ਸਾਈਕਲ
ਮੈਨੂੰ ਬਚਪਨ ਦੀ ਗੱਲ ਯਾਦ ਆ ਗਈ… 8th ਕਲਾਸ ਚ, ਸੀ ਘਰੋਂ ਹੁਕਮ ਹੋਇਆ, ਆਟਾ ਪਿਸਾਉਣ ਲਈ ਚੱਕੀ ਤੇ ਲੈ ਗਿਆ ਕਣਕ ਸਾਈਕਲ ਤੇ… ਚੱਕੀ ਵਾਲਾ ਕਹਿੰਦਾ ਹਜੇ ਟਾਈਮ ਲੱਗੂ 2 ਘੰਟੇ ਬਾਹਦ ਲੈ ਜਾਇਓ ਜਾ ਸਵੇਰੇ ਲੈ ਜਾਇਓ , ਚੱਕੀ ਤੇ ਹੀ ਇੱਕ ਦੋਸਤ ਮਿਲ ਗਿਆ ਓਹਦੇ ਨਾਲ ਗੱਲਾਂ Continue Reading »
No Commentsਲਾੱਕਡਾਉਨ ਪਰ ਸਟਰਅੱਪ
“ਲਾੱਕਡਾਉਨ ਪਰ ਸਟਰਅੱਪ” ਦੀਪਾ ਨੇੜਦੀ ਰਿਸਤੇਦਾਰੀ ਵਿੱਚ ਹੋਈ ਮਰਗ ਦੇ ਭੋਗ ਤੇ ਜਾ ਰਿਹਾ ਸੀ। ਐਤਵਾਰ ਦਾ ਦਿਨ, ਲਾਕਡਾਉਨ ਵਿੱਚ ਨਾ- ਨੁੱਕਰ ਜਿਹੀ ਕਰਦਾ ਪੁਰਾਣੇ ਮੋਟਰਸਾਇਕਲ ਤੇ ਸਵਾਰ ਨਾਕਿਆਂ ਤੋਂ ਬੱਚਦਾ ਬਚਾਉਦਾਂ ਪਿੰਡਾ ਵਾਲੇ ਕੱਚੇ ਪੱਕੇ ਰਸਤਿਆਂ ਵਿੱਚਦੀ ਹੋ ਤੁਰਿਆ। ਪਰ ਕਿਸਮਤ ਇੰਨੀ ਚੰਗੀ ਕਿੱਥੋਂ। ਪੁਲਿਸ ਦੀ ਮੁਸ਼ਤੈਦੀ ਇੰਨੀ ਕਿ Continue Reading »
No Commentsਜੇ ਭਾਖੜਾ ਬੰਨ੍ਹ ਟੁੱਟ ਜਾਵੇ ਤਾਂ ਕੀ ਹੋਵੇਗਾ ?
ਰੱਬ ਨਾ ਕਰੇ ਕਿ ਅਜਿਹਾ ਕਦੇ ਹੋਵੇ, ਪਰ ਮਨੁੱਖ ਦੀ ਪੈਦਾ ਕੀਤੀ ਅਖੌਤੀ ਤਰੱਕੀ ਕਰਕੇ ਅਜਿਹਾ ਭਾਣਾ ਵਰਤ ਸਕਦਾ ਹੈ। ਭਾਖੜਾ ਬੰਨ੍ਹ ਰਾਹੀਂ ਗੋਬਿੰਦ ਸਾਗਰ ਝੀਲ ਦੇ ਪਾਣੀ ਨੂੰ ਬੰਨ੍ਹ ਮਾਰਕੇ ਰੋਕਣਾ ਕੁਦਰਤੀ ਅਸੂਲਾਂ ਦੇ ਵਿਰੁੱਧ ਹੈ, ਜੇ ਬੰਨ੍ਹ ਮਾਰ ਹੀ ਲਿਆ ਹੈ ਤਾਂ ਇਹ ਪ੍ਰਬੰਧ ਲਾਜ਼ਮੀ ਹੋਣਾ ਚਾਹੀਦਾ ਹੈ Continue Reading »
No Commentsਮਾਲਵਾ
ਆਮ ਤੌਰ ਤੇ ਮਾਲਵਾ ਬੈਲਟ ਨੂੰ ਬੈਕਵਰਡ ਮੰਨਿਆ ਜਾਂਦਾ, ਫਰੀਦਕੋਟ, ਮੁਕਤਸਰ, ਮੋਗਾ, ਅਬੋਹਰ, ਮਲੋਟ, ਮਾਨਸਾ, ਸੰਗਰੂਰ, ਬਠਿੰਡਾ, ਬਰਨਾਲਾ, ਗੰਗਾਨਗਰ ਦੇ ਕੁਝ ਇਲਾਕੇ ਅਤੇ ਇਹਨਾਂ ਨਾਲ ਲੱਗਦੇ ਕੁਝ ਜਿਲ੍ਹੇ ਇਸ ਬੈਲਟ ਵਿੱਚ ਆਉਂਦੇ ਹਨ। ਇਹਨਾਂ ਜਿਲ੍ਹਿਆਂ ਦੇ ਪਿੰਡਾਂ ਨੂੰ ਆਮ ਤੌਰ ਤੇ ਪਿਛੜੇ ਸਮਝਿਆ ਜਾਂਦਾ ਹੈ। ਕਾਫੀ ਸਾਲਾਂ ਦੇ ਗਾਹੇ-ਬਗਾਹੇ ਇਹ Continue Reading »
2 Commentsਜੁੰਮੇਵਾਰੀਆਂ
ਨਿੱਤ ਆਥਣੇ ਅਕਸਰ ਹੀ ਦੇਰ ਨਾਲ ਘਰੇ ਵੜਦੇ ਨਿੱਕੇ ਵੀਰ ਜੀ ਨੂੰ ਭਾਪਾ ਜੀ ਕਿੰਨੀ ਕਿੰਨੀ ਦੇਰ ਤੱਕ ਸਮਝਾਉਂਦੇ ਰਹਿੰਦੇ..! ਆਖਦੇ ਬੇਟਾ ਅਜੋਕੀ ਸਿਆਸਤ ਹੁਣ ਸਾਡੇ ਵਰਗੇ ਹਮਾਤੜ ਸੋਚ ਵਾਲਿਆਂ ਦੇ ਵੱਸ ਦੀ ਖੇਡ ਨਹੀਂ ਰਹੀ..ਇਸ ਨੂੰ ਜਦੋਂ ਭੁੱਖ ਲੱਗਦੀ ਏ ਤਾਂ ਇਹ ਇਨਸਾਨੀ ਮਾਸ ਰਿੰਨ੍ਹਣ ਲੱਗ ਜਾਂਦੀ ਏ..ਤ੍ਰੇਹ ਲੱਗੀ Continue Reading »
No Commentsਪਰਬਤ ਜਿਗਰੇ
ਸ਼ਹਿਰੋਂ ਕਾਫੀ ਦੂਰ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ.. ਨਿੱਕੇ ਜਿਹੇ ਸੀਨ ਵਾਸਤੇ ਇੱਕ ਪੇਂਡੂ ਨੂੰ ਖਾਣਾ ਖੁਵਾਉਣ ਦਾ ਲਾਲਚ ਦੇ ਕੇ ਸੈੱਟ ਤੇ ਲਿਆਂਦਾ ਗਿਆ..! ਮੈਲੇ ਕੁਚੇਲੇ ਕੱਪੜੇ ਪਵਾਏ ਤੇ ਪੂਰਾ ਸੀਨ ਸਮਝਾਇਆ ਗਿਆ..! ਕੋਲੋਂ ਲੰਘਦੀਆਂ ਕੁੜੀਆਂ ਵੱਲ ਸੀਟੀ ਮਾਰ ਕੇ ਉਸਨੂੰ ਜ਼ੋਰ ਜ਼ੋਰ ਦੀ ਹੱਸਣਾ ਪੈਣਾ ਸੀ..! ਸੀਨ Continue Reading »
No Commentsਹੀਰ (ਬਾਪੂ ਤੋਂ ਸੁਣੀਆਂ-2)
ਹੀਰ (ਬਾਪੂ ਤੋਂ ਸੁਣੀਆਂ-2) ਸਾਡੇ ਇੱਕ ਚੌਧਰੀ ਸੀ ਸਰਦਾਰਾ ਰਾਮ ਵੱਡੀ ਉਮਰ ਚ ਵੀ ਕੰਮ ਦਾ ਸਿਰੜੀ। ਸਾਂਝਾ ਪਰਿਵਾਰ ਸੀ । ਪਰ ਉਸ ਦੇ ਪੁੱਤਰ ਭਤੀਜੇ ਕੰਮ ਤੋ ਟਾਲਾ ਵੱਟ ਜਾਂਦੇ ਸਨ। ਇੱਕ ਵਾਰ ਜੌਂਅ ਵੱਢਣ ਦਾ ਕੰਮ ਸੀ ਚੌਧਰੀ ਸਰਦਾਰਾ ਰਾਮ ਮੁੰਡਿਆਂ ਨੂੰ ਕਹਿੰਦਾ ਖੇਤ ਜੌਂਅ ਵਢਵਾ ਦਿਓ ਤੁਹਾਨੂੰ Continue Reading »
No Commentsਇਨਾਮੀ ਰਾਸ਼ੀ
ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ.. ਛਿਆਸੀ ਸਤਾਸੀ ਦੇ ਦੌਰ ਵਿਚ ਮਾਨਸੇ ਤੋਂ ਸਿੱਧਾ ਇਥੇ ਬਦਲ ਕੇ ਆਉਣਾ ਇੰਝ ਸੀ ਜਿੱਦਾਂ ਕਿਸੇ ਨੂੰ ਅਮਰੀਕਾ ਤੋਂ ਸਿੱਧਾ ਅਫਗਾਨਿਸਤਾਨ ਭੇਜ ਦਿੱਤਾ ਗਿਆ ਹੋਵੇ! ਘਰੇ ਗਮਗੀਨ ਮਾਹੌਲ.. ਬੀਜੀ ਦਾਰ ਜੀ ਦੀ ਫੋਟੋ ਦਾ ਵਾਸਤਾ ਪਾਉਂਦੇ ਹੋਏ ਆਖਣ ਲੱਗੇ “ਬੇਟਾ ਪੀ.ਐਚ ਡੀ ਕਰਕੇ Continue Reading »
No Commentsਡਡਕੱਊਆ
ਸਾਡਾ ਵਿਆਹ ਹੋਇਆਂ,ਅਜੇ ਮਸੀਂ ਮਹੀਨਾ ਕੁ ਹੋਇਆ ਸੀ ਕਿ ਇੱਕ ਦਿਨ ਅਮਰਜੀਤ ਆਪਣੀ ਗਰਦਨ ਦੇ ਸੱਜੇ ਪਾਸੇ ਹੱਥ ਲਾ ਕੇ ਮੈਨੂੰ ਕਹਿਣ ਲੱਗੀ,’ਆਹ ਵੇਖਿਓ,ਕੀ ਗੁੰਮੜ ਜਿਹਾ ਹੋਇਐ ।’ ਮੈਂ ਵੇਖਿਆ ਇੱਕ ਛੋਟੀ ਜਿਹੀ ਗੱਠ ਉੱਥੇ ਬਣੀ ਸੀ । ਮੈਨੂੰ ਸ਼ਰਾਰਤ ਸੁੱਝੀ । ਮੈਂ ਕਿਹਾ,’ਇਹ ਤਾਂ “ਡਡਕੱਊਆ” ਹੋ ਗਿਐ ।’ ‘ਡਡਕਊਆ…ਇਹ Continue Reading »
No Commentsਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ
ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ ਸਹਿਰ ਦੀ ਸੌਕੀਨਣ ਪਿੰਡ ਦੇ ਬੰਦੇ ਨਾਲ ਵਿਆਹੀ ਗਈ, ਬੰਦੇ ਨੇ ਦਾਹੜੀ ਤੇ ਸਿਰ ਦੇ ਵਾਲ ਵੀ ਰੱਖੇ ਹੋਏ ਸਨ| ਉਸ ਤੀਵੀਂ ਨੇ ਬੜਾ ਕਿਹਾ ਘਰਵਾਲੇ ਨੂੰ ਕਿ ਵਾਲ ਮੁਨਵਾ ਦੇ ਪਰ ਉਹ ਨਹੀ ਮੰਨਿਆ | ਉਹ ਬੰਦਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ Continue Reading »
No Comments