Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਖਾਂਗ੍ਹੜ – ਭਾਗ ਦੂਜਾ

...
...

ਖਾਂਗ੍ਹੜ —– ਜਸਬੀਰ ਸਿੰਘ ਸੰਧੂ **** ਭਾਗ ਦੂਜਾ – (ਲੜੀ ਜੋੜਨ ਲਈ ਪਿੱਛਲੀ ਕਿਸ਼ਤ ਪੜ੍ਹੋ ਜੀ) ਸਾਡੀ ਕਲਾਸ ‘ਚ ਪੜ੍ਹਾਈ ਵਿੱਚ ਮੈਨੂੰ ਟੱਕਰ ਦੇਣ ਵਾਲੀ ਕੇਵਲ ਇੱਕ ਹੀ ਕੁੜੀ ਸੀ – ਇੰਦਰਜੀਤ। ਉਹ ਬਹੁਤ ਹੀ ਹੁਸ਼ਿਆਰ ਵੀ ਸੀ ਤੇ ਬੇਹੱਦ ਸੁਨੱਖੀ ਵੀ। ਉਸ ਦੇ ਚਿਹਰੇ ਦਾ ਗੋਰਾ- ਚਿੱਟਾ ਰੰਗ ਲਾਲਗੀ Continue Reading »

No Comments

ਖਾਂਗ੍ਹੜ – ਭਾਗ ਪਹਿਲਾ

...
...

ਖਾਂਗ੍ਹੜ —– ਜਸਬੀਰ ਸਿੰਘ ਸੰਧੂ (ਦੋ ਕਿਸ਼ਤਾਂ ਵਿੱਚ ਪੂਰੀ ਹੋਣ ਵਾਲੀ ਗੁਸਤਾਖ਼ੀ) **** ਭਾਗ ਪਹਿਲਾ – ਪ੍ਰਾਈਵੇਟ ਸਕੂਲ ਵਿੱਚ ਸੱਤਵੀਂ ‘ਚ ਪੜ੍ਹਦੇ ਸਮੇਂ ਜਿੱਥੇ ਮੈਂ ਕਲਾਸ ਵਿੱਚ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ, ਉੱਥੇ ਸ਼ਰਾਰਤਾਂ ਵਿੱਚ ਵੀ ਮੈਂ ਸਭ ਤੋਂ ਮੋਹਰੀ ਹੁੰਦਾ ਸੀ। ਹੁਸ਼ਿਆਰ ਹੋਣ ਕਰਕੇ ਮਾਸਟਰਾਂ ਦੇ ਛਿੱਤਰਾਂ ਤੋਂ ਮੇਰਾ Continue Reading »

No Comments

ਮੱਥਾ ਡੰਮਣਾ

...
...

ਮੱਥਾ ਡੰਮਣਾ 1982ਵਿੱਚ ਬਿਜਲੀ ਮਹਿਕਮੇ ਵੱਲੋਂ ਸਿੰਗਲ ਪੋਲ ਟਿਊਬਵੈੱਲ ਕੁਨੈਕਸ਼ਨ ਖੁਲ੍ਹੇ ਸਨ ਮਤਲਬ ਜਿਸ ਦੇ ਕੁਨੈਕਸ਼ਨ ਨੂੰ ਇੱਕੋ ਖੰਭਾ ਲੱਗਣਾ ਹੈ ਓਹਨਾਂ ਨੂੰ ਹੀ ਕੁਨੈਕਸ਼ਨ ਮਿਲਣਗੇ। ਓਦੋਂ ਪਟਵਾਰੀ ਹੱਥ ਨਾਲ ਲਿਖ ਕੇ ਜਮਾਂਬੰਦੀ ਦਿੰਦੇ ਸਨ ਅਤੇ ਦਸ ਰੁਪਏ ਫੀਸ ਲੈਂਦੇ ਸਨ। ਕ‌ਈ ਜਣੇ ਜਮਾਂਬੰਦੀਆਂ ਲੈਣ ਲਈ ਪਟਵਾਰੀ ਦੁਆਲੇ ਬੈਠੇ ਸਨ। Continue Reading »

No Comments

ਬਾਹਰ ਵਾਲੇ

...
...

ਬਾਹਰ ਵਾਲੇ – ਸ਼ਿਵਕਰਨ ਦੁਆਬੇ ਕਿਸੇ ਪਿੰਡ ਦਾ ਸੀ ਤੇ ਲੁਧਿਆਣੇ ਵੱਡਾ ਅਫਸਰ ਲੱਗਾ ਸੀ। ਉਸਦੇ ਬਹੁਤੇ ਰਿਸ਼ਤੇਦਾਰ ਦੋਸਤ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਨ। ਉਹਨੂੰ ਇੱਕ ਦਿਨ ਦਸੰਬਰ 2013 ਦੀ ਠੰਡੀ ਸਵੇਰ ਨੂੰ ਇੱਕ ਫੋਨ ਆਇਆ। -ਸ਼ਿਵਕਰਨ ਭਾਜੀ ਸਤਿ ਸਿਰੀ ਅਕਾਲ ਕੀ ਹਾਲ ਏ। ਸ਼ਿਵਕਰਨ ਨੇ ਅਵਾਜ ਪਛਾਣ ਕੇ -ਉਹ Continue Reading »

No Comments

ਮੀਤ

...
...

ਮੀਤ, ਹਸਪਤਾਲ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੁੱਕਣ ਹੀ ਲੱਗਿਆ ਸੀ ਪਿਛੋਂ ਕਿਸੇ ਔਰਤ ਦੀ ਆਵਾਜ਼ ਆਈ ਗੁਰੀ ਤੂੰ, ਪਿੱਛੇ ਮੁੜਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਸੀ ਇਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਏਥੇ ਕਿਵੇਂ ਸਭ ਠੀਕ ਹੈਨਾ Continue Reading »

No Comments

ਮਾਂ- ਵੰਡ

...
...

ਮਾਂ- ਵੰਡ ਟੀ. ਵੀ. ਤੇ ਗਾਣਾ ਚੱਲ ਰਿਹਾ ਸੀ,’ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ’ ਸੁਣ ਕੇ ਹਰਦੀਪ ਦਾ ਤ੍ਰਾਹ ਨਿੱਕਲ ਗਿਆ ਤੇ ਉਸਦੀਆਂ ਯਾਦਾਂ ਦਸ ਸਾਲ ਪਿੱਛੇ ਵੱਲ ਪਰਤ ਗਈਆਂ। ਕਿਵੇਂ … ਉਸਦਾ ਬਾਪੂ ਤੇ ਚਾਚਾ ਜਦੋ ਅੱਡ ਹੋਏ ਸਨ ਤਾਂ ਉੱਨਾਂ ਨੇ ਘਰ- ਬਾਰ, ਜ਼ਮੀਨ – ਜਾਇਦਾਦ ਵੰਡਣ Continue Reading »

No Comments

ਸਚੀ ਘਟਨਾ, ਕੋਈ ਕਲਪਨਾ ਨਹੀਂ

...
...

ਸਚੀ ਘਟਨਾ, ਕੋਈ ਕਲਪਨਾ ਨਹੀਂ ! ਕੱਲ ਮੈਂ ਝੀਲਾਂ ਕੋਲ ਰੁਕ ਕੇ ਜੂਸ ਪੀ ਰਿਹਾ ਸੀ, ਮੈਂ ਹਮੇਸ਼ਾ ਓਸੇ ਰੇਹੜੀ ਤੋਂ (Anshuka ਲਿਖਿਆ ਉੱਪਰ)ਜੂਸ ਪੀਂਦਾ ਹਾਂ ਜਦੋਂ ਵੀ ਸ਼ਹਿਰ ਜਾਵਾਂ। ਕਲ ਜਦੋਂ ਮੈਂ ਜੂਸ ਪੀ ਰਿਹਾ ਸੀ ਤਾਂ ਇਕ ਨੌਜਵਾਨ ਜੋ ਦੇਖਣ ਚ ਪਰਵਾਸੀ ਮਜ਼ਦੂਰ ਲਗਦਾ ਸੀ ਤੇ ਦਾੜ੍ਹੀ ਕਾਫੀ Continue Reading »

No Comments

ਸੱਚਾ ਪਿਆਰ

...
...

“ਸੱਚਾ ਪਿਆਰ” ਜਨਵਰੀ ਮਹੀਨੇ ਦੀ ਗੱਲ ਹੈ ਮੈਂ ਕਲਾਸ ਵਿੱਚ ਪੜ੍ਹਾ ਰਿਹਾ ਸੀ ਤਾਂ ਸਿਰ ਤੇ ਸੋਹਣੀ ਪੱਗ ਬੰਨੀ ਇੱਕ ਸੋਹਣਾ ਸੁਨੱਖਾ ਗੱਭਰੂ ਬਾਹਰ ਦਰਵਾਜ਼ੇ ਵਿੱਚ ਆ ਕੇ ਮੁਸਕਰਾ ਕੇ ਮੈਨੂੰ ਦੇਖਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ ਤਾਂ ਬਾਹਰ ਆ ਕੇ ਦੇਖਿਆ ਤਾਂ ਨਾਲ ਉਹਦੀ ਵਹੁਟੀ ਵੀ ਨਾਲ ਸੀ ….ਨੌਜਵਾਨ Continue Reading »

No Comments

ਪ੍ਰੇਮ ਅਤੇ ਅਭਿਮਾਨ

...
...

ਪ੍ਰੇਮ ਅਤੇ ਅਭਿਮਾਨ 📷ਸੁਖਨੈਬ ਸਿੰਘ ਸਿੱਧੂ ‘ਫਰੀਦ’ ਦੇ ਦਾਦਾ – ਪੜਦਾਦਾ ਅਫ਼ਗਾਨ ਤੋਂ ਆ ਕੇ ਪੰਜਾਬ ‘ਚ ਹੁਸਿ਼ਆਰਪੁਰ ਦੇ ਇਲਾਕੇ ਰਹਿਣ ਲੱਗੇ ਸੀ , ਘੋੜਿਆਂ ਦੇ ਵਪਾਰੀ ਸੀ । ਉਹਦੇ ਬਾਪ ਨੂੰ ਸਹਸਰਾਮ ( ਬਿਹਾਰ ) ‘ਚ ਇੱਕ ਪਰਗਨੇ ਦੀ ਚੌਧਰ ਮਿਲੀ ਸੀ । ਚੌਧਰੀ ਬਾਪ ਨੇ ਇੱਕ ਹੁਸੀਨ ਔਰਤ Continue Reading »

No Comments

ਕੁੜੀ ਭੱਜ ਗਈ

...
...

ਕੁੜੀ ਭੱਜ ਗਈ!!! ਜਿਹਨਾਂ ਦੀ ਭੱਜਦੀ ਹੈ, ਉਹ ਮਾਪੇ ਜਿਉਂਦੇ ਜੀ ਹੀ ਮਰ ਜਾਂਦੇ ਹਨ। ਪਰ ਬਦਕਿਸਮਤੀ ਨਾਲ ਇਹ ਤਿੰਨ ਸ਼ਬਦ ਅਜੋਕੇ ਸਮਾਜ ਦਾ ਵੱਡਾ ਸੱਚ ਬਣ ਚੁੱਕਿਆ ਹੈ । ਥੋੜ੍ਹੇ ਦਿਨ ਪਹਿਲਾਂ ਮੈਂ ਜਮਾਤ ਵਿੱਚ ਆਪਣਾ ਪੀਰੀਅਡ ਲਗਾ ਕੇ ਘੰਟੀ ਵੱਜਣ ਤੇ ਸਟਾਫ ਰੂਮ ਵਿੱਚ ਵੜੀ। ਉੱਥੇ ਬੈਠੇ ਅਧਿਆਪਕ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)