ਕੀ ਆਖਣਗੇ ਲੋਗ
ਇੱਕ ਹੌਲੀ ਜਿਹੀ ਉਮਰ ਦੀ ਕੁੜੀ ਦਾ ਫੋਨ ਆਇਆ.. ਆਖਣ ਲੱਗੀ ਅੰਕਲ ਇੱਕ ਨਿੱਜੀ ਤਜੁਰਬਾ ਸਾਂਝਾ ਕਰਨਾ ਏ.. ਪੰਜਵੀਂ ਵਾਰੀ ਜਦੋਂ ਡਰਾਈਵਿੰਗ ਟੈਸਟ ਵਿਚੋਂ ਫੇਲ ਕਰ ਦਿੱਤੀ ਗਈ ਤਾਂ ਇੰਝ ਲੱਗੇ ਕੇ ਜੇ ਧਰਤੀ ਵੇਹਲ ਦੇ ਦੇਵੇ ਤਾਂ ਹੁਣੇ ਅੰਦਰ ਸਮਾਂ ਜਾਵਾਂ..! ਕੋਲੋਂ ਲੰਘਦੇ ਚੰਗੇ ਭਲੇ ਡਰਾਈਵ ਕਰਦੇ ਲੋਕ ਅਰਸ਼ੋਂ Continue Reading »
3 Commentsਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ
ਜਦੋਂ ਛੋਟੇ ਹੁੰਦੇ ਸੀ ਤਾਂ ਸਾਂਝੇ ਪ੍ਰੀਵਾਰ ਚ ਜਦੋਂ ਕੋਈ ਵੱਡਾ,ਦੂਜਿਆਂ ਨਾਲ ਰੁੱਸ ਜਾਂਦਾ ਤਾਂ ਉਸਨੂੰ ਮਨਾਉਂਦਿਆਂ ਕਈ ਦਿਨ ਲੱਗ ਜਾਂਦੇ!!ਕਈ ਵਾਰ ਤਾਂ ਕਈ ਸਾਲ ਨਿਕਲ ਜਾਂਦੇ,ਸ਼ਰੀਕੇ ਦਾ ਗੁੱਸਾ ਮਨ ਚ ਲੈਕੇ ਉਡੀਕਦੇ ਰਹਿੰਦੇ ਕਿ ਕੋਈ ਨਾ ਆਉਣ ਦਿਓ,ਇਹਨਾਂ ਘਰ ਕੋਈ ਵਿਆਹ ਸ਼ਾਦੀ …..ਚੰਗੀ ਤਰ੍ਹਾਂ ਰੁੱਸ ਕੇ ਦਸਣਾ!!ਜਦੋਂ ਵਿਆਹ ਸ਼ਾਦੀ Continue Reading »
No Commentsਉਹਹਹਹ ! ਦਿਨ ਕਾਲਜ ਦੇ….
ਉਹਹਹਹ ! ਦਿਨ ਕਾਲਜ ਦੇ…. ਹਲਕੀ ਜਿਹੀ ਮੁਸਕਰਾਹਟ ਵਾਲੀ ਨਾਲ ਸਕੂਲ ਵਿੱਚ ਲੱਗੀ ਸੀ….ਇਕੋ ਕਾਲਜ ਵਿੱਚ ਦਾਖਲਾ ਲਿਆ ਸੀ ਦੋਵਾਂ ਨੇ ਇਕ ਦੂਜੇ ਨਾਲ ਸਲਾਹਾਂ ਕਰਕੇ … ਉਦੋਂ ਕੁਲਚੇਆ ਸਮੋਸੇਆ ਦਾ ਦੌਰ ਸੀ ਬਰਗਰ ਪੀਜ਼ੇ ਤਾਂ ਆਏ ਨੀ ਸੀ…. ਨਵੇਂ ਸਾਲ ਦਾ ਬੜਾ ਚਾਅ ਹੁੰਦਾ ਸੀ ਉਹਨੇ ਅਕਸਰ ਘਰੋ ਵਧਿਆ Continue Reading »
No Commentsਸ਼ਹੀਦ
ਸ਼ਹੀਦ ” ਮੁਨਸ਼ੀ ਤੇ ਉਸਦੀ ਘਰਦੀ ਸ਼ਾਂਤੀ ਦੇ ਪੈਰ ਅੱਜ ਜਮੀਨ ਤੇ ਨ੍ਹੀਂ ਲੱਗ ਰਹੇ ਸੀ, ਲੱਗਣ ਵੀ ਕਿਵੇਂ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਮੁਨਸ਼ੀ ਦਾ ਹੋਣਹਾਰ ਪੁੱਤਰ ਵਿਨੋਦ ਅੱਜ ਸਰਕਾਰੀ ਮਾਸਟਰ ਜੋ ਲੱਗ ਗਿਆ ਸੀ। ਭਾਵੇਂ ਤਿੰਨ ਸਾਲਾਂ ਲਈ ਤਨਖਾਹ ਤਾਂ ਘੱਟ ਈ ਸੀ ਪਰ ਸਾਲਾਂ ਤੋਂ ਗਰੀਬੀ ਦਾ Continue Reading »
No Commentsਮੇਰੀ ਬੀਜੀ
ਘਰਵਾਲਾ ਪਹਿਲੋਂ ਚੱਲ ਵੱਸਿਆ ਸੀ..ਕੱਲਾ ਕੱਲਾ ਪੁੱਤਰ ਵੀ..ਨੂੰਹ ਸਭ ਕੁਝ ਛੱਡ ਕਿਸੇ ਵੱਲ ਬੈਠ ਗਈ..ਫੇਰ ਉਸ ਬੀਜੀ ਹੁਰਾਂ ਕੱਲੀ ਕੱਲੀ ਪੋਤਰੀ ਖੁਦ ਹੀ ਪੜਾਈ ਤੇ ਵਿਆਹੀ ਵੀ ਕੱਲਿਆਂ ਹੀ! ਅੱਜ ਕੱਲ ਸਾਰਾ ਦਿਨ ਦਫਤਰ ਦੀ ਲਿਫਟ ਕੋਲ ਬੇਂਚ ਤੇ ਬੈਠੀ ਰਹਿੰਦੀ..ਘਰਵਾਲਾ ਕਿਸੇ ਵੇਲੇ ਠੇਕੇ ਤੇ ਚੌਂਕੀਦਾਰ ਜੂ ਸੀ ਇਥੇ..! ਕੋਈ Continue Reading »
No Commentsਸਿਰਫ 70 ਸਾਲ
ਭਗਵੰਤ ਮਾਨ, ਨਾਇਕ ਏ, ਸਹਿਵਾਗ ਏ, ਜਾਂ ਕਾਹਲਾ ਏ ? ਭਗਵੰਤ ਮਾਨ ਨੇ, ਪਹਿਲੇ ਈ ਦਿਨ ਅਨਿਲ ਕਪੂਰ ਦੀ ਨਾਇਕ ਫਿਲਮ ਆਂਗੂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ,,, 23 ਮਾਰਚ ਨੂੰ ਇੱਕ ਖਾਸ ਵਟਸਐਪ ਨੰਬਰ ਜਾਰੀ ਕਰਨ ਦਾ ਫੈਸਲਾ ਲਿਆ ਏ, ਜਿਸ ਤੇ ਪੰਜਾਬ ਦਾ ਕੋਈ ਵੀ ਆਮ ਨਾਗਰਿਕ ਵੱਡੇ Continue Reading »
No Commentsਮਨ ਦਾ ਪ੍ਰੀਤ_ _ ਧੰਜਲ ਜ਼ੀਰਾ।
*ਮਨ ਦਾ ਪ੍ਰੀਤ* ਹੋਰ ਚਾਚਾ ਕੀ ਹਾਲ਼ ਚਾਲ਼ ਆ? ਵਧੀਆ ਭਤੀਜ ਤੂੰ ਸੁਣਾ.. ਚਾਚਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਕਿ ਜਦੋਂ ਮੈ ਕਾਲਜ ਜਾਨ੍ਹਾ, ਤਾਂ ਰਾਸਤੇ ‘ਚ ਮੇਰੇ ਯਾਰ ਮੈਨੂੰ ਗੱਲ੍ਹਾਂ ਸੁਣਾਉਣਗੇ, ਉਹ ਗੋਪੀ ਯਾਰ ਮੈਨੂੰ ਤਾਂ ਸੱਚਾ ਪਿਆਰ ਹੋ ਗਿਆ ਤੇਰੀ ਭਾਬੀ ਨਾਲ, ਚਾਚਾ ਭਲਾ ਇਦਾਂ Continue Reading »
2 Commentsਬੋਰਿੰਗ ਜਿਹਾ ਐਕਸੀਡੈਂਟ
ਕਾਹਲੀ ਵਿੱਚ ਲੱਗੀਆਂ ਕਾਰ ਦੀਆਂ ਬਰੇਕਾਂ ਤੇ ਮਗਰੋ ਆਈ ਕਿਸੇ ਦੇ ਡਿੱਗਣ ਦੀ ਉਚੀ ਸਾਰੀ ਅਵਾਜ..! ਅੱਖ ਦੇ ਫੋਰ ਵਿਚ ਹੀ ਲਾਗੋਂ ਲੰਘਦੇ ਕਿੰਨੇ ਸਾਰੇ ਰਾਹਗੀਰਾਂ ਨੇ ਕਾਰ ਵਾਲਾ ਗਲਮਿਓਂ ਫੜ ਬਾਹਰ ਕੱਢ ਲਿਆ ਤੇ ਮਾਰ ਕੁੱਟ ਸ਼ੁਰੂ ਕਰ ਦਿੱਤੀ! ਏਨੇ ਨੂੰ ਕੋਲ ਡਿੱਗਾ ਪਿਆ ਮੋਟਰਸਾਈਕਲ ਵਾਲਾ ਕਪੜੇ ਝਾੜਦਾ ਉੱਠ Continue Reading »
No Commentsਪੋਚਾ
ਕੱਚੇ ਵੇਹੜੇ ਦਾ ਸਿੰਗਾਰ ਹੁੰਦਾ ਸੀ ” ਪੋਚਾ ” ਅੱਜ ਦੇ ਸਮੇ ਅੰਦਰ ਅਸੀਂ ਬਹੁਤ ਕੁੱਝ ਗੁਆ ਚੁੱਕੇ ਹਾਂ ਪੰਜਾਬੀ ਵਿਰਸੇ ਦੇ ਨਾਲ ਨਾਲ ਪਿੰਡਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਘਰਾਂ ਨੂੰ ਸਿੰਗਰਦੀਆਂ ਸੀ ਉਹ ਅਸੀਂ ਗੁਆ ਚੁੱਕੇ ਹਾਂ । ਮੈਨੂੰ ਵੀ ਭੁੱਲ ਹੀ ਗਿਆ ਸੀ ਜੇਕਰ ਦੀਵਾਲੀ ਤੋਂ ਪਹਿਲਾਂ Continue Reading »
No Commentsਅੰਨਾ ਕਤਲ
ਬਸੰਤ ਰੁੱਤ ਦੇ ਆਉਣ ਨਾਲ ਹੀ ਆਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਹੈ । ਨੌਜਵਾਨਾਂ ਅਤੇ ਬੱਚਿਆਂ ‘ਚ ਪਤੰਗ ਉਡਾਉਣ ਦਾ ਜੋਸ਼ ਨੱਚਣ ਕੁੱਦਣ ਲੱਗ ਪੈਂਦਾ ਹੈ | ਪਤੰਗਬਾਜੀ ਪੁਰਾਣੇ ਜ਼ਮਾਨੇ ਵਿਚ ਵੀ ਸੀ । ਇਹ ਰਾਜੇ-ਮਹਾਰਾਜਿਆਂ ਦਾ ਇੱਕ ਸ਼ੌਂਕ ਸੀ । ਜਿਵੇਂ ਕਿ ਪਤੰਗਬਾਜੀ ਦਾ ਦੌਰ ਅੱਜ Continue Reading »
No Comments