ਕੁਹਾੜੇ ਦਾ ਦਲੀਆ
ਇਕ ਵਾਰ ਦੀ ਗਲ ਏ, ਇਕ ਬੁੱਢਾ ਫ਼ੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ, ਤੇ ਥਕਿਆ ਉਹ ਬਹੁਤ ਹੋਇਆ ਸੀ ਤੇ ਭੁਖ ਉਹਨੂੰ ਡਾਢੀ ਲਗੀ ਹੋਈ ਸੀ। ਉਹ ਇਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ। “ਰਾਹੀ ਨੇ ਰਾਤ ਕਟਣੀ ਏ,” ਉਹਨੇ ਆਖਿਆ। ਬੂਹਾ ਇਕ Continue Reading »
2 Commentsਕੁਟੀਪਾਈ
ਕੁਝ ਸਾਲ ਪਹਿਲਾਂ ਮੈਂ ਡਿਸਕਵਰੀ ਚੈਨਲ ‘ਤੇ ਇਕ ਪ੍ਰੋਗਰਾਮ ਦੇਖ ਰਿਹਾ ਸੀ ਜੋ ਖੁਰਾਕ ਅਤੇ ਖਾਣ ਪੀਣ ਆਦਿ ਤੇ ਅਧਾਰਤ ਸੀ। ਹਾਲਾਂਕਿ ਮੈਨੂੰ ਇਸ ਕਿਸਮ ਦੇ ਪ੍ਰੋਗਰਾਮਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ, ਫਿਰ ਵੀ ਮੈਂ ਦੇਖ ਰਿਹਾ ਸੀ। ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕੇਰਲ ਦੀ ਇਕ ਔਰਤ ਨੇ ਘਰ Continue Reading »
3 Commentsਮੁਰਦੇ ਨੂੰ ਇਸ਼ਕ
ਮੁਰਦੇ ਨੂੰ ਇਸ਼ਕ ਖਿਆਲਾਂ ਦੇ ਤਲਾਬ ਵਿੱਚ ਡੁਬਕੀ ਲਾਈ, ਖਿਆਲਤ ਦੁਨੀਆਂ ਵਿੱਚ ਵਾਸਾ ਪਾਇਆ। ਮੇਰਾ ਜਨੂੰਨ ਉਸਦਾ ਖ਼ੂਨ ਕਦ ਬਣੇਗਾ, ਤੱਤੜੀ ਜਿੰਦ ਨੂੰ ਸੁਪਨੀ ਹਾਸਾ ਆਇਆ। ਮੇਰੇ ਗੋਸ਼ ਇੱਕ ਅਜ਼ੀਬ ਜੀ ਆਵਾਜ਼ ਪਈ। ਅੱਜ ਤੇਰਾ ਮੁਰਦੇ ਨੂੰ ਮਿਲਣ ਵਾਲਾ ਦਿਨ ਹੈ। ਮੈਂ ਤਿਆਰ ਹੋਕੇ ਕਬਰਸਤਾਨ ਵੱਲ ਤੁਰ ਪਈ। ਕਦਮ ਨਾਲ਼ Continue Reading »
1 Commentਬਾਦਸ਼ਾਹ
ਕਾਫ਼ੀ ਪੁਰਾਣੀ ਗੱਲ ਹੈ। ਮੁਗਲਾਂ ਦਾ ਰਾਜ ਸੀ ਦਿੱਲੀ ਦੇ ਤਖ਼ਤ ਤੇ। ਲੰਬਾ ਸਮਾਂ ਰਾਜ ਕਰਨ ਤੋਂ ਬਾਅਦ ਮੁਗਲ ਸ਼ਹਿਨਸ਼ਾਹ ਅਕਬਰ ਪਰਲੋਕ ਸਿਧਾਰ ਗਿਆ। ਜਹਾਂਗੀਰ, ਹਿੰਦੁਸਤਾਨ ਦਾ ਨਵਾਂ ਬਾਦਸ਼ਾਹ ਬਣਿਆ। ਅੱਜ ਵਾਂਗ ਉਹ ਈਮੇਲਾਂ, ਵਟਸਐਪ ਸੁਨੇਹਿਆਂ ਅਤੇ ਫੋਨ ਕਾਲਾਂ ਦਾ ਜ਼ਮਾਨਾ ਨਹੀਂ ਸੀ। ਡਾਕਖਾਨੇ ਵੀ ਨਹੀਂ ਸਨ। ਦਿੱਲੀ ਦੀਆਂ ਖ਼ਬਰਾਂ Continue Reading »
No Commentsਇੱਕ ਨਜ਼ਰ (ਭਾਗ ਦੂਜਾ) ਗੁਰਦੀਪ ਰੱਖੜਾ
ਇੱਕ ਨਜ਼ਰ (ਇਬਾਦਤ-ਏ-ਨੂਰ) ਜਿੱਥੇ ਹਵਾਵਾਂ ਵਗਣ ਪਿਆਰ ਦੀਆਂ ਉਹ ਸ਼ਹਿਰ ਸੁਣੀਦਾ ਓਹਦਾ ਏ, ਜਦ ਇਬਾਦਤ ਹੁੰਦੀ ਇਸ਼ਕੇ ਦੀ ਉਹ ਪਹਿਰ ਸੁਣੀਦਾ ਓਹਦਾ ਏ, ਜਿੱਥੇ ਰਾਂਝੇ ਮਰਦੇ ਹੀਰਾਂ ਦੇ ਉਹ ਕਹਿਰ ਸੁਣੀਦਾ ਓਹਦਾ ਏ, ਜਿੱਥੇ ਫੁੱਲ ਲੱਗਦੇ ਮੁਹੱਬਤਾਂ ਦੇ ਉਹ ਸ਼ਹਿਰ ਸੁਣੀਦਾ ਓਹਦਾ ਏ । ਗੁਰਦੀਪ ਰੱਖੜਾ ਭਾਗ – ਦੂਜਾ ਸੂਰਜ Continue Reading »
2 Commentsਸੱਚੇ ਪਾਤਸ਼ਾਹ ! ਸੁੱਖ ਹੋਵੇ
ਕੱਲ੍ਹ ਬੁੱਧਵਾਰ ਕਰਕੇ ਮੇਰੀ ਕੰਮ ਤੋਂ ਛੁੱਟੀ ਸੀ। ਕੰਮ ਕਾਰ ਕਰਦਿਆਂ ਕਿਹੜੇ ਵੇਲੇ ਸਵੇਰ ਤੋਂ ਸ਼ਾਮ ਹੋਗੀ ਪਤਾ ਈ ਨਾ ਲੱਗਿਆ। ਇੱਕ ਤਾਂ ਇੱਥੇ ਆਸਟ੍ਰੇਲੀਆ ‘ਚ ਸਰਦੀ ਹੋਣ ਕਾਰਨ ਦਿਨ ਬੜੇ ਛੋਟੇ ਹਨ। ਅਕਸਰ ਈ ਅੱਗੇ ਛੁੱਟੀ ਵਾਲੇ ਦਿਨ ਭੈਣਾਂ ਨੂੰ ਜਾਂ ਪਿੰਡ ਫੋਨ ਕਰਕੇ ਸੁੱਖ-ਸਾਂਦ ਪੁੱਛਣੀ। ਕੱਲ੍ਹ ਸਮਾਂ ਨਾ Continue Reading »
No Commentsਟਾਂਗੇ ਦਾ ਸਫ਼ਰ
ਜਦੋਂ ਟਾਂਗੇ ਦਾ ਸਫ਼ਰ ਹੁੰਦਾ ਸੀ ,ਉਦੋ ਜ਼ਹਾਜ਼ਾਂ ਦੇ ਸੁਫਨੇ ਲਏ ਜਾਂਦੇ ਸਨ ਤੇ ਕਾਗਜ਼ ਦੇ ਬਣਾ ਕੇ ਉਡਾਏ ਜਾਂਦੇ ਸਨ .. ਅੱਜ ਜ਼ਹਾਜਾਂ ਗੱਡੀਆਂ ਦਾ ਸਫਰ ਹੋ ਗਿਆ ਹੈ ਤਾਂ ਟਾਂਗੇ , ਯੱਕੇ ਦਾ ਸਫ਼ਰ ਕਰਨ ਨੂੰ ਮਨ ਕਰਦਾ ਹੈ ..ਟਾਂਗੇ ਦਾ ਸਫਰ ਨਿੱਘ ਭਰਪੂਰ ਅਨੰਦਮਈ ਸੀ ਜਦੋਂ ਕੇ Continue Reading »
No Commentsਨੇਕੀ ਕਰ ਦਰਿਆ ਵਿੱਚ ਸੁੱਟ
ਹੋਣਾ ਕੋਈ 1980-82ਦੇ ਨੇੜੇ ਤੇੜੇ ਦਾ ਸਾਲ , ਦਫ਼ਤਰ ਵਿੱਚ ਅਸੀਂ ਚਾਰ ਪੰਜ ਮੈਡਮਾਂ ਵਿਆਹੀਆਂ ਹੋਈਆਂ ਸੀ ਤੇ ਬਾਕੀ ਸਾਰੀਆਂ ਕੁਆਰੀਆਂ। ਦੁਪਹਿਰੇ ਲੰਚ ਟਾਇਮ ਸੱਭ ਇਕੱਠੀਆਂ ਖਾਣਾ ਖਾਂਦੀਆਂ, ਖੂਬ ਸ਼ੁਗਲ ਚੱਲਦਾ। ਇੱਕ ਮੈਡਮ ਮੇਰਠ ਦੀ ਹਿੰਦੀ ਤੇ ਪੰਜਾਬੀ ਰਲੀ ਮਿਲੀ ਬੋਲਦੀ ਤਾਂ ਉਸ ਦੀਆਂ ਲੱਪ ਲੱਪ ਸੁਰਮੇਂ ਨਾਲ ਭਰੀਆਂ ਅੱਖਾਂ Continue Reading »
No Commentsਮਿਹਨਤ ਦਾ ਮੁੱਲ
ਮਿਹਨਤ ਦਾ ਮੁੱਲ (ਜੀਵਨ-ਰੰਗ) =================== ਸਨ 2004 ਵਿੱਚ ਮੈਂ ਆਪਣੀ ਬੀ. ਐਡ. ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਮੈਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ। ਦਰਾਸਲ, ਇਸ ਸਕੂਲ ਵਿੱਚ ਪਹਿਲਾਂ ਤੋਂ ਹੀ ਮੇਰੀ ਭੈਣ ਬਤੌਰ ਅਧਿਆਪਕਾ ਕੰਮ ਕਰ ਰਹੀ ਸੀ। ਉਸਦੀ ਸਿਫਾਰਿਸ਼ ‘ਤੇ ਹੀ ਮੈਨੂੰ ਵੀ Continue Reading »
No Commentsਅਧੂਰੀ ਜ਼ਿੰਦਗੀ ਭਾਗ-ਦੂਸਰਾ
ਅਧੂਰੀ ਜ਼ਿੰਦਗੀ -ਭਾਗ ਦੂਸਰਾ ਅਚਾਨਕ ਫੋਨ ਕਟਿਆ ਜਾਂਦਾ ਹੈ | ਅਮਨ ਨੂੰ ਲੱਗਦਾ ਹੈ ਕਿ ਸ਼ਾਇਦ ਪ੍ਰੀਤ ਨੂੰ ਚੰਗਾ ਨਹੀਂ ਲੱਗਿਆ ਅਤੇ ਉਹ ਪ੍ਰੀਤ ਦੇ ਫੋਨ ਕੱਟਣ ਨੂੰ ਉਸਦੀ ਨਾਂਹ ਸਮਝ ਲੈਂਦੀ ਹੈ ,ਅਮਨ ਦਾ ਮਨ ਪਛਤਾਵੇ ਨਾਲ ਭਰ ਗਿਆ ,ਉਹ ਸੋਚ ਰਹੀ ਸੀ ਉਸਨੇ ਬਹੁਤ ਵੱਡੀ ਗ਼ਲਤੀ ਕਰ ਦਿੱਤੀ Continue Reading »
4 Comments