ਸੌਣ ਨੂੰ
ਮੇਰੇ ਦਾਦਾ ਜੀ ਦੇ ਫੁਫੜ ਦਾ ਨਾਮ ਸਾਵਣ ਸਿੰਘ ਸੀ। ਸਾਰੇ ਬਾਬਾ ਸੌਣ ਹੀ ਆਖਦੇ ਸਨ। ਵੈਸੇ ਤਾਂ ਉਹ ਸਿੰਘੇਵਾਲੇ ਪਿੰਡ ਰਹਿੰਦੇ ਸਨ ਪਰ ਜਦੋਂ ਮੇਰੇ ਦਾਦੀ ਜੀ ਭਰ ਜਵਾਨੀ ਵਿੱਚ ਗੁਜ਼ਰ ਗਏ ਤਾਂ ਦਾਦਾ ਜੀ ਦੀ ਭੂਆ ਜਿਸ ਨੂੰ ਸਾਰੇ ਬਿਸ਼ਨੀ ਭੂਆ ਆਖਦੇ ਸਨ ਪਰਿਵਾਰ ਨੂੰ ਲੈ ਕੇ ਪਿੰਡ Continue Reading »
No Commentsਦਸਮ ਪਿਤਾ
ਸਰੂਪ ਸਿੰਘ..ਲੁਧਿਆਣਿਓਂ-ਪਾਉਂਟਾ ਸਾਬ ਚੱਲਦੀ ਹਿਮਾਚਲ ਰੋਡ ਟ੍ਰਾੰਸਪੋਰਟ ਦੀ ਬੱਸ ਦਾ ਡਰਾਈਵਰ..ਸਾਬਕ ਫੌਜੀ ਸੀ ਪਰ ਹਰ ਕੋਈ ਗਿਆਨੀ ਸਰੂਪ ਸਿੰਘ ਆਖ ਸੱਦਦਾ..! ਬੱਸ ਹਮੇਸ਼ਾਂ ਜੈਕਾਰੇ ਦੀ ਗੂੰਝ ਨਾਲ ਹੀ ਅੱਡੇ ਵਿਚੋਂ ਨਿੱਕਲਿਆਂ ਕਰਦੀ ਅਤੇ ਮੁੜ ਪਾਉਂਟਾ ਸਾਬ ਦੀ ਹਦੂਦ ਅੰਦਰ ਦਾਖਿਲ ਹੁੰਦਿਆਂ ਹੀ ਚਾਰਾ-ਪਾਸਾ ਬੋਲੇ ਸੋ ਨਿਹਾਲ ਦੀ ਆਵਾਜ਼ ਨਾਲ ਸਿਹਰ Continue Reading »
No Commentsਹਰ ਉਸ ਕੁੜੀ ਨੂੰ ਸਮਰਪਿਤ
ਹਰ ਉਸ #ਕੁੜੀ ਨੂੰ ਸਮਰਪਿਤ ਜਿਸ ਦੀ ਅਸਲ ਜਿੰਦਗੀ ਇਸ ਵਰਤਾਰੇ ਨਾਲ ਜਰਾ ਜਿੰਨਾ ਵੀ ਮੇਲ ਖਾਂਦੀ ਹੈ। 👱♀️ਉਹ ਰੋਜ ਦੀ ਤਰਾਂ ਸੁਵੇਰੇ 5 ਵਜੇ ਉਠੀ…ਨਹਾ ਕੇ … ਪਾਣੀ ਦਾ ਗਿਲਾਸ ਪੀਤਾ ਤੇ #ਪਾਠ ਕਰਨ ਬੈਠ ਗਈ ! ਫੇਰ #ਕਿਚਨ ਵਿਚ ਆਈ ..ਚਾਹ ਦਾ ਪਾਣੀ ਚੜਾਇਆ ਤੇ ਫੇਰ ਬੱਚਿਆਂ ਨੂੰ Continue Reading »
No Commentsਇੱਕ ਸੋ ਉਨੰਜਾ ਮਾਡਲ ਟਾਊਨ
ਇੱਕ ਸੋ ਉਨੰਜਾ ਮਾਡਲ ਟਾਊਨ “149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ Continue Reading »
No Commentsਬੱਤੀ
(ਬੱਤੀ) ਇਹ ਗੱਲ ਤਕਰੀਬਨ 1990 ਦੀ ਹੈ। ਉਦੋਂ ਮੈਂ ਅੰਬਾਲੇ ਸਾਈਡ ਇੱਕ ਭੱਠੇ ਤੇ ਨੌਕਰੀ ਕਰਦਾ ਸੀ। ਉੱਥੇ ਜਿਸ ਘਰ ਅਸੀਂ ਕਿਰਾਏ ਤੇ ਰਹਿੰਦੇ ਸੀ,ਉਸ ਘਰ ਵਿਚ ਇੱਕ ਇੱਕਲੀ ਬੁਜੁਰਗ ਮਾਤਾ ਰਹਿੰਦੀ ਸੀ ਜਿਸ ਨੂੰ ਸਾਰੇ ਬੀਜੀ ਕਹਿੰਦੇ ਸੀ।ਉਹੀ ਮਕਾਨ ਮਾਲਕਣ ਸੀ। ਮੈਂ ਮੇਰੀ ਪਤਨੀ ਤੇ ਮੇਰੀਆਂ ਦੋਵੇਂ ਨਿੱਕੀਆਂ ਨਿੱਕੀਆਂ Continue Reading »
No Commentsਅਮਰੀਕਾ
ਲੰਬੜਾਂ ਦਾ ਜੀਤਾ ਦਿੱਲੀ ਟੈਕਸੀ ਚਲਾਉਂਦਾ ਹੁੰਦਾ ਸੀ ਤੇ ਉਸਦੀ ਟੈਕਸੀ ਮੈਕਸੀਕਨ ਅੰਬੈਸੀ ਨੇ ਹਾਇਰ ਕੀਤੀ ਹੋਈ ਸੀ ਤੇ ਉਥੇ ਉਸਦੀ ਦੋਸਤੀ ਮੈਕਸੀਕਨ ਅੰਬੈਸੀ ਵਿੱਚ ਕੰਮ ਕਰਦੇ ਇੱਕ ਹੋਰ ਡਰਈਵਰ ਕਾਰਲੌਸ ਨਾਲ ਹੋ ਗਈ। ਜੀਤੇ ਨੇ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਬਾਰੇ ਸੁਣਿਆ ਹੋਇਆ ਸੀ। ਉਸਨੇ ਯਾਰੀ ਦਾ ਵਾਸਤਾ ਪਾ Continue Reading »
No Commentsਮਹਿੰਗਾਈ
ਕਹਿੰਦੇ ਮਹਿੰਗਾਈ ਬਹੁਤ ਵੱਧ ਗਈ।ਪਰ ਮੈਂ ਨੋਟ ਕੀਤਾ ਹੈ ਕਿ ਮਹਿੰਗਾਈ ਨਹੀਂ ਵਧੀ ਬਲਕਿ ਸਾਡੇ ਖਰਚੇ ਬਹੁਤ ਵੱਧ ਗਏ ਹਨ। ਪਹਿਲਾ ਟੂਥ ਪੇਸਟ ਬਰੱਸ ਦਾ ਕੋਈ ਖਰਚਾ ਨਹੀਂ ਸੀ ਹੁੰਦਾ ।ਨਿੰਮ ਟਾਹਲੀ ਕਿੱਕਰ ਦੀ ਦਾਤੂਨ ਚਲਦੀ ਸੀ। ਸਬੁਣ ਸੈਂਪੂ ਕੰਡੀਸ਼ਨਰ ਹੈਡਵਾਸ਼ ਮਾਊਥਵਾਸ਼ ਹੈਂਡਵਾਸ਼ ਨਹੀ ਹੁੰਦੇ ਸਨ। ਬਿਜਲੀ ਦਾ ਕੋਈ ਬਿੱਲ Continue Reading »
No Commentsਮੰਗੇਤਰ ਨਾਲ਼ ਫੋਨ
ਮੇਰੀ ਉਦੋਂ ਮੰਗਣੀ ਹੀ ਹੋਈ ਸੀ ਤੇ ਸਿੰਘਣੀ ਦਾ ਮਸਾਂ ਫੋਨ ਨੰਬਰ ਲਿਆ ਸੀ,, ਸਭ ਨੂੰ ਪਤਾ ਹੀ ਹੈ ਵਿਆਹ ਤੋਂ ਪਹਿਲਾਂ ਆਪਣੀ ਮੰਗੇਤਰ ਨਾਲ਼ ਫੋਨ ਤੇ ਜੋ ਗੱਲਾਂ ਕਰਨ ਦਾ ਮਜ਼ਾ ਹੈ ਸ਼ਾਇਦ ਜ਼ਿੰਦਗੀ ਚ ਉਹ ਵਿਆਹ ਤੋਂ ਬਾਅਦ ਨਹੀਂ ਮਿਲਦਾ, ਸੌਂ ਉਸ ਦਿਨ ਮਾਤਾ ਤੇ ਬਾਪੂ ਵੀ ਕਿਤੇ Continue Reading »
No Commentsਵਕੀਲ ਦਾ ਮਿਹਣਾ
ਵਕੀਲ ਦਾ ਮਿਹਣਾ ਕਈ ਸਾਲ ਪਹਿਲਾਂ ਦੀ ਗੱਲ ਆ …ਮੈਂ ਨਵਾਂ ਨਵਾਂ ਜਿਹਾ ਲੈਕਚਰਾਰ ਲੱਗਿਆ ਸੀ ..ਸਾਡੇ ਖੇਤਾਂ ਨੂੰ ਜਾਂਦੇ ਇੱਕ ਰਸਤੇ ਜਿਹੇ ਦਾ ਇੱਕ ਗੁਆਂਢੀਆਂ ਨਾਲ ਇੱਕ ਰੌਲਾ ਜਿਹਾ ਹੋ ਗਿਆ ਜਿਵੇਂ ਜੱਟਾਂ ਦੇ ਆਮ ਹੀ ਹੋ ਜਾਂਦੇ ਹੁੰਦੇ ਆ ਪਿੰਡਾਂ ਵਿੱਚ … ਰੌਲਾ ਕੋਰਟ ਕਚਹਿਰੀ ਤੱਕ ਪਹੁੰਚ ਗਿਆ Continue Reading »
No Commentsਸਾਡੇ ਹਮਸਾਏ
ਸਾਡੇ ਹਮਸਾਏ) ਸਾਡੇ ਹਮਸਾਇਆਂ ਨੂੰ ਸਾਡੀ ਕਿੰਨੀ ਫ਼ਿਕਰ ਹੁੰਦੀ ਹੈ। ਇਹ ਸਾਡਾ ਕਿੰਨਾਂ ਖਿਆਲ ਰੱਖਦੇ ਹਨ। ਜਦੋਂ ਕਦੀ ਮਿਲ ਜਾਂਦੇ ਹਨ ਤਾਂ ਇਵੇਂ ਮਹਿਸੂਸ ਕਰਾਉਂਦੇ ਹਨ ਕਿ ਸਿਰਫ਼ ਤੇ ਸਿਰਫ਼ ਉਹਨਾਂ ਨੂੰ ਹੀ ਸਾਡੀ ਫ਼ਿਕਰ ਹੈ। ਹੁਣ ਜ਼ਰਾ ਅੱਗੇ ਫ਼ਿਕਰ ਦੀ ਦਾਸਤਾਨ ਸੁਣੋ। ਮੇਰੀ ਇੱਕ ਸਹੇਲੀ ਦੇ ਗੋਡੇ ਵਿੱਚ ਦਰਦ Continue Reading »
No Comments