ਚੜ੍ਹਦੇ ਸੂਰਜ ਨੂੰ ਸਲਾਮ
ਕਦੇ ਕਦੇ ਜਦੋਂ ਫ਼ਿਕਰਮੰਦੀ ਵਾਲਾ ਹੌਲ ਜਿਹਾ ਉੱਠਦਾ ਤਾਂ ਇਹਨਾਂ ਨੂੰ ਆਖ ਦਿਆ ਕਰਦੀ..ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ..ਕਿੱਦਾਂ ਚੱਲੂ ਅੱਗੇ ਚੱਲ ਕੇ..? ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..ਅਖ਼ੇ ਤੂੰ ਤੇ ਠਾਣੇਦਾਰਨੀ ਏ ਇਸ ਘਰ ਦੀ..ਤੇ ਜਿਹਨਾਂ ਲੋਕਾਂ ਦੇ ਮੈਂ ਕੰਮ ਸਵਾਰੇ ਨੇ ਤੇ ਅੱਗੋਂ ਵੀ ਸੰਵਾਰਨੇ ਨੇ..ਉਹ Continue Reading »
No Commentsਕਿਰਸਾਨੀ ਸੰਘਰਸ਼
ਕਿਰਸਾਨੀ ਸੰਘਰਸ਼ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬੀ ਜਿੱਥੇ ਇਕੱਠੇ ਹੋ ਜਾਣ ਉੱਥੇ ਨਵਾਂ ਪੰਜਾਬ ਬਣਾ ਲੈਂਦੇ ਨੇ। ਇਹ ਗੱਲ ਇਸ ਅੰਦੋਲਨ ਨੇ ਬਾਖੂਬੀ ਪੇਸ਼ ਕੀਤੀ ਹੈ। ਜਿਸ ਪੰਜਾਬ ਬਾਰੇ ਮੈਂ ਅਕਸਰ ਸੁਣਿਆ ਸੀ ਉੱਥੇ ਹਿੰਮਤ, ਦਲੇਰੀ ਤੇ ਪਿਆਰ ਤਾਂ ਬਹੁਤ ਸੀ ਤੇ ਬਹੁਤ ਹੈ ਪਰ ਇਹ ਭਾਵਨਾ Continue Reading »
3 Commentsਚੋਥੀ ਮੰਜਿਲ
ਛਾਵੇਂ ਬੈਠੀ ਦੁਖਦੇ ਹੋਏ ਗੋਡਿਆਂ ਤੇ ਤੇਲ ਮਲਦੀ ਹੋਈ ਦਾਦੀ ਥੋੜੀ ਦੂਰ ਹੀ ਭੁੰਜੇ ਚਾਦਰ ਤੇ ਬੈਠੇ ਖੇਡਦੇ ਹੋਏ ਪੋਤਰੇ ਨੂੰ ਨਿਹਾਰ ਰਹੀ ਸੀ..! ਪਲਾਸਟਿਕ ਦੇ ਨਿੱਕੇ-ਨਿੱਕੇ ਬਲਾਕਾਂ ਨਾਲ ਚਾਰ ਮੰਜਿਲਾ ਘਰ ਬਣਾਉਣ ਵਿਚ ਰੁੱਝਿਆ ਹੋਇਆ ਸੀ..! ਉਹ ਅਕਸਰ ਹੀ ਉਸਦੇ ਬਣਾਏ ਘਰ ਵੱਲ ਵੇਖ ਪੁੱਛ ਲੈਂਦੀ..ਵੇ ਤੇਰੇ ਚਾਚੇ ਦਾ Continue Reading »
No Commentsਸਰਕਾਰੀ ਰਾਸ਼ਨ
ਰਾਮੂ ਇਕ ਰਿਕਸ਼ਾ ਚਾਲਕ ਹੈ ।ਓਸ ਦੇ ਪਰਵਾਰ ਦਾ ਸਾਰਾ ਬੋਜ ਓਹਦੇ ਹੀ ਸਿਰ ਹੈ ਦਿਸੰਬਰ ਦੇ ਮਹੀਨੇ ਵਿਚ ਠੰਡ ਪੂਰੀ ਪੇ ਰਹੀ ਸੀ ਕਿ ਅਚਾਨਕ ਰਿਕਸਾ ਚਲੋੰਦੇ ਸਮੇਂ ਓਹਦੇ ਪੈਰ ਵਿੱਚ ਸੱਟ ਲਗ ਜਾਂਦੀ ਹੈ ਹੁਣ ਰਾਮੂ ਰਿਕਸ਼ਾ ਨਹੀਂ ਖਿੱਚ ਪਾ ਰਿਹਾ ਸੀ ਉਹ ਕਾਫੀ ਦਿਨਾਂ ਤੋਂ ਘਰ ਵਿਚ Continue Reading »
2 Commentsਲੁਟੇਰੇ
“””” ਮਿੰਨੀ ਕਹਾਣੀ”””’ (ਲੁਟੇਰੇ) ਲੈ ਪੁੱਤ ਖਿਚੜੀ ਨਾਲ ਦਹੀਂ ਖਾ ਲੈ ਸਗਨ ਹੁੰਦਾ ਚੰਗੇ ਕੰਮ ਲਈ ! ਤੇ ਧਿਆਨ ਰੱਖੀਂ ਰਸਤੇ ਚ ਖਿਆਲ ਨਾਲ ਜਾਣਾ ਅੱਜ ਕਲ ਸੂਹੀਏ ਤੇ ਅਮਲੀਆਂ ਦੀ ਨਜਰ ਭੜੀ ਤੇਜ ਹੁੰਦੀ। ਮੈਂ ਮਜ਼ਾਕ ਨਾਲ ਕਿਹਾ ਮਾਤਾ ਕੋਈ ਕਿਵੇਂ ਲੁੱਟ ਲਉ ਤੇਰੇ ਪੁੱਤ ਨੂੰ ਵੱਡੇ ਭਾਈ ਨੂੰ Continue Reading »
No Commentsਘਰਵਾਲੀ
ਸਭ ਤੋਂ ਵੱਧ ਚੁਟਕਲੇ ਵਿਆਹ ਤੇ ਬਣਦੇ ਹਨ । ਬਹੁਤੇ ਚੁਟਕਲਿਆਂ ਵਿੱਚ ਔਰਤ -ਮਰਦ ਇੱਕ ਦੂਜੇ ਤੋਂ ਅੱਕੇ ਨਜਰ ਆਉਂਦੇ ਹਨ । ਇਸਦੇ ਬਾਵਜੂਦ ਜੇ ਕੋਈ ਦੂਜਾ ਵਿਆਹ ਕਰਵਾਉਂਦਾ ਹੈ ਤਾਂ ਸਮਝ ਲਵੋ ਕਿ ਚੁਟਕਲਿਆਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ ।ਉਂਝ ਚੁਟਕਲਿਆਂ ਵਿੱਚ ਸੱਚਾਈ ਵਾਕਿਆ ਹੀ ਨਹੀਂ ਹੁੰਦੀ Continue Reading »
No Commentsਅੰਨਾ ਮੋਹ
ਜੂਨ ਦੀ ਭਰ ਗਰਮੀ ਦਾ ਸਮਾਂ ਸੀ… ਟ੍ਰੇਨ ਦਾ ਜਨਰਲ ਡੱਬਾ ਸਵਾਰੀਆਂ ਨਾਲ ਭਰਦਾ ਜਾ ਰਿਹਾ ਸੀ… ਗੱਡੀ ਵਿੱਚ ਇੱਕ ਪਰਿਵਾਰ ਚੜ੍ਹਿਆ… ਜਿਸ ਵਿੱਚ ਚਾਰ ਭੈਣਾਂ, ਇੱਕ ਬੱਤੀ-ਪੈਂਤੀ ਸਾਲ ਦਾ ਜੋੜਾ ਤੇ ਦੋ ਛੋਟੇ ਬੱਚੇ ਸਨ…. ਉਹਨਾਂ ਨੇ ਸਾਰੀ ਬੋਗੀ ਫਿਰ ਕੇ ਵੇਖ ਲਈ…. ਪਰ ਉਹਨਾਂ ਸਾਰਿਆਂ ਦੇ ਇਕੱਠੇ ਬੈਠਣ Continue Reading »
No Commentsਗਲਤ ਧਾਰਨਾ
ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ.. ਜਦੋਂ ਵੀ ਮਿਲਦੀਆਂ ਘਰ ਦੇ ਰੋਣੇ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਨੇ ਆਹ ਆਖ ਦਿੱਤਾ..ਸੱਸ ਨੇ ਅਹੁ ਆਖ ਦਿੱਤਾ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..! ਫੇਰ ਜਦੋਂ ਹੋਇਆ ਤਾ ਅਗਲੇ ਪਾਸੇ ਦੋਵੇਂ Continue Reading »
4 Commentsਖੁਸ਼ਕਿਸਮਤ ਕਿਸਾਨ
ਇਕ ਵਾਰੀ ਦੀ ਗੱਲ ਹੈ ਇੱਕ ਰਾਜਾ ਰਾਤ ਨੂੰ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਸੀ ਜਦੋਂ ਬਹੁਤ ਠੰਡ ਸੀ | ਇਸ ਲਈ ਰਾਤ ਰਹਿਣ ਲਈ ਇੱਕ ਘਰ ਲੱਭਣ ਦੀ ਉਸਨੇ ਭਾਲ ਕੀਤੀ | ਲੱਭਦੇ ਲੱਭਦੇ ਮੌਕੇ ਤੇ ਉਸਨੂੰ ਇੱਕ ਕਿਸਾਨ ਦਾ ਘਰ ਦਿਸਿਆ | ਰਾਜੇ ਨੇ ਕਿਹਾ ਕਿ ਇਹ ਥਾਵਾਂ Continue Reading »
No Commentsconfidence level
ਬੱਚੇ ਦਾ ਦਿਮਾਗ ਇੱਕ ਖਾਲੀ ਮੈਮਰੀ ਕਾਰਡ ਦੀ ਤਰ੍ਹਾਂ ਹੁੰਦਾ….ਜੋ ਉਸ ਸਮੇਂ ਭਰੀ ਜਾਵੋਂਗੇ….ਉਹ ਸਥਿਰ ਰਹਿਣ ਵਾਲਾ….ਸੋ ਚੰਗੀਆਂ ਗੱਲਾਂ ਗੁਣ ਹੌਲੀ-ਹੌਲੀ ਸਮਝ ਮੁਤਾਬਕ ਸਿਖਾਉਦੇਂ ਜਾਵੋ…. ਬੱਚੇ ਨੂੰ ਲਾਡ ਪਿਆਰ ਦੇ ਨਾਲ ਘੂਰ ਅਤੀ ਜ਼ਰੂਰੀ ਆ….ਗਲਤੀ ਤੇ ਉਸਦੀ ਗਲਤੀ ਨੂੰ ਅਣਦੇਖਿਆ ਨਾ ਕਰੋ……ਥੌੜੀ ਸਖ਼ਤੀ….ਦਿਖਾਓ….. ਇੱਕ ਡਰ ਬਣਾਓ….ਜੇ ਕੁੱਝ ਗਲਤ ਹੋਇਆ ਆਪਣੇ Continue Reading »
No Comments