ਧੀਏ ਬੁੱਢੀ ਜੂ ਹੋ ਗਈ ਹਾਂ
ਗਲੀ ਦੇ ਬਾਹਰ ਰੁੱਖਾਂ ਹੇਠ ਰੇਹੜੀ ਤੇ ਤਾਜੇ ਜਾਮਨੂਆਂ ਦਾ ਵੱਡਾ ਢੇਰ ਵੇਖ ਉਸਨੂੰ ਕਿੱਲੋ ਤੋਲਣ ਲਈ ਆਖ ਦਿੱਤਾ..ਉਸਦੇ ਕੋਲ ਨਿੱਕੇ ਪੁੱਤ ਨੂੰ ਖਲਿਆਰ ਆਪ ਬਾਕੀ ਸਬਜੀ ਲੈਣ ਅਗਾਂਹ ਵੱਲ ਨੂੰ ਹੋ ਤੁਰੀ..! ਘਰੇ ਆ ਕੇ ਸਾਰਾ ਕੁਝ ਪਾਣੀ ਵਾਲੇ ਪਤੀਲੇ ਵਿਚ ਉਲੱਦ ਆਪ ਏ.ਸੀ ਅੱਗੇ ਬੈਠ ਗਈ..ਘੜੀ ਕੂ ਮਗਰੋਂ Continue Reading »
No Commentsਭੈਣ ਜੀ , ਰੋਟੀ ਖਾ ਰਿਹਾ ਹਾਂ
ਭੈਣ ਜੀ , ਰੋਟੀ ਖਾ ਰਿਹਾ ਹਾਂ । ਕਾਫੀ ਪੁਰਾਣੀ ਗੱਲ ਹੈ , ਸਾਡੀ ਸਭ ਤੋਂ ਛੋਟੀ ਭੈਣ Premlata Prabhakar ਦੇ ਘਰ ਬੇਟਾ ਹੋਇਆ । ਭੈਣ ਦੀ ਸੱਸ ਨਹੀਂ ਸੀ ਅਤੇ ਘਰ ਵਿੱਚ ਹੋਰ ਕੋਈ ਵੀ ਔਰਤ ਨਹੀਂ ਸੀ । ਭੈਣ ਅਤੇ ਜੀਜਾ ਜੀ ਦੋਵੇਂ ਨੌਕਰੀ ਕਰਦੇ ਸਨ ਅਤੇ ਘਰ Continue Reading »
No Commentsਮਾਊਂਟ ਆਬੂ
ਪਿਛਲੇ ਸਾਲ ਸਾਡੇ ਪਿੰਡ ਆਲੇ ਜੰਟੇ ਵਰਗੇ “ਮਾਊਂਟ ਆਬੂ” ਘੁਮਣ ਬਾਗੇ, ਅਕੇ ਸੂਰਜ ਛਿਪਦਾ ਦੇਖਣੈ। ਊਂ ਤਾਂ ਕਦੇ ਪਿੰਡੋਂ ਬਾਹਰ ਘੱਟ-ਵੱਧ ਈ ਨਿਕਲੇ ਸੀ, ਕੇਰਾਂ ਜੰਟੇ ਨੇ ਵਿਆਹ ‘ਚ ਕਿਸੇ ਤੋਂ ਸੁਣ ਲਿਆ ਵੀ ਰਾਜਸਥਾਨ ‘ਚ ਮਾਊਂਟ ਆਬੂ ਸੂਰਜ ਵਾਹਲਾ ਵਧੀਆ ਛਿਪਦੈ, ਦੇਖਣ ਆਲਾ ਹੁੰਦੈ। ਬੱਸ ਸੂਰਜ ਛਿਪਦਾ ਦੇਖਣ ਵਾਸਤੇ Continue Reading »
No Commentsਦੁੱਧ ਦੇ ਉਬਾਲੇ ਦਾ ਡਰ
ਦੁੱਧ ਦੇ ਉਬਾਲੇ ਦਾ ਡਰ ! ਹਰ ਇਨਸਾਨ ਦੇ ਮਨ ਚ ਕੋਈ ਨਾ ਕੋਈ ਡਰ ਜ਼ਰੂਰ ਹੁੰਦਾ ਹੈ , ਕਈ ਵਾਰ ਤਾ ਸਮੇ ਸਮੇ ਨਾਲ ਦੂਰ ਹੋ ਜਾਦਾ ਹੈ . ਪਰ ਕਈ ਵਾਰ ਹੱਡਾ ਦੇ ਨਾਲ ਹੀ ਜਾਦਾ ਹੈ ! ਹਾਲੀ ਕਿ ਮੈ ਕਾਰਣ ਲੱਭਣ ਦਾ ਬਹੁਤ ਯਤਨ ਕੀਤਾ ਕਿ Continue Reading »
No Commentsਨੀਕਰ ਵਿੱਚ ਮੁੜਕਾ
ਨੀਕਰ ਵਿੱਚ ਮੁੜਕਾ *** ਕੇਰਾਂ ਖਾਧੀ ਪੀਤੀ ਵਿੱਚ ਸਾਡੇ ਪਿੰਡ ਦੇ ਇੱਕ ਬੰਦੇ ਨੇ ਰਾਤ ਨੂੰ 10 ਕੁ ਵਜ਼ੇ ਕਿਸੇ ਨੂੰ ਫੋਨ ਲਾ ਲਿਆ ਤੇ ਲੱਗ ਪਿਆ ਧਮਕੀਆਂ ਦੇਣ ਕਿ ਤੈਨੂੰ ਮੈਂ ਚੁੱਕ ਕੇ ਲੈ ਜੂੰ । ਹੋਰ ਵੀ ਕਈ ਕੁਝ ਕਹਿ ਗਿਆ । ਪਰ ਫੋਨ ਅਸਲ ਵਿੱਚ ਭੁਲੇਖੇ ਨਾਲ Continue Reading »
No Commentsਕੰਮ ਵਧਾਊ ਪਲੰਬਰ
ਕੰਮ ਵਧਾਊ ਪਲੰਬਰ – ਸੰਨ 2005 ਵਿੱਚ ਮੇਰੇ Father in law ਅਮਰੀਕਾ ਤੋਂ ਸਲਾਨਾਂ ਗੇੜੀ ਤੇ Ludhiane ਆਏ ਤਾਂ ਉਹਨਾਂ ਦੀ ਛੇ ਸਾਲ ਦੀ ਪੋਤੀ Jessica ਉਹਨਾਂ ਦੇ ਨਾਲ ਆ ਗਈ। ਮੇਰੇ ਮੈਡਮ ਜੀ ਆਪਣੀ ਭਤੀਜੀ ਨੂੰ India ਆਏ ਵੇਖ ਬਾਗੋ ਬਾਗ ਹੋ ਗਏ। ਉਸੇ ਦਿਨ ਘਰੇ ਬਾਥਰੂਮ ਦਾ Wash Continue Reading »
No Commentsਕਰਾਮਾਤੀ ਥੱਪੜ
ਕਹਾਣੀ ਕਰਾਮਾਤੀ ਥੱਪੜ ਗੁਰਮਲਕੀਅਤ ਸਿੰਘ ਕਾਹਲੋਂ ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ-ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦੇਂਦੇ ਸੀ। ਨਲਾਇਕ ਵਿਦਿਆਰਥੀਆਂ ਦੇ ਮਨਾਂ ਵਿਚ ਐਸੀ ਚਿਣਗ ਬਾਲ ਦੇਂਦੇ ਕਿ ਸਾਲ ਦੋ ਸਾਲਾਂ ਵਿਚ ਉਹ ਚੰਗੇ ਨੰਬਰ ਲੈਣ ਲਗਦੇ। ਮਾਨਸਿਕ ਤੌਰ ਤੇ Continue Reading »
No Commentsਪਿੰਡਾਂ ਵਾਲੀਆਂ ਔਰਤਾਂ
ਮੈਂ ਤੀਜੀ ਚੌਥੀ ਚ ਪੜ੍ਹਦਾ ਸੀ। ਤੇ ਨਵਾਂ ਨਵਾਂ ਅਖਾਣਾਂ ਮੁਹਾਵਰਿਆਂ ਨੂੰ ਮੂੰਹ ਮਾਰਨ ਲੱਗਾ ਸੀ। ਤੇ ਵੇਲੇ ਕੁਵੇਲੇ ਨਵਾਂ ਸੁਣਿਆ ਅਖਾਣ ਬਿਨਾਂ ਲੋੜ ਤੋਂ ਹੀ ਵਰਤ ਲੈਂਦਾ ਸੀ। ਗੱਲ ਇਸ ਤਰਾਂ ਹੋਈ ਕਿ ਪਿੰਡ ਸਾਡੇ ਘਰ ਦੇ ਨਾਲ ਮੇਰੇ ਦੋਸਤ ਸ਼ਿੰਦਰ ਦਾ ਘਰ ਸੀ। ਸਾਨੂ ਛੱਤ ਤੇ ਜਾਣ ਲਈ Continue Reading »
No Commentsਵਿਗੜੇ ਰਿਸ਼ਤੇ
ਕਹਾਣੀ “ਵਿਗੜੇ ਰਿਸ਼ਤੇ ” ********** ਬਿਸ਼ੰਬਰ ਪੁੱਤਨੂੰ ਵਿਆਹ ਕੇ ਆਇਆ ਸੀ ਤੇ ਉਸਦੇ ਘਰ ਅੱਗੇ ਵਾਜ਼ੇ ਵੱਜ ਰਹੇ ਸੀ,ਭੰਗੜੇ ਪੈ ਰਹੇ ਸੀ।ਦੂਜੇ ਪਾਸੇ ਬਿੰਬੋ ਆਂਟੀ ਦੀ ਅਰਥੀ ਉੱਠ ਰਹੀ ਸੀ।ਇਹ ਦੇਖ ਕੇ ਮੈ ਕਈ ਸਾਲ ਪੁਰਾਣੀਆਂ ਯਾਦਾਂ ਵਿੱਚ ਪਹੁੰਚ ਗਈ। ਬਹੁਟੀਏ ਤੈਨੂੰ ਕੀ ਦੱਸਾਂ “ਏਸ ਔਲਾਦ ਪਿੱਛੇ, ਪਤਾ ਨਹੀਂ ਮੈਂ Continue Reading »
No Commentsਰਾਸ਼ਨ
ਰਾਸ਼ਨ “ਅੱਜ ਆਟਾ ਖਤਮ ਹੋ ਗਿਆ ਏ, ਸ਼ਾਮੀਂ ਆਉਂਦਾ ਹੋਇਆ ਪੰਜ ਕੂ ਕਿਲੋ ਫੜ੍ਹੀ ਲਿਆਵੀਂ ਤੇ ਹਾ ਸੱਚ ਖੰਡ ਵੀ…।” ਵੀਰੋ ਆਪਣੇ ਘਰ ਵਾਲੇ ਸ਼ੰਭੂ ਨੂੰ ਰੋਟੀ ਵਾਲਾ ਡੱਬਾ ਫੜਾਉਂਦਿਆਂ ਬੋਲੀ। ਆਟਾ! ਕੀ ਗੱਲ ਕੱਲ ਕਣਕ ਨ੍ਹੀਂ ਲਿਆਂਦੀ ਡੀਪੂ ਤੋਂ? ਤੈਨੂੰ ਕਿਹਾ ਤਾਂ ਸੀ ਧਰਮੂ ਦੇ ਡੀਪੂ ‘ਤੇ ਕਣਕ ਆਈ Continue Reading »
No Comments