ਭੁਲੱਕੜ ਬੰਦੇ
ਭੁਲੱਕੜ ਬੰਦੇ ਮੇਰੀ ਵੀ ਆਦਤ ਅਜੀਬ ਐ ਕਈ ਵਾਰ ਕੰਮ ਤੋਂ ਆਕੇ ਬਟੂਆ ਜਾਂ ਕਾਰ ਦੀ ਚਾਬੀ ਜਾਂ ਕਈ ਵਾਰ ਪੈਸੇ ਵੀ ਅਜਿਹੀ ਜਗਾ ਰੱਖ ਦਿੰਨਾਂ ਕਿ ਬੜੀ ਮੁਸਕਿਲ ਨਾਲ ਮਿਲਦੇ ਹਨ ਪਰ ਮੇਰੇ ਤੋਂ ਵੀ ਜ਼ਿਆਦਾ ਭੁੱਲਣ ਵਾਲੇ ਲੋਕ ਹਨ ਇਹ ਕਹਿਕੇ ਹੱਸ ਲਈਦਾ ਇੱਕ ਵਾਰ ਸਵੇਰੇ ਸਵੇਰੇ ਸਵਾਰੀ Continue Reading »
No Commentsਸਕੂਨ
ਮਿੰਨੀ ਕਹਾਣੀ ਸਕੂਨ “ਮੈਨੂੰ ਇੱਕ ਗੱਲ ਦੱਸ ਯਾਰ , ਭਾਬੀ ਏਨੀ ਸੋਹਣੀ ਆਂ । ਹਰ ਕੰਮ ‘ਚ ਵੀ ਨਿਪੁੰਨ ਤੇ ਫੇਰ ਵੀ ਤੂੰ ਆ ਦੂਜੀਆਂ ਜ਼ਨਾਨੀਆਂ ਨਾਲ ਗੱਲਾਂ ਕਿਉਂ ਕਰਦਾ ਰਹਿੰਦਾ ਹੈ ?” ਸ਼ਾਮ ਦੀ ਸੈਰ ਕਰਦੇ ਹੋਏ ਵਿਪਨ ਨੇ ਆਖ਼ਿਰ ਆਪਣੇ ਬਚਪਨ ਦੇ ਦੋਸਤ ਰਾਜੂ ਨੂੰ ਪੁੱਛ ਹੀ ਲਿਆ। Continue Reading »
1 Commentਜੇ ਰੱਬ ਸਿੱਧੀਆਂ ਪਾਵੇ
ਜੇ ਰੱਬ ਸਿੱਧੀਆਂ ਪਾਵੇ ,,, **************** ਲਓ ਪੜੋ ਹੁਣ – ਇੱਕ ਸਹਿਜ ਸੁਭਾਅ ਭੋਲੇਪਨ ਵਿੱਚ ਕੀਤੀ ਸ਼ਰਾਰਤ ਜੋ ਸ਼ਾਇਦ ਕਿਸੇ ਨੇ ਵੀ ਨਾਂ ਕੀਤੀ ਹੋਵੇ। ਬੜੀ ਪੁਰਾਣੀ ਸੰਨ 1969-70ਦੀ ਗੱਲ ਹੈ।ਕਾਲਜ ਜਾਣ ਲਈ ਗੱਡੀ ਚੜ ਕੇ ਜਾਈਦਾ ਸੀ।ਸਾਰੀਆਂ ਸਹੇਲੀਆਂ ਇੱਕੋ ਲੇਡੀਜ ਡੱਬੇ ਵਿੱਚ ਬੈਠਦੀਆਂ ਸਨ।ਇੱਕ ਦੋ ਮੁੰਡੇ ਗੱਡੀ ਕੋਲੋਂ ਚੱਕਰ Continue Reading »
No Commentsਪ੍ਰੇਮ-ਡੋਰ ਭਾਗ ੨
ਕਹਾਣੀ ਪ੍ਰੇਮ-ਡੋਰ (ਭਾਗ ੨ ) ਪ੍ਰਭਜੋਤ ਦੇ ਚਲੇ ਜਾਣ ਤੋਂ ਬਾਅਦ ਸੁਖਦੇਵ ਦੇ ਅੰਦਰ ਪਤਾ ਨਹੀਂ ਕਿਹੜੀ ਊਰਜਾ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਕਿ ਕੁੱਝ ਕੁ ਦਿਨਾਂ ਵਿੱਚ ਹੀ ਪੂਰੇ ਹੋਸ਼ ਵਿੱਚ ਆ ਗਿਆ ਸੀ । ਡਾਕਟਰ ਵੀ ਹੈਰਾਨ ਸਨ ਕਿਉੰਕਿ ਉਹਨਾਂ ਨੂੰ ਸੁਖਦੇਵ ਦੇ ਬਚਣ ਦੀ ਕੋਈ ਆਸ Continue Reading »
No Commentsਪ੍ਰੇਮ – ਡੋਰ ਭਾਗ -੧
ਕਹਾਣੀ- (ਪ੍ਰੇਮ- ਡੋਰ) ਭਾਗ -੧ ਕਿੰਨੇ ਵਰ੍ਹੇ ਬੀਤਣ ਤੋਂ ਬਾਅਦ ਸੁਖਦੇਵ ਅੱਜ ਫੇਰ ਉਸੇ ਬੈਂਚ ਉੱਤੇ ਬੈਠਾ ਸੀ ਜਿੱਥੇ ਕਦੇ ਉਹ ਕਾਲਜ ਜਾਣ ਲਈ ਰੇਲ ਫੜ੍ਹਦਾ ਹੁੰਦਾ ਸੀ । ਕਨੈਡਾ ਤੋਂ ਆਕੇ ਉਹਦਾ ਘਰ ਜੀਅ ਈ ਨੀ ਲੱਗ ਰਿਹਾ ਸੀ , ਮਨਜੋਤ ਨੂੰ ਨਾਲ ਲੈ ਕੇ ਮੋਟਰ ਸੈਕਲ ਤੇ ਇੱਥੇ Continue Reading »
No Commentsਮਾਂ, ਮੈਂ ਬੁੱਢਾ ਨਹੀਂ ਹੋਣਾ
ਮਾਂ, ਮੈਂ ਬੁੱਢਾ ਨਹੀਂ ਹੋਣਾ, ਮਾਂ ਦੇ ਮੂੰਹ ਤੇ ਪੋਲੇ ਪੋਲੇ ਹੱਥ ਫੇਰਦਾ, ਚਾਰ ਚੁਫੇਰੇ ਘੁੰਮਦਾ, ਕਦੀ ਮਾਂ ਦੀ ਪਿੱਠ ਤੇ ਚੜ੍ਹਦਾ, ਕਦੀ ਮੂੰਹ ਚੁੰਮਦਾ ਤੇ ਕਦੀ ਮਾਂ ਦੇ ਸਿਰੋਂ ਚੁੰਨੀ ਧੂੰਦਾ। ਮਾਂ ਦੇ ਵਾਲਾਂ ਵਿਚ ਹੱਥ ਫੇਰਦਾ। ਅਚਾਣਕ ਚੌਂਕ ਜਾਂਦਾ, “ਮਾਂ ਤੂੰ ਬੁੱਢੀ ਨਹੀਂ ਹੋਣਾ,” ਆਖ ਰੋਣ ਲੱਗਦਾ, ਮਾਂ Continue Reading »
No Commentsਪਾਣੀ ਮੁੱਲ ਮਿਲਦਾ
ਛੋਟੇ ਹੁੰਦਿਆਂ ਸੁਣਦੇ ਸੀ, ਕਿ ਦਿੱਲੀ ਤੋਂ ਅੱਗੇ ਪਾਣੀ ਮੁੱਲ ਮਿਲਦਾ ਹੈ, ਸੁਣ ਕੇ ਬੜੀ ਹੈਰਾਨਗੀ ਹੋਣੀ, ਗੱਲ ਝੂਠ ਲੱਗਣੀ। ਹੋਸ਼ ਸੰਭਾਲੀ ਤਾਂ ਪਿੰਡ ਦੇ ਨੇੜਿਓਂ ਭਾਖੜਾ ਨਹਿਰ ਸੀ ਤੇ ਨਾਲ ਹੀ ਸੂਆ। ਪਿੰਡ ਦੀ ਅੱਧੀ ਵਾਹੀ ਨਹਿਰੀ ਪਾਣੀ ਨਾਲ ਤੇ ਬਾਕੀ ਖੂਹਾਂ ਦੇ ਪਾਣੀ ਨਾਲ। ਪਿੰਡ ਦੇ ਦੋਹੀਂ ਪਾਸੀਂ Continue Reading »
No Commentsਜ਼ਿੰਦਾਦਿਲੀ
ਮਿਨੀ ਕਹਾਣੀ ਜ਼ਿੰਦਾਦਿਲੀ ਪੂਨਮ ਪਿਛਲੇ ਚਾਰ- ਪੰਜ ਦਿਨਾਂ ਤੋਂ ਸੈਰ ਤੇ ਨਹੀਂ ਆ ਰਹੀ ਸੀ । ਤੇ ਉਸ ਦਾ ਫੋਨ ਵੀ ਲਗਾਤਾਰ ਸਵਿੱਚ ਆਫ ਆ ਰਿਹਾ ਸੀ । ਫ਼ਿਕਰਮੰਦ ਹੋਈ ਉਸਦੀ ਸਹੇਲੀ ਪ੍ਰੀਤੀ ਸ਼ਾਮ ਨੂੰ ਉਸ ਦੇ ਘਰ ਚਲੀ ਗਈ । ਬਾਹਰਲਾ ਦਰਵਾਜ਼ਾ ਖੁੱਲ੍ਹਾ ਹੀ ਸੀ । ਅੰਦਰ ਜਾ ਕੇ Continue Reading »
No Commentsਰਿਸ਼ਤੇ ਨਾਤੇ, ਖੂਨ….ਸਭ ਪਾਣੀ ਹੋ ਗਿਆ ਲੱਗਦਾ
ਰਿਸ਼ਤੇ ਨਾਤੇ, ਖੂਨ….ਸਭ ਪਾਣੀ ਹੋ ਗਿਆ ਲੱਗਦਾ !!! ਦੋ ਕੁ ਦਿਨ ਪਹਿਲਾ ਇੰਡੀਆ ਰਹਿੰਦੀ ਛੋਟੀ ਭੈਣ ਨਾਲ ਗੱਲ ਹੋਈ, ਛੋਟੀ ਭੈਣ ਨੇ ਅੱਖੀਂ ਵੇਖੀ ਕਹਾਣੀ ਸੁਣਾਈ, ਸੁਣ ਕਾਲਜਾ ਹੀ ਧੂਹਿਆ ਗਿਆ। ਛੋਟੀ ਭੈਣ ਕਹਿੰਦੀ ਐਥੇ ਸਾਡੇ ਸਕੂਲ ਚ ਇੱਕ ਟੀਚਰ ਹੁੰਦੀ ਸੀ ਤੇ ਸਾਰੇ ਉਸਨੂੰ ਮਿਸਿਜ ਪਾਲ ਦੇ ਨਾਉਂ ਨਾਲ Continue Reading »
No Commentsਪੰਜਾਬੀ ਦੀਆਂ ਯੱਭਲੀਆਂ
ਪੰਜਾਬੀ ਦੀਆਂ ਯੱਭਲੀਆਂ**–ਜਸਵਿੰਦਰ ਪੰਜਾਬੀ ———————————————– ਮੇਰੇ ਚਾਚੀ ਜੀ ਸਨ,ਸਵਿੱਤਰੀ ਦੇਵੀ । ਓਹਨਾਂ ਨੂੰ ਕਿਸੇ ਮਰਗਤ ‘ਤੇ ਰੋਣਾ ਨਹੀਂ ਸੀ ਆਉਂਦਾ । ਆਮ ਤੌਰ ‘ਤੇ ਮਰਗ ਵੇਲੇ ਬੁੜ੍ਹੀਆਂ ਨੂੰ ਇੱਕ ਦੂਸਰੇ ਦੇ ਗਲ਼ ਲੱਗ ਕੇ ਰੋਣ ਦੀ ਰੀਤ ਜਿਹੀ ਹੈ । ਮੇਰੇ ਚਾਚੀ ਜੀ ਨੂੰ ਸਾਰੀਆਂ ਈ ਬੁੜ੍ਹੀਆਂ ਝਿੜ੍ਹਕਦੀਆਂ ਕਿ, ‘ਮਾੜਾ Continue Reading »
1 Comment