ਰੂਹਾਨੀ ਅਮੀਰੀ
ਉਮਰ ਨੱਬੇ ਸਾਲ..ਬਾਬਾ ਸੁਰਜੀਤ ਸਿੰਘ ਜੀ..ਗੁਰੂ ਰਾਮ ਦਾਸ ਜੀ ਦੀ ਵਰਸੋਈ ਧਰਤੀ..ਸੂਰਜ ਚੰਦਾ ਤਾਰਾ ਸਿਨੇਮੇ ਦੇ ਸਾਮਣੇ ਬੱਸ ਅੱਡੇ ਵਾਲੇ ਪਾਸੇ..ਪੰਜਾਹ ਪਚਵੰਜਾ ਸਾਲ ਤੋਂ ਕੁਲਚੇ ਛੋਲਿਆਂ ਦੀ ਰੇਹੜੀ..! ਪੁੱਛਿਆ ਇੱਕ ਕਿੰਨੇ ਦਾ ਦਿੰਨੇ ਓ? ਆਖਣ ਲੱਗੇ ਵੀਹਾਂ ਦਾ ਵੀ..ਪੰਜੀਆਂ ਦਾ ਵੀ ਤੇ ਮੁਫ਼ਤ ਵੀ..! ਹੈਂ ਮੁਫ਼ਤ ਵੀ..ਕੀ ਮਤਲਬ ਤੁਹਾਡਾ? ਆਖਣ Continue Reading »
No Commentsਰੋਂਗ-ਨੰਬਰ
ਅੱਧੀ ਰਾਤ ਫੋਨ ਦੀ ਘੰਟੀ ਵੱਜੀ.. ਮੈਂ ਅੱਖਾਂ ਮਲਦੇ ਹੋਏ ਨੇ ਫੋਨ ਚੁੱਕ “ਹੈਲੋ” ਆਖ ਦਿੱਤਾ..! ਬੁਰੀ ਤਰਾਂ ਘਬਰਾਈ ਹੋਈ ਇੱਕ ਅਣਜਾਣ ਕੁੜੀ ਨੇ ਇਕਦੰਮ ਬੋਲਣਾ ਸ਼ੁਰੂ ਕਰ ਦਿੱਤਾ..”ਪਾਪਾ ਆਈ ਐਮ ਸੋਰੀ..ਮੈਥੋਂ ਵੱਡੀ ਗਲਤੀ ਹੋ ਗਈ..ਮੈਂ ਤੁਹਾਡਾ ਵਿਚਵਾਸ਼ ਤੋੜਿਆ..ਭਟਕ ਗਈ ਸਾਂ..ਉਸਦੀਆਂ ਗੱਲਾਂ ਵਿਚ ਆ ਗਈ..ਉਸਨੇ ਮੈਨੂੰ ਏਨੀ ਦੂਰ ਲਿਆ ਕੇ Continue Reading »
No Commentsਲੋਕੋ ਧੀਆਂ ਬੋਝ ਨਹੀਂ ਹੁੰਦੀਆਂ
ਲੋਕੋ ਧੀਆਂ ਬੋਝ ਨਹੀਂ ਹੁੰਦੀਆਂ ਅੱਜ ਮੈਂ ਬਜ਼ਾਰ ਗਈ। ਇੱਕ ਦੁਕਾਨ ਤੇ ਬੈਠੀ ਹੋਈ ਸੀ। ਤਿਉਹਾਰਾਂ ਦੇ ਦਿਨ ਹੋਣ ਕਰਕੇ ਦੁਕਾਨ ਤੇ ਬਹੁਤ ਭੀੜ ਸੀ। ਬਹੁਤਾਂਤ ਪਰਿਵਾਰ ਖਰੀਦੂ ਫਰੋਖਤ ਕਰਨ ਆਏ ਹੋਏ ਸਨ। ਅਚਾਨਕ ਮੇਰਾ ਧਿਆਨ ਇੱਕ ਔਰਤ ਉੱਪਰ ਪਿਆ ਜੋ ਕੀ ਫੋਨ ਉੱਤੇ ਬਹੁਤ ਉੱਚੀ-ਉੱਚੀ ਗੱਲਾਂ ਕਰ ਰਹੀ ਸੀ। Continue Reading »
No Commentsਬਿਨਾ ਡਰਾਈਵਰ ਦੇ ਗੱਡੀ
ਇੱਕ ਹਮਾਤੜ ਦੇ ਦੋ ਵਿਆਹ..ਦੋਵੇਂ ਨਾਲ ਹੀ ਰਹਿੰਦੀਆਂ ਸਨ..ਇੱਕ ਉਮਰੋਂ ਵੱਡੀ ਤੇ ਦੂਜੀ ਛੋਟੀ..ਜਦੋਂ ਕਦੇ ਵੱਡੀ ਦੀ ਝੋਲੀ ਵਿਚ ਸਿਰ ਰੱਖ ਸੋਂ ਜਾਂਦਾ ਤਾਂ ਉਹ ਤੇਲ ਝੱਸਣ ਬਹਾਨੇ ਕਿੰਨੇ ਸਾਰੇ “ਕਾਲੇ” ਵਾਲ ਪੁੱਟ ਦਿਆ ਕਰਦੀ..ਤਾਂ ਕੇ ਉਮਰੋਂ ਮੇਰੇ ਜਿੱਡਾ ਹੀ ਜਾਪੇ..! ਛੋਟੀ ਦਾ ਵੀ ਜਦੋਂ ਦਾਅ ਲੱਗਦਾ ਤਾਂ ਉਹ ਚਿੱਟੇ Continue Reading »
No Commentsਸੰਗਤ
ਨਿੱਕੇ ਹੁੰਦਿਆਂ ਇੱਕ ਵੇਰ ਹੱਟੀਓਂ ਸੌਦਾ ਲੈਣ ਗਈ..ਕਿੰਨੀ ਸਾਰੀ ਭੀੜ ਸੀ..ਨਿੱਕਾ ਜਿਹਾ ਮੁੰਡਾ ਝੋਲਾ ਫੜ ਪਾਸੇ ਜਿਹੇ ਖਲੋਤਾ ਸੀ..ਓਹੀ ਜੋ ਸਭ ਤੋਂ ਵੱਧ ਸ਼ਰਾਰਤਾਂ ਕਰਿਆ ਕਰਦਾ..ਹੈਰਾਨ ਸਾਂ ਕੇ ਅੱਜ ਚੁੱਪ ਚਾਪ ਖਲੋਤਾ ਸੀ..ਉਸਦੇ ਝੋਲੇ ਵਿੱਚ ਵੀ ਕੁਝ ਹੈ ਸੀ..ਜੇ ਝੋਲੇ ਵਿੱਚ ਪਹਿਲੋਂ ਹੀ ਕੁਝ ਹੈ ਤਾਂ ਫੇਰ ਲੈਣ ਕੀ ਆਇਆ..ਕੋਲ Continue Reading »
No Commentsਪ੍ਰਮਾਤਮਾ ਦਾ ਸ਼ੁਕਰਾਨਾ
1912 ਵਿਚ ਜਦੋ ਟਾਈਟੈਨੀਕ ਪਹਿਲੀ ਵਾਰ ਵਰਲਡ ਟੂਰ ਤੇ ਨਿਕਲਣਾ ਸੀ ਇਕ ਬੰਦੇ ਨੇ ਆਪਣੀ ਸਾਰੀ ਉੁਮਰ ਦੀ ਪੂੰਜੀ ਲਾ ਕੇ ਚਾਰ ਟਿਕਟਾ ਖਰੀਦ ਲਈਆ ਦੋ ਆਪਣੀਆ ਤੇ ਦੋ ਆਪਣੇ ਬੱਚਿਆਂ ਲਈ ਓਹ ਸਾਰੇ ਬਹੁਤ ਖੁਸ਼ ਸਨ ਪਰ ਅਚਾਨਕ ਘਰ ਵਿਚ ਰਖੇ ਹੋਏ ਕੁੱਤੇ ਨੇ ਇਕ ਬੱਚੇ ਤੇ ਹਮਲਾ ਕਰਤਾ Continue Reading »
1 Commentਤੇਜ ਰਫਤਾਰ
ਅਸੀਂ ਹਰ ਦਿਨ ਕੋਸ਼ਿਸ਼ ਕਰਦੇ ਹਾਂ ਹੋਰ ਤੇਜ,, ਹੋਰ ਤੇਜ ਕਿਵੇਂ ਹੋ ਸਕੀਏ। ਪੈਦਲ ਚੱਲਦੇ ਚੱਲਦੇ ਕਦੋਂ ਸਾਈਕਲ, ਗੱਡਿਆਂ ਤੋਂ ਹੁੰਦੇ ਹੋਏ ਕਰੋੜਾਂ ਦੀਆਂ ਤੇਜ ਰਫਤਾਰ ਗੱਡੀਆਂ ਤੇ ਚੜ ਗਏ। ਕੱਚੀਆਂ ਪਹੀਆਂ ਤੇ ਉੱਡਦੇ ਰੇਤਿਆਂ ਦੀ ਧੂੜ ਚੋਂ ਨਿਕਲ ਐਕਸਪ੍ਰੈੱਸ ਹਾਈਵੇ ਤੇ ਚੜ ਕੇ ਅਸਮਾਨ ਵਿੱਚ ਉੱਡ ਕੇ ਹੁਣ ਅਸੀਂ Continue Reading »
1 Commentਲੈਂਡਲਾਈਨ ਫੋਨ
ਜਦੋਂ ਪਿੰਡਾਂ ਵਿੱਚ ਨਵੇਂ ਨਵੇਂ ਲੈਂਡਲਾਈਨ ਫੋਨ ਲੱਗਣੇ ਸ਼ੁਰੂ ਹੋਏ ਤਾਂ ਸਾਡੇ ਪਿੰਡ ਵਿੱਚ ਟੈਲੀਫੋਨ ਮਹਿਕਮੇ ਦੇ ਅਧਿਕਾਰੀ ਆਏ ਕਿ ਜਿਸਨੇ ਫੋਨ ਲਗਾਉਣਾ ਹੈ ਫਾਰਮ ਭਰ ਦਿਉ । ਅਸੀਂ ਵੀ ਅਮੀਰਾਂ ਜਿਹਾਂ ਵਾਲੀ ਫਿਲਿੰਗ ਲਈ ਅਤੇ ਫਾਰਮ ਭਰ ਦਿੱਤੇ । ਕੁਝ ਮਹੀਨੇ ਬਾਅਦ ਸਕਿਓਰਿਟੀ ਦੀ ਰਕਮ ਅਦਾ ਕੀਤੀ । ਅਤੇ Continue Reading »
No Commentsਬਾਈ ਜੀ
ਬਾਈ ਜੀ ਨੂੰ ਸਾਡੇ ਤੋਂ ਦੂਰ ਗਿਆ ਸਤਾਰਾਂ ਸਾਲ ਹੋ ਗਏ, ਦਿਨ ਵੀ ਸ਼ਨੀਵਾਰ ਸੀ ਜਦੋਂ ਮੈਨੂੰ ਕਨੇਡਾ ਵਿੱਚ ਸ਼ਾਮ ਨੂੰ ਫੋਨ ਆਇਆ ਸੀ, ਸਾਢੇ ਸੱਤ ਵਜੇ ਬਾਈ ਜੀ ਦੀ ਮੌਤ… ਐਤਵਾਰ ਇਡੀਆ ਵਿੱਚ ਸਵੇਰੇ ਸਾਢੇ ਤਿੰਨ ਵਜੇ ਦਿਲ ਦੀ ਧੜਕਨ ਰੁਕ ਜਾਣ ਨਾਲ ਹੋਈ ਸੀ ਉਮਰ ਸਿਰਫ ਅਠਵੰਜਾ ਸਾਲ, Continue Reading »
No Commentsਅਫ਼ਸੋਸ
ਮੇਰਾ ਜਦ ਨਵਾਂ ਵਿਆਹ ਹੋਇਆ ਤਾਂ ਘਰਵਾਲੇ ਨਾਲ ਮੋਹਾਲੀ ਰਹਿੰਦੇ ਸੀ ਦੋਨੋ ਅਸੀ, ਕਿਰਾਏ ਦੇ ਮਕਾਨ ਚ।ਓਥੇ ਇਕ ਫਲੈਟ ਚ ਜਨਾਨੀ ਸੀ ਉੱਚੀ ਲੰਬੀ,ਮੋਟੀ ,ਸਾਂਵਲੀ ਦੇਖਣ ਨੂੰ ਠੀਕ ਸੀ ਤੇ ਕਿਤੇ ਨੌਕਰੀ ਕਰਦੀ ਸੀ ਫੈਕਟਰੀ ਚ,ਆਵਦਾ ਘਰ ਵਾਲਾ ਛਡ ਆਈ ਸੀ।, ਓਹਦੇ ਘਰ ਓਸ ਨਾਲੋ ਉਮਰ ਚ ਛੋਟਾ ਕੋਈ 32.33ਸਾਲ Continue Reading »
No Comments