ਔਰਤ ਦਿਵਸ
ਇੰਦਰ ਪਾਲ ਸਿੰਘ ਪਟਿਆਲਾ ਔਰਤ ਦਿਵਸ ਉਸ ਔਰਤ ਦਿਵਸ ਦੇ ਮੌਕੇ ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਸੱਦਾ ਮਿਲਿਆ। ਮੁੱਖ ਮਹਿਮਾਨ ਦੇ ਤੌਰ ਤੇ ਵੀ ਇੱਕ ਔਰਤ ਨੂੰ ਹੀ ਸਟੇਜ ਤੇ ਹੋਰ ਹਸਤੀਆਂ ਨਾਲ ਬਿਠਾਇਆ ਗਿਆ। ਓਹ ਕਾਫ਼ੀ ਪੜ੍ਹੀ ਲਿਖੀ ਜਾਪਦੀ ਸੀ। ਪਹਿਰਾਵੇ, ਚਿਹਰੇ ਦੇ ਹਾਵ Continue Reading »
No Commentsਮਿਹਨਤ ਦਾ ਮੁੱਲ
ਮਿਹਨਤ ਦਾ ਮੁੱਲ (ਜੀਵਨ-ਰੰਗ) =================== ਸਨ 2004 ਵਿੱਚ ਮੈਂ ਆਪਣੀ ਬੀ. ਐਡ. ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਮੈਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ। ਦਰਾਸਲ, ਇਸ ਸਕੂਲ ਵਿੱਚ ਪਹਿਲਾਂ ਤੋਂ ਹੀ ਮੇਰੀ ਭੈਣ ਬਤੌਰ ਅਧਿਆਪਕਾ ਕੰਮ ਕਰ ਰਹੀ ਸੀ। ਉਸਦੀ ਸਿਫਾਰਿਸ਼ ‘ਤੇ ਹੀ ਮੈਨੂੰ ਵੀ Continue Reading »
No Commentsਕੋਠੀ ਦੀਆਂ ਚਾਬੀਆਂ
ਕੋਠੀ ਦੀਆਂ ਚਾਬੀਆਂ—– ਮਲਕੀਤ ਦੀ ਪਤਨੀ ਮਾਂ-ਪਿਓ ਦੀ ਇਕਲੌਤੀ ਧੀਅ ਆ। ਉਹਨੂੰ ਵਿਆਹ ਕੇ ਕੈਨੇਡਾ ਲੈ ਗਿਆ। ਸਾਲ ਦੋ ਸਾਲੀਂ ਵਾਰੋ ਵਾਰੀ ਆਕੇ ਆਪੋ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਜਾਦੇਂ ਤੇ ਸਭ ਨੂੰ ਖੁਸ਼ ਕਰ ਜਾਂਦੇ। ਐਸਾ ਰੱਬ ਦਾ ਭਾਣਾ ਵਰਤਿਆ ਕਿ ਵਹੁਟੀ ਦੀ 6 ਮਹੀਨੇ ਪਹਿਲਾਂ ਮਾਂ ਜਹਾਨ ਛੱਡ ਗਈ Continue Reading »
No Commentsਗੁਲਗੁਲੇ ਅਤੇ ਕੁੱਤੇ
ਗੱਲ ਕੁੱਝ ਸਾਲ ਪੁਰਾਣੀ ਹੈ।ਪੁੱਤਾਂ ਦੇ ਜਵਾਨ ਹੋਣ ਤੇ ਮਾਵਾਂ ਨੂੰ ਵਿਆਹ ਦੀ ਕਾਹਲੀ ਹੋ ਜਾਂਦੀ ਹੈ।ਮੇਰੇ ਇੱਕ ਦੋਸਤ ਨਾਲ ਵੀ ਇਹੋ ਜਿਹਾ ਕੁੱਝ ਹੋਇਆ।ਰਿਸ਼ਤਾ ਕੋਈ ਨੇਪਰੇ ਨਹੀਂ ਸੀ ਚੜ੍ਹ ਰਿਹਾ।ਉਸ ਦੀ ਮਾਂ ਯਾਨੀ ਮੇਰੀ ਤਾਈ ਓਹੜ ਪੋਹੜ ਕਰਨ ਲੱਗੀ, ਜਿਵੇਂ ਕੋਈ ਕਹਿ ਦਿਆ ਕਰੇ,ਉਸੇ ਤਰ੍ਹਾਂ ਕਰ ਦਿਆ ਕਰੇ। ਇੱਕ Continue Reading »
No Commentsਕਸੂਰ
ਮਿੰਨੀ ਕਹਾਣੀ ਕਸੂਰ “ਸੁਣੋ, ਸਾਰੀ ਰਾਤ ਚੈਟ ਕਰਨੀ ਆਂ ਅੱਜ । ਤੁਸੀਂ ਬਸ ਫਰੀ ਹੋ ਕੇ ਮੈਨੂੰ ਮੈਸੇਜ ਕਰੋ ।” “ਪਰ ਯਾਰ ! ਤੈਨੂੰ ਕਿੰਨੀ ਵਾਰ ਦੱਸਿਆ ਕਿ ਰਾਤ ਨੂੰ ਪਤਨੀ ਤੇ ਬੱਚੇ ਕੋਲ ਹੁੰਦੇ, ਕਿੱਦਾਂ ਕਰਾਂਗੇ ਚੈਟਿੰਗ?” “ਮੈਨੂੰ ਨੀਂ ਪਤਾ ,ਜੋ ਮਰਜ਼ੀ ਕਰੋ । ਜੇ ਮੇਰੇ ਨਾਲ ਰਿਸ਼ਤਾ ਬਣਾਇਆ Continue Reading »
No Commentsਦੋ ਪੁੱਤ
ਅੱਸੀਵਿਆਂ ਦੀ ਗੱਲ ਏ..ਪਿਤਾ ਜੀ ਦਸੂਹੇ ਕੋਲ ਭੰਗਾਲੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..! ਸੀਮਤ ਜਿਹੀਆਂ ਗੱਡੀਆਂ ਹੀ ਖਲੋਇਆ ਕਰਦੀਆਂ..ਇੱਕ ਵੇਰ ਅਜੀਬ ਵਰਤਾਰਾ ਸ਼ੁਰੂ ਹੋ ਗਿਆ..ਸੁਵੇਰੇ ਚੱਲਦੀ ਸਵਾਰੀ ਗੱਡੀ ਵੇਲੇ ਇੱਕ ਕੁੱਤਾ ਆਉਂਦਾ ਤੇ ਗਾਰਡ ਦੇ ਡੱਬੇ ਕੋਲ ਆ ਕੇ ਪੂੰਛ ਹਿਲਾਉਣੀ ਸ਼ੁਰੂ ਕਰ ਦਿਆ ਕਰਦਾ..! ਉਹ ਭੁੱਖਾ ਸਮਝ Continue Reading »
No Commentsਦਾਦੇ ਦੇ ਸਮੇਂ ਦਾ ਵਿਆਹ
ਦਾਦੇ ਦੇ ਸਮੇਂ ਦਾ ਵਿਆਹ ਦਾਦੇ ਨੇ ਦੱਸਿਆ,” ਸਾਡੇ ਸਮੇਂ ਦੇ ਵਿਆਹ, ਤੁਹਾਡੇ ਸਮੇਂ ਦੇ ਵਿਆਹ ਨਾਲੋਂ ਅਲੱਗ ਸਨ। ਸਾਡੇ ਸਮੇਂ ਜਦੋਂ ਲੜਕੇ ਲੜਕੀ ਦਾ ਰਿਸ਼ਤਾ ਜੋੜਨਾ ਹੁੰਦਾ ਸੀ ਤਾਂ ਪਿੰਡ ਦਾ ਨਾਈ ਜਿੱਥੇ ਮਰਜ਼ੀ ਮੰਗ ਆਉਂਦਾ ਸੀ। ਬਾਅਦ ਵਿਚ ਨਾਈ ਵਿਕਣ ਲੱਗ ਗਏ। ਫਿਰ ਇਹ ਕੰਮ ਰਿਸ਼ਤੇਦਾਰ ਕਰਵਾਉਣ ਲੱਗ Continue Reading »
No Commentsਸੂਬਾ ਸਰਹੰਦ
ਹਰਿਆਣੇ ਦੇ ਗੂਹਲੇ ਚੀਕੇ ਦਾ ਸੁਖਵੰਤ ਸਿੰਘ..ਭਜਨ ਲਾਲ ਮੁਖ ਮੰਤਰੀ ਸੀ..ਪਟਿਆਲੇ ਤੋਂ ਚੱਲੀ ਬੱਸ ਪਿਹੋਵਾ ਅੱਪੜੀ ਤਾਂ ਪੁਲਸ ਨੇ ਖੱਟੀ ਪੱਗ ਵੇਖ ਹੇਠਾਂ ਲਾਹ ਲਿਆ..ਅਖ਼ੇ ਜਾਂ ਦਸਤਾਰ ਲਾਹ ਕੇ ਪਾਸੇ ਰੱਖ ਦੇ..ਜਾਂ ਵਾਪਿਸ ਪੰਜਾਬ ਮੁੜ ਜਾ ਤੇ ਜਾਂ ਫੇਰ ਠਾਣੇ ਤਫਤੀਸ਼ ਹੋਊ..! ਪਹਿਲੀਆਂ ਦੋ ਮੰਨਣ ਤੋਂ ਨਾਂਹ ਕਰ ਦਿੱਤੀ..ਫੇਰ ਜੋ Continue Reading »
No Commentsਨੋਟਿਸ
ਨਵੀਂ ਰੱਖੀ ਕੰਮ ਵਾਲੀ..ਕਈ ਵੇਰ ਪੋਚਾ ਲਾਉਂਦੀ ਚੋਰੀ-ਛੁੱਪੇ ਰੋ ਰਹੀ ਹੁੰਦੀ..ਇੱਕ ਦਿਨ ਪੁੱਛ ਲਿਆ..ਦੱਸਣ ਲੱਗੀ ਘਰੇ ਕਲੇਸ਼ ਰਹਿੰਦਾ..ਨਾਲਦਾ ਸ਼ਰਾਬ ਪੀ ਕੇ ਕੁੱਟਦਾ..ਨਿਆਣਿਆਂ ਦੀ ਫੀਸ..ਘਰ ਦਾ ਕਿਰਾਇਆ..ਸੌਦਾ ਪੱਤਾ..ਹੋਰ ਵੀ ਕਿੰਨੇ ਖਰਚੇ..ਕੱਲੀ ਕਿੱਦਾਂ ਕਰਾਂ? ਮੇਰੇ ਆਖਣ ਤੇ ਅਗਲੇ ਦਿਨ ਉਸਨੂੰ ਵੀ ਨਾਲ ਹੀ ਲੈ ਆਈ..ਵੇਖਣ ਨੂੰ ਚੰਗਾ ਭਲਾ..ਪਿਆਰ ਨਾਲ ਪੁੱਛਿਆ ਪੁੱਤਰ ਕੰਮ Continue Reading »
No Commentsਵਿਆਹਾਂ ਦੇ ਕਾਮੇਡੀ ਰੰਗ
ਵਿਆਹਾਂ ਦੇ ਕਾਮੇਡੀ ਰੰਗ …. ਥੋੜ੍ਹੇ ਜੇ ਦਿਨ ਹੋਗੇ ਅਸੀਂ ਦੋ ਤਿੰਨ ਜਾਣੇ ਬੈਠੇ ਅੱਜ-ਕੱਲ੍ਹ ਦੇ ਵਿਆਹਾਂ ਦੇ ਸਿਸਟਮ ਬਾਰੇ ਗੱਲਾਂ ਕਰੀ ਜਾਈਏ। ਏਨੇ ਨੂੰ ਸਾਡੇ ਕੋਲੇ ਇੱਕ ਹੋਰ ਬੰਦਾ ਆਗਿਆ, ਕੋਈ 55 ਕੁ ਸਾਲ ਦੀ ਉਮਰ ਦਾ। ਪਹਿਲਾਂ ਤਾਂ ਉਹ ਸਾਡੀਆਂ ਗੱਲਾਂ ਸੁਣੀ ਗਿਆ, ਫਿਰ ਆਵਦੇ ਵਿਆਹ ਦੀ ਗੱਲ Continue Reading »
No Comments