ਪਿਆਰ ਦਾ ਅਹਿਸਾਸ 😘part 2
ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਸੀ । ਇਹ ਦੱਸਣਾ ਕਿ ਮੈਂ ਤੁਹਾਡੇ ਨਾਲ ਪਿਆਰ ਕਰਨਾ ਜਾ ਨਹੀਂ ਪਰ ਪਤਾ ਨੀ ਰੱਬ ਦੀ ਮੇਹਰ ਨਾਲ ਉਸਦੇ ਵਿੱਚ ਕਿ ਦੇਖਿਆ ਮੈਂ , ਮੈਂ ਵੀ ਘਰ ਆ ਕੇ ਬੜਾ ਰੋਈ ਤੇ ਓਹ ਵੀ । ਓਹਨੂੰ ਮੇਰੀ ਲੋੜ ਸੀ । ਓਸ ਸਮੇਂ Continue Reading »
5 Commentsਫਿਕਸ ਡਿਪੋਜਿਟ (FD )
ਫਿਕਸ ਡਿਪੋਜਿਟ (ਐਫ ਡੀ ) ਉਹ ਵੀ ਇੱਕ ਸਮਾਂ ਸੀ ਜਦੋਂ ਜਿੰਦਗੀ ਵਿੱਚ ਮੈਨੂੰ “ਕੈਲਾ” ਕਹਿ ਕੇ ਬੁਲਾਉਂਦੇ ਸੀ, ਕਹਿੰਦੇ ਆ ਕਿ ਸਮਾਂ ਬਹੁਤ ਬਲਵਾਨ ਹੈ, ਸਮੇਂ ਨਾਲ ਸਭ ਕੁਝ ਬਦਲਦਾ, ਦਿਨ ਰਾਤ ਚ’ ਅਤੇ ਰਾਤ ਦਿਨ ਚ’। ਹੌਲੀ ਹੌਲੀ ਮੇਰੇ ਵਰਗੇ “ਰੂੜੀ” ਦੀ ਵੀ ਸੁਣੀ ਜਾਂਦੀ ਆ । ਰੱਬ Continue Reading »
No Commentsਮਨ ਦੀ ਸ਼ਾਂਤੀ
ਬ੍ਰਮਿੰਘਮ ਤੋਂ ਦਿੱਲੀ ਤੇ ਫੇਰ ਗੁਰੂ ਦੀ ਨਗਰੀ ਕਦੋਂ ਆਣ ਅੱਪੜਿਆ ਪਤਾ ਹੀ ਨਹੀਂ ਲੱਗਾ..ਦਰਬਾਰ ਸਾਬ ਮੱਥਾ ਟੇਕ ਸੋਚੀਂ ਪੈ ਗਿਆ ਹੁਣ ਅੱਗਿਓਂ ਕਿੱਦਾਂ ਜਾਇਆ ਜਾਵੇ..! ਨਿੱਕੇ ਹੁੰਦਿਆਂ ਦੀ ਇੱਕ ਹੁਸੀਨ ਜਿਹੀ ਤਮੰਨਾ ਪੁਗਾਉਣ ਖਾਤਿਰ ਪਠਾਨਕੋਟ ਜਾਂਦੀ ਸਵਾਰੀ ਗੱਡੀ ਵਿਚ ਆਣ ਬੈਠਾ..ਕੋਲੇ ਵਾਲੇ ਇੰਜਣ ਵਾਲੀ ਗੱਡੀ..ਵੇਰਕੇ ਟੇਸ਼ਨ ਤੋਂ ਡੇਰੇ ਬਾਬੇ Continue Reading »
No Commentsਮਾਸਟਰ ਜੀ
ਜਿਉਂ ਹੀ ਸ਼ਾਮ ਨੂੰ ਮੈਂ ਰੇੜੀ ਤੇ ਪੱਠੇ ਲੈਣ ਲਈ ਨਿਕਲਿਆ ਤਾਂ ਪਿੰਡ ਦੀ ਫਿਰਨੀ ਤੇ ਮੈਨੂੰ ਗੁਆਢੋਂ ਮੇਰੀ ਭਰਜਾਈ ਤੁਰੀ ਆਉਂਦੀ ਟੱਕਰੀ ਤੇ ਉਸਨੇ ਤੁਰੀ ਆਉਂਦੀ ਨੇ ਠਾਹ ਸੋਟਾ ਮਾਰਿਆ ,ਆਹ ਮਾਸਟਰਾ ਤੈਨੂੰ ਕੀ ਮੁਸੀਬਤ ਪੈ ਗਈ ਪੱਠਿਆਂ ਦੀ? ਮੇਰੇ ਮਨ ਵਿੱਚ ਤੁਰੰਤ ਇਹ ਖਿਆਲ ਆਇਆ ਕਿ ਮਾਸਟਰ ਵੀ Continue Reading »
No Commentsਧੀ
ਸ਼ਰਾਬੀ ਹੋਇਆ ਉਹ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਛੇਤੀ ਨਾਲ ਬੂਹਾ ਭੇੜ ਲੈਂਦੀਆਂ.. ਸ਼ਕਲ ਤੋਂ ਬੜਾ ਖੌਫਨਾਕ ਜਿਹਾ ਲੱਗਦਾ ਸੀ..ਬਦਲਦੇ ਮਾਹੌਲ ਵਿਚ ਉਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੁੰਦੀਆਂ! ਉਸ ਰਾਤ ਉਹ ਨਸ਼ੇ ਵਿਚ ਟੱਲੀ ਹੋਇਆ ਕੰਧਾਂ ਨੂੰ ਹੱਥ ਪਾਉਂਦਾ ਹੋਇਆ ਗਲੀ ਦੇ ਮੋੜ ਤੇ Continue Reading »
1 Commentਇਸ਼ਕ- ਜ਼ਾਦੇ ਕਿਸ਼ਤ ਨੰਬਰ – 3
ਇਸ਼ਕ- ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 3 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਸੁੱਖਾ ਕਾਹਲੋਂ ਦਾ ਹਊਆ ਇਹ ਸੀ ਕਿ ਉਸਦੀ ਪਹੁੰਚ ਪੁਲਿਸ ਢਾਂਚੇ ਦੇ ਅੰਦਰ ਤੱਕ ਸੀ। ਪੁਲਿਸ ਇਧਰ ਉਸਨੂੰ ਫੜਨ ਦੀ ਤਿਆਰੀ ਕਰਦੀ ਸੀ ਅਤੇ ਓਧਰ ਉਸਨੂੰ ਪਤਾ ਚੱਲ ਜਾਂਦਾ ਸੀ। “ਕੱਢ ਬਾਹਰ ਇਨੂੰ”। Continue Reading »
No Commentsਨੋ ਫਾਰਮਰ ਨੋ ਫ਼ੂਡ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਸਵਾ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ | ਜਿਸ ਵਿੱਚ ਵਿੱਚ ਸ਼ਾਮਲ ਹੋਣ ਲਈ ਅੱਜ ਵੀ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ਰਾਹੀਂ ਸੈਂਕੜੇ ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਹਜ਼ਾਰਾਂ ਕਿਸਾਨਾਂ ਦਾ ਦਿੱਲੀ ਵੱਲ ਜਾਣ ਦੀ Continue Reading »
No Commentsਸਨੈਪਚੈਟ ਭਾਗ-1
ਲੇਖਕ- ਗੁਰਪ੍ਰੀਤ ਕੌਰ “ਤੁਹਾਡੀਆਂ ਅੱਖਾਂ ਚ ਐਨਾ ਦਰਦ ਕਿਉਂ ਨਜ਼ਰ ਆ ਰਿਹਾ ਹੈ..???” ਸਨੈਪਚੈਟ ਤੇ ਇੱਕ ਅਣਜਾਣ ਵੱਲੋਂ ਇਹ ਮੈਸੇਜ ਆਇਆ ਵੇਖ ਕੇ ਮੈਂ ਇੱਕ ਵਾਰ ਤਾਂ ਆਪਣੀ ਸਨੈਪ ਸਟੋਰੀ ਮੁੜ ਤੋਂ ਵੇਖਣ ਲਈ ਮਜਬੂਰ ਹੋ ਗਈ। ਕੀ ਸੱਚਮੁੱਚ ਮੇਰੀ ਜਿੰਦਗੀ ਦਾ ਸੁੰਨਾਪਣ ਮੇਰੀਆਂ ਅੱਖਾਂ ਚ ਇਸ ਤਰ੍ਹਾਂ ਦਿਸਦਾ ਏ Continue Reading »
No Commentsਦਾਣੇ
ਮੇਲੋ ਹੁਰਾਂ ਦੇ ਘਰ ਦਾਣੇ ਮੁੱਕ ਗਏ । ਇਕ ਸਵੇਰ ਘਰ ਦੀਆਂ ਪੌੜੀਆਂ ਹੇਠਾਂ ਪੰਜਾਹ ਕਿੱਲੋ ਦਾ ਭਰਿਆ ਥੈਲਾ ਕਣਕ ਦਾ ਪਿਆ ਸੀ । ਉਸ ਸਵੇਰ ਮੇਲੋ ਵੀ ਦੇਰ ਨਾਲ਼ ਉੱਠੀ ਸੀ । ਅਖੇ,”ਜੈ ਖਾਣੇ ਦਾ ਸਿਰ ਦਰਦ ਕਰੀ ਜਾਂਦੈ । ਮੀਤੋ ਦੇ ਬਾਪੂ ਤੂੰ ਹੀ ਚਾਹ ਰੱਖ ਦੇਅ ।” Continue Reading »
No Commentsਮਹਿਮਾਨ ਨਿਵਾਜੀ ( ਸੱਚੀ ਹਾਸ ਘਟਨਾ )
ਮਹਿਮਾਨ ਨਿਵਾਜੀ ਪੰਜਾਬੀਆ ਦੀ ਫ਼ਿਤਰਤ ਹੈ ।ਪਿੱਠ ਪਿੱਛੇ ਚਾਹੇ ਉਹ ਮਹਿਮਾਨ ਨੂੰ ਵੀਹ ਗਾਲਾ ਕੱਡ ਲਈਏ ਪਰ ਮੂੰਹ ਤੇ ਅਸੀਂ ਖੰਡ ਖੀਰ ਹਾਂ । ਮਹਿਮਾਨ ਉਦੋ ਸੋਹਣੇ ਲੱਗਦੇ ਹਨ, ਜਦ ਚਾਹ ਪਾਣੀ ਬਣਾਉਣ ਲਈ ਬੇਬੇ ਘਰ ਹੋਵੇ ਜੇਕਰ ਬੇਬੇ ਜੀ ਘਰ ਨਹੀਂ ਤਾਂ ਸਮਝ ਲਉ ਪਤਿਲੀ ਤਹਾਨੂੰ ਚੂਲ਼ੇ ਚੜਾਨੀ ਪਵੇਗੀ Continue Reading »
3 Comments