ਕਾਲਾ ਦੌਰ
ਤੇਤੀ ਚੌਂਤੀ ਵਰੇ ਪਹਿਲਾਂ ਦੀ ਗੱਲ ਏ.. ਗਿਆਰਾਂ ਜਾਂਞੀਆਂ ਵਾਲਾ ਕ਼ਾਨੂਨ ਅਜੇ ਚੰਗੀ ਤਰਾਂ ਲਾਗੂ ਨਹੀਂ ਸੀ ਹੋਇਆ..ਦਸਵੀਂ ਵਿਚ ਪੜ੍ਹਦੀਆਂ ਸਾਡਾ ਚਾਰ ਕੁੜੀਆਂ ਦਾ ਗਰੁੱਪ ਹੋਇਆ ਕਰਦਾ ਸੀ.. ਵਿਆਹ ਇੱਕ ਦੀ ਰਿਸ਼ਤੇਦਾਰੀ ਵਿਚ ਹੁੰਦਾ ਪਰ ਜਾਣਾ ਅਸੀਂ ਸਾਰੀਆਂ ਨੇ ਇੱਕਠੀਆਂ ਨੇ ਹੁੰਦਾ ਸੀ.. ਇੰਝ ਹੀ ਇੱਕ ਵਾਰ ਆਪਣੇ ਪਿੰਡ ਹੀ Continue Reading »
No Commentsਮੰਜਿਲ
ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ.. ਫੇਰ ਨੱਬੇ-ਕਾਨਵੇਂ ਦੇ ਵੇਲਿਆਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..! ਮੈਂ ਖੁਦ ਵੀ ਪੁਲਸ ਦੀ ਨਜਰ ਵਿਚ ਆ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਜੈਪੁਰ ਘੱਲ ਦਿੱਤਾ..! ਇੱਕ ਵੇਰ ਕਾਫੀ ਚਿਰ ਮਗਰੋਂ ਘਰੇ ਮੁੜਿਆ ਤਾਂ ਪਤਾ ਲੱਗਾ ਸਾਡਾ Continue Reading »
1 Commentਮੋਹ
ਮੈਂ ਸਿਰਫ ਸੁਣਿਆ ਹੀ ਨਹੀਂ ਸੀ ਕਿ ਜੇ ਕਿਸੇ ਜਨੌਰ ਦੇ ਨਾਲ ਕੁਝ ਸਮਾਂ ਬਤੀਤ ਕਰੀਏ ਤਾਂ ਸਾਨੂੰ ਉਸ ਨਾਲ ਜਾਂ ਉਸਨੂੰ ਵੀ ਤੁਹਾਡੇ ਨਾਲ ਮੋਹ ਪੈ ਜਾਂਦਾ ਹੈ, ਬਲਕਿ ਪਿਛੇ ਜਿਹੇ ਮਹਿਸੂਸ ਵੀ ਕੀਤਾ ਹੈ। ਕੁਝ ਦਿਨ ਪਹਿਲਾਂ ਅਸੀਂ ਮਾਂ ਧੀ ਨੇ ਕਸ਼ਮੀਰ ਗਰੇਟ ਲੇਕ ਟ੍ਰੈਕ ਕੀਤਾ,ਜਿਸਦੇ ਦੌਰਾਨ ਅਸੀਂ Continue Reading »
1 Commentਬੇਬੇ ਦਾ ਇਕਲੋਤਾ ਪੁੱਤ
ਜੀਤੇ ਦਾ ਬਾਪੂ ਦੁਨੀਆ ਤੋ ਕੂਚ ਕਰ ਗਿਆ ਸੀ, ਅਤੇ ਪਿੱਛੇ ਤਿੰਨ ਧੀਆਂ ਤੇ ਇੱਕ ਪੁੱਤ ਛੱਡ ਗਿਆ।ਲੋਕਾ ਦੇ ਖੇਤਾਂ ਵਿੱਚ ਦਿਹਾੜੀਦਾਰ ਹੋਣ ਕਰਕੇ ਪੱਲੇ ਕੁਝ ਜੋੜ ਤਾ ਨਹੀ ਸਕਿਆ ਸੀ। ਪਰ ਦਿਨ ਰਾਤ ਇੱਕ ਕਰਕੇ ਮਾਲਕ ਤੀਵੀਂ ਆਪਣੇ ਧੀਆਂ ਪੁੱਤ ਪੜਾ ਜਰੂਰ ਰਹੇ ਸੀ।ਜੀਤੇ ਦੇ ਬਾਪੂ ਦੇ ਅਚਾਨਕ ਜਾਣ Continue Reading »
1 Commentਅਧੂਰਾ ਪਿਆਰ
ਇਹ ਕਹਾਣੀ ਦੋ ਪਿਆਰ ਕਰਨ ਵਾਲਿਆਂ ਤੇ ਨਿਰਧਾਰਤ ਹੈ। ਇਹ ਗਲ ਹੈ ਸਨ੍ਹ2012 ਜਦੋਂ ਮੈਂ ਤਕਰੀਬਨ 20 ਸਾਲਾਂ ਦਾ ਸੀ। ਨਵਾਂ ਨਵਾਂ ਜਵਾਨੀ ਵਿੱਚ ਪੈਰ ਰੱਖਿਆ ਹੀ ਸੀ। ਇੱਕ ਦਿਨ ਬੈਠਾ ਫੇਸਬੁੱਕ ਚਲਾ ਰਿਹਾ ਸੀ ਉਸ ਦਿਨ ਇਕ ਕੁੜੀ ਦੀ ਫਰੈਡ ਰਿਕੁਇਸਟ ਆਈ ਜਿਸ ਦਾ ਨਾਂ ਪਰਮ ਸੀ। ਉਸ ਦੀ Continue Reading »
No Commentsਬੰਬੂਕਾਟ ਫਿਲਮ ਦਾ ਸੀਨ
ਬੰਬੂਕਾਟ ਫਿਲਮ ਦਾ ਸੀਨ.. ਨਹਿਰ ਦੀ ਪਟੜੀ ਤੇ ਨਾਲਦੀ ਨੂੰ ਮਗਰ ਬਿਠਾ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜਿਆਂ ਆਉਂਦਾ ਬੀਨੂੰ ਢਿੱਲੋਂ.. ਤੇ ਕੁਝ ਵਿੱਥ ਤੇ ਜਾ ਕੇ ਉਸ ਵੱਲੋਂ ਕੋਟ ਦੀ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ Continue Reading »
3 Commentsਕੋਸ਼ਿਸ਼ ਕਰਨ ਵਾਲੇ ਬੰਦੇ
ਲੰਘੇ ਵੀਰਵਾਰ ਨੌ ਵਜੇ ਰੀਅਲ-ਏਸਟੇਟ ਦੀ ਇੱਕ ਜਰੂਰੀ ਕਲਾਸ ਸੀ.. ਪੌਣੇ ਅੱਠ ਘਰੋਂ ਤੁਰਨ ਲਗਾ ਤਾਂ ਬੇਟੀ ਵਾਪਿਸ ਤੁਰੀ ਆਵੇ..ਆਖਣ ਲੱਗੀ ਬੱਸ ਮਿਸ ਹੋ ਗਈ ਏ.. ਇਹ ਸੋਚ ਉਸਨੂੰ ਛੱਡਣ ਲਈ ਹਾਮੀ ਭਰ ਦਿੱਤੀ ਕਿ ਸਵਾ ਘੰਟੇ ਵਿਚ ਤਾਂ ਆਪਣੀ ਮੰਜਿਲ ਤੇ ਅੱਪੜ ਹੀ ਜਾਵਾਂਗਾ। ਪਰ ਹਕੀਕਤ ਬਿਲਕੁਲ ਉਲਟ ਨਿੱਕਲੀ.. Continue Reading »
No Commentsਪੁਨਰਜਨਮ
ਗੱਲ1981-82 ਵੇਲੇ ਦੀ ਹੈ.. ਸਕੂਲੋਂ ਪੜਾ ਕੇ ਮੁੜੇ ਨੇ ਸਾਈਕਲ ਅਜੇ ਸਟੈਂਡ ਤੇ ਲਾਇਆ ਹੀ ਹੋਣਾ ਕੇ ਦਾਰ ਜੀ ਰੁੱਕੇ ਤੇ ਲਿਖਿਆ ਇੱਕ ਐਡਰੈੱਸ ਫੜਾਉਂਦੇ ਹੋਏ ਆਖਣ ਲੱਗੇ ਕਾਕਾ ਹੁਣੇ ਬੱਸੇ ਚੜ ਗੁਰਦਾਸਪੁਰ ਵੱਲ ਨੂੰ ਨਿੱਕਲ ਜਾ..ਮੇਰਾ ਦੋਸਤ ਫੌਜ ਦਾ ਸੂਬੇਦਾਰ..ਛੁੱਟੀ ਆਇਆ ਏ..ਉਸਦੀ ਨਿੱਕੀ ਧੀ ਸਾਊ ਜਿਹੀ..ਬੀ.ਐੱਡ ਕੀਤੀ ਏ..ਓਹਨਾ ਸਾਰਿਆ Continue Reading »
1 Commentਨਾਨਕ ਦੁਖੀਆ ਸਭ ਸੰਸਾਰ
ਡੈਡੀ ਦੱਸਦਾ ਹੁੰਦਾ ਕੇ ਮੈਂ ਮਸਾਂ ਦੋ ਸਾਲ ਦੀ ਵੀ ਨਹੀਂ ਸਾਂ ਹੋਈ ਕੇ ਮਾਂ ਨਿਕੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਚਲੀ ਗਈ.. ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਦੀ ਵਾਪਿਸ ਮੁੜ ਕੇ ਨਹੀਂ ਆਈ..ਅਸੀਂ ਦੋਵੇਂ ਕੱਲੇ ਰਹਿ ਗਏ..ਬਿਮਾਰ ਦਾਦੀ ਹਮੇਸ਼ਾਂ ਮੰਜੇ ਤੇ ਹੀ ਰਹਿੰਦੀ..ਪਰ ਕਦੀ ਕਦੀ ਮੇਰੀ Continue Reading »
1 Commentਬੀਜੀ
ਫੋਨ ਦੀ ਘੰਟੀ ਵੱਜੀ.. ਬੀਜੀ ਦਾ ਨੰਬਰ ਸੀ..ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ..ਨਾਲ ਹੀ ਰਾਹ ਭੁੱਲ ਕੇ ਨੱਕ ਵਿਚ ਜਾ ਵੜੇ ਕਿੰਨੇ ਸਾਰੇ ਹੰਜੂਆਂ ਨਾਲ ਭਰ ਗਏ ਨੱਕ ਨੂੰ ਵੀ ਸਾਫ ਕੀਤਾ..ਫੇਰ ਚੇਹਰੇ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ..! ਅੱਗੋਂ ਆਖਣ ਲੱਗੀ.. “ਬੇਟਾ ਹਾਲ ਬਜਾਰ ਆਈ Continue Reading »
1 Comment