ਪ੍ਰੇਮ
ਬਾਰੀ ਵਿੱਚੋਂ ਖੜੀ ਨੇ ਕਿੰਨਾ-ਕਿੰਨਾ ਚਿਰ ਉਹਦੇ ਸਕੂਟਰ ਨੂੰ ਹੀ ਘੂਰੀ ਜਾਣਾ ਜਿਹੜਾ ਸਾਡੀ ਵੀਹੀ ਵਿੱਚ ਖੜਾ ਹੁੰਦਾ ਸਾਡੇ ਬੂਹੇ ਦੇ ਬਿਲਕੁਲ ਮੋਹਰੇ, ਕਦੇ ਸਾਹਮਣੇ ਜਾਣ ਦਾ ਤਾਂ ਹਿਆ ਜਿਹਾ ਹੀ ਨਹੀਂ ਪੈਂਦਾ । ਕੰਮਾਂ-ਕਾਰਾ ਵਿੱਚ ਸਾਰੇ ਸੀਰ ਦੇ ਵਾਲ ਤਾਂ ਖੱਲਰ ਕੇ ਗਲ ਵਿੱਚ ਆਏ ਹੁੰਦੇ । ਉਹ ਤਾਂ Continue Reading »
No Commentsਰਾਣੀ ਮਾਸੀ
ਕਨੇਡਾ ਤੋਂ ਆਈ ਮੇਰੀ ਮਾਂ ਦੀ ਚਚੇਰੀ ਭੈਣ ਨਾਮ ਦੀ ਨਹੀਂ ਸਗੋਂ ਆਦਤਾਂ ਤੋਂ ਵੀ ਰਾਣੀਆਂ ਵਾਂਙ ਹੀ ਵਿਵਹਾਰ ਕਰਿਆ ਕਰਦੀ..! ਸ੍ਰੀ ਹਰਗੋਬਿੰਦ ਪੁਰ ਕੋਲ ਵੱਸੇ ਸਾਡੇ ਪਿਛੜੇ ਜਿਹੇ ਪਿੰਡ ਵਿਚ ਭੁਚਾਲ ਆ ਜਾਂਦਾ..ਸਾਰਾ ਪਿੰਡ ਬਹਾਨੇ ਬਹਾਨੇ ਨਾਲ ਵੇਖਣ ਆਉਂਦਾ! ਫੇਰ ਜਿੰਨੇ ਦਿਨ ਵੀ ਰਹਿੰਦੀ..ਬਸ ਇਹੋ ਝਾਕ ਰਹਿੰਦੀ ਕੇ ਮੈਂ Continue Reading »
No Commentsਮਾਂ ਦੀ ਘਾਟ
ਨਿੱਕਿਆਂ ਹੁੰਦਿਆ ਹੀ ਮਾਂ ਤੇ ਮੈਂ ਆਪਣੇ ਨਾਨਕੇ ਆ ਗਏ ਕਾਰਨ ਇੱਕ ਹੀ ਸੀ ….ਮੇਰੀ ਮਾਂ ਉਸ ਘਰ ਨੂੰ ਪੁੱਤ, ਵਾਰਿਸ ਵਜੋਂ ਨਾ ਦੇ ਸਕੀ ਤੇ ਬਾਪੂ ਜੀ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਮੇਰੀ ਨਾਨੀ ਮੈਨੂੰ ਤੇ ਮਾਂ ਨੂੰ ਆਪਣੇ ਨਾਲ ਪਿੰਡ ਲੈ ਆਈ, ਮੇਰੀ ਮਾਂ ਕੱਲੀ ਧੀ ਸੀ Continue Reading »
No Commentsਔਰਤ ਦੀ ਇੱਜਤ
✍️✍️🖋️🖋️ Sukh Singh Matt ਸੱਚ ਨੂੰ ਜਰੂਰ ਪੜਿਉ ਬਹੁਤ ਕੁਝ ਦੇਖਦੇ ਆ ਆਪਾ ਸਾਰੇ ਦੁਨੀਆ ਤੇ ਕਈ ਵਾਰ ਆਪਾ ਉਹ ਗਲਤੀਆ ਵੀ ਕਰ ਦਿੰਨੇ ਆ ਜੋ ਨਹੀ ਕਰਨੀਆ ਚਾਹੀਦੀਆ ਇਹੋ ਜੀ ਇੱਕ ਗਲਤੀ ਤੇ ਇੱਕ ਰਿਸਤੇ ਤੇ ਮੇਰੇ ਜਹਿਨ ਵਿਚ ਕੁਝ ਗੱਲਾ ਸੀ ਜਿੰਨਾ ਨੂੰ ਮੈ ਤੁਹਾਡੇ ਨਾਲ ਸਾਝੀਆ ਕਰ Continue Reading »
8 Commentsਮੇਰੀ ਰਾਨੋ ਮਾਸੀ
ਮੇਰੀ ਰਾਨੋ ਮਾਸੀ❤️ ਮਾਸੀ ਮਾਂ ਹੀ ਹੁੰਦੀ ਹੈ । ਕਈ ਵਾਰੀ ਮਾਂ ਨਾਲੋ ਵੀ ਵੱਧ ਪਿਆਰ ਦੇ ਜਾਂਦੀ ਹੈ । ਮੈਂ ਖੁਸ਼ਨਸੀਬ ਸੀ ਕਿ ਮੇਰੀ ਰਾਨੋ ਮਾਸੀ ਦਾ ਘਰ ਸਾਡੇ ਘਰ ਦੇ ਕੋਲ ਹੀ ਸੀ । ਮੇਰੀ ਮਾਂ ਤੇ ਮੇਰੀ ਮਾਸੀ ਵਿੱਚ ਉਮਰ ਦਾ ਜਿਆਦਾ ਫਰਕ ਸੀ । ਮਾਸੀ ਮਾਂ Continue Reading »
No Commentsਮਾਂ
ਪੜਨਾ ਜਰੂਰ!!!! ਪਿਤਾ ਦੀ ਮੌਤ ਤੋਂ ਬਾਅਦ ਉਹ ਆਦਮੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ । ਫਿਰ ਇੱਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ ਚੋਂ ਫੋਨ ਤੇ ਕਾਲ ਆਈ ਕਿ ਤੁਹਾਡੀ ਮਾਂ ਬਹੁਤ ਸੀਰੀਅਸ ਹੈ ਤੁਸੀਂ ਪਲੀਜ਼ ਇੱਕ ਵਾਰ ਆ ਜਾਓ । ਉਹ ਬਿਰਧ ਆਸ਼ਰਮ ਚਲਿਆ ਗਿਆ । Continue Reading »
No Commentsਇਸ਼ਾਰਾ
ਇਸ਼ਾਰਾ ‘ਨੰਦ ਕੁਰੇ ਘਰ ਈ ਆਂ …’ ਗੁਆਂਢਣ ਨੇ ਆਉਂਦਿਆਂ ਹੀ ਰੱਜੋ ਦਾ ਹਾਲ ਪੁੱਛਣਾ ਸ਼ੁਰੂ ਕਰ ਲਿਆ। ‘ਹਾਂ ਬੀਬੀ ਆਜ਼ਾ,ਘਰ ਈ ਆਂ ! ਮੈਂ ਕਿੱਥੇ ਜਾਣਾ ! ਆਹ ਚੁੱਲ੍ਹਾ-ਚੌਂਤਰਾ ਮੇਰਾ ਟਿਕਾਣਾ !’ ‘ਆਹ ਤੇਰੇ ਵਾਲਾਂ ਨੂੰ ਕੀ ਹੋਇਆ?’ ‘ਪੁੱਛ ਨਾ ਬੀਬੀ ! ਮੇਰੇ ਦਿਉਰ ਨੇ ਝੇਡਾਂ ਕਰਦੇ ਨੇ ਕੱਲ Continue Reading »
No Commentsਕਾਹਲ
ਮਿੰਨੀ ਕਹਾਣੀ ਕਾਹਲ ਮੈਂ ਥੋੜ੍ਹਾ ਜਲਦੀ ਨਾਲ ਐਕਟਿਵਾ ਚਲਾ ਰਹੀ ਸੀ ਤਾਂ ਕਿ ਫਾਟਕ ਲੱਗਣ ਤੋਂ ਪਹਿਲਾਂ ਮੈਂ ਲੰਘ ਜਾਵਾਂ ਤੇ ਵਕਤ ਨਾਲ ਦਫ਼ਤਰ ਪਹੁੰਚ ਜਾਵਾਂ। ਪਰ ਮੇਰੇ ਪਹੁੰਚਦਿਆਂ -ਪਹੁੰਚਦਿਆਂ ਹੀ ਫਾਟਕ ਲੱਗ ਗਿਆ ਤੇ ਮੈਨੂੰ ਹੋਰ ਲੋਕਾਂ ਵਾਂਗ ਉਥੇ ਰੁਕਣਾ ਪਿਆ। ਮੇਰੇ ਅੱਗੇ- ਪਿੱਛੇ ਕਾਫ਼ੀ ਲੋਕ ਖੜ੍ਹੇ ਸਨ । Continue Reading »
No Commentsਫਰੇਬ ਕਿਸ਼ਤ – 8
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 8 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਵਿੱਚ ਜੈਲਾ ਵਿਕਾਸ ਨਾਮ ਦੇ ਇਕ ਆਦਮੀ ਨੂੰ ਮਿਲਦਾ ਹੈ। ਵਿਕਾਸ ਵੀ ਸ਼ਿਵਾਨੀ ਦੇ ਜਾਲ ਵਿੱਚ ਫੱਸ ਚੁੱਕਿਆ ਸੀ। ਓਹ ਜੈਲੇ ਨੂੰ ਕਹਿੰਦਾ ਹੈ ਕਿ ਸ਼ਿਵਾਨੀ ਤੋਂ ਬਚ ਕੇ ਰਵੀਂ!! Continue Reading »
No Commentsਨਾ ਕੱਢਿਆ ਤੇ ਨਾ ਪਾਇਆ
ਲੈ ਤੇਰੀ ਆਲੀ ਗੱਲ ਤੋਂ ਇੱਕ ਗੱਲ ਯਾਦ ਆਗੀ ,, ਕੇਰਾਂ ਭਾਈ ਬੰਤੋਂ ਤੇ ਮਿੰਦੋ ਗੋਹਾ ਸੈੱਟਣ ਗਈਆਂ ਈ ਡੰਡੀ ਪਿੱਛੇ ਲੜ ਪਈਆਂ ।।ਬੰਤੋਂ ਕਹਿੰਦੀ ਤੂੰ ਸਾਡੇ ਵਾੜੇ ਚ ਦੀ ਡੰਡੀ ਬਣਾਈ ਫਿਰਦੀ ਏ ,,ਮਿੰਦੋਂ ਕਹਿੰਦੀ ਇਹ ਸਰਕਾਰੀ ਪਹਿਲਾਂ ਦੀ ਈ ਡੰਡੀ ਏ ਤੂੰ ਰੋਕ ਰੋਕ ਆਪਣਾ ਬਾੜੇ ਚ ਕਰੀ Continue Reading »
2 Comments