ਸਭਿਆਚਾਰਕ ਪ੍ਰੋਗਰਾਮ
ਕਾਫੀ ਸਾਲ ਪਹਿਲਾਂ ਮੈਂ ਇਕ ਦੋਸਤ ਕੋਲ ਮੋਹਾਲੀ ਗਿਆ ਹੋਇਆ ਸੀ ਅਸੀਂ ਰਾਤ ਨੂੰ ਇਕ ਸਭਿਆਚਾਰਕ ਪ੍ਰੋਗਰਾਮ ਦੇਖਣ ਚਲੇ ਗਏ,, ਪ੍ਰੋਗਰਾਮ ਚ UK ਤੋਂ ਮਲਕੀਤ,, ਬਲਵਿੰਦਰ ਸਫ਼ਰੀ,,,ਪਾਕਿਸਤਾਨ ਤੋਂ ਸ਼ੌਕਤ ਅਲੀ, ਰੇਸ਼ਮਾ ਤੇ ਪੰਜਾਬ ਦੇ ਬਹੁਤ ਵੱਡੇ ਵੱਡੇ ਕਲਾਕਾਰ ਆਏ ਹੋਏ ਸਨ,, ਸਾਰੇ ਕਲਾਕਾਰਾਂ ਬਹੁਤ ਰੰਗ ਬਨਿਆਂ,,, UK ਦੇ ਕਲਾਕਾਰ ਬਲਵਿੰਦਰ Continue Reading »
No Commentsਇਓ ਨਹੀਂ ਸੀ ਜਾਣਾ ਤੂੰ
ਇਓ ਨਹੀਂ ਸੀ ਜਾਣਾ ਤੂੰ ਸਭ ਕੁਝ ਵੈਸਾ ਹੀ ਹੈ। ਜਿਵੇਂ ਪਹਿਲਾਂ ਸੀ ਬਸ ਤੂੰ ਹੀ ਨਹੀਂ ਏ।ਅੱਜ ਤੈਨੂੰ ਜਹਾਨੋਂ ਗਈ ਨੂੰ ਮਹੀਨਾ ਹੋ ਗਿਆ ਏ ਏਦਾਂ ਲੱਗਦਾ ਜਿਵੇਂ ਕਈ ਵਰ੍ਹੇ ਬੀਤ ਗਏ ਨੇ।ਹੁਣ ਇਸ ਇੱਕ ਮਹੀਨੇ ਵਿੱਚ ਮੈਨੂੰ ਤੇਰੇ ਕਿੰਨੇ ਗੁਣ ਨਜਰ ਆ ਰਹੇ ਨੇ।ਇਸ ਇੱਕ ਮਹੀਨੇ ਵਿੱਚ ਹੀ Continue Reading »
No Commentsਘਤਿੱਤੀ
ਘਤਿੱਤੀ ਅੱਜ ਸਵੇਰੇ ਸਵੇਰੇ ਪਤਾ ਨਹੀ ਕਿਵੇਂ ਸੇਮੇ ਦੀ ਯਾਦ ਆ ਗਈ। ਸਾਰਿਆਂ ਵਿੱਚ ਹੀ ਉਹ ਸੇਮੇ ਘਤਿੱਤੀ ਦੇ ਨਾਮ ਨਾਲ ਮਸਹੂਰ ਸੀ।ਚਾਰ।ਪਤਾ ਨਹੀ ਉਸ ਦਾ ਨਾ ਸੇਮਾ ਘਤਿੱਤੀ ਕਿਵੇਂ ਪੈ ਗਿਆ।ਉਹ ਜਿੰਨਾ ਪੜ੍ਹਿਆ ਸੀ ਉਹਨਾ ਕੜ੍ਹਿਆ ਵੀ ਸੀ। ਅਸਲ ਨਾਂ ਤੇ ਉਸਦਾ ਤਰਸੇਮ ਸੀ ਸਾਇਦ।ਕਹਿੰਦੇ ਸੁਰੂ ਤੋ ਹੀ ਥੋੜਾ Continue Reading »
No Commentsਕੰਮ ਦਾ ਘੜੱਮ
ਇੰਦਰ ਪਾਲ ਸਿੰਘ ਪਟਿਆਲਾ 9779584235 ਕੰਮ ਦਾ ਘੜੱਮ ” ਹਾਂ ਜੀ ਪਾਪਾ, ਮੰਮੀ ਦਾ ਕੀ ਹਾਲ ਹੈ ਹੁਣ। ਦਵਾਈਆਂ ਦੇ ਦਿੱਤੀਆਂ ਤਿੰਨੇ ਵਾਰੀ ਵਾਰੀ ਕਿ ਨਹੀਂ” “ਹਾਂ ਦੇ ਦਿੱਤੀਆਂ ਨੇ ਬੇਟਾ। ਪਰ ਉਬਾਕ ਜਿਹੇ ਆਈ ਜਾਂਦੇ ਨੇ ਵਾਰੀ-ਵਾਰੀ। ਉਲਟੀਆਂ ਵੀ ਕੀਤੀਆਂ ਰਾਤ ਨੂੰ, ਮੈਂ ਤਾਂ ਡਸਟਬਿਨ ਵੇਖਿਆ ਸਵੇਰੇ । ਇਕ Continue Reading »
No Commentsਆਪ ਨਾ ਆਵੀ,ਵੀਰ ਨੂੰ ਘੱਲੀ
ਆਪ ਨਾ ਆਵੀ,ਵੀਰ ਨੂੰ ਘੱਲੀ ਜਦੋਂ ਉਸਨੂੰ ਤਮਾਮ ਉਮਰ, ਬੇਗਾਨੇ ਮੁਲਕ ਵਿੱਚ, ਸਿਹਤ ਅਤੇ ਅਧਿਆਪਨ ਕਿੱਤੇ ਨੂੰ ਦਿੱਤੀਆਂ ਸੇਵਾਵਾਂ ਬਦਲੇ ਸਰਕਾਰ ਵੱਲੋਂ ਇਨਾਮ ਮਿਲਿਆ ਤਾਂ ਪੰਡਾਲ ਵਿੱਚ ਬੈਠੇ ਹਰ ਭਾਰਤੀ ਦੀਆਂ ਅੱਖਾਂ ਵਿੱਚ ਚਮਕ ਸੀ। ਉਹ ਸੱਠਾਂ ਨੂੰ ਟੱਪੀ ਨੇ ਧੰਨਵਾਦ ਕਹਿ ਇੱਕ ਹੀ ਸਤਰ ਬੋਲੀ ਕਿ, “ਗੁੜ ਖਾਵੀ ਪੂਣੀ Continue Reading »
No Commentsਅਜ਼ਾਦੀ
ਮਿੰਨੀ ਕਹਾਣੀ ਅਜ਼ਾਦੀ “ਨਾ ਮੱਖਣ ਸਿੰਘ ! ਮੈਨੂੰ ਤੇਰੀ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ । ਮੈਂ ਧੀਆਂ ਨੂੰ ਜ਼ਿਆਦਾ ਆਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ । ਤੈਨੂੰ ਯਾਦ ਈ ਹੋਣਾ ਤਜਿੰਦਰ ਤੇ ਭਲੇ ਨੇ ਵੀ ਆਪਣੀਆਂ ਧੀਆਂ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ ਪਰ ਉਨ੍ਹਾਂ ਦੀਆ ਕਰਤੂਤਾਂ ਨੇ ਪੂਰਾ Continue Reading »
No Commentsਸਾਰੀ ਉਮਰ ਗਵਾ ਲਈ ਤੂੰ
ਰਿਸ਼ਤੇਦਾਰੀ ਚੋਂ ਇੱਕ ਦੂਰ ਦੀ ਮਾਸੀ..ਤਕੜੇ ਘਰ ਵਿਆਹੀ..ਕਰੀਬ ਡੇਢ ਦੋ ਮੁਰੱਬੇ ਸ਼ਹਿਰੀ ਜਮੀਨ ਅਤੇ ਹੋਰ ਬੇਸ਼ੁਮਾਰ ਦੌਲਤ ਦਾ ਮਾਲਕ ਸੀ! ਪੈਦਲ ਤੁਰਨ ਵਾਲੇ ਜ਼ਮਾਨਿਆਂ ਵਿਚ ਕੋਲ ਵਧੀਆ ਘੋੜੀਆਂ ਹੁੰਦੀਆਂ..ਫੇਰ ਸਾਈਕਲਾਂ ਵਾਲੇ ਦੌਰ ਵਿਚ ਨਵੇਂ ਨਕੋਰ ਰਾਜਦੂਤ ਅਤੇ ਹੋਰ ਬੰਬੂ ਕਾਟਾਂ ਦੀ ਵੱਡੀ ਖੇਪ..ਮਗਰੋਂ ਕਾਰਾਂ ਦੇ ਜਮਾਨੇ ਆਏ ਤਾਂ ਵੱਧ ਕੀਮਤਾਂ Continue Reading »
No Commentsਇਰਾਦਾ …ਇਮਤਿਹਾਨ …ਇਨਾਮਾਤ
ਇਰਾਦਾ …ਇਮਤਿਹਾਨ …ਇਨਾਮਾਤ ❤️❤️❤️ ਮੈਂ ‘ਸਪੋਰਟਸ ਵਿਕੀ’ ਵਿਚ ਇਕ ਆਰਟੀਕਲ ਪੜ੍ਹਿਆ ਸੀ ਕਿ ਜਦੋਂ ਆਸਟ੍ਰੇਲੀਆ ਦੇ ਬਰੈਡ ਹਾਗ ਨੇ 2007 ਵਿਚ ਹੈਦਰਾਬਾਦ ਇੱਕ ਰੋਜ਼ਾ ਮੈਚ ਵਿਚ ਸਚਿਨ ਤੇਂਦੁਲਕਰ ਨੂੰ ਕਲੀਨ ਬੋਲਡ ਕਰ ਦਿੱਤਾ ਤਾਂ ਮੈਚ ਉਪਰੰਤ ਹਾਗ ਤੇਂਦੁਲਕਰ ਕੋਲ ਗਿਆ ਤੇ ਉਹ ਬਾਲ ਕੁਝ ਲਿਖ ਕੇ ਦੇਣ ਲਈ ਦਿੱਤੀ ਜਿਸ Continue Reading »
No Commentsਖਾਲਸਾ ਰਾਜ ਦੀ ਤਸਵੀਰ
ਖਾਲਸਾ ਰਾਜ ਦੀ ਤਸਵੀਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੁਝ ਸਿੰਘਾਂ ਦੇ ਨਾਲ ਸ਼ਹਿਰ ਤੋ ਬਾਹਰ ਘੋੜੇ ਤੇ ਟਹਿਲ ਰਿਹਾ ਸੀ। ਨੇੜੇ ਕੁਝ ਬੱਚੇ ਬੇਰੀ ਤੋਂ ਬੇਰ ਤੋੜਦੇ ਸੀ। ਬੇਰੀ ਨੂੰ ਇੱਕ ਦੇ ਕੰਡੇ ਹੁੰਦੇ ਦੂਜਾ ਬੱਚੇ ਛੋਟੇ ਸੀ। ਥੱਲਿਓਂ ਜ਼ੋਰ ਨਾਲ ਪੱਥਰ ਮਾਰਦੇ ਤੇ ਬੇਰ ਡਿੱਗਦੇ। ਅਚਾਨਕ ਇੱਕ ਪੱਥਰ Continue Reading »
No Commentsਭੂਤ ਫੜਿਆ ਗਿਆ
ਕਹਾਣੀ:-ਭੂਤ ਫੜਿਆ ਗਿਆ 👻 “ਤੁਹਾਨੂੰ ਕਿੰਨੀ ਵਾਰ ਕਿਹਾ ਕਿ ਆਪਾਂ ਵੀ ਖੇਤ ਕੋਠੀ ਪਾ ਲਈਏ ਪਰ ਤੁਸੀਂ ਹੋ ਕਿ ਸੁਣਦੇ ਹੀ ਨਹੀਂ ਇਹ ਬੋਲ ਮੇਰੇ ਕੰਨੀ ਪਏ। ਮੈਂ ਸਵੇਰੇ ਅਜੇ ਉੱਠਿਆ ਹੀ ਸੀ। ਅਚਾਨਕ ਦੇਖਿਆ ਤਾਂ ਸਾਡੇ ਘਰ ਵਿਹੜੇ ਦੇ ਲੋਕ ਇਕੱਠੇ ਸਨ ਅਤੇ ਮੇਰੀ ਚਾਚੀ ਉੱਚੀ ਉੱਚੀ ਬੋਲ ਰਹੀ Continue Reading »
No Comments