ਸੰਤ ਭਿੰਡਰਾਂਵਾਲੇ
ਇਕ ਫਰੀਦਕੋਟ ਇਲਾਕੇ ਦਾ ਧਨਾਢ ਬੰਦਾ ਸੀ ਗੁਰਮੀਤ ਸਿੰਘ,ਓਹਦੇ ਲੋਫਰ ਮੁੰਡੇ ਨੇ ਆਪਣੇ ਪੰਜ ਗੁੰਡੇ ਸਾਥੀਆਂ ਨਾਲ ਰਲਕੇ ਕਿਸੇ ਗਰੀਬ ਦੀ ਧੀ ਰਸਤੇ ਚੋਂ ਚੁੱਕ ਲਿਆਂਦੀ ਤੇ ਆਪਣੇ ਸੈਲਰ ‘ਚ ਲਿਆਕੇ 17 ਦਿਨ ਬਲਾਤਕਾਰ ਕਰਦਾ ਰਿਹਾ, ਸਤਾਰਾਂ ਦਿਨਾਂ ਬਾਅਦ ਲੜਕੀ ਨੂੰ ਅੱਧਮਰੀ ਬੇਹੋਸੀ ਦੀ ਹਾਲਤ ਚ’ ਦਰਾਂ ਮੂਹਰੇ ਸੁੱਟਕੇ ਭੱਜ Continue Reading »
1 Commentਸੰਘਰਸ਼
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ.. ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ.. ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ Continue Reading »
No Commentsਗਿਲੇ-ਸ਼ਿਕਵੇ
ਦਸਵੀਂ ਵਿਚ ਪੜ੍ਹਦੀ ਸਾਂ..ਜਦੋਂ ਮਾਂ ਪੂਰੀ ਹੋ ਗਈ। ਭਾਪਾ ਜੀ ਤੇ ਦੂਜੇ ਵਿਆਹ ਦਾ ਬਹੁਤ ਪ੍ਰੈਸ਼ਰ ਪਾਇਆ ਗਿਆ ਪਰ ਓਹਨਾਂ ਦੀ ਪੱਥਰ ਤੇ ਪੱਕੀ ਲਕੀਰ ਸੀ..ਅਖ਼ੇ “ਮੇਰੀ ਧੀ ਰੁਲ਼ ਜੂ” ਉਸ ਮਗਰੋਂ ਮੈਂ ਆਪਣੇ ਬਾਪ ਦੇ ਜ਼ਿਹਨ ਦਾ ਕੇਂਦਰ ਬਿੰਦੂ ਬਣ ਗਈ.. ਐੱਮ.ਬੀ.ਏ. ਮਗਰੋਂ ਗੁੜਗਾਵਾਂ ਆ ਗਈ ਤਾਂ ਭਾਪਾ ਜੀ Continue Reading »
1 Commentਸਿੱਪੀ ਤੇ ਘੋਗਾ
ਸਿੱਪੀ ਤੇ ਘੋਗਾ ———————— ਮੁੱਦਤਾਂ ਬਾਅਦ ਉਹ ਫੇਰ ਮੇਰੇ ਵਿਹੜੇ ਆਏ ਸਨ…., ਅੱਜ ਉਹਨਾਂ ਦਾ ਦੂਜਾ ਦਿਨ ਸੀ ਤੇ ਆਪਸ ‘ਚ ਉਹ ਕੀ ਲੱਗਦੇ ਸਨ ਮੈਨੂੰ ਹਜੇ ਤੱਕ ਪਤਾ ਨਹੀਂ ਸੀ ਲੱਗਾ…. ਇੱਕੋ ਜਿਹੇ ਹੀ ਲੱਗਦੇ ਸਨ ਦੋਹੇਂ। ਕੱਲ੍ਹ ਜਦੋਂ ਉਹ ਆਏ ਤਾਂ ਉਹਨਾਂ ਦੀ ਟਰੀਂ-ਟਰੀਂ ਦੀ ਤਿੱਖੀ ਆਵਾਜ਼ ਨੇ Continue Reading »
No Commentsਨੀਲ-ਰੂਪਮਤੀ
ਗ੍ਰੀਕ ਮਿਥਿਹਾਸ ਕਾਮੁਕ ਕਹਾਣੀ ਦਾ ਅਨੁਵਾਦ ਕਰ ਰਿਹਾਂ ਹਾਂ। ਇਸ ਵਿੱਚ zeus ਨੂੰ ਨੀਲ Europa ਨੂੰ ਰੂਪਮਤੀ ਦਾ ਨਾਮ ਦਿੱਤਾ ਹੈ। ਗਰੀਕ ਮਿਥਿਹਾਸ ਕਾਮੁਕ ਕਹਾਣੀਆਂ ਨਾਲ ਭਰਿਆ ਪਿਆ ਹੈ ਉਸ ਵਿਚੋਂ ਇੱਕ ਕਹਾਣੀ ਦਾ ਅਨੁਵਾਦ ) ਰਾਜਕੁਮਾਰੀ ਰੂਪਮਤੀ ਸਮੁੰਦਰ ਦੇ ਕੰਢੇ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ। ਆਪਣੀ ਖੂਬਸੂਰਤੀ ਤੋਂ Continue Reading »
No Commentsਚੜ੍ਹਦੇ ਸੂਰਜ ਨੂੰ ਸਲਾਮ
ਕਦੇ ਕਦੇ ਜਦੋਂ ਫ਼ਿਕਰਮੰਦੀ ਵਾਲਾ ਹੌਲ ਜਿਹਾ ਉੱਠਦਾ ਤਾਂ ਇਹਨਾਂ ਨੂੰ ਆਖ ਦਿਆ ਕਰਦੀ..ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ..ਕਿੱਦਾਂ ਚੱਲੂ ਅੱਗੇ ਚੱਲ ਕੇ..? ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..ਅਖ਼ੇ ਤੂੰ ਤੇ ਠਾਣੇਦਾਰਨੀ ਏ ਇਸ ਘਰ ਦੀ..ਤੇ ਜਿਹਨਾਂ ਲੋਕਾਂ ਦੇ ਮੈਂ ਕੰਮ ਸਵਾਰੇ ਨੇ ਤੇ ਅੱਗੋਂ ਵੀ ਸੰਵਾਰਨੇ ਨੇ..ਉਹ Continue Reading »
No Commentsਮਿੱਟੀ ਦੇ ਜਾਏ
ਜਮੀਨਾਂ ਦੀ ਮੁਰੱਬੇਬੰਦੀ ਹੋਈ ਤਾਂ ਪਿੰਡ ਦੇ ਰਸੂਖ਼ਵਾਨਾਂ ਤਹਿਸੀਲਦਾਰ ਦੀ ਮਿਲੀਭੁਗਤ ਨਾਲ ਛੋਟੇ ਕਿਸਾਨਾਂ ਨੂੰ ਉਜਾੜ ਸੁੱਟਿਆ। ਉਨ੍ਹਾਂ ਦੀਆਂ ਨਿਆਈਂ ਤੇ ਅਬਾਦ ਕੀਤੀਆਂ ਜਮੀਨਾਂ ਹੜੱਪ ਲਈਆਂ । ਬਦਲੇ ਵਿੱਚ ਰੱਕੜ , ਟਿੱਬੇ ਤੇ ਬੰਜਰ ਉਨ੍ਹਾਂ ਸਿਰ ਮੜ੍ਹ ਦਿੱਤੇ । ਬਾਪੂ ਹੁਰਾਂ ਦਾ ਘੁੱਗ ਵੱਸਦਾ ਖੂਹ ਤੇ ਬੰਦੇ ਉਗੱਣ ਵਾਲੀ ਉਪਜਾਊ Continue Reading »
No Commentsਭੈਣ ਭਰਾ ਦਾ ਪਿਆਰ
ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈ ਸਿੱਖ ਪਰਿਵਾਰ ਤੋਂ ਹਾ ਮੈ ਤੇ ਮੇਰੀ ਭੈਣ ਮਨਦੀਪ ਕੋਰ ਦੋਵੇ ਉਹ ਮੇਰੇ ਤੋਂ ਛੋਟੀ ਹੈ ਇਕੱਠੇ ਪੜੇ ਪਰ ਬਹੁਤ ਬਹੁਤ ਘੱਟ ਲੜੇ ਇਕ ਦੂਜੇ ਦਾ ਡਰ ਵੀ ਬਹੁਤ ਤੇ ਪਿਆਰ ਵੀ ਮੈ ਜ਼ਿਆਦਾ ਨਹੀਂ ਪੜ੍ਹਿਆ ਪਰ ਉਸ ਨੇ ਬਹੁਤ ਪੜਾਈ ਕੀਤੀ ਮੇਰੇ Continue Reading »
No Commentsਝੂਠੇ ਦਿਲਾਸੇ
“ਝੂਠੇ ਦਿਲਾਸੇ “ ਆਹ ਮੈਨੂੰ ਆਪਣੇ ਮੁੰਡੇ ਦੀ ਸਮਝ ਨਹੀਂ ਆੳਦੀ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਸਾਰਾ ਦਿਨ ਕੈਮਰਾ ਚੁੱਕ ਕਦੇ ਆਹ ਵੇਖੋ ਸਾਡਾ ਸੌਣ ਵਾਲਾ ਕਮਰਾ ,ਆਹ ਨਹਾਉਣ ਵਾਲਾ ,ਏਥੇ ਅਸੀ ਰੋਟੀ ਖਾਂਦੇ ਹਾਂ ,ਏਥੇ ਭਾਂਡੇ ਧੋਤੇ ਜਾਂਦੇ ਹਨ ।ਆਹ ਮੇਰੇ ਜਵਾਕਾਂ ਨੇ ਅੱਜ ਇੱਕ ਦੂਜੇ ਮਾਰਿਆ ,ਅੱਜ Continue Reading »
No Commentsਇਕ ਅਮੀਰ ਦੀ ਦੋਸਤੀ
ਮੈਂ ਇਕ ਮੱਧ ਵਰਗ ਪਰਿਵਾਰ ਵਿਚੋਂ ਹਾ।ਸਾਡੇ ਘਰ ਨੇੜੇ ਹੀ ਇਕ ਲਾਲਿਆਂ ਦਾ ਘਰ ਹੈ।ਸਾਡਾ ਦੋਹਾਂ ਟਬਰਾਂ ਦਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ,ਸਾਡਾ ਬੱਚਿਆ ਦਾ ਵੀ ਬਹੁਤ ਪਿਆਰ ਆਪਸ ਵਿੱਚ।ਉਹਨਾਂ ਦੀ ਦੋਹਤਰੀ ਦਾ ਵੀ ਮੇਰੇ ਨਾਲ ਬਹੁਤ ਪਿਆਰ।ਗਰਮੀ ਦੀ ਛੂਟੀਆਂ ਹੋਣੀਆ,ਉਸਨੇ ਸਾਡੇ ਸ਼ਹਿਰ ਆਉਣਾ।ਅਸੀਂ ਸਾਰਾ ਦਿਨ ਇੱਕਠੇ ਖੇਡਣਾ। ਵੱਡੇ Continue Reading »
2 Comments