ਸਮੇਂ ਦੀ ਕਰਵਟ
ਸਮੇਂ ਦੀ ਕਰਵਟ-ਜਸਵਿੰਦਰ ਪੰਜਾਬੀ ਕੈਪਰੀਆਂ ਦਾ ਰਿਵਾਜ਼ ਉਦੋਂ ਚੱਲਿਆ-ਚੱਲਿਆ ਈ ਸੀ। ਕੈਪਰੀ ਲੈਣ ਜੋਗੇ ਪੈਸੇ ਨਹੀਂ ਸਨ,ਘਰ ਵਿੱਚ। ਜਿਸ ਘਰ ਵਿੱਚ ਰੋਟੀ ਟੁੱਕ ਦਾ ਗੁਜ਼ਾਰਾ ਈ ਮਸੀਂ ਚਲਦਾ ਹੋਵੇ,ਓਥੇ ਇਹੋ ਜਿਹੇ ਸ਼ੌਕ ਕਿੱਥੇ ਪਲ਼ਦੇ ਹੁੰਦੇ ਆ। ਹੋਰਨਾਂ ਮੇਰੇ ਵਰਗਿਆਂ ਦੀ ਦੇਖਾ-ਦੇਖੀ ਮੈਂ ਵੀ ਇਕ ਪੁਰਾਣੀ ਜ਼ੀਨ ਦੀ ਪੈਂਟ ਦਾ ਅੱਧਾ Continue Reading »
No Commentsਲਹੂ ਚਿੱਟਾ ਹੋ ਗਿਆ
ਲਹੂ ਚਿੱਟਾ ਹੋ ਗਿਆ ————— ਦਰਵਾਜਾ ਤਾਂ ਖੁੱਲਾ ਐ, ਵਿਹੜੇ ਵਿਚੋਂ ਕੋਈ ਨਹੀਂ ਦਿਸਦਾ। ਚਲੋ ਆਵਾਜ਼ ਮਾਰ ਕੇ ਦੇਖ ਲੇਂਦੇ ਹਾਂ। ਬੰਤਾ ਸਿੰਘ ਉਏ ਕਿਧਰ ਐਂ, ਆਜਾ ਬਾਈ ਆਜਾ, ਇਥੇ ਹੀ ਹਾਂ। ਕਿਵੇਂ ਖੂੰਜੇ ਵਿੱਚ ਕੱਠਾ ਜਿਹਾ ਹੌਂਕੇ ਬੈਠਾਂ। ਜਦੋਂ ਦਾ ਵਲੈਤੋਂ ਮੁੜਿਆ ਬਾਹਰ ਹੀ ਨਹੀਂ ਨਿਕਲਦਾ। ਵਲੈਤ ਦੇ ਨਜ਼ਾਰੇ Continue Reading »
No Commentsਦਾਦਾ ਜੀ ਦਾ ਪੈਂਤੜਾ
ਦਾਦਾ ਜੀ ਦਾ ਪੈਂਤੜਾ ਮੈਂ ਓਦੋਂ ਚਾਰ ਯ ਪੰਜ ਕ਼ੁ ਸਾਲ ਦਾ ਹੋਵਾਂਗਾ। 1965 ਤੋਂ ਸ਼ਾਇਦ ਪਹਿਲਾਂ ਦੀ ਗੱਲ ਹੈ ਕਿਸੇ ਗੱਲ ਨੂੰ ਲੈਕੇ ਮੇਰੇ ਦਾਦਾ ਜੀ ਤੇ ਪਾਪਾ ਜੀ ਦੀ ਆਪਸ ਵਿੱਚ ਗਰਮਾ ਗਰਮੀ ਹੋ ਗਈ। ਮੇਰੇ ਪਾਪਾ ਜੀ ਅੱਗੋਂ ਬੋਲਣੋਂ ਨਾ ਹਟੇ। ਦਾਦਾ ਜੀ ਨੇ ਗਾਲਾਂ ਦੀ ਹਨੇਰੀ Continue Reading »
No Commentsਭੁਲੇਖਾ
ਭੁਲੇਖਾ——– ਜਦੋਂ ਦਾ ਹੱਥਾਂ ਚ ਮੋਬਾਇਲ ਆ ਗਿਆ ਲੈਂਡ ਲਾਈਨ ਤੇ ਖੜਕਦੀ ਘੰਟੀ ਵਲ ਧਿਆਨ ਨੀ ਦੇਈਦਾ। ਬਹੁਤੇ ਫਜ਼ੂਲ ਕੰਮਨੀਆਂ ਦੇ ਜਾਂ ਮਸ਼ਹੂਰੀਆਂ ਦੇ ਫੋਨ ਈ ਹੁੰਦੇ । ਪਰ ਪਹਿਲਾਂ ਦੇ ਵਰਤੇ ਜਾਂਦੇ ਸਰਕਾਰੀ ਅਦਾਰਿਆਂ ਦੇ ਫੋਨ ਕਈ ਵਾਰ ਲੈਂਡਲਾਈਨ ਤੇ ਆਂਦੇ ਆ। ਅੱਜ ਕੋਲ ਖੜ੍ਹੀ ਨੇ ਚੁੱਕ ਈ ਲਿਆ। Continue Reading »
No Commentsਕੈਨੇਡਾ ਦੀ ਜ਼ਿੰਦਗੀ
ਜੱਸੀ ਪੂਰੇ ਪੰਜ ਸਾਲ ਬਾਅਦ ਆਈ ਸੀ ਇੰਡੀਆ l ਉਸਦੀਆਂ ਸਹੇਲੀਆਂ ਮਿਲਣ ਆਈਆਂ ਹੋਈਆਂ ਸੀ ਅੱਜ, ਜਿਸ ਕਰਕੇ ਉਸਨੇ ਆਪਣੀ ਮੰਮੀ ਨੂੰ ਕਿਹਾ ਸੀ ਕਿ ਅੱਜ ਉਸਨੂੰ ਡਿਸਟਰਬ ਨਾ ਕੀਤਾ ਜਾਵੇ, ਬੜੇ ਲੰਮੇ ਅਰਸੇ ਬਾਅਦ ਮਿਲਣਾ ਸੀ ਉਹਨਾਂ ਨੇ, ਰੱਜ ਕੇ ਗੱਲਾਂ ਵੀ ਕਰਨੀਆਂ ਸੀ l ਓਹ ਸਾਰੀਆਂ ਜੱਸੀ ਨੂੰ Continue Reading »
No Commentsਸਾਰੀ ਜਿੰਦਗੀ
ਕੁਝ ਸਾਲ ਪਹਿਲੋਂ ਇੱਕ ਦਿਨ ਮੇਰੀ ਖਲੋਤੀ ਗੱਡੀ ਵਿਚ ਕਿਸੇ ਪਿੱਛੋਂ ਲਿਆ ਕੇ ਕਾਰ ਮਾਰ ਦਿੱਤੀ..ਕਾਗਜੀ ਕਾਰਵਾਈ ਵਿਚ ਅੱਧਾ ਘੰਟਾ ਲੱਗ ਗਿਆ..! ਮੁੜ ਕਾਹਲੀ ਨਾਲ ਗੱਡੀ ਭਜਾਉਂਦਾ ਮੀਟਿੰਗ ਵਾਲੀ ਜਗਾ ਤੇ ਅੱਪੜ ਹੀ ਰਿਹਾ ਸਾਂ ਕੇ ਅਚਾਨਕ ਪਿੱਛਿਓਂ ਇੱਕ ਫਲੈਸ਼ ਵੱਜੀ..ਸੜਕ ਕੰਢੇ ਲੱਗੇ ਕੈਮਰੇ ਨੇ ਸ਼ਾਇਦ ਓਵਰ ਸਪੀਡ ਦੀ ਫੋਟੋ Continue Reading »
No Commentsਮਸਪਸੰਦ ਥਾਂ
ਤਕਰੀਬਨ ਸੌ ਕੂ ਕਿਲੋਮੀਟਰ ਦੂਰੋਂ ਚਲਾ ਕੇ ਲਿਆਂਧੀ ਗੱਡੀ..ਪੀਲੇ ਰੰਗ ਦੀ ਉਹ ਚੀਜ ਕਾਰ ਦੇ ਅਗਲੇ ਸ਼ੀਸ਼ੇ ਤੇ ਬਣੇ ਵਾਈਪਰ ਵਿੱਚ ਫਸੀ ਪਈ ਸੀ..! ਟਿੰਮ ਤੇ ਕੌਫੀ ਲੈਣ ਰੁਕਿਆ ਤਾਂ ਵੇਖਿਆ ਖੱਟੇ ਰੰਗ ਦਾ ਖੂਬਸੂਰਤ ਜਿਹਾ ਪੱਤਾ ਸੀ..ਪਤਾ ਨੀ ਕਿਹੜੇ ਰੁੱਖ ਦਾ..ਪਤਝੜ ਵਿੱਚ ਬੁੱਢੇ ਹੋ ਗਏ ਕਰੋੜਾ ਪੱਤਿਆਂ ਵਾਂਙ ਹੀ Continue Reading »
No Commentsਵਰ
ਮਿੰਨੀ ਕਹਾਣੀ ਵਰ ਅੱਜ ਉਹ ਮੈਨੂੰ ਵਿਆਹ ਤੋਂ ਬਾਅਦ ਬਹੁਤ ਚਿਰ ਮਗਰੋਂ ਮਿਲੀ। ਪਰ ਮੈਂ ਹੈਰਾਨ ਹੋਈ ਉਸ ‘ਚ ਆਈ ਤਬਦੀਲੀ ਨੂੰ ਤੱਕੀ ਜਾ ਰਹੀ ਸੀ । ਉਸ ਦੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ । ਇਕਦਮ ਸਾਧਾਰਨ ਜਿਹੇ ਪਹਿਰਾਵੇ ‘ਚ ਸਾਧਾਰਨ ਜਿਹੀ ਲੱਗਦੀ ਉਹ ਬੇਹੱਦ ਖ਼ੁਸ਼ ਸੀ। ਮੈਨੂੰ ਯਾਦ Continue Reading »
No Commentsਸਾਇਕਲ
ਬਹੁਤ ਪੁਰਾਣੀ ਗੱਲ ਹੈ ਜਦ ਆਮ ਸਧਾਰਨ ਪਰਿਵਾਰ ਆਪਣੀ ਧੀ ਦੇ ਵਿਆਹ ਤੇ ਸਾਇਕਲ ਦਾਜ ਵਿੱਚ ਦੇ ਦਿੰਦੇ ਸਨ, ਸਾਡੇ ਗਵਾਂਢ ਵਿੱਚ ਰਹਿੰਦੇ ਮਿਹਨਤਕਸ਼ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਵਿੱਚ ਸਇਕਲ ਦਿੱਤਾ RMI ਦਾ, ਉਸ ਦਾ ਚੈਨ ਕਵਰ ਸਾਰਾ ਬੰਦ ਹੁੰਦਾ ਸੀ। ਪ੍ਰਾਹੁਣੇ ਨੂੰ ਪਹਿਲਾ ਤਾਂ ਸਾਈਕਲ ਚਲਾਉਣਾ ਨਹੀਂ Continue Reading »
No Commentsਇਕੋ ਜਹੀ ਪੀੜ
ਇਕੋ ਜਹੀ ਪੀੜ——– ਵਾਅਦਾ ਤਾਂ 7 ਜਨਮਾਂ ਦਾ ਸਾਥ ਨਿਭਾਉਣ ਦਾ ਕੀਤਾ ਸੀ ਪਰ ਓਹ ਤਾਂ ਇਸੇ ਜਨਮ ਚ ਈ ਧੋਖਾ ਦੇ ਗਈ। ਗਿਣੇ ਚੁਣੇ ਦਿੰਨ ਹੀ ਜਿਊਣ ਦੇ ਰਹਿ ਗਏ ਸਨ ਜਦੋਂ ਇਸ ਨਾਮੁਰਾਦ ਬਿਮਾਰੀ ਦਾ ਪਤਾ ਲਗਿਆ ਸੀ। ਨਿੰਮੀ ਨੇ ਵਾਸਤਾ ਪਾਇਆ ਸੀ। ” ਗੁਰਨਾਮ!ਆਣ ਵਾਲੀ ਸਚਾਈ ਹੁਣ Continue Reading »
No Comments