ਬਾਪੂ
ਬਾਪੂ ਦਿਹਾੜੀ ਕਰਦਾ ਸੀ ਤੇ ਅਸੀਂ ਪੜਦੇ ਸੀ।ਬਾਪੂ ਦਿਹਾੜੀ ਕਰਦਾ ਤਾਂ ਚੂਲੇ ਅੱਗ ਬਲਦੀ ।ਬਾਪੂ ਕਮਾਉਂਦਾ ਤਾਂ ਅਸੀਂ ਕਪੜੇ ਲੀੜੇ ਲੈ ਸਕਦੇ।ਬਾਪੂ ਜਦੋਂ ਸਾਮ ਨੂੰ ਆਉਦਾ ਸਾਨੂੰ ਉਡੀਕ ਹੁੰਦੀ ਬਾਪੂ ਕੁੱਝ ਚੀਜੀ ਤਾਂ ਜਰੂਰ ਲਿਆਓਗਾ।ਬਾਪੂ ਕੋਈ ਫਿਕਰ ਨਹੀਂ ਸੀ ਕਰਨ ਦੇਂਦਾ। ਬਾਪੂ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦਾ। ਭੂਆ ਨੂੰ ਵੀ Continue Reading »
6 Commentsਮੈ ਵੀ ਕਿਸੇ ਲਈ ਬਣਿਆ ਸੀ
ਗੱਡੀ ਹਾਈਵੇ ਤੇ ਉੱਡਣ ਖਟੋਲਾ ਬਣੀ ਜਾ ਰਹੀ ਸੀ। ਆਲਾ ਦੁਆਲਾ ਲੰਘੀਆਂ ਉਮਰਾ ਵਾਗ ਪਿੱਛੇ ਨੂੰ ਭੱਜਿਆ ਜਾ ਰਿਹਾ ਸੀ। ਐਨੀ ਖੁਸ਼ੀ ਉਹਨੂੰ ਕਦੇ ਈ ਹੋਈ ਹੋਊ। ਬਿੰਦਰ ਟੇਢਾ ਝਾਕ ਕੇ ਬੋਲਿਆ ਸੀ ‘ ਗੱਲ ਸੁਣ! ਮੇਰੀ ਕਹਾਣੀ ਲਿਖ ਯਾਰ ਕਦੇ’ ‘ਮੈ ਕਿਹੜਾ ਸੈਕਸ਼ਪੀਅਰ ਆਂ ਲਿਖਣ ਨੂੰ, ਚੱਲ ਸੁਣਾ’ ’ਕਹਿੰਦੇ Continue Reading »
No Commentsਮੇਰਾ ਨਾਲਾਇਕ
ਦਲੀਪ ਕੌਰ ਬੜੇ ਗੁੱਸੇ ਵਿੱਚ ਕਿਹਾ ਮੇਰਾ ਨਾਲਾਇਕ ,ਸਭ ਚਾਅ ਅਧੂਰੇ ਰਹਿ ਗਏ , ਆਪਣੇ ਹੀ ਆਪ ਨਾਲ ਗੱਲ ਕਰ ਰਹੀ ਸੀ ਮੈਂ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਹਾ ਪੈਰਾਂ ਨੂੰ ਛੂਹਿਆ ਤੇ ਮਾਤਾ ਦੀਆਂ ਅੱਖਾਂ ਭਰ ਆਈਆਂ ਮੈਨੂੰ ਨਹੀਂ ਸੀ ਪਤਾ ਕੀ ਮਾਤਾ ਜੀ ਨਾਲ ਕੀ ਭਾਣਾ ਵਰਤਿਆ ਹੈ Continue Reading »
4 Commentsਵੱਡੀ ਭੂਆ
ਵੱਡੀ ਭੂਆ (ਦਾਦੇ ਦੀ ਭੈਣ) ਮੈਨੂੰ ਭੋਰਾ ਵੀ ਚੰਗੀ ਨਾ ਲੱਗਦੀ ਸੀ। ਸਾਡੇ ਪਿੰਡ ਦਾ ਇੱਕ ਬੰਦਾ ਸਾਈਕਲ ਤੇ ਲੀੜ੍ਹੇ-ਕੱਪੜੇ ਵੇਚਣ ਜਾਦਾਂ ਸੀ। ਉਹ ਲਾਗਲੇ-ਲਾਗਲੇ ਪਿੰਡਾਂ ਤੱਕ ਜਾਦਾਂ ਸੀ। ਭੂਆ ਅਕਸਰ ਹੀ ਉਸਦੇ ਹੱਥ ਆਵਦੇ ਅਉਣ ਦਾ ਸੁਨੇਹਾ ਭੇਜਦੀ ਜਾਂ ਮਿੱਥੇ ਦਿਨ ਤੇ ਲੈ ਕੇ ਜਾਣ ਦੀ ਤਾਕੀਦ ਕਰਦੀ। ਜਦੋ Continue Reading »
No Commentsਕਰਮ ਤੇ ਧਰਮ
ਧਰਮ ਤੇ ਕਰਮ, ਧਰਮ ਖੰਡ ਕਾ ਇਹੋ ਧਰਮੁ।। ਗਿਆਨ ਖੰਡ ਕਾ ਆਖਹੁ ਕਰਮ।। ਸਭ ਤੋਂ ਪਹਿਲਾਂ ਮਨ ਵਿੱਚ ਇਹ ਵਿਚਾਰ ਉਭਰਦਾ ਹੈ ਕਿ ਧਰਮ ਕਰਮ ਕੀ ਹੈ? ਵੱਖ ਵੱਖ ਵਿਚਾਰਕਾਂ ਦੇ ਆਪਣੇ ਹੀ ਵਿਚਾਰ ਹਨ। ਕੋਈ ਕਹਿੰਦਾ ਹੈ ਪੂਜਾ ਪਾਠ ਕਰਨਾ ਧਰਮ ਹੈ । ਕੋਈ ਕਹਿੰਦਾ ਹੈ ਨਿਤਨੇਮੀ ਹੋਣਾ ਧਰਮ Continue Reading »
No Commentsਗਧੇ ਦਾ ਫ਼ਿਕਰ
ਬੰਦ ਦੁਕਾਨ ਦੇ ਥੜ੍ਹੇ ‘ਤੇ ਬੈੈਠੇ ਦੋ ਬਾਬੇ ਹੱਸ-ਹੱਸ ਦੂਹਰੇ ਹੋਈ ਜਾਣ। ਕੋਲੋਂ ਲੰਘਿਆ ਇਕ ਜਿਗਿਆਸੂ ਜਵਾਨ ਉਨ੍ਹਾਂ ਨੂੰ ਐਨਾ ਖ਼ੁਸ਼ ਦੇਖ ਕੇ ਰੁਕ ਗਿਆ ਤੇ ਵਜ੍ਹਾ ਪੁੱਛੀ। ਇਕ ਬਾਬੇ ਨੇ ਮਸਾਂ ਹਾਸਾ ਰੋਕਦਿਆਂ ਕਿਹਾ, “ਅਸੀਂ ਇਸ ਮੁਲਕ ਦੇ ਸਾਰੇ ਮਸਲਿਆਂ ਦਾ ਬੜਾ ਜ਼ਬਰਦਸਤ ਹੱਲ ਲੱਭ ਲਿਐ! ਉਹ ਹੱਲ ਇਹ Continue Reading »
No Commentsਖੁਸ਼ੀਆਂ ਨੂੰ ਗ੍ਰਹਿਣ
ਖੁਸ਼ੀਆਂ ਨੂੰ ਗ੍ਰਹਿਣ ਕੇਰਲਾ ਸ੍ਟੇਟ ਵਿਚ ਪੜ੍ਹਾਈ ਦੌਰਾਨ ਇੱਕ ਦਿਨ ਮੇਰਾ ਤੇ ਸਾਥੀ ਦੋਸਤ ਨਿਸ਼ਾਨ ਕੁਲਦੀਪ ਦਾ ਪ੍ਰੋਗਰਾਮ ਬਣਿਆ ਕੇ ਕੋਚੀਨ ਫਿਲਮ ਦੇਖਣ ਜਾਇਆ ਜਾਵੇ।ਅਮਿਤਾਭ ਦੀ ਫਿਲਮ ਸ਼ਹਿਨਸ਼ਾਹ ਲਗੀ ਹੋਈ ਸੀ ਅਤੇ ਸਾਡੀ ਰੋਟੀ ਹਰਾਮ ਹੋਈ ਪਈ ਸੀ।ਜਦੋਂ ਤੱਕ ਨਵੀ ਫਿਲਮ ਦੇਖ ਨਹੀਂ ਲੈਂਦੇ ਉਦੋਂ ਤੱਕ ਸਾਨੂੰ ਕਬਜੀ ਦੀ ਸ਼ਿਕਾਇਤ Continue Reading »
No Commentsਮੇਰਾ ਬਾਬਾ ਨਾਨਕ
ਮੈਂ ਮੁਸਲਿਮ ਪਰਿਵਾਰ ‘ਚੋਂ ਹਾਂ, ਸਿਰਫ਼ ਨਾਂਅ ਦਾ ਹੀ ਮੁਸਲਿਮ ਨਹੀਂ ਬਲਕਿ ਪੂਰਨ ਰੂਪ ਵਿੱਚ ਮੁਸਲਿਮ ਪਰਿਵਾਰ ਹੈ | ਸਾਡਾ ਪੂਰੇ ਪਿੰਡ ਵਿੱਚੋਂ ਪੰਜ ਵਕਤ ਦੀ ਨਮਾਜ਼ ਦਾ ਪਾਬੰਦ ਹੈ | ਸਾਡਾ ਟੱਬਰ ਲੋਕੀ ਕੱਟੜ ਮੁਸਲਿਮ ਵੀ ਕਹਿ ਦਿੰਦੇ ਨੇ ਸਾਨੂੰ | ਮੇਰੀ ਮਾਂ ਮੈਨੂੰ ਨਿੱਕੇ ਜਿਹੇ ਨੂੰ ਰਾਤ ਨੂੰ Continue Reading »
No Commentsਜੋ ਜਿੱਤਿਆ ਬੱਸ ਓਹੀ ਸਿਕੰਦਰ
ਉਸ ਦਿਨ ਮੈਨੂੰ ਸੁੱਝ ਗਈ ਕੇ ਇਹ ਵੀ ਕੋਈ ਫਰੌਡ ਕਾਲ ਹੀ ਹੈ.. ਕੋਈ ਹੁਣੇ ਹੀ ਟੈਕਸ ਚੋਰੀ ਦਾ ਹਵਾਲਾ ਦੇ ਕੇ ਮੇਰੇ ਘਰੇ ਪੁਲਸ ਭੇਜਣ ਦੀ ਗੱਲ ਕਰੇਗਾ..ਫੇਰ ਮੈਥੋਂ ਪੈਸੇ ਮੰਗੇਗਾ! ਗਾਹਲਾਂ ਕੱਢਣ ਦਾ ਮੂਡ ਬਣਾ ਕੇ ਕਾਲ ਚੁੱਕ ਹੀ ਲਈ.. ਅੱਗਿਓਂ ਕੋਈ ਕੁੜੀ ਸੀ..! ਜਬਾਨ ਕੰਟਰੋਲ ਵਿਚ ਕਰਦਿਆਂ Continue Reading »
No Commentsਵਪਾਰੀ
ਬਜਾਰ ਦੀ ਐਨ ਨੁੱਕਰ ਤੇ ਮੇਰਾ ਚੂੜੀਆਂ ਮੇਕਅੱਪ ਅਤੇ ਹਾਰ-ਸ਼ਿੰਗਾਰ ਦੇ ਸਮਾਨ ਦਾ ਸਟੋਰ ਹੋਇਆ ਕਰਦਾ ਸੀ.. ਦੀਵਾਲੀ ਵਿਸਾਖੀ ਵਿਆਹ ਮੰਗਣੇ ਅਤੇ ਤੀਆਂ ਵਰਗੇ ਤਿੱਥ-ਤਿਓਹਾਰ..ਹਮੇਸ਼ਾਂ ਰੌਣਕ ਜਿਹੀ ਲੱਗੀ ਰਹਿੰਦੀ.. ਇੱਕ ਵਾਰ ਨੇੜੇ ਕਿਸੇ ਪਿੰਡ ਤੋਂ ਇੱਕ ਨਵਾਂ ਵਿਆਹਿਆ ਜੋੜਾ ਆਇਆ.. ਸਾਈਕਲ ਤੋਂ ਉੱਤਰ ਪੌੜੀਆਂ ਚੜ ਤੁਰੀ ਆਉਂਦੀ ਦੇ ਛਣ-ਛਣ ਕਰਦੇ Continue Reading »
2 Comments