ਪੌਸ਼ ਕਲੋਨੀ
ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੇ ਇੱਕ ਸਾਫ ਸੁਥਰੇ ਇਲਾਕੇ ਵਿੱਚ, ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਮੁਹੱਲੇ ਦੀਆਂ ਸਭ ਸਹੇਲੀਆਂ ਨੂੰ ਨਿੱਘੀ ਗਲਵਕੜੀ ਪਾ ਕੇ Continue Reading »
No Commentsਬੇਸਿਰੇ ਬਾਘੜ੍ਹ
ਬੇਸਿਰੇ ਬਾਘੜ੍ਹ *********** “ਸਿਰ ਤੇ ਪੱਲਾ ਲੈ ਕੇ ਬਾਹਰ ਨਿਕਲਿਆ ਕਰ ਕੁੜੀਏ, ਬਾਹਰ ਮੈਲੀਆਂ ਅੱਖਾਂ ਵਾਲੇ, ਇੱਜਤਾਂ ਤਾਰ ਤਾਰ ਕਰਨ ਵਾਲੇ ਬਾਘੜ੍ਹ ਤੁਰੇ ਫਿਰਦੇ ਨੇ ” “ਚੁਕੰਨੀ ਹੋ ਕੇ ਜਾਣਾ ਹੈ ਬਾਹਰ, ਵੇਖੀ ਕਿਤੇ ਬਾਪ ਦੀ ਪੱਗ ਨੂੰ ਦਾਗ਼ ਨਾਂ ਲੱਗ ਜਾਵੇ!” ਪਿਓ ਭਰਾ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, Continue Reading »
No Commentsਇਕ ਖੌਫ਼ਨਾਕ ਚਿਹਰਾ
ਇਸ ਸਮਾਜ ਦੇ ਵਿਚ ਹਰ ਇਕ ਇਨਸਾਨ ਦੇ ਦੋ ਚਿਹਰੇ ਹਨ । ਇੱਕ ਤਾਂ ਉਹ ਚਿਹਰਾ ਜੋ ਸਭ ਜਾਣਦੇ ਹਨ । ਦੂਜਾ ਉਹ ਚਿਹਰਾ ਜੋ ਉਹ ਆਪ ਜਾਣਦੇ ਹਨ, ਜਾਂ ਫਿਰ ਕੋਈ ਹੋਰ ਜੋ ਉਸ ਵਿਅਕਤੀ ਦੇ ਬਹੁਤ ਕਰੀਬ ਹਨ । ਮੇਰੀ ਇਸ ਕਹਾਣੀ ਦੇ ਵਿਚ ਐਸੇ ਹੀ Continue Reading »
No Commentsਜੂਠੀ ਰੋਟੀ
ਸਰਸੇ ਆਰ ਸੀ ਹੋਟਲ ਦੀ ਜਗ੍ਹਾ ਦੇ ਨੇੜੇ ਹੀ ਇੱਕ ਰਾਧਾਸਵਾਮੀ ਵੈਸ਼ਨੂੰ ਢਾਬਾ ਹੁੰਦਾ ਸੀ। ਓਹਨਾ ਦੀ ਦਾਲ ਫਰਾਈ ਬਹੁਤ ਵਧੀਆ ਹੁੰਦੀ ਸੀ। ਸਵਾ ਰੁਪਏ ਦੀ ਦਾਲ ਫਰਾਈ ਤੇ ਪੰਝੀ ਪੈਸੇ ਦੀ ਰੋਟੀ। ਪਰ ਗਰੀਬ ਲੋਕ ਪੰਝੀ ਪੈਸੇ ਦੇ ਹਿਸਾਬ ਨਾਲ ਰੋਟੀ ਤੇ ਉਬਲੀ ਮੁਫ਼ਤ ਵਾਲੀ ਦਾਲ ਹੀ ਖਾਂਦੇ ਸਨ। Continue Reading »
No Commentsਨੋਟ ਆ ਬਿਗ ਡੀਲ
ਨੋਟ ਆ ਬਿੱਗ ਡੀਲ ” ਡੈਡੀ, ਅੱਜ ਵੀ ਤੁਸੀਂ ਮੇਰੇ ਲਈ ਨਵੀਂ ਯੂਨੀਫ਼ਾਰਮ ਨਹੀਂ ਲੈ ਕੇ ਆਏ? ਕੱਲ੍ਹ ਮੈਨੂੰ ਫਿਰ ਸਕੂਲ ਵਿੱਚ ਪੁਨਿਸ਼ਮੈਂਟ ਮਿਲੇਗੀ।” ਰਮੇਸ਼ ਦਾ ਪੰਜ ਸਾਲਾਂ ਪੁੱਤਰ ਰਵੀ ਰੋਣਹਾਕੀ ਆਵਾਜ਼ ਵਿੱਚ ਉਸਨੂੰ ਕਹਿ ਰਿਹਾ ਸੀ। ” ਕੋਈ ਗੱਲ ਨਹੀਂ ਬੇਟਾ, ਮੈਂ ਕੱਲ੍ਹ ਜਾ ਕੇ ਤੇਰੀ ਪ੍ਰਿੰਸੀਪਲ ਨਾਲ ਗੱਲ Continue Reading »
No Commentsਜੁੰਮੇਵਾਰੀਆਂ
ਨਿੱਤ ਆਥਣੇ ਅਕਸਰ ਹੀ ਦੇਰ ਨਾਲ ਘਰੇ ਵੜਦੇ ਨਿੱਕੇ ਵੀਰ ਜੀ ਨੂੰ ਭਾਪਾ ਜੀ ਕਿੰਨੀ ਕਿੰਨੀ ਦੇਰ ਤੱਕ ਸਮਝਾਉਂਦੇ ਰਹਿੰਦੇ..! ਆਖਦੇ ਬੇਟਾ ਅਜੋਕੀ ਸਿਆਸਤ ਹੁਣ ਸਾਡੇ ਵਰਗੇ ਹਮਾਤੜ ਸੋਚ ਵਾਲਿਆਂ ਦੇ ਵੱਸ ਦੀ ਖੇਡ ਨਹੀਂ ਰਹੀ..ਇਸ ਨੂੰ ਜਦੋਂ ਭੁੱਖ ਲੱਗਦੀ ਏ ਤਾਂ ਇਹ ਇਨਸਾਨੀ ਮਾਸ ਰਿੰਨ੍ਹਣ ਲੱਗ ਜਾਂਦੀ ਏ..ਤ੍ਰੇਹ ਲੱਗੀ Continue Reading »
No Commentsਸੀਨੀਅਰ ਦਾ ਪਜਾਮਾ
ਸੰਨ 1980 ਦੀ ਗੱਲ ਹੈ, ਐਮ.ਬੀ. ਬੀ. ਐੱਸ. ਚ ਏਡਮਿਸ਼ਨ ਮਿਲਣ ਤੋਂ ਪਹਿਲਾਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੈਟਰਨਰੀ ਵਿੱਚ ਇੱਕ ਸਾਲ ਲਗਾਇਆ। ਸਾਡੀ ਕਲਾਸ ਦਾ ਅਗਲੇ ਦਿਨ ਇਮਤਿਹਾਨ ਸੀ,ਪ੍ਰੰਤੂ ਕੁਝ ਸ਼ਰਾਰਤੀ ਮੁੰਡਿਆਂ ਨੇ ਰਾਤ ਨੂੰ ਸਾਰੇ ਹੋਸਟਲ ਦੇ ਫ਼ਿਊਜ਼ ਉਡਾ ਦਿੱਤੇ ਤਾਂ ਜੋ ਅਗਲੇ ਦਿਨ ਪ੍ਰੋਫੈਸਰ ਸਾਹਿਬ ਨੂੰ Continue Reading »
No Commentsਭੂਆ ਦਾ ਪਿੰਡ
ਜਦੋ ਵੀ ਫੌਜ ਚੋਂ ਛੁੱਟੀ ਆਉਂਦੇ ਸੀ ਪਿਤਾ ਜੀ ਭੂਆ ਦੇ ਪਿੰਡ ਜਰੂਰ ਲਿਜਾਂਦੇ ਸੀ ।ਸ਼ਾਇਦ ਇਸ ਲਈ ਕਿਉਂਕਿ ਭੂਆ ਜੀ ਦੇ ਕੋਈ ਬੱਚਾ ਨਹੀਂ ਸੀ ।ਪਰ ਸਾਡਾ ਦਿਲ ਭੂਆ ਕੋਲ ਬਹੁਤ ਲਗਦਾ ਸੀ ।ਫੁਫੜ ਜੀ ਖੇਤੀ ਕਰਦੇ ਸਨਉਹਨਾਂ ਦੇ ਇੱਕ ਸਾਂਝੀਂ ਹੁੰਦਾ ਸੀ ਉਸ ਦਾ ਨਾਂ ਭੋਲਾ ਸੀ ਅਸੀਂ Continue Reading »
No Commentsਪੀੜਤਾ ਦੀ ਜੁਬਾਨੀ
ਕਹਾਣੀ — ਪੀੜਤਾ ਦੀ ਜੁਬਾਨੀ ਐਮ ਏ ਪਾਸ ਹੋਣ ਤੋਂ ਬਾਅਦ ਬੀ ਐਡ ਕਰਨ ਦੀ ਸੋਚ ਰਹੀ ਸੀ। ਕਿ ਘਰ ਦਿਆ ਨੂੰ ਕਿਵੇ ਕਿਹਾ ਜਾਵੇ ਬਾਪੂ ਜੀ ਮੈਂ ਅੱਗੇ ਹੋਰ ਪੜ੍ਹਨਾ ਹੈ।ਤਿੰਨ ਦਿਨ ਹੋ ਗਏ ਏਸੇ ਗੱਲ ਨੇ ਸਿਰ ਭਾਰਾ ਕੀਤਾ ਹੋਇਆ ਸੀ।ਮਨ ਜੇਹਾ ਕੇੜਾ ਕੀਤਾ ਕਿ ਅੱਜ ਬਾਪੂ ਜੀ Continue Reading »
No Commentsਜਵਾਈ
ਨਾਲ ਪੜਾਉਂਦੀ ਨਵਜੋਤ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮਾਂ ਦਾ ਤਰਕ ਸੀ..ਮੇਰਾ ਕੱਲਾ ਕੱਲਾ ਪੁੱਤ ਆਪਣੇ ਮਾਮੇ ਵਾਂਙ ਸਾਰੀ ਉਮਰ ਸਹੁਰਿਆਂ ਦਾ ਬਣ ਸਾਲੀਆਂ ਹੀ ਵਿਆਉਂਦਾ ਰਹੇ..ਇਹ ਮੈਥੋਂ ਨਹੀਂ ਜਰ ਹੁੰਦਾ! ਨਵਜੋਤ ਦੀਆਂ ਦੋ ਨਿੱਕੀਆਂ ਭੈਣਾਂ ਦੀ ਜੁੰਮੇਵਾਰੀ ਓਸੇ ਦੇ ਸਿਰ ਤੇ ਹੀ ਸੀ..ਮਾਂ ਨਿੱਕੇ ਹੁੰਦਿਆਂ ਤੁਰ ਜੂ Continue Reading »
No Comments