇ
ਜੇ ਰੱਬ ਸਿੱਧੀਆਂ ਪਾਵੇ ,,, **************** ਲਓ ਪੜੋ ਹੁਣ – ਇੱਕ ਸਹਿਜ ਸੁਭਾਅ ਭੋਲੇਪਨ ਵਿੱਚ ਕੀਤੀ ਸ਼ਰਾਰਤ ਜੋ ਸ਼ਾਇਦ ਕਿਸੇ ਨੇ ਵੀ ਨਾਂ ਕੀਤੀ ਹੋਵੇ। ਬੜੀ ਪੁਰਾਣੀ ਸੰਨ 1969-70ਦੀ ਗੱਲ ਹੈ।ਕਾਲਜ ਜਾਣ ਲਈ ਗੱਡੀ ਚੜ ਕੇ ਜਾਈਦਾ ਸੀ।ਸਾਰੀਆਂ ਸਹੇਲੀਆਂ ਇੱਕੋ ਲੇਡੀਜ ਡੱਬੇ ਵਿੱਚ ਬੈਠਦੀਆਂ ਸਨ।ਇੱਕ ਦੋ ਮੁੰਡੇ ਗੱਡੀ ਕੋਲੋਂ ਚੱਕਰ Continue Reading »
No Commentsਗੁੰਝਲਦਾਰ ਸੁਆਲ
ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ.. ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ Continue Reading »
1 Commentਇਤਿਹਾਸ
ਜੱਸੀ ਜਸਰਾਜ ਸੰਘੀਆਂ ਦੀ ਬੁੱਕਲ ਵਿਚ ਜਾ ਵੜਿਆ..ਮਾਹੀ ਗਿੱਲ,ਹੌਬੀ ਧਾਲੀਵਾਲ ਅਤੇ ਹੋਰ ਵੀ ਤੇ ਕਿੰਨੇ ਗਏ..! ਓਹੀ ਸੰਘ ਜਿਸਨੇ ਖੇਤਾਂ ਦੇ ਕਿੰਨੇ ਸਾਰੇ ਪੁੱਤ ਗੱਡੀ ਹੇਠ ਦਰੜ ਦਿੱਤੇ..ਫੇਰ ਵਾਲ ਤੱਕ ਵਿੰਗਾਂ ਨਹੀਂ ਹੋਣ ਦਿੱਤਾ ਆਪਣੇ ਬੰਦਿਆਂ ਦਾ..ਜੁੱਤੀ ਦੀ ਨੋਕ ਤੇ ਟਿਕਾਇਆ ਕਨੂੰਨ..ਓਹੀ ਕਨੂੰਨ ਵਾਲੇ ਜਾਲੇ ਜਿਥੇ ਨਿੱਕੇ ਮੋਟੇ ਮੱਛਰ-ਮੱਖੀਆਂ ਤਾਂ Continue Reading »
No Commentsਦੋ ਸ਼ੈਆਂ ਦੀ ਰਾਖੀ
ਜਰੂਰੀ ਮੀਟਿੰਗ ਦੇ ਸਿਲਸਿਲੇ ਵਿਚ ਸਰਦਾਰ ਹੁਰਾਂ ਨੂੰ ਲੈ ਕੇ ਦਿੱਲੀ ਜਾ ਰਿਹਾਂ ਸਾਂ! ਕਰਨਾਲ ਬਾਈ ਪਾਸ ਤੋਂ ਥੋੜਾ ਪਹਿਲਾਂ “ਫਟਾਕ” ਕਰਦਾ ਇੱਕ ਪੰਛੀ ਅਗਲੇ ਪਾਸੇ ਆਣ ਵੱਜਾ..ਤੇ ਵਾਈਪਰ ਵਿਚ ਫਸ ਤੜਫਣ ਜਿਹਾ ਲੱਗਾ! ਮੈਂ ਕਾਹਲੀ ਨਾਲ ਬ੍ਰੇਕ ਲਾ ਗੱਡੀ ਸਾਈਡ ਤੇ ਲਾ ਲਈ! ਉਸਨੂੰ ਫਸੇ ਹੋਏ ਨੂੰ ਲਾਹਿਆ..ਉਹ ਚੁੰਝ Continue Reading »
No Commentsਜਿੰਦਗੀ
ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ..ਆਖਦੇ ਹਾਰਟ ਦੀ ਕਸਰ ਏ..!! ਡੈਡੀ ਇੱਕ ਦਿਨ ਅਚਾਨਕ ਰਵਾਨਗੀ ਪਾ ਗਏ..ਕੁਝ ਦਿਨਾਂ ਮਗਰੋਂ ਦਾਦਾ ਜੀ ਮੈਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਲੈ ਤੁਰੇ..ਮਗਰੇ ਦੌੜੇ ਆਉਂਦੇ ਵੀਰ ਨੂੰ ਵੀ ਕੁੱਛੜ ਚੁੱਕ ਲਿਆ! ਉਸ ਵੇਲੇ ਇਹਸਾਸ ਨਹੀਂ Continue Reading »
2 Commentsਰੂਹ ਦਾ ਸੁਕੂਨ
ਜਮੀਨ ਜਾਇਦਾਤਾਂ ਅਤੇ ਕਿਰਾਏ ਦੇ ਘਰਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਕੁਝ ਚੰਗਾ ਜਿਹਾ ਨਾ ਲੱਗਿਆ ਕਰਦਾ..ਪਰ ਕਰਦਾ ਵੀ ਕੀ..ਇਥੋਂ ਕਮਾਏ ਕਮਿਸ਼ਨ ਤੋਂ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ ਸੀ..! ਚੰਡੀਗੜੋਂ ਬਦਲ ਕੇ ਆਏ ਇੱਕ ਪਰਿਵਾਰ ਨੇ ਮਜਬੂਰੀ ਜਤਾਈ..”ਅੱਠ ਹਜਾਰ ਮਹੀਨੇ Continue Reading »
No Commentsਕਿਤਾਬਾਂ ਕਿਉਂ ਖਰੀਦੀਏ
ਇੱਕ ਵਾਰ ਕਿਸੇ ਨੇ ਗੱਲ ਸੁਣਾਈ ਸੀ ਕਿ ਇਸਾਈ ਆਪਣੇ ਧਰਮ ਦਾ ਪ੍ਰਚਾਰ ਕਿਨੀ ਦੂਰ ਤੱਕ ਸੋਚ ਕੇ ਕਰਦੇ ਹਨ ।ਇੱਕ ਇਸਾਈ ਪੈਰੋਕਾਰ ਕਿਸੇ ਚੌਕ ਵਿੱਚ ਖੜ੍ਹ ਕੇ ਆਪਣੇ ਧਰਮ ਦੇ ਕਿਤਾਬਚੇ ਵੰਡ ਰਿਹਾ ਸੀ । ਕਿਸੇ ਨੇ ਪੁੱਛ ਲਿਆ ਕਿ ਕੀ ਫ਼ਾਇਦਾ ਵੰਡਣ ਦਾ,ਲੋਕ ਤਾਂ ਬਿਨਾਂ ਪੜ੍ਹੇ ਹੀ ਸੁੱਟ Continue Reading »
No Commentsਭਿਖਾਰੀ ਕੌਣ
ਬੱਸ ਵਿੱਚ ਲੁਧਿਆਣੇ ਜਾਂਦੇ ਵੇਲੇ ਰਾਮਾਂ ਮੰਡੀ ਨੇੜੇ ਬੱਸ ਵਿੱਚ ਇਕ ਭਿਖਾਰੀ ਚੜਿਆ ਸਵਾਰੀਆਂ ਤੋਂ ਪੈਸੇ ਮੰਗਦਾ ਅੱਗੇ ਵੱਧੀ ਜਾਵੇ ਤੇ ਨਾਲੇ ਗਾਲਾ ਕੱਡੀ ਜਾਵੇ ਜਿਹੜਾ ਵੀ ਉਸਨੂੰ ਪੈਸੇ ਨਾ ਦੇਵੇ। ਅਖੀਰ ਵਿੱਚ ਉਸਨੇ ਮੇਰੇ ਨਾਲ ਬੈਠੇ ਬੰਦੇ ਕੋਲੋਂ ਪੈਸੇ ਮੰਗੇ ਓਹਨੇ ਇਕ ਪੰਜ ਰੁਪਏ ਦਾ ਸਿੱਕਾ ਉਸ ਮੰਗਤੇ ਨੂੰ Continue Reading »
2 Commentsਪੀਨੂੰ
———-ਪੀਨੂੰ (ਇੱਕ ਯਾਦ ਪੁਰਾਣੀ) ————- ਕਈ ਵਾਰ ਕੁੱਝ ਯਾਦਾਂ ਤੁਹਾਡੇ ਚੇਤਿਆਂ ਵਿੱਚ ਕਿਧਰੇ ਦੱਬੀਆਂ ਪਈਆਂ ਹੁੰਦੀਆਂ ਹਨ । ਉਹ ਆਪਣੀ ਵਾਰੀ ਦੇ ਇੰਤਜਾਰ ਵਿੱਚ ਮਨ ਦੇ ਹਨ੍ਹੇਰੇ ਕਮਰੇ ਵਿੱਚੋ ਝੀਥਾਂ ਰਾਹੀ ਤੱਕਦੀਆਂ ਰਹਿੰਦੀਆਂ ਹਨ ਅਤੇ ਅਚਾਨਕ ਇੱਕ ਦਿਨ ਤੁਹਾਡੇ ਸਾਹਵੇਂ ਆ ਖਲੋ ਜਾਂਦੀਆਂ ਹਨ। ‘ਪੀਨੂੰ’ ਵੀ ਉਸ ਯਾਦਾਂ ਦੇ ਝਰੋਖੇ Continue Reading »
No Commentsਅਸਲ ਜਿੰਦਗੀ
ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ ਬੇਟਾ,ਜੋ ਕਿ ਬਹੁਤ ਸ਼ਾਂਤੀ ਪਸੰਦ ਐ,ਚੀਕ ਚਿਹਾੜਾ ਬਿਲਕੁਲ ਈ ਪਸੰਦ Continue Reading »
No Comments