ਖੋਲ੍ਹ ਦੋ
ਕਹਾਣੀ || ਖੋਲ੍ਹ ਦੋ || ਸਆਦਤ ਹਸਨ ਮੰਟੋ || ਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ। ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ ਨੇ Continue Reading »
No Commentsਗੇਟ ਨੂੰ ਲੱਗਾ ਤਾਲਾ
ਮੇਰੇ ਘਰ ਦੇ ਬਿਲਕੁਲ ਸਾਹਮਣੇ ਹੀ ਇਕ ਛੋਟੇ ਜਿਹੇ ਘਰ ਵਿੱਚ ਇਕ ਬਜੁਰਗ ਜੋੜਾ ਰਹਿੰਦਾ ਸੀ। ਇਕਲੌਤੀ ਧੀ ਸੀ ਜਿਸਦਾ ਉਹਨਾ ਵਿਆਹ ਕਰ ਸਹੁਰੇ ਘਰ ਤੋਰ ਦਿੱਤਾ। ਉਸ ਮਾਤਾ ਜੀ ਦਾ ਸਾਡੇ ਘਰ ਆਉਣਾ ਜਾਣਾ ਵਧਿਆ ਸੀ। ਅਕਸਰ ਮੈ ਵੀ ਉਹਨਾ ਘਰ ਜਾਦਾ ਤੇ ਖੇਡਦਾ ਰਹਿੰਦਾ। ਮੇਰੇ ਦਾਦਾ-ਦਾਦੀ ਦੋਵੇ ਹੀ Continue Reading »
No Commentsਸਚਾਈ ਦੇ ਰਸਤੇ
ਸਚਾਈ ਦੇ ਰਸਤੇ ਬਹੁਤ ਔਖੇ ਹੁੰਦੇ ਨੇ !!ਮੈ ਬਚਪਨ ਤੋਂ ਹੀ ਸੱਚਾਈ ਦੇ ਰਸਤੇ ਤੇ ਚਲਦੀ ਆ ਪਰ ਇਹ ਰਸਤਾ ਬਹੁਤ ਔਖਾ ਆ ਮੈ ਆਪਣੀ ਸਾਰੀ study ਬਹੁਤ ਹੀ ਸਹੀ ਤੇ ਬਹੁਤ 🅥🅐🅓🅘🅐 ਤਰੀਕੇ ਨਾਲ ਕੀਤੀ ਪਰ ਹੁਣ ਮੈ ਇਕ ਸਰਕਾਰੀ job ਲਈ ਇੰਤਜਾਰ ਕਰਦੀ ਆ ਮੇਰਾ ਰਸਤਾ ਸੱਚ ਤੇ Continue Reading »
No Commentsਪਾਣੀ ਦਾ ਬੁਲਬੁਲਾ
ਪਾਣੀ ਦੇ ਬੁਲਬੁਲੇ ਨੂੰ ਹਵਾ ਦੀ ਲੌੜ, ਜੀਵਨ ਲਈ ਸਾਹਾਂ ਦੀ ਲੌੜ ਸ਼ਿੰਦੋ ਤਾਯੀ ਕੇਹੰਦੀ ਸਾਨੂੰ ਤੁਹਾਡੀ ਕੋਈ ਲੌੜ ਨਹੀ , ਤੇਰੀ ਮਾਂ ਸਾਡੇ ਨਾਲ ਲੜਦੀ ਰਹਿੰਦੀ ਆ ਤੂੰ ਹੁਣ ਸਾਡੇ ਘਰ ਨਾਂ ਆਯਾ ਕਰ। ਮੈਂ ਰੋਂਦਾ ਹੋਯਾ ਅਪਣੀ ਦਾਦੀ ਦੀ ਬੁਕੱਲ ਜਾ ਕੇ ਵੜ ਗਯਾ, ਕੋਈ ਨੀ ਨਾਂ ਰੋ Continue Reading »
No Commentsਵੰਡ
ਵੰਡ ਅਖੀਰਲੀ ਕੀਮੋ ਨੇ ਤਾਂ ਜਾਨ ਕੱਢ ਲਈ, ਇੰਨੀ ਕਮਜ਼ੋਰੀ ਕਿ ਘੰਟਾ ਹੋ ਗਿਆ ਅੱਖਾਂ ਖੋਲ੍ਹਦੀ ਨੂੰ, ਪਰ ਕਿੱਥੇ, ਪਲਕਾਂ ਢੇਰੀ ਢਾਹੀ ਬੈਠੀਆਂ. ਚਿੜੀਆਂ ਦੀ ਅਵਾਜ ਤੋਂ ਲੱਗਦਾ ਬਾਹਰ ਤਾਂ ਨ੍ਹੇਰਾ ਪਰ ਸਵੇਰਾ ਘੁੰਡ ਚੱਕਣ ਦੀ ਤਿਆਰੀ ਕਰੀ ਬੈਠਾ …ਬੁਲ੍ਹ ਵੀ ਸੁੱਕੇ ਪਏ, ਪਾਣੀ ਦਾ ਗਿਲਾਸ ਚੱਕਣ ਦੀ ਕੋਸਿਸ ਕੀਤੀ, Continue Reading »
No Commentsਥੇਹ ਪੈਣਾ
ਥੇਹ ਪੈਣਾ ਬਚਪਨ `ਚ ਇੱਕ ਗੱਲ ਸੁਣਨ ਵਿੱਚ ਆਉਂਦੀ ਸੀ ਕਿ ਪਿੰਡ ਦੀਆਂ ਤੀਵੀਆਂ ਇਕੱਠੀਆਂ ਹੋ ਕੇ ਪਿੰਡੋਂ ਬਾਹਰ ਸੱਪ ਦੀ ਡੁੱਢ `ਤੇ ਗੁੱਗਾ ਪੂਜਾ ਲਈ ਦੁੱਧ ਚੜ੍ਹਾਉਣ ਜਾਇਆ ਕਰਦੀਆਂ ਸਨ। ਨਾਮਾ ਚਾਚਾ ਉਹਨਾਂ ਨੂੰ ਮਖ਼ੌਲ `ਚ ਕਿਹਾ ਕਰਦਾ ਸੀ ਕਿ ਜੇ ਕਿਸੇ ਦਿਨ ਸੱਚੀ ਗੁੱਗਾ ਟੱਕਰ ਗਿਆ ਤਾਂ ਭੱਜਦੀਆਂ Continue Reading »
No Commentsਟੂਣੇ ਦਾ ਇਤਿਹਾਸ
ਟੂਣੇ ਦਾ ਇਤਿਹਾਸ…. ਅੱਜਕੱਲ੍ਹ ਟੂਣੇ ਨੂੰ ਇੱਕ ਬਹੁਤ ਖਤਰਨਾਕ ਸ਼ੈਅ ਮੰਨਿਆ ਜਾਂਦਾ ਹੈ । ਜੇਕਰ ਕਿਸੇ ਦੇ ਘਰ ਕੋਲ ਟੂਣਾ ਕੀਤਾ ਮਿਲ ਜਾਵੇ ਤਾਂ ਲੋਕ ਆਪਣੇ ਗੁਆਂਢੀਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ । ਪਰ ਸਾਡੇ ਪਖੰਡੀ ਸਾਧਾਂ ਨੇ ਅਤੇ ਅੰਧਵਿਸ਼ਵਾਸੀ ਲੋਕਾਂ ਨੇ ਟੂਣੇ ਦਾ ਜੋ ਮਤਲਬ ਅੱਜ ਸਮਝ ਲਿਆ ਅਤੇ Continue Reading »
2 Commentsਤਾਲੇ
(ਤਾਲੇ) ਤਾਲਿਆਂ ਦੀ ਵੀ ਬੜੀ ਅਜੀਬ ਦਾਸਤਾਨ ਹੈ। ਇਹ ਮਕਾਨਾਂ ਅਤੇ ਚੀਜ਼ਾਂ ਨੂੰ ਤਾਂ ਲੱਗਦੇ ਹੀ ਹਨ, ਪਰ ਇਹ ਕਦੀ-ਕਦੀ, ਕਿਸੇ-ਕਿਸੇ ਇਨਸਾਨ ਨੂੰ ਵੀ ਮਜਬੂਰੀ ਵੱਸ ਲਾਉਂਣੇ ਪੈਂਦੇ ਹਨ। ਤਾਲੇ (ਜਿੰਦਰੇ) ਲੱਗ ਹੀ ਜਾਂਦੇ ਹਨ, ਕਦੀ ਘਰਾਂ ਨੂੰ, ਕਦੀ ਜ਼ੁਬਾਨਾਂ ਨੂੰ ਤੇ ਕਦੀ ਰੂਹਾਂ ਨੂੰ, ਪਰ ਕਈ ਵਾਰ ਆਪ ਵੀ Continue Reading »
No Commentsਜਿੰਦਗੀ
ਡੈਡੀ ਹੁਰਾਂ ਨੇ ਦਾਦੇ ਜੀ ਨੂੰ ਕਦੀ ਵੀ ਇੰਜਣ ਦੀ ਗਰਾਰੀ ਨਹੀਂ ਸੀ ਘੁਮਾਉਣ ਦਿੱਤੀ..ਆਖਦੇ ਹਾਰਟ ਦੀ ਕਸਰ ਏ..!! ਡੈਡੀ ਇੱਕ ਦਿਨ ਅਚਾਨਕ ਰਵਾਨਗੀ ਪਾ ਗਏ..ਕੁਝ ਦਿਨਾਂ ਮਗਰੋਂ ਦਾਦਾ ਜੀ ਮੈਨੂੰ ਉਂਗਲ ਲਾ ਪੈਲੀਆਂ ਵੱਲ ਨੂੰ ਲੈ ਤੁਰੇ..ਮਗਰੇ ਦੌੜੇ ਆਉਂਦੇ ਵੀਰ ਨੂੰ ਵੀ ਕੁੱਛੜ ਚੁੱਕ ਲਿਆ! ਉਸ ਵੇਲੇ ਇਹਸਾਸ ਨਹੀਂ Continue Reading »
2 Commentsਗਰਮੀਆ
ਗਰਮੀਆ ਸ਼ੁਰੂ ਹੋ ਚੁਕੀਆ ਹੁਣ ਨਾ ਜਾਣੇ ਕਿੰਨੇ ਐਕਟਰ ਸ਼ਾਹਰੁਖ ਖਾਨ, ਅਮੀਰ ਖਾਨ , ਸਲਮਾਨ ਖਾਨ , ਰਿਤਿਕ ਰੋਸ਼ਨ 20 ਰੁਪਏ ਦੇ ਕੋਲਡ ਡਰਿੰਕ ਲਈ ਆਪਣੀ ਜਾਨ ਖਤਰੇ ਚ ਪਾ ਕੇ ਇੱਧਰ ਉੱਧਰ ਕੁੱਦਣ ਲੱਗ ਜਾਣਗੇ 😅😆😆 ਪਰ ਅਸੀ ਪੰਜਾਬੀ ਉਹਨਾ ਦੀ ਇੱਕ ਨਾ ਸੁਣਾਗੇ ਤੇ ਸਿੱਧਾ ਜਾ ਕੇ ਗੰਨੇ Continue Reading »
No Comments