ਫਰਜ਼
ਰੂੜ ਸਿੰਘ **ਫੌਜੀ** ਦੇ ਪੁੱਤਰ ਮੇਜ਼ਰ ਸਿੰਘ ਨੂੰ 16 ਸਾਲ ਹੋ ਗਏ ਸਨ ਭਰਤੀ ਹੋਏ ,ਸੂਬੇਦਾਰੀ ਤੇ ਲੱਦਾਖ ਦੀ ਡਿਊਟੀ ਇਕੱਠੀਆਂ ਮਿਲੀਆਂ ਪਰ ਅੱਜ ਵੀ ਜਦੋਂ ਕਿਤੇ ਡਿਊਟੀ ਕਰਦੇ ਦਾ ਮਨ ਡੋਲਦਾ ਕਦੇ ਪਰਿਵਾਰਕ ਮੋਹ ਕਰਕੇ ਕਦੇ ਸਖਤ ਡਿਊਟੀ ਕਰਕੇ ਫਿਰ ਕਈਂ ਵਾਰ ਨੌਕਰੀ ਛੱਡਣ ਨੂੰ ਦਿਲ ਕਰਦਾ ਤਾਂ ਉਹਨੂੰ Continue Reading »
No Commentsਮੈ ਹੀ ਕਿਉ ?(ਦਾਸਤਾਨ ਭੱਜਿਆ ਦੀ)
ਦੁਨਿਆ ਚ ਹਰ ਇਨਸਾਨ ਦੇ ਭਾਗਾਂ ਚ ਕੋਈ ਨਾ ਕੋਈ ਦੁੱਖ ਜ਼ਰੂਰ ਲਿਖੀਆ ਹੁੰਦਾ ਹੈ। ਰੱਖੜੀ ਦਾ ਮੁੱਲ ਉਹਨੂੰ ਪਤਾ ਹੁੰਦਾ ਹੈ। ਜਿਹਦੀ ਭੈਣ ਦਾਜ ਦੇ ਲੋਭੀਆ ਨੇ ਮਾਰ ਦਿੱਤੀ ਹੋਵੇ ਚਾਹੇ ਬਚਪਨ ਵਿੱਚ ਇੱਕ ਦੂਜੇ ਨਾਲ ਲੜਾਈ ਝਗੜੇ ਕਿਉ ਨਾ ਕੀਤੇ ਹੋਣ ਜ਼ਰੂਰੀ ਨਹੀਂ ਹਰ ਲੜਾਈ ਪਿਆਰ ਦਾ ਅੰਤ Continue Reading »
1 Commentਸ਼੍ਰੀਮਾਨ ਚਮਚਾ ਸਾਬ੍ਹ
ਕਈ ਸ਼ਬਦ ਈ ਸਮੁੱਚੀ ਵਿਚਾਰਧਾਰਾ ਹੁੰਦੇ ਨੇ, ਅਜਿਹਾ ਈ ਇੱਕ ਵਿਲੱਖਣ ਸ਼ਬਦ ਏ ‘ਚਮਚਾ’। ਇਹ ਪ੍ਰਜਾਤੀ ਹਰ ਖੇਤਰ,ਧਰਮ ਤੇ ਜਾਤੀ ਚ ਸਰਵਵਿਆਪਕ ਏ। ਚਮਚਿਆਂ ਦੀ ਖਾਸਿਅਤ ਏ, ਇਹ ਬੰਦਾ ਨਹੀਂ, ਅਹੁਦਾ, ਪੈਸਾ ਜਾਂ ਰਸੂਖ ਵੇਖ, ਫੇਰ ਉਸ ਮਾਲਕ ਦੇ ਨੇੜੇ ਜਾਣ ਲਈ, ਆਪਣਾ ਆਪ ਵਾਰਨ ਤੀਕ ਜਾਂਦੇ ਨੇ। ਕਿਸੇ ਦੀ Continue Reading »
1 Commentਰੂਹ ਦਾ ਸੁਕੂਨ
ਜਮੀਨ,ਜਾਇਦਾਤ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ..! ਪਰ ਹਕੀਕਤ ਤਾਂ ਇਹ ਸੀ ਕੇ ਇਸੇ ਦਲਾਲੀ ਦੇ ਪੈਸੇ ਨਾਲ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ.. ਚੰਡੀਗੜੋਂ ਬਦਲ ਕੇ ਆਏ ਉਸ ਪਰਿਵਾਰ ਨੇ ਪਹਿਲਾਂ Continue Reading »
No Commentsਗਿਲੇ-ਸ਼ਿਕਵੇ
ਦਸਵੀਂ ਵਿਚ ਪੜ੍ਹਦੀ ਸਾਂ..ਜਦੋਂ ਮਾਂ ਪੂਰੀ ਹੋ ਗਈ। ਭਾਪਾ ਜੀ ਤੇ ਦੂਜੇ ਵਿਆਹ ਦਾ ਬਹੁਤ ਪ੍ਰੈਸ਼ਰ ਪਾਇਆ ਗਿਆ ਪਰ ਓਹਨਾਂ ਦੀ ਪੱਥਰ ਤੇ ਪੱਕੀ ਲਕੀਰ ਸੀ..ਅਖ਼ੇ “ਮੇਰੀ ਧੀ ਰੁਲ਼ ਜੂ” ਉਸ ਮਗਰੋਂ ਮੈਂ ਆਪਣੇ ਬਾਪ ਦੇ ਜ਼ਿਹਨ ਦਾ ਕੇਂਦਰ ਬਿੰਦੂ ਬਣ ਗਈ.. ਐੱਮ.ਬੀ.ਏ. ਮਗਰੋਂ ਗੁੜਗਾਵਾਂ ਆ ਗਈ ਤਾਂ ਭਾਪਾ ਜੀ Continue Reading »
1 Commentਧਰਵਾਸ
ਸਕੂਲ ਵਿੱਚ ਨਵੀ ਅਧਿਆਪਕਾ ਆਈ। ਬੜੀ ਹੀ ਜ਼ਿੰਦਾ-ਦਿਲ ਇਨਸਾਨ ਸੀ। ਜਦੋ ਵੀ ਮਿਲਦੀ, ਮਿਲਕੇ ਰੂਹ ਖੁਸ਼ ਹੋ ਜਾਂਦੀ। ਉਸਦੀ ਜੱਫੀ ਵਿੱਚ ਮਾਂ ਵਰਗਾ ਨਿੱਘ ਸੀ।ਉਸਦੇ ਬੋਲਾਂ ਵਿੱਚ ਜਿਵੇ ਜਾਦੂ ਹੋਵੇ। ਜਿਹੜੇ ਵਿਦਿਆਰਥੀ ਸਿਰੇ ਦੇ ਸ਼ਰਾਰਤੀ ਸੀ, ਉਸਦੇ ਪੀਰੀਅਡ ਵਿੱਚ ਮਜਾਲ ਹੈ ਕਿ ਕੰਨ’ਚ ਪਾਏ ਵੀ ਰੜਕਦੇ ਹੋਣ। ਨਾਲੇ ਉਸਨੇ ਕਦੀ Continue Reading »
No Commentsਨਿੱਜੀ ਮਾਮਲਾ
ਮੈਨੂੰ ਇਹਸਾਸ ਹੋ ਗਿਆ ਸੀ ਕੇ ਦੋਹਾਂ ਦੀ ਆਪਸ ਵਿਚ ਕੋਈ ਗੱਲ ਹੋਈ ਏ.. ਸੁਵੇਰ ਤੋਂ ਹੀ ਆਪਸੀ ਬੋਲਚਾਲ ਬੰਦ ਏ..! ਪਹਿਲਾਂ ਬੇਟੇ ਨਾਲ ਗੱਲ ਕਰਨੀ ਬੇਹਤਰ ਸਮਝੀ.. ਤਰੀਕੇ ਜਿਹੇ ਨਾਲ ਗੱਲ ਤੋਰੀ ਤਾਂ ਮੇਰੀ ਗੱਲ ਵਿਚੋਂ ਹੀ ਕੱਟ ਕੇ ਆਖਣ ਲੱਗਾ “ਭਾਪਾ ਜੀ ਸਾਡਾ ਨਿੱਜੀ ਮਾਮਲਾ ਏ..ਤੁਸੀਂ ਮੇਹਰਬਾਨੀ ਕਰਕੇ Continue Reading »
No Commentsਭੂਆ ਦੀਆਂ ਅਸੀਸਾਂ
ਅਕਸਰ ਮੁਕਤਸਰ ਵਾਲੀ ਵੱਡੀ ਭੂਆ ਆਉਂਦੀ ਤਾਂ ਨੀਲੇ ਪੀਲੇ ਰੰਗਾਂ ਦੇ ਖੰਡ ਦੇ ਖਿਡੌਣੇ ਜ਼ਰੂਰ ਲਿਆਉਂਦੀ। ਜਦ ਵੀ ਭੂਆ ਨੇ ਆਉਣਾ ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਣਾ।ਇਕ ਤਾਂ ਖਾਣ ਨੂੰ ਕਿੰਨੇ ਸਾਰੇ ਖੰਡ ਦੇ ਖਿਡੌਣੇ ‘ਤੇ ਦੂਜਾ ਭੂਆ ਤੋਂ ਰਾਤ ਨੂੰ ਵੱਡੇ ਕੱਦ ਵਾਲੇ ਦਾਨਵ ਦੀ ਬਾਤ ਸੁਣਨੀ। ਭੂਆ ਜਦ Continue Reading »
No Commentsਕੇਸਰੀ ਨਿਸ਼ਾਨ
ਉਸ ਬਾਰੇ ਕੁਝ ਲਿਖ ਦਿੱਤਾ ਤਾਂ ਖੜੇ ਪਾਣੀ ਸੁਨਾਮੀ ਆ ਗਈ..ਕਿੰਨੇ ਸਾਰੇ ਸੁਝਾਓ ਆਏ..ਇੰਝ ਨਹੀਂ ਉਂਝ ਲਿਖਣਾ ਚਾਹੀਦਾ ਸੀ..ਏਨੀਆਂ ਦਲੀਲਾਂ..ਸ਼ਹੀਦ ਕਿੱਦਾਂ ਮੰਨ ਲਿਆ ਜਾਵੇ..ਏਨੀਆਂ ਉਦਾਹਰਨਾਂ ਹਵਾਲੇ ਕੇ ਇਹ ਕਿਸੇ ਵੇਲੇ ਗੱਦਾਰ ਵੀ ਰਿਹਾ..ਏਨੇ ਚਿੱਤਰ ਵਿਖਾਏ ਕੇ ਇਹ ਚਰਿੱਤਰਹੀਣ ਅਇਯਾਸ਼ ਵੀ ਸੀ..ਇੱਕ ਰੂਸ ਵੱਲੋਂ ਆਏ ਨੇ ਤਾਂ ਇਥੋਂ ਤੱਕ ਆਖ ਦਿੱਤਾ Continue Reading »
No Commentsਪੈਂਡਾ ਇਸ਼ਕੇ ਦਾ
ਪੈਂਡਾ ਇਸ਼ਕੇ ਦਾ ਇਸ਼ਕ ਨੂੰ ਇਬਾਦਤ ਕਹਿਣ ਵਾਲਿਆਂ ਦੇ ਨਾਮ ਕੁਝ ਸ਼ਬਦ ਜੇਕਰ ਸਭ ਤੋਂ ਗੁੰਝਲਦਾਰ ਪਹੇਲੀ ਲੱਭ ਰਹੇ ਹੋ ਤਾਂ ਇੱਕ ਲੇਖਕ ਨੂੰ ਲੱਭ ਲਵੋ ਉਸਤੋਂ ਵੱਧ ਮੇਰੇ ਹਿਸਾਬ ਨਾਲ਼ ਤੁਹਾਨੂੰ ਕੁਝ ਵੀ ਐਨੀ ਉਲਝਣ ਵਾਲ਼ਾ ਨਹੀਂ ਮਿਲ਼ੇਗਾ,ਬਹੁਤ ਸਾਰੇ ਰਾਜ਼, ਜ਼ਜ਼ਬਾਤ, ਭਾਵਨਾਵਾਂ ਨੂੰ ਲੈ ਗੁਰਪ੍ਰੀਤ ਨੇ ਇੱਕ ਜਿਉਂਦੀ ਜਾਗਦੀ Continue Reading »
1 Comment