ਫੁੱਲਾਂ ਵਾਲੀ ਕਾਰ
ਫੁੱਲਾਂ ਵਾਲੀ ਕਾਰ (ਮਿੰਨੀ ਕਹਾਣੀ) “ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ, ਮੇਰਾ ਪ੍ਰਾਹੁਣਾ ਵੀ ਮੈਂਨੂੰ ਫੁੱਲਾਂ ਵਾਲੀ ਕਾਰ ਤੇ ਲੈਣ ਆਊਗਾ” ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗੁਆਂਢੀਆਂ ਦੀ ਮੇਲੋ ਦੀ ਡੋਲੀ ਤੁਰਨ ਤੋਂ ਬਾਦ ਕਿਹਾ। ” ਕੁੜੇ ਆਜੋ ਹੁਣ ,ਮੇਲੋ ਤਾਂ ਸਹੁਰੀ ਪਹੁੰਚਣ ਵਾਲੀ ਵੀ ਹੋਗੀ ,ਇਹ ਅਜੇ Continue Reading »
2 Commentsਕੀ ਤੁਹਾਡੇ ਅੰਦਰ ਵੀ ਛਿੰਦਾ ਲੁਕਿਆ ਬੈਠਾ ਏ ?
ਕੀ ਤੁਹਾਡੇ ਅੰਦਰ ਵੀ ਛਿੰਦਾ ਲੁਕਿਆ ਬੈਠਾ ਏ ? ਕਿਸੇ ਪਿੰਡ ‘ਚ ਸੁਰਿੰਦਰ ਸਿੰਘ ਉਰਫ ਛਿੰਦਾ ਨਾਮ ਦਾ ਸ਼ਖਸ ਰਹਿੰਦਾ ਸੀ, ਘਰ ਦੇ ਹਾਲਾਤ ਤਾਂ ਨਰਮ ਈ ਰਹਿੰਦੇ ਪਰ ਛਿੰਦਾ ਦਿਖਾਵਾ ਕਰਨ ਦੀ ਬੀਮਾਰੀ ਤੋਂ ਪੀੜ੍ਹਤ ਸੀ। ਕਿਸੇ ਛੜੇ ਦਾ ਰਿਸ਼ਤਾ, ਛਿੰਦੇ ਨੇਂ ਆਪਣੀ ਕਰਾਮਾਤ ਨਾਲ ਸਿਰੇ ਚਾੜ੍ਹ ਦਿੱਤਾ ਤਾਂ Continue Reading »
No Commentsਹੀਰ (ਬਾਪੂ ਤੋਂ ਸੁਣੀਆਂ-2)
ਹੀਰ (ਬਾਪੂ ਤੋਂ ਸੁਣੀਆਂ-2) ਸਾਡੇ ਇੱਕ ਚੌਧਰੀ ਸੀ ਸਰਦਾਰਾ ਰਾਮ ਵੱਡੀ ਉਮਰ ਚ ਵੀ ਕੰਮ ਦਾ ਸਿਰੜੀ। ਸਾਂਝਾ ਪਰਿਵਾਰ ਸੀ । ਪਰ ਉਸ ਦੇ ਪੁੱਤਰ ਭਤੀਜੇ ਕੰਮ ਤੋ ਟਾਲਾ ਵੱਟ ਜਾਂਦੇ ਸਨ। ਇੱਕ ਵਾਰ ਜੌਂਅ ਵੱਢਣ ਦਾ ਕੰਮ ਸੀ ਚੌਧਰੀ ਸਰਦਾਰਾ ਰਾਮ ਮੁੰਡਿਆਂ ਨੂੰ ਕਹਿੰਦਾ ਖੇਤ ਜੌਂਅ ਵਢਵਾ ਦਿਓ ਤੁਹਾਨੂੰ Continue Reading »
No Commentsਕੁੱਤੇ ਫੜ੍ਹਨ ਦਾ ਪੀਰਡ
ਆਪਣੇ ਆਲੇ ਪੁਰਾਣੇ ਬਜ਼ੁਰਗਾਂ ਦੀ ਇੱਕ ਆਦਤ ਬੜੀ ਹੁੰਦੀ ਐ। ਜੇ ਕਿਸੇ ਦਾ ਮੁੰਡਾ-ਕੁੜੀ ਕਾਲਜ ਤੱਕ ਦੀ ਪੜ੍ਹਾਈ ਕਰਜੇ ਤਾਂ ਉਹਦੇ ਬਾਰੇ ਇਹ ਸੋਚ ਬਣਾ ਲੈਂਦੇ ਐ ਵੀ ਹੁਣ ਇਹ ਵਾਹਵਾ ਪੜ੍ਹ ਗਿਆ ਤੇ ਹੁਣ ਇਹਨੂੰ ਹਰੇਕ ਕੰਮ ਆਉਣਾ ਚਾਹੀਦੈ, ਦੁਨੀਆਂ ਦਾ ਕੋਈ ਵੀ ਕੰਮ ਇਹਦੇ ਵੱਸੋਂ ਬਾਹਰ ਨੀ ਹੋਣਾ Continue Reading »
No Commentsਬੈਂਡਾਂ ਨਾਲ ਘੱਟਦੀ ਉਮਰ
ਬੈਂਡਾਂ ਨਾਲ ਘੱਟਦੀ ਉਮਰ “ “ਮੰਮੀ ਨਹੀਂ ਏਹ ਨਹੀਂ ਹੋ ਸਕਦਾ ਕਦੇ ਵੀ ਮੈਂ ਏਸ ਰਿਸ਼ਤੇ ਨੂੰ ਹਾਂ ਨਹੀਂ ਕਰਾਂਗੀ ,ਅੱਜ ਤਾ ਤੁਸੀਂ ਇਹ ਕਹਿ ਦਿੱਤਾ ਕਿ ਮੈਂ ਸੋਚ ਕੇ ਜਵਾਬ ਦੇਵਾ ਪਰ ਅੱਗੇ ਤੋਂ ਜੇਕਰ ਕੋਈ ਵੀ ਮੇਰੇ ਲਈ ਅਜਿਹਾ ਰਿਸ਼ਤਾ ਲੈ ਕੇ ਆਉਂਦਾ ਜੋ ਕਿ ਰਿਸ਼ਤਾ ਘੱਟ ਤੇ Continue Reading »
1 Commentਉਹ ਕਾਹਲੇ ਪੈਰੀੰ ਤੁਰਦਾ ਅਲੋਪ ਹੋ ਗਿਆ
ਉਹ ਕਾਹਲੇ ਪੈਰੀੰ ਤੁਰਦਾ ਅਲੋਪ ਹੋ ਗਿਆ ! 💘💘 ਉਹ ਕਨੇਡਾ ਤੋਂ ਪ੍ਰੀਵਾਰ ਸਮੇਤ ਪੰਜਾਬ ਆਇਆ ਤਾਂ ਉਸਨੂੰ ਏਅਰਪੋਟ ਤੋਂ ਤਿੰਨ ਗੱਡੀਆਂ ਦੇ ਕਾਫਲੇ ‘ਚ’ ਸ਼ਾਨੋ-ਸ਼ੌਕਿਤ ਨਾਲ ਘਰ ਲੈਕੇ ਆਏ। ਭਾਵੇਂ ਉਹ ਸਾਡੇ ਖੂਨ ਦੇ ਰਿਸ਼ਤੇ ਚੋਂ ਨਹੀਂ ਸੀ ਪਰ ਅਸੀਂ ਉਸਨੂੰ ਪ੍ਰੀਵਾਰ ਦਾ ਮੈਬਰ ਸਮਝਦੇ ਕਿਉਂਕਿ ਕਦੀ ਤੇਰ-ਮੇਰ ਨਹੀਂ Continue Reading »
No Commentsਗੂੰਗਾ ਬੋਲਾ
ਨਵਤੇਜ ਭਾਰਤੀ ਲਿਖਦੇ ਨੇ ਕੇ ਮਸ਼ੀਨ ਨਾਲ ਘਾਹ ਕੱਟਦੇ ਵਕਤ ਇੱਕ ਵੇਰ ਲੁਕਿਆ ਹੋਇਆਂ ਖਰਗੋਸ਼ ਦਾ ਬੱਚਾ ਵੀ ਕੁਤਰਿਆ ਗਿਆ..! ਮਸ਼ੀਨ ਲਿੱਬੜ ਗਈ..ਲਹੂ ਦੇ ਕਿੰਨੇ ਛਿੱਟੇ ਮੇਰੇ ਤੇ ਵੀ ਆਣ ਪਏ..ਮੈਂ ਡਰ ਗਿਆ ਕੇ ਪੁੱਤ ਦੇ ਲਹੂ ਦੀਆਂ ਪੈੜਾਂ ਨੱਪਦੀ ਉਸਦੀ ਮਾਂ ਹੁਣ ਮੇਰੇ ਤੱਕ ਵੀ ਆਣ ਅੱਪੜੇਗੀ ਤੇ ਪੁੱਛੇਗੀ Continue Reading »
No Commentsਜਟਾਯੂ
ਜਦੋਂ ਰਾਵਣ ਨੇ ਜਟਾਯੂ ਦੇ ਦੋਵੇਂ ਖੰਭ ਕੱਟ ਦਿੱਤੇ…ਫੇਰ ‘ਕਾਲ’ ਆਇਆ !! ਅਤੇ ਜਿਵੇਂ ਹੀ ਕਾਲ ਆਇਆ, ਜਟਾਯੂ ਨੇ ਕਾਲ ਨੂੰ ਲਲਕਾਰਿਆ ਅਤੇ ਕਿਹਾ, “ਖਬਰਦਾਰ! ਹੇ ਕਾਲ! ਅੱਗੇ ਵਧਣ ਦੀ ਕੋਸ਼ਿਸ਼ ਨਾ ਕਰ, ਮੈਂ ਮੌਤ ਨੂੰ ਸਵੀਕਾਰ ਕਰਾਂਗਾ … ਪਰ ਤੁਸੀਂ ਮੈਨੂੰ ਉਦੋਂ ਤੱਕ ਛੂਹ ਨਹੀਂ ਸਕਦੇ ਜਦੋਂ ਤੱਕ … Continue Reading »
No Commentsਬੁੱਤ
ਜੇ ਇਨਸਾਨ ਕੋਲ ਖੁਦ ਵਰਗੇ ਜਿਉਂਦੇ ਜਾਗਦੇ ਅਣਗਿਣਤ ਬੁੱਤ ਘੜਨ ਦੀ ਮੁਹਾਰਤ ਹਾਸਿਲ ਹੋ ਗਈ ਹੁੰਦੀ ਤਾਂ ਉਸਨੇ ਪਰਾ ਵਿੱਚ ਬੈਠ ਅਕਸਰ ਹੀ ਫੜ ਮਾਰਿਆ ਕਰਨੀ ਸੀ ਕੇ ਮੇਰੇ ਘਰ ਪੂਰੇ ਅੱਠ ਕਮਰੇ ਤੇ ਅੱਧੇ ਕਮਰਿਆਂ ਵਿੱਚ ਸਿਰਫ ਮੈਂ ਆਪ ਹੀ ਸੌਂਦਾ ਹਾਂ..ਰੱਬ ਸੁੱਖ ਰੱਖੇ ਜੇ ਅਗਲੇ ਸਾਲ ਸ਼ੇਅਰ ਮਾਰਕੀਟ Continue Reading »
No Commentsਪੰਜਾਬ ਦਾ ਪਾਣੀ
ਕੁਝ ਲੋਕ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਬਹੁਤ ਰੌਲਾ ਪਾਉਂਦੇ ਹਨ ਉਹ ਜ਼ਰੂਰ ਪੜੋ ਪਹਿਲੀ ਗੱਲ ਇਹ ਕਿ ਪੰਜਾਬ ਦਾ ਕੋਈ ਪਾਣੀ ਨਹੀਂ ਹੈ , ਪੰਜਾਬ ਦਾ ਜੋ ਪਾਣੀ ਹੈ ਉਹ ਪੰਜਾਬ ਦੀ ਧਰਤੀ ਨੀਚੇ ਹੈ ਜੋ ਉਹ ਹੈ ਬਾਕੀ ਜੋ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਹੈ ਉਹ ਪੰਜਾਬ Continue Reading »
2 Comments