ਬਦਲਿਆ ਰਵੱਈਆ
ਬਦਲਿਆ ਰਵੱਈਆ ਸ਼ਾਂਤੀ ਦੀ ਨੂੰਹ ਹਰਪ੍ਰੀਤ ਨੌਕਰੀ ਕਰਦੀ ਸੀ। ਇਸ ਕਰਕੇ ਘਰ ਦਾ ਕੁਛ ਕੰਮ ਸ਼ਾਂਤੀ ਨੂੰ ਵੀ ਕਰਨਾ ਪੈਂਦਾਂ ਸੀ।ਉਹ ਅਕਸਰ ਕਹਿੰਦੀ ਰਹਿੰਦੀ ,” ਲੈ, ਸਾਨੂੰ ਕੀ ਆਸਰਾ ਹੋਇਆ ਨੌਕਰੀ ਦਾ, ਆਸਰਾ ਹੋਊਗਾ ਤਾਂ ਅਗਲੀ ਨੂੰ ਆਪ ਹੋਊਗਾ । ਸਾਨੂੰ ਤਾਂ ਉਹੀ ਹੱਥ ਜਾਲਣੇ ਪੈਂਦੇ ਨੇ। ਇਹਦੇ ਨਾਲ਼ੋਂ ਤਾਂ Continue Reading »
No Commentsਜੋ ਸੁਖ ਛੱਜੂ ਦੇ ਚੁਬਾਰੇ
ਰੇਲਵੇ ਪੁਲਸ ਵਿਚ ਠਾਣੇ ਦਾਰ ਭਰਤੀ ਹੋਇਆ ਬੇਟਾ ਅਕਸਰ ਆਖਿਆ ਕਰਦਾ ਕੇ ਭਾਪਾ ਜੀ ਜਦੋਂ ਕਦੇ ਏਧਰ-ਓਧਰ ਜਾਣਾ ਹੁੰਦਾ ਏ ਤਾਂ ਏਅਰ-ਕੰਡੀਸ਼ੰਡ ਡੱਬੇ ਵਿਚ ਸਫ਼ਰ ਕਰਿਆ ਕਰੋ..ਮੈਨੂੰ ਸਾਰੇ ਜਾਣਦੇ ਨੇ..ਬੱਸ ਨਾਮ ਲੈ ਦਿਆ ਕਰੋ..! ਪਰ ਮੈਨੂੰ ਇਸ ਡੱਬੇ ਦੇ ਅਜੀਬ ਜਿਹੇ ਮਾਹੌਲ ਤੋਂ ਬਾਹਲੀ ਜਿਆਦਾ ਐਲਰਜੀ ਹੋਇਆ ਕਰਦੀ ਸੀ..! ਉਸ Continue Reading »
1 Comment75 ਸਾਲਾਂ ਬਾਅਦ
1947 ਦੇ ਦੰਗਿਆਂ ‘ਚ ਅਨਾਥ ਹੋਈ ਸਿੱਖ ਔਰਤ ਦਾ ਪਾਲਣ ਪੋਸ਼ਣ ਪਾਕਿਸਤਾਨੀ ਮੁਸਲਿਮ ਪਰਿਵਾਰ ਨੇ ਕੀਤਾ, 75 ਸਾਲਾਂ ਬਾਅਦ ਆਪਣੇ ਭਰਾਵਾਂ ਨਾਲ ਮਿਲਕੇ ਰੋਈ…. ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ। 1947 ‘ਚ ਦੇਸ਼ ਦੀ ਵੰਡ ਵੇਲੇ ਫੈਲੀ ਫਿਰਕੂ ਹਿੰਸਾ ‘ਚ ਆਪਣੇ ਪਰਿਵਾਰ ਤੋਂ ਵਿਛੜ ਚੁੱਕੀ ਇਹ ਔਰਤ 75 ਸਾਲਾਂ ਬਾਅਦ Continue Reading »
1 Commentਨਵੀਂ ਗੱਲ
ਨਵੀਂ ਗੱਲ ‘ਬਾਪੂ ਪੰਚਾਇਤ ਦਾ ਵੀ ਇਕੱਠ ਹੋ ਗਿਆ, ਹੁਣ ਕਰਦੇ ਸਾਨੂੰ ਅੱਡ।’ ਬਚਨ ਸਿੰਘ ਦੇ ਵੱਡੇ ਮੁੰਡੇ ਨੇ ਰੁੱਖੇ ਜਿਹੇ ਲਹਿਜੇ ‘ਚ ਕਿਹਾ। ‘ਹਾਂ-ਹਾਂ ਕਰਦੇ ਬਾਪੂ ਵੰਡ ਵੰਡਾਈਆਂ, ਹੋਰ ਇਕੱਠੇ ਨਹੀਂ ਰਿਹਾ ਜਾਣਾ।’ ਛੋਟੇ ਨੇ ਵੀ ਉਸੇ ਲਹਿਜੇ ‘ਚ ਕਿਹਾ। ‘ਬਚਨ ਸਿਹਾਂ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ, Continue Reading »
1 Commentਸੰਜੋਗ
ਸੰਜੋਗ…… ਕਹਾਣੀ ਜਸਮੀਤ 24 ਸਾਲਾ ਦਾ ਜਵਾਨ ਮੁੰਡਾ ਸੋਹਣਾ ਸੁੰਨਖਾ, ਸਾਫ਼ ਰੰਗ ਉੱਚਾ ਲੰਮਾ ਕੱਦ.. ਗੁਰਦਾਸਪੁਰ ਤੋਂ ਆਪਣੇ ਚਾਚੇ ਦੇ ਘਰ ਦਿੱਲੀ ਰਹਿਣ ਲਈ ਆਇਆ ਉਸਨੇ ਉਥੇ ਕੋਈ ਫੈਕਟਰੀ ਲਾਉਣੀ ਸੀ ਜਿਸ ਲਈ ਉਹ ਥੋੜ੍ਹਾ ਤਰਜਬਾ ਆਪਣੇ ਚਾਚੇ ਨਾਲ ਕੰਮ ਕਰ ਕੇ ਲੈਣਾ ਚਾਹੁੰਦਾ ਸੀ. ਚਾਚੇ ਨੇ ਹੀ ਕਿਹਾ ਸੀ Continue Reading »
No Commentsਮੈਂ ਤੇਰੀ ਤੂੰ ਮੇਰਾ
ਉਸ ਦਿਨ ਵੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ..ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਮਨ ਵਿਚ ਨਾਲਦੀ ਨੂੰ ਕੋਸਦਾ ਹੋਇਆ ਨੁੱਕਰ ਤੇ ਬਣੇ ਖੋਖੇ ਤੇ ਆਣ ਬੈਠਾ..! ਚਾਹ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਤੇ ਫੇਰ ਬਿਨਾ ਕੋਈ ਖਬਰ ਪੜੇ ਪਰਾਂ ਵਗਾਹ Continue Reading »
No Commentsਪੰਜ ਮਜਦੂਰ ਤੇ ਇੱਕ ਜੰਟਾ
ਪੰਜ_ਮਜਦੂਰ_ਤੇ_ਇੱਕ_ਜੰਟਾ। ਗੱਲ 2002 ਦੀ ਹੈ। ਸਾਡੇ ਮਕਾਨ ਦਾ ਉਪਰਲੀ ਮੰਜਿਲ ਦਾ ਕੰਮ ਹੋ ਰਿਹਾ ਸੀ। ਸਾਰਾ ਕੰਮ ਰੇਸ਼ਮ ਮਿਸਤਰੀ ਨੂੰ ਠੇਕੇ ਤੇ ਦਿੱਤਾ ਸੀ। ਸਾਰੇ ਮਜਦੂਰ ਉਹ ਹੀ ਲਿਆਉਂਦਾ ਸੀ। ਅਸੀਂ ਦੋ ਟਾਈਮ ਦੀ ਚਾਹ ਪਿਲਾਉਂਦੇ ਸੀ ਮਜ਼ਦੂਰਾਂ ਨੂੰ। ਇੱਕ ਜੰਟਾ ਨਾਮ ਦਾ ਮਜਦੂਰ ਵੀ ਸੀ ਜੋ ਚਾਹ ਨਹੀਂ ਸੀ Continue Reading »
No Commentsਲਾਦੇਨ
(ਲਾਦੇਨ) ਉਦੋਂ ਲਾਦੇਨ ਹਾਲੇ ਜ਼ਿੰਦਾ ਸੀ। ਉਸ ਨੂੰ ਫੜਨ ਲਈ ਅਮਰੀਕਾ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਸੀ। ਉਹਨੂੰ ਤੋਰਾ ਮੋਰਾ ਦੀਆਂ ਪਹਾੜੀਆਂ ਵਿਚ ਵੀ ਲੱਭਿਆ,ਹੋਰ ਬਹੁਤ ਉਚੀਆਂ ਡੂੰਘੀਆਂ ਥਾਵਾਂ ਤੇ ਵੀ ਲੱਭਿਆ ਪਰ ਉਸ ਨੂੰ ਲੱਭਣਾ ਅਸੰਭਵ ਹੋ ਰਿਹਾ ਸੀ। ਉਹ ਸਾਰੀ ਦੁੱਨੀਆਂ ਵਿਚ ਸਾਰੇ ਮੀਡੀਆ ਉੱਤੇ ਛਾਇਆ Continue Reading »
No Commentsਗੁਸਤਾਖ਼ੀ ਮੁਆਫ਼
ਗੁਸਤਾਖ਼ੀ ਮੁਆਫ਼ ‘ ਅਸੀਂ ਨਵੀਂ ਕਾਰ ਦੂਸਰੇ ਸ਼ਹਿਰ ਤੋਂ ਖਰੀਦੀ । ਉਸੇ ਦਿਨ ਚਾਬੀ ਨਹੀਂ ਮਿਲੀ । ਨਵਾਂ ਮਾਡਲ ਹੋਣ ਕਰਕੇ ਕੁੱਝ ਤਕਨੀਕੀ ਕਾਰਨ ਕਰਕੇ ਤੀਜੇ ਦਿਨ ਚਾਬੀ ਮਿਲਣੀ ਸੀ। ਮੇਰੇ ਪਤੀ ਦਾ ਆਪਣੇ ਭੂਆ ਜੀ ਦੇ ਲੜਕੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਉਹ ਵੀ ਬਹੁਤ ਪਿਆਰ ਕਰਦੇ ਹਨ। Continue Reading »
No Commentsਕੱਚਾ ਧੁਆਂ
ਦੋਸਤੋ, ਹੁਣ ਜਿਵੇਂ ਅੰਮ੍ਰਿਤਸਰ ਬੱਸ ਅੱਡੇ ਤੇ ਸੁਰਮੇਂ ਵੇਚਣ ਵਾਲੀ (ਦੁਰ) ਘਟਨਾ ਤੁਹਾਡੇ ਨਾਲ ਸਾਂਝੀ ਕੀਤੀ, ਹੁਣ ਮੇਰੇ ਦਿਮਾਗ ਚ ਦੋ ਹੋਰ ਮਜ਼ਾਹੀਆ ਯਾਦਾਂ ਇਸੇ ਬੱਸ ਅੱਡੇ ਨਾਲ ਜੁੜੀਆਂ ਮੇਰੇ ਦਿਮਾਗ ਚ ਆ ਗਈਆਂ ਨੇ… ਇੱਕ ਤੇ ਮੈਂ ਹੁਣੇ ਸਾਂਝੀ ਕਰੂੰਗਾ, ਦੂਜੀ ਅਗਲੀ ਵਾਰ.. ਜਿਵੇਂ ਕਿ ਮੈਂ ਪਿਛਲੀ ਯਾਦ ਚ Continue Reading »
No Comments