ਮਿੱਟੀ ਦੀ ਖੁਸ਼ਬੂ
(ਮਿੱਟੀ ਦੀ ਖੁਸ਼ਬੂ) ਕਿੰਨੀ ਪਿਆਰੀ ਮਿੱਟੀ ਦੀ ਖੁਸ਼ਬੂ ਹੁੰਦੀ ਹੈ! ਇੱਕ ਅਜੀਬ ਜਿਹੇ ਅਨੰਦ ਵਰਗੀ। ਅੱਜ ਥੋੜੀ ਜਹੀ ਬਰਸਾਤ ਪਈ ਤਾਂ ਖਿੜਕੀ ਵਿੱਚੋ ਦੀ ਬੜੀ ਪਿਆਰੀ ਖੁਸ਼ਬੂ ਆਈ। ਇਹ ਸਵਾਦ ਬਿਆਨ ਨਹੀਂ ਕੀਤਾ ਜਾਂਦਾ, ਸਿਰਫ਼ ਮਹਿਸੂਸ ਕੀਤਾ ਜਾਂਦਾ ਹੈ। ਕਲਾਸ ਵਿੱਚ ਬੱਚਿਆਂ ਨੇ ਵੀ ਇਸ ਖੁਸ਼ਬੂ ਦਾ ਭਰਪੂਰ ਅਨੰਦ ਲਿਆ। Continue Reading »
No Commentsਇਨਾਮੀ ਰਾਸ਼ੀ
ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ.. ਛਿਆਸੀ ਸਤਾਸੀ ਦੌਰ ਵੇਲੇ ਪਟਿਆਲੇ ਤੋਂ ਸਿੱਧਾ ਮਾਝੇ ਵਿੱਚ ਆ ਜਾਣਾ ਇੰਝ ਸੀ ਜਿੱਦਾਂ ਅਮਰੀਕਾ ਤੋਂ ਅਫਗਾਨਿਸਤਾਨ ਘੱਲ ਦਿੱਤਾ ਗਿਆ ਹੋਵਾਂ..! ਘਰੇ ਗਮਗੀਨ ਮਾਹੌਲ..ਬੀਜੀ ਵਾਸਤਾ ਪਾਉਣ ਲੱਗੇ ਅਖ਼ੇ ਪੁੱਤਰ ਪੀ.ਐਚ ਡੀ ਕਰਕੇ ਬਾਹਰ ਚਲਿਆ ਜਾਂਦਾ..ਤੈਨੂੰ ਤੇਰੇ ਦਾਰ ਜੀ ਵਾਂਙ ਗਵਾਉਣਾ ਨਹੀਂ ਚਾਹੁੰਦੀ..! ਮੈਂ Continue Reading »
No Commentsਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ
ਪੂਰਾਣੀ ਗੱਲ ਏ..ਸੈੱਲ ਫੋਨ ਵਾਲੇ ਜ਼ਮਾਨਿਆਂ ਤੋਂ ਵੀ ਬਹੁਤ ਪਹਿਲਾ ਦੀ..ਵਲੈਤੋਂ ਪੰਜਾਬ ਵਿਆਹ ਕਰਾਉਣ ਗਏ ਮਾਝੇ ਦੇ ਇੱਕ ਸ਼ੁਕੀਨ ਭਾਊ ਨੇ ਢੇਰ ਸਾਰੀ ਪੁਣ-ਛਾਣ ਮਗਰੋਂ ਅਖੀਰ ਇੱਕ ਕੁੜੀ ਤੇ ਉਂਗਲ ਧਰ ਹੀ ਦਿੱਤੀ..ਮੰਗਣੀ ਹੋ ਗਈ..ਵਿਆਹ ਦੇ ਕਾਰਡ ਛਪ ਗਏ..ਅਗਲੇ ਪਾਸੇ ਹਮਾਤੜਾਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ..! ਫੇਰ ਵਿਆਹ ਤੋਂ ਕੁਝ Continue Reading »
No Commentsਠੋਕਰਾਂ
ਪੇਕੇ ਪਿੰਡ ਆਈ ਨੂੰ ਮਸੀਂ ਇਕ ਦਿਨ ਨਹੀਂ ਸੀ ਹੋਇਆ ਕੇ ਬੀਜੀ ਆਖਣ ਲੱਗੇ ਕੇ “ਅੱਜ ਫਿਰਨੀ ਵਾਲੇ ਬਾਬੇ ਹੁਰਾਂ ਨੂੰ ਮਿਲ ਕੇ ਆਉਂਣਾ..ਤੈਨੂੰ ਯਾਦ ਕਰਦੇ ਸਨ..” ਓਥੇ ਅੱਪੜ ਵੇਖਿਆ ਮੰਜੇ ਤੇ ਬੈਠੇ ਰੋਟੀ ਖਾ ਰਹੇ ਸਨ..ਮਗਰੋਂ ਓਹਨਾ ਖਾਲੀ ਥਾਲੀ ਮੰਜੇ ਹੇਠ ਰੱਖੀ.. ਫੇਰ ਨਲਕਾ ਗੇੜ ਕਰੂਲੀ ਕੀਤੀ..ਪਰਨੇ ਨਾਲ ਹੱਥ Continue Reading »
No Commentsਬਿਮਾਰ
ਉਹ ਵੇਲਾ ਯਾਦ ਹੈ ਜਦੋਂ ਕਿਸੇ ਖਾਸ ਮਹਿਮਾਨ ਦੇ ਆਉਣ ਤੇ ਹੀ ਘਰੇ ਮੰਜਾ ਡਾਹਿਆ ਜਾਂਦਾ ਸੀ। ਤੇ ਜਵਾਈ ਭਾਈ ਦੇ ਆਉਣ ਤੇ ਮੰਜੇ ਤੇ ਬਿਸਤਰਾ ਯ ਚਾਦਰ ਵਿਛਾਈ ਜਾਂਦੀ ਸੀ। ਉਂਜ ਮੰਜੇ ਸਾਰਾ ਦਿਨ ਖਡ਼ੇ ਹੀ ਰੱਖੇ ਜਾਂਦੇ ਸਨ ਤੇ ਰਾਤ ਨੂੰ ਡਾਹੇ ਤੇ ਬਿਛਾਏ ਜਾਂਦੇ ਸਨ। ਬਜ਼ੁਰਗਾਂ ਤੇ Continue Reading »
No Commentsਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ
ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ,,,,,, ਤਿੱਖੜ ਦੁਪਹਿਰਾ, ਕਾਂ – ਅੱਖ ਨਿੱਕਲਦੀ… ਸੜਕ ਤੇ ਵਿਰਲੇ ਟਾਵੇਂ ਲਾਂਘੇ ਟਾਪੇ ਦੇ ਵਿੱਚ ਮੈਨੂੰ ਟਰੈਕਟਰ ਦੀ ਛਤਰੀ ਹੇਠੋਂ ਦੂਰ ਸੜਕ ਤੇ ਪਰਲੇ ਪਿੰਡ ਵੱਲੋਂ ਇੱਕ ਸਾਈਕਲ ਤੇ ਇੱਕ ਜਾਣੀ ਪਛਾਣੀ ਜਿਹੀ ਪੱਗ ਆਉਂਦੀ ਦਿਸੀ। ਤੂੜੀ ਵਾਲੀ ਮਸ਼ੀਨ ਸੜਕ ਤੋਂ ਦੂਰ ਹੋਣ ਤੇ ਖੜਕਾ ਘਟਿਆ Continue Reading »
No Commentsਤੇਜੋ ਸ਼ੂਦੈਣ
ਤੇਜੋ ਸ਼ੂਦੈਣ !! 🌷🌷 ਬੇਬੇ ਹਵੇਲੀ ਗੀਰੇ ਚੋਂ ਪਾਥੀਆਂ ਲੈਣ ਜਾਂਦੀ ਜਾਂ ਵਿਹੜੇ ‘ਚ’ ਪੋਚਾ ਫੇਰਦੀ, ਬੱਸ ਇਕੋ ਮੁਹਾਰਨੀ ਪੜ੍ਹਦੀ ਰਹਿੰਦੀ , ” ਵੱਡੇ ਸ਼ਾਹ ਬਣੀ ਬੈਠੇ……ਜੋ ਸੌਦਾ ਸਾਨੂੰ ਚਾਹੀਦਾ .. ਲੋਕੋ ਇਨ੍ਹਾਂ ਦੀ ਹੱਟੀਆਂ ਵਿੱਚ ਹੈ ਨਹੀਂ ਜੇ।” ਉਹ ਹੋਰ ਵੀ ਅਵਾ-ਤਵਾ ਬੋਲਣੋ ਨਾ ਹਟਦੀ.ਤਾਂ ਅਸੀਂ ਦੋਵੇਂ ਭੈਣਾਂ ਬਥੇਰਾ Continue Reading »
No Commentsਦਿੱਲੀ ਖਾ ਗਈ
ਮਲੇਸ਼ੀਆ ਵਿਚ ਫਸੇ ਨੌਜੁਆਨਾਂ ਦੀ ਦਾਸਤਾਨ ਓਹਨਾ ਚੋਂ ਇੱਕ ਅੰਮ੍ਰਿਤਸਰ ਤੋਂ ਅਤੇ ਬਾਕੀ ਦੇ ਬੰਗਲਾਦੇਸ਼..ਉੱਤਰਾਖੰਡ ਅਤੇ ਹੋਰ ਥਾਵਾਂ ਤੋਂ..ਛੇ ਸਾਲ ਤੋਂ ਮਲੇਸ਼ੀਆ ਦੀ ਜੇਲ ਵਿਚ ਬੰਦ..ਬਿਨਾ ਪਾਸਪੋਰਟ ਤੇ ਕਿਸੇ ਪਹਿਚਾਣ ਦੇ..ਅਠਾਰਾਂ ਸਾਲ ਪਹਿਲੋਂ “ਵੀਰ ਜਾਰਾ” ਫਿਲਮ ਦੇ ਸ਼ਾਹਰੁਖ ਖਾਣ ਵਾਂਙ..! ਬੜੀ ਮੁਸ਼ਕਲ ਟਿਕਟਾਂ ਦਾ ਬੰਦੋਬਸਤ ਕੀਤਾ..ਮੈਨੂੰ ਸਾਰੇ ਮਾਂ ਆਖਦੇ..ਕਰਨਾਟਕ ਇੱਕ Continue Reading »
No Commentsਦਾਨ
ਇੱਕ ਸਿਆਣੀ ਉਮਰ ਦੀ ਅਧਿਆਪਕਾ ਗਰਮੀਆਂ ਦੇ ਦਿਨਾ ਚ ਬੱਸ ਚ ਸਵਾਰ ਹੋਈ , ਪੈਰਾਂ ਚ ਦਰਦ ਨੇ ਬੁਰਾ ਹਾਲ ਕੀਤਾ ਹੋਇਆ ਸੀ ਪਰ ਬਸ ਚ ਸੀਟ ਨਾ ਵੇਖਕੇ ਜਿਵੇਂ ਕਿਵੇਂ ਖਲੋ ਗਈ ਓਹ, ਕੁਝ ਦੂਰੀ ਹੀ ਤਹਿ ਕੀਤੀ ਸੀ ਬੱਸ ਨੇ ਕਿ ਇੱਕ ਉਮਰ ਦਰਾਜ ਔਰਤ ਨੇ ਬੜੇ ਆਦਰ Continue Reading »
No Commentsਮਹੀਨੇ ਦੇ ਉਹ ਪੰਜ ਸੱਤ ਦਿਨ
ਮਹੀਨੇ ਦੇ ਉਹ ਪੰਜ ਸੱਤ ਦਿਨ ਜੋ ਹਰ ਔਰਤ ਲਈ ਦਰਦ ਭਰੇ ਹੁੰਦੇ ਨੇ ਮੈਨੂੰ ਅਜ ਵੀ ਯਾਦ ਆ ਜਦੋ ਇਹ ਦਿਨ ਮੇਰੇ ਤੇ ਪਹਿਲੀ ਵਾਰ ਆਏ ਸਨ। ਆਪਣੀ ਮਾ ਦੇ ਚਲੇ ਜਾਣ ਤੋ ਬਾਦ ਮੈ ਆਪਣੇ ਬਾਪੂ ਜੀ ਦੇ ਜਿਆਦਾ ਕਰੀਬ ਰਹੀ ਸੀ।। ਇਕ ਦਿਨ ਸੁਖਵਤੇ ਹੀ ਮੇਰੀ ਅੱਖ Continue Reading »
1 Comment