ਇਉਂ ਖੁੱਸਿਆ ਸਾਡਾ ਖੇਤ
ਨਿੰਦਰ ਘੁਗਿਆਣਵੀ *** ਸੰਨ 1995 ਸੀ। ਇਕ ਦਿਨ ਪਿਤਾ ਆਖਣ ਲੱਗਿਆ, “ਅਧ ਪੱਕੇ ਘਰ ਵਿਚ ਕਿੰਨਾ ਚਿਰ ਬਹਾਈ ਰੱਖੂੰਗਾ ਥੋਨੂੰ,ਵਿਆਹ ਸ਼ਾਦੀਆਂ ਵੀ ਕਰਨੇ ਆਂ,ਕੁੜੀ ਵੀ ਕੱਦ ਕਰਗੀ,ਕਰਜਾ ਵੀ ਲਾਹੁੰਣਾ ਐਂ,ਐਡੀ ਵੱਡੀ ਹਵੇਲੀ ਵਿਕਣੀ ਨਹੀਂ,ਪਿੰਡ ‘ ‘ਚ ਕੌਣ ਲੈਂਦਾ ਐ ਏਨੀ ਥਾਂ? ਸਸਤੀ ਕਾਹਨੂੰ ਵੇਚਣੀ ਆਂ,ਕੌਡੀਆਂ ਦੇ ਭਾਅ–ਆਪਣਾ ਘਰ ਆ ਫੇਰ Continue Reading »
No Commentsਦਾਜ
“ਦਾਜ” ਸਮਾਜਿਕ ਦਿਖਾਵਾ “ਅਰੋੜਾ ਸਾਹਿਬ, ਸਾਨੂੰ ਤੁਹਾਡੀ ਬੇਟੀ ਪਸੰਦ ਹੈ!” “ਭਾਈ ਸਾਹਿਬ! ਸਾਡੀ ਬੇਟੀ ਸੋਹਣੀ ਤੇ ਪੜੀ-ਲਿਖੀ ਹੋਣ ਦੇ ਨਾਲ ਘਰ ਦੇ ਕੰਮਾਂ ‘ਚ ਵੀ ਪੂਰੀ ਨਿਪੁਣ ਹੈ।” “ਭੈਣ ਜੀ! ਓਹ ਤਾਂ ਬੇਟੀ ਨੂੰ ਵੇਖ ਕੇ ਹੀ ਪਤਾ ਲੱਗਦਾ ਹੈ…. ਸਾਡਾ ਵੀ ਇਕਲੌਤਾ ਪੁੱਤਰ ਹੈ!” “ਭਾਈ ਸਾਹਿਬ! ਹੋਰ ਕੋਈ ਗੱਲਬਾਤ, Continue Reading »
No Commentsਮੇਰੀ ਮਜਬੂਰੀ
ਭਾਰਤ ਵਿਚ ਦੋ ਕਰੋੜ ਵੇਸ਼ਾਵਾਂ ਕਿਓਂ ਹਨ ? ਅਸੀਂ ਲੋਕ ਕਦੇ ਇਸ ਵਾਰੇ ਜਾਣੂ ਨਹੀਂ ਹੋਏ | ਅੱਜ ਤਕ ਕਿ ਇਹ ਕਿਓਂ ਇਸ ਰਾਹ ਵਲ ਹੀ ਕਿਓਂ ਜਾਂਦੀਆਂ ਨੇ | ਕਿ ਇੰਨਾ ਦੀ ਮਜਬੂਰੀ ਏ ਜੋ ਆਪਣਾ ਘਰ ਪਰਿਵਾਰ ਤੋਂ ਦੂਰ ਹੋ ਚਲੇ ਜਾਂਦੀਆਂ ਹਨ | ਔਰਤਾਂ ਨੂੰ ਵੇਸ਼ਾਵਾਂ ਦਾ Continue Reading »
No Commentsਚਰਿੱਤਰਹੀਣ
ਇਸਤਰੀ ਤੱਦ ਤੱਕ ਚਰਿੱਤਰਹੀਣ ਨਹੀ ਹੀ ਹੋ ਸਕਦੀ ਜਦ ਕਿ ਪੁਰਸ਼ ਚਰਿੱਤਰਹੀਣ ਨਾ ਹੋਵੇ! ਸੰਨਿਆਸ ਲੈਣ ਤੋ ਬਾਅਦ ਗੋਤਮ ਬੁੱਧ ਨੇ ਅਨੇਕ ਖੇਤਰਾਂ ਵਿੱਚ ਯਾਤਰਾ ਕੀਤੀ! ਇਕ ਵਾਰ ਉਹ ਇਕ ਪਿੰਡ ਚ ਗਏ, ਉੱਥੇ ਇਕ ਇਸਤਰੀ ਉਹਨਾਂ ਦੇ ਕੋਲ ਆ ਗਈ ਅਤੇ ਬੋਲੀ ਤੁਸੀ ਤਾ ਕੋਈ ਰਾਜਕੁਮਾਰ ਲਗਦੇ ਹੋ ਕਿ Continue Reading »
No Commentsਗਰੀਬ ਦਾ ਮੂੰਹ ਗੁਰੂ ਕੀ ਗੋਲਕ
ਅੱਜ ਮੈ ਆਪਣੀ ਜਿੰਦਗੀ ਦੀ ਇਕ ਹੋਰ ਸੱਚੀ ਘਟਨਾਂ ਆਪ ਜੀ ਨਾਲ ਸਾਂਝੀ ਕਰਨ ਲੱਗਿਆਂ ਜੀ । ਮੈ ਦੁਬਈ ਵਿੱਚ ਟਰਾਲਾ ਚਲੌਦਾ ਸੀ ਮੇਰੇ ਨਾਲ ਇਕ ਬਜੁਰਗ ਵੀ ਦੁਬਈ ਵਿੱਚ ਸੀ ਗੁਰਸਿੱਖ ਸੀ ਉਸ ਦੀਆ ਆਪਣੀਆ ਗੱਡੀਆਂ ਸਨ । ਕਾਫੀ ਅਮੀਰ ਸੀ ਕਿਉਕਿ ਬਹੁਤ ਸਮੇ ਤੋ ਦੁਬਈ ਵਿੱਚ ਟਰਾਲਾ ਚਲੌਦਾ Continue Reading »
No Commentsਚੋਭਾਂ
ਬੇਸ਼ਕ ਸਵੇਰੇ ਜਲਦੀ ਤਿਆਰ ਹੋ ਸਰਕਾਰੀ ਹਸਪਤਾਲ ਪਹੁੰਚ ਗਏ, ਪਰ ਫਿਰ ਵੀ ਲਾਈਨ ਕਾਫ਼ੀ ਲੱਗੀ ਹੋਈ ਸੀ।ਅਮਨ ਵੱਲ ਵੇਖ ਮਨ ਚਿੰਤਤ ਜਿਹਾ ਹੋ ਗਿਆ, ਪਰ ਉਹ ਬਿਨਾਂ ਬੋਲੇ ਜਲਦੀ ਜਲਦੀ ਲਾਈਨ ਵਿੱਚ ਲੱਗ ਗਈ।ਅੱਧੇ ਘੰਟੇ ਤੋਂ ਉੱਪਰ ਹੋ ਗਿਆ, ਪਰ ਹਾਲੇ ਡਾਕਟਰ ਵੀ ਨਹੀਂ ਆਈ ਸੀ।ਮੈਂ ਥੋੜ੍ਹੀ ਦੂਰ ਖੜ੍ਹਾ ਰਿਹਾ।ਮੇਰਾ Continue Reading »
No Commentsਅਫ਼ਸੋਸ
ਮੇਰਾ ਜਦ ਨਵਾਂ ਵਿਆਹ ਹੋਇਆ ਤਾਂ ਘਰਵਾਲੇ ਨਾਲ ਮੋਹਾਲੀ ਰਹਿੰਦੇ ਸੀ ਦੋਨੋ ਅਸੀ, ਕਿਰਾਏ ਦੇ ਮਕਾਨ ਚ।ਓਥੇ ਇਕ ਫਲੈਟ ਚ ਜਨਾਨੀ ਸੀ ਉੱਚੀ ਲੰਬੀ,ਮੋਟੀ ,ਸਾਂਵਲੀ ਦੇਖਣ ਨੂੰ ਠੀਕ ਸੀ ਤੇ ਕਿਤੇ ਨੌਕਰੀ ਕਰਦੀ ਸੀ ਫੈਕਟਰੀ ਚ,ਆਵਦਾ ਘਰ ਵਾਲਾ ਛਡ ਆਈ ਸੀ।, ਓਹਦੇ ਘਰ ਓਸ ਨਾਲੋ ਉਮਰ ਚ ਛੋਟਾ ਕੋਈ 32.33ਸਾਲ Continue Reading »
No Commentsਖੱਬਚੂ
ਮੈਂ ਸ਼ੁਰੂ ਤੋਂ ਹੀ ਖੱਬਚੂ ਹਾਂ। ਛੇਵੀਂ ਵਿੱਚ ਪੜ੍ਹਦਾ ਸੀ ਤਾਂ ਸਮਾਜਿਕ ਵਾਲੇ ਮਾਸਟਰ ਸ੍ਰੀ ਜੋਗਿੰਦਰ ਸਿੰਘ ਜੋਗਾ ਨੇ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪੰਦਰਾਂ ਕ਼ੁ ਦਿਨ ਉਹ ਆਪਣੀ ਪੜ੍ਹਾਉਣ ਦੀ ਸਪੀਡ ਹੋਲੀ ਕਰਕੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਪ੍ਰੈਕਟਿਸ ਕਰਾਉਂਦੇ ਰਹੇ। ਫਿਰ Continue Reading »
No Commentsਸਟੀਲਬਾਡੀ
ਸਟੀਲਬਾਡੀ (ਮਿੰਨੀ ਕਹਾਣੀ ) ਭੂਰਾ ਚਾਲੀ ਕੁ ਵਰ੍ਹਿਆਂ ਦਾ ਇੱਕ ਸਖਸ਼ ਜੋ ਕਿ ਬੇਹੱਦ ਗਰੀਬੀ ਵਿੱਚ ਆਪਣੀ ਜਿੰਦਗੀ ਗੁਜਾਰ ਰਿਹਾ ਸੀ, ਪੰਚਾਇਤੀ ਕਲੋਨੀਆਂ ਦੇ ਇੱਕ ਕਮਰੇ ਦੇ ਮਕਾਨ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ । ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ । ਸਾਰੇ ਪਿੰਡ ਵਿੱਚ ਉਸਦਾ ਨਾਮ ਸਟੀਲਬਾਡੀ Continue Reading »
No Commentsਛੱਡੇ ਹੋਏ ਗ੍ਰਹਿ
ਮੇਰਾ ਨਾਮ ਦੀਪ ਹੈ । ਮੈਂ ਆਪਣੇ ਮਾਂ ਪਿਓ ਦੀ ਇਕਲੌਤੀ ਧੀ ਰੀਝਾਂ ਚਾਵਾਂ ਨਾਲ ਪਾਲੀ ਹੋਈ । ਮੇਰੇ ਪਿਤਾ ਜੀ ਕੁਵੈਤ ਦੀ ਇਕ ਕੰਪਨੀ ਵਿੱਚ ਫ਼ੋਰਮੈਨ ਹਨ। ਮੇਰਾ ਇਕ ਵੱਡਾ ਵੀਰ +2 ਦੀ ਪੜਾਈ ਕਰਨ ਤੋਂ ਬਾਅਦ ਖੇਤੀ ਕਰਨ ਲੱਗ ਗਿਆ (ਜੋ ਕਿ ਹੁਣ ਵਿਆਇਆ ਹੈ) ਮੇਰੇ ਨਾਨਾ ਨਾਨੀ Continue Reading »
9 Comments