ਵੱਡੀ ਭੈਣ
ਚਾਰ ਭੈਣਾਂ ਤੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜੰਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..! ਭਾਪਾ ਜੀ ਗੁਹਾਟੀ ਵੱਲ ਨੂੰ ਟਰੱਕ ਚਲਾਇਆ ਕਰਦੇ..! ਧੀਆਂ ਨਾਲ ਏਨਾ ਮੋਹ ਕੇ ਕਦੀ ਦੇਰ ਸੁਵੇਰ ਘਰੇ ਆਇਆ ਕਰਦੇ ਤਾਂ ਦੱਬੇ ਪੈਰੀ ਹੀ ਆਉਣਾ..ਮਤੇ ਕੋਈ ਗੂੜੀ ਨੀਂਦਰ ਸੁੱਤੀ ਜਾਗ ਹੀ ਨਾ ਪਵੇ..! ਫੇਰ Continue Reading »
No Commentsਮੱਦਦਗਾਰ
ਇੱਕ ਛੋਟੀ ਜਿਹੀ ਮਨਿਆਰੀ ਦੀ ਦੁਕਾਨ, ਜਿਸਨੂੰ ਪੰਤਾਲੀ ਸਾਲ ਦਾ ਜਵਾਨ ਚਲਾ ਰਿਹਾ ਸੀ। ਉਸ ਦੁਕਾਨ ਤੋ ਉਹ ਆਪਣੇ ਤਿੰਨ ਬੱਚੇ ਪਾਲ ਰਿਹਾ ਸੀ। ਘਰਵਾਲੀ ਨਾਲ ਸਬਰ ਸੰਤੋਖ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ। ਪੰਜਾਬੀ ਸੁਭਾਅ …. ਨਾਂ ਮਰੂ ਮਰੂ ਕਰਨੀ …. ਨਾਂ ਮਾੜਾ ਪਹਿਨਣਾ , ਨਾਂ ਮਾੜਾ ਖਾਣਾਂ। ਚੰਗਾ Continue Reading »
No Commentsਵਾਪਿਸ ਜਮੀਨ ਤੇ
ਉੱਨੀ ਸੌ ਸਤਾਨਵੇਂ ਅਕਤੂਬਰ ਨਵੰਬਰ ਦਾ ਮਹੀਨਾ..ਇੰਗਲੈਂਡ ਦੀ ਮਹਾਰਾਣੀ ਐਲੀਜ਼ਬੇਥ ਇੱਕ ਦਿਨ ਵਾਸਤੇ ਅੰਮ੍ਰਿਤਸਰ ਆਈ..ਅੰਤਾਂ ਦੀਆਂ ਤਿਆਰੀਆਂ..ਸਫਾਈ..ਪੰਥ ਰਤਨ ਨੂੰ ਨਵਾਂ ਨਵਾਂ ਮਿਲਿਆ ਮੁਖ ਮੰਤਰੀ ਦਾ ਤਾਜ..ਐੱਸ ਐੱਸ ਪੀ ਪਰਮਜੀਤ ਸਿੰਘ ਗਿੱਲ,ਸੁਖਪਾਲ ਸਿੰਘ ਗਿੱਲ,ਮਨਜਿੰਦਰ ਸਿੰਘ ਕੰਗ,ਗਵਰਨਰ ਬੀ ਕੇ ਐੱਨ ਛਿੱਬਰ,ਮਨਜੀਤ ਸਿੰਘ ਕਲਕੱਤਾ,ਟੋਹੜਾ,ਸਰਬਜੀਤ ਸਿੰਘ ਡੀ.ਸੀ ਅਤੇ ਉਸਦੇ ਘਰੋਂ, ਅਤੇ ਸਭ ਤੋਂ ਸੱਜੇ Continue Reading »
No Commentsਲਹੂ ਚਿੱਟਾ ਹੋ ਗਿਆ
ਲਹੂ ਚਿੱਟਾ ਹੋ ਗਿਆ ————— ਦਰਵਾਜਾ ਤਾਂ ਖੁੱਲਾ ਐ, ਵਿਹੜੇ ਵਿਚੋਂ ਕੋਈ ਨਹੀਂ ਦਿਸਦਾ। ਚਲੋ ਆਵਾਜ਼ ਮਾਰ ਕੇ ਦੇਖ ਲੇਂਦੇ ਹਾਂ। ਬੰਤਾ ਸਿੰਘ ਉਏ ਕਿਧਰ ਐਂ, ਆਜਾ ਬਾਈ ਆਜਾ, ਇਥੇ ਹੀ ਹਾਂ। ਕਿਵੇਂ ਖੂੰਜੇ ਵਿੱਚ ਕੱਠਾ ਜਿਹਾ ਹੌਂਕੇ ਬੈਠਾਂ। ਜਦੋਂ ਦਾ ਵਲੈਤੋਂ ਮੁੜਿਆ ਬਾਹਰ ਹੀ ਨਹੀਂ ਨਿਕਲਦਾ। ਵਲੈਤ ਦੇ ਨਜ਼ਾਰੇ Continue Reading »
No Commentsਸਕੂਟਰ
ਕਿਓੰਕੇ ਸਕੂਟਰ ਮੇਰੇ ਡੈਡੀ ਦਾ ਹੁੰਦਾ ਸੀ ਸੋ ਡਰਾਈਵਰ ਵਾਲੀ ਸੀਟ ਤੇ ਵੀ ਮੈਂ ਹੀ ਬੈਠਦਾ..! ਦੂਜੇ ਬੱਚੇ ਸਟੈਂਡ ਤੇ ਖਲੋਤੇ ਹੋਏ ਨੂੰ ਥੋੜਾ ਧੱਕਾ ਲਾਉਂਦੇ..ਉਹ ਸਟੈਂਡ ਤੋਂ ਉੱਤਰਨ ਲੱਗਦਾ ਤੇ ਮੈਂ ਸੀਟ ਤੋਂ ਹੇਠਾਂ ਉੱਤਰ ਬ੍ਰੇਕ ਤੇ ਖਲੋ ਜਾਂਦਾ..ਫੇਰ ਹੌਲੀ ਹੌਲੀ ਬ੍ਰੇਕ ਛੱਡਦਾ..ਸਕੂਟਰ ਫੇਰ ਮਗਰ ਨੂੰ ਆ ਜਾਂਦਾ..! ਕਲੱਚ Continue Reading »
No Commentsਮੈੰ ਹੀ ਪਾਗ਼ਲ ਆ,, ਉਹਨੂੰ ਕੋਈ ਫ਼ਿਕਰ ਨੀ।।।
ਅੱਜ ਦਿਲ ਬਹੁਤ ਦੁਖੀ ਹੋਇਆ,,,,, ਸਵੇਰੇ ਬੜੇ ਚਾਅ ਨਾਲ ਉਠੀ ,, ਇਕ ਉਮੀਦ ਸੀ ਕਿ ਉਸਦਾ ਮੈਸੇਜ ਆਇਆ ਹੋਵੇਗਾ।।। ਪਰ ਮੈਂ ਗਲਤ ਸੀ,, ਕਿਉਂਕਿ ਮੈਂ ਹਰਵਾਰ ਈ ਗਲਤ ਹੁੰਨੀ ਆ , ਮੈਨੂੰ ਲਗਦਾ ਹੁੰਦਾ ਕਿ ਉਹਨੂੰ ਵੀ ਮੇਰੀ ਉੱਨੀ ਈ ਫ਼ਿਕਰ ਐ ਜਿੰਨੀ ਮੈਨੂੰ ਉਹਦੀ।।। ਹਰ ਵਾਰ ਦੀ ਤਰ੍ਹਾਂ ਉਸਨੇ Continue Reading »
1 Commentਨੰਬਰਦਾਰ ਸਾਬ੍ਹ!
“ਨੰਬਰਦਾਰ ਸਾਬ੍ਹ”। ਕਾਲਪਨਿਕ ਕਹਾਣੀ ਜੈਸਮੀਨ ਨੇ ਇਸੇ ਸਾਲ, ਸਾਡੇ ਸਰਕਾਰੀ ਮਿਡਲ ਸਕੂਲ ਚ ਅੱਠਵੀਂ ਚ ਦਾਖਲਾ ਲਿਆ ਸੀ। ਜੈਸਮੀਨ ਦਾ ਦਾਦਾ ਨੰਬਰਦਾਰ ਗੁਰਦੇਵ ਸਿੰਘ, ਸੱਤਾਧਾਰੀ ਪਾਰਟੀ ਦਾ ਸੀਨੀਅਰ ਲੀਡਰ ਹੋਣ ਦੇ ਨਾਲ-ਨਾਲ,ਬਹੁਤ ਪ੍ਰਭਾਵਸ਼ਾਲੀ ਬੁਲਾਰਾ, ਤੇ ਧਾਰਮਿਕ ਸਮਾਗਮਾਂ ਤੇ ਗੁਰਦੁਆਰੇ ਚ ਪ੍ਰਵਚਨ ਨਾਲ ਸਮਾਂ ਬੰਨਣ ਵਾਲਾ ਜਾਣਿਆ-ਪਛਾਣਿਆ ਨਾਮ ਸੀ।ਮੇਰੇ ਹੀ ਸਕੂਲ Continue Reading »
No Commentsਮਾਂ ਕਦੇ ਪਾਗਲ ਨਹੀਂ ਹੁੰਦੀ
ਮਾਂ ਕਦੇ ਪਾਗਲ ਨਹੀਂ ਹੁੰਦੀ!! ਦੋਸਤੋ ਮੇਰਾ ਸਿਰਲੇਖ ਪੜ੍ਹ ਕੇ ਤੁਹਾਨੂੰ ਅਜੀਬ ਤਾਂ ਲੱਗਾ ਹੋਣਾ ਪਰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੀ ਰੂਹ ਤੱਕ ਮਹਿਸੂਸ ਹੋਈ। ਦੋਸਤੋ ਸਾਡੀ ਗਲੀ ਵਿੱਚ ਇੱਕ ਔਰਤ ਹੈ।ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ। ਉਸਦੇ ਪਤੀ ਦਾ ਕੁਝ ਸਾਲ ਪਹਿਲਾਂ 3000 ਰੁ਼. ਬਦਲੇ ਕਤਲ Continue Reading »
No Commentsਤੈਨੂੰ ਮੈਂ ਪਿਆਰਾ ਜਾ ਜਾਤ
“ਪੁੱਤ ਤੁਸੀ ਇੱਦਾ ਕਿਉਂ ਕਰੀ ਜਾਨੇ ਓ,, ਥੋਨੂੰ ਪਤਾ ਮੈ ਨਹੀ ਰਹਿ ਸਕਦੀ ਥੋਡੇ ਬਿਨਾਂ “(ਸਿੰਮੀ ਦੀਪ ਅੱਗੇ ਤਰਲੇ ਪਾ ਰਹੀ ਸੀ)।।।।। “ਯਰ ਤੈਨੂੰ ਪਤਾ ਐ ਮੇਰੇ ਘਰਦਿਆਂ ਦਾ,,,,, ਨਹੀਂ ਮੰਨਣਾ ਉਨ੍ਹਾਂ ਨੇ, ਨਾਲੇ ਆਪਣੀ ਜਾਤ ਵੀ ਇਕ ਨੀ ਆ ਤੇ ਪਿੰਡ ਵੀ ਇੱਕੋ।।। ਤੂੰ ਸਮਝਦੀ ਕਿਉਂ ਨੀ,,,,, ਤੈਨੂੰ ਬਸ Continue Reading »
5 Commentsਇੱਕ ਹੀ ਕਾਫੀ
ਦਿੱਲੀ ਕੰਮ ਕਰਨ ਦੇ ਦੌਰਾਨ ਇੱਕ ਅਫਸਰ ਨਾਲ ਗੱਲ ਹੋਈ, ਮੈਂ ਸੁਭਾਵਿਕ ਜਿਹਾ ਪੁੱਛਿਆ ਕਿ “ਸਿਸਟਮ ਨੂੰ ਸਿੱਖਾਂ ਤੋਂ ਕੀ ਤਕਲੀਫ ਹੈ? ਉਹ ਤਾਂ ਮੁਲਕ ਦੀ ਤਰੱਕੀ ‘ਚ ਹਿੱਸਾ ਹੀ ਪਾ ਰਹੇ ਨੇ, ਅੰਨ ਉਗਾਉਂਦੇ ਨੇ, ਫੌਜ ‘ਚ ਨੌਕਰੀ ਕਰਦਿਆਂ ਜਾਨਾਂ ਦਿੰਦੇ ਨੇ. ਨਾਲੇ ਪੁੰਨ ਦਾਨ ਕਰਕੇ ਗਰੀਬਾਂ ਲਈ ਲੰਗਰ Continue Reading »
No Comments