Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਸਾਇਕਲ ਦੇ ਝੂਟੇ

...
...

ਸਾਇਕਲ ਦੇ ਝੂਟੇ ** ਉਦੋਂ ਤੀਜੀ ਚੋਥੀ ਜਮਾਤ ਵਿੱਚ ਪੜ੍ਹਦਾ ਸਾਂ । ਦੁਪਿਹਰ ਵੇਲੇ ਸਕੂਲੋਂ ਪੜ੍ਹ ਕੇ ਘਰੇ ਆਇਆ ਤਾਂ ਘਰ ਵੜਦਿਆਂ ਨੂੰ ਹੀ ਦਰਵਾਜੀ ਵਿੱਚ ਖੜ੍ਹਾ ਸਾਇਕਲ ਦਿਸ ਗਿਆ । ਬਸ ਫੇਰ ਕੀ ਸੀ , ਸਾਈਕਲ ਨੂੰ ਵੇਖ ਕੇ ਚੜ ਗਿਆ ਚਾਅ । ਉਦੋਂ ਕਿਹੜਾ ਸਕੂਟਰ ਮੋਟਰਸਾਈਕਲ ਜਾਂ ਕਾਰ Continue Reading »

No Comments

ਕੀਮਤੀ ਚੀਜਾਂ

...
...

ਮੂਵਿੰਗ ਕੰਪਨੀ ਵਿਚ ਨਵੀਂ-ਨਵੀਂ ਨੌਕਰੀ ਮਿਲੀ.. ਟਰੇਨਿੰਗ ਦੌਰਾਨ ਦੋ ਗੱਲਾਂ ਤੇ ਜ਼ੋਰ ਦਿੱਤਾ ਗਿਆ..ਸਮਾਨ ਟਾਈਮ ਸਿਰ ਅੱਪੜਨਾ ਚਾਹੀਦਾ ਏ..ਤੇ ਉਹ ਵੀ ਬਿਨਾ ਕਿਸੇ ਟੁੱਟ ਭੱਜ ਦੇ! ਉਸ ਦਿਨ ਮਿਲਿਟਰੀ ਦੇ ਅਫਸਰ ਦੇ ਸਮਾਨ ਦੀ ਡਿਲੀਵਰੀ ਸੀ.. ਹੈ ਤਾਂ ਆਪਣੇ ਸਰਦਾਰ ਜੀ ਸਨ ਪਰ ਦੇਖਣ ਨੂੰ ਬੜੇ ਹੀ ਗੁੱਸੇ ਵਾਲੇ..ਪੈਰ ਪੈਰ Continue Reading »

No Comments

ਲੰਮੇਂ ਦਾਹੜੇ ਵਾਲਾ

...
...

ਦਸਵੀਂ ਵਿਚੋਂ ਫੇਲ ਹੋ ਗਿਆ ਤਾਂ ਖੁਦ ਦਾ ਵਜੂਦ ਪੱਥਰ ਹੋ ਗਿਆ ਜਾਪਿਆ! ਸਾਰੀ ਦੁਨੀਆਂ ਮਜਾਕ ਉਡਾਉਂਦੀ ਜਾਪੀ..ਇੱਕ ਵੇਰ ਜੀ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..ਓਹੀ ਮਾਂ ਜਿਸਨੇ ਮੇਰੀ ਖਾਤਿਰ ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹੇ..ਤਾਂ ਵੀ ਮੇਰਾ ਪੱਖ ਹੀ ਪੂਰਿਆ..ਅਮ੍ਰਿਤਧਾਰੀ ਸੀ ਤਾਂ ਵੀ ਮੇਰੀ ਖਾਤਿਰ Continue Reading »

1 Comment

ਇੱਛਾ ਸਕਤੀ

...
...

ਉਹ ਮਰ ਰਿਹਾ ਸੀ ਕੋਈ ਦੁਆ ਕੋਈ ਦਵਾਈ ਉਸ ਤੇ ਅਸਰ ਨਹੀ ਕਰ ਰਹੀ ਸੀ। ਆਪਣੀ ਪੂਰੀ ਜਿੰਦਗੀ ਇਕ ਮੂਵੀ ਵਾਗ ਉਸਦੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਆਪਣੀ ਪਤਨੀ ਜਿਸਨੂੰ ਉਹ ਸਭ ਤੋ ਵਧ ਪਿਆਰ ਕਰਦਾ ਸੀ ਨੂੰ ਛੱਡ ਕੇ ਜਾਣਾ ਨਹੀ ਚਾਹੁੰਦਾ ਸੀ। ਉਹਦੇ ਇਲਾਜ ਲਈ ਪੈਸਾ ਪਾਣੀ ਵਾਗ Continue Reading »

No Comments

ਕੁਆਰੇਪਨ ਦਾ ਤੋਹਫਾ

...
...

ਕੁਆਰੇਪਣ ਦਾ ਤੋਹਫ਼ਾ ਇਹ 1950 ਦੀ ਗੱਲ ਹੈ , ਮੇਰੀ ਭੂਆ ਨੇ ਉਮਰ ਭਰ ਕੁਆਰੀ ਰਹਿਣ ਦਾ ਫ਼ੈਸਲਾ ਕੀਤਾ ਕਿ ਉਹ ਵਿਆਹ ਲਈ ਹਰ ਪੱਖੋਂ ਯੋਗ ਸੀ, ਸਰੀਰ ਪੱਖੋਂ ਸੁੰਦਰ ,ਸਿਹਤਮੰਦ , ਪੜ੍ਹੀ ਲਿਖੀ ,ਹਰ ਕੰਮ ਚ ਸੁਚੱਜੀ ਤੇ ਇੱਕ ਕਵਿੱਤਰੀ। ਉਹ ਸਫ਼ਾਈ ਲਈ ਐਨਾ ਤਤਪਰ ਰਹਿੰਦੀ ਸੀ ਕਿ ਭੋਰਾ Continue Reading »

2 Comments

ਇਹ ਗੰਢ

...
...

ਇਹ ਗੰਢ ਜੋ ਦਰਦ ਦਿੰਦੀ ਰਹੀ ਉਹ ਕਦੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ । ਜਦ ਵੀ ਘਰ ਦਿਆਂ ਨੇ ਵਿਆਹ ਦੀ ਗੱਲ ਤੋਰਣੀ ,ਉਹਦਾ ਇੱਕੋ ਜਵਾਬ ਹੁੰਦਾ ਸੀ ,”ਮੈਨੂੰ ਨੀ ਚੰਗਾ ਲੱਗਦਾ ਕਿ ਕੋਈ ਮਰਦ ਮੇਰੇ ਸ਼ਰੀਰ ਨੂੰ ਛੂਹ ਵੇ ਮੇਰੇ ਨਾਲ ਬਿਸਤਰ ਦੀ ਸਾਂਝ ਪਾਵੇ ,ਮੈਂ ਆਪਣੇ ਇਸ ਅੌਰਤ Continue Reading »

1 Comment

ਸਫਲ਼ ਨਰਸ !

...
...

ਸਫਲ਼ ਨਰਸ !! ❤❤ ਰਾਤ ਦਾ ਦੂਸਰਾ ਪਹਿਰ , ਪਿੰਡ ਦੀ ਫਿਰਨੀ ਤੇ ਹਿੱਲਜੁਲ ਹੁੰਦੀ ਵੇਖ ਟਟੌਲੀ ਨੇ ਤਿੱਖੀ ਤੇ ਟੱਣਕਵੀਂ ਅਵਾਜ਼ ਨਾਲ ਸ਼ਾਤ ਵਾਤਾਵਰਣ ਵਿੱਚ ਖਲਰ ਪਾ ਦਿੱਤਾ । ਜਦੋਂ ਸਾਰੀ ਹਯਾਤੀ ਦੇ ਜੀਵ ਆਪਣੀ ਨੀੰਦੇ ਸੁੱਤੇ ਹੋਣ ਫੇਰ ਕੌਣ ਹੋ ਸਕਦਾ ਜਿਸਤੇ ਭੀੜ ਬਣੀ ਹੋਊ। ਨਾਜਰ ਦੇ ਹੱਥ Continue Reading »

No Comments

ਅਰਦਾਸ

...
...

ਹੂ-ਬਹੂ “ਅਰਦਾਸ” ਫਿਲਮ ਵਾਲੀ ਕਹਾਣੀ ਸੀ ਮੇਰੇ ਟੱਬਰ ਦੀ..! ਦਿਨੇ ਰਾਤ ਬੱਸ ਇਹੋ ਰੱਟ ਲੱਗੀ ਰਹਿੰਦੀ..”ਮੁੰਡਾ ਹੋਣਾ ਚਾਹੀਦਾ”..”ਪਹਿਲੀ ਚੰਗੀ ਚੀਜ ਚਾਹੀਦੀ ਏ”..”ਸਿਆਣੇ ਦੀ ਦਵਾਈ”..”ਝਾੜ ਪੂੰਝ”..ਤੇ ਜਾਂ ਫੇਰ ਕਿਸੇ ਸਾਧ ਦੀਆਂ ਮੁਠੀਆਂ ਭਰੋ..! ਭਾਵੇਂ ਜੋ ਮਰਜੀ ਕਰੋ ਪਰ ਬਰੂਹਾਂ ਟੱਪਣ ਵਾਲਾ ਸਿਰਫ ਕਰਮਾ ਵਾਲਾ ਹੀ ਹੋਣਾ ਚਾਹੀਦਾ..! ਮੈਂ ਸਮਝਾਉਣ ਦੀ ਕੋਸ਼ਿਸ਼ Continue Reading »

No Comments

ਵਡੇ ਰੁੱਖ

...
...

ਨਿੱਕੇ ਹੁੰਦਿਆਂ ਛੁੱਟੀਆਂ ਵਿੱਚ ਕਾਦੀਆਂ ਲਾਗੇ ਨਾਨਕਾ ਪਿੰਡ ਮੇਰੇ ਲਈ ਸਵਰਗ ਹੋਇਆ ਕਰਦਾ..ਮੈਂ ਆਪਣੀ ਮਾਮੀ ਕਦੇ ਵੀ ਨਹੀਂ ਸੀ ਵੇਖੀ..ਬਹੁਤ ਪਹਿਲਾਂ ਦੂਜੇ ਪੁੱਤ ਦੇ ਜਣੇਪੇ ਵੇਲੇ ਖਤਮ ਹੋ ਗਈ ਸੀ..! ਬਰਾਦਰੀ ਰਿਸ਼ਤੇਦਾਰੀ ਬੜਾ ਜ਼ੋਰ ਪਾਇਆ ਪਰ ਮਾਮੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ..! ਦੋ ਬੱਚੇ ਮੇਰੀ ਨਾਨੀ ਨੇ ਹੀ ਪਾਲੇ Continue Reading »

2 Comments

ਹਮਸਫ਼ਰ

...
...

ਹਮਸਫ਼ਰ / ਰਸਕਿਨ ਬਾਂਡ ਟੋਹਾਣਾ ਰੇਲਵੇ ਸਟੇਸ਼ਨ ਆਉਣ ਤਕ ਮੈਂ ਕੰਪਾਰਟਮੈਂਟ ਵਿਚ ਇਕੱਲਾ ਹੀ ਸਾਂ। ਇੱਥੋਂ ਇਕ ਕੁੜੀ ਕੰਪਾਰਟਮੈਂਟ ਵਿਚ ਆ ਗਈ। ਇਕ ਔਰਤ ਤੇ ਮਰਦ ਉਸ ਨੂੰ ਗੱਡੀ ਚੜ੍ਹਾਉਣ ਆਏ ਸਨ। ਉਹ ਸ਼ਾਇਦ ਉਸ ਦੇ ਮਾਪੇ ਸਨ ਤੇ ਕੁੜੀ ਨੂੰ ਸਫ਼ਰ ਵਿਚ ਔਖ ਨਾ ਹੋਵੇ, ਇਸ ਗੱਲ ਬਾਰੇ ਬੜੇ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)