ਫੈਸਲਾ
ਫੈਸਲਾ——– ਅੱਜ ਸੇਵਾ ਸਿੰਘ ਨੂੰ ਕਮਿਊਨਿਟੀ ਸੈਂਟਰ ਚ ਕਈ ਬੰਦੇ ਮਿਲੇ ਜਿਹੜੇ ਉਡਾਣਾਂ ਖੁਲਣ ਕਰਕੇ ਇੰਡੀਆ ਜਾ ਰਹੇ। ਇਹਨਾਂ ਨੂੰ ਵੀ 3 ਸਾਲ ਤੋਂ ਵੱਧ ਹੋ ਗਿਆ, ਕਰੋਨਾ ਕਰਕੇ ਗਏ ਨੀ।ਅੱਗੇ ਹਰ ਸਾਲ ਜਾਂਦੇ ਸੀ।ਘਰ ਆਕੇ ਪੁੱਤਰ ਨੂੰ ਕਿਹਾ “ਕਾਕਾ! ਹੁਣ ਤਾਂ ਸਭ ਜਾ ਰਹੇ। ਸਾਡੀ ਦੋਹਾਂ ਦੀ ਵੀ ਟਿਕਟ Continue Reading »
No Commentsਵਜੂਦ
ਵਜੂਦ ਉਹ ਆਪਣੇ ਘਰ ਉੱਚੀ ਉੱਚੀ ਰੌਲਾ ਪਾ ਰਿਹਾ ਸੀ। ਕਈ ਲੋਕ ਉਸ ਕੋਲ ਬੈਠ ਕੇ ਸਵਾਦ ਲੈ ਰਹੇ ਸਨ। ਉਹ ਉਸ ਨੂੰ ਬੁਰਾ ਭਲਾ ਕਹਿ ਰਿਹਾ ਸੀ। “ਉਹ ਚੰਗੀ ਨਹੀਂ, ਉਸ ਦੀ ਮਾਂ ਇਸ ਲਈ ਲੈ ਗਈ, ਕਿ ਹੋਰ ਖ਼ਸਮ ਕਰਵਾ ਦਊਗੀ। ਉਸ ਦੀ ਮਾਂ ਵੀ ਤੇ ਭੈਣਾਂ ਵੀ Continue Reading »
No Commentsਰਿਸ਼ਤੇ
(ਮਿੰਨੀ ਕਹਾਣੀ) ਰਿਸ਼ਤੇ ਉਹਦੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦ ਉਸਦੀ ਸੱਸ ਨੇ ਉਸਨੂੰ ਅਵਾਜ਼ ਮਾਰਦਿਆਂ ਕਿਹਾ,”ਕੁੜੇ ਪ੍ਰੀਤਮ ਕੁਰੇ ਕਿਥੇ ਐਂ, ਆ ਕੇ ਆਹ ਜਵਾਕ ਦਾ ਪੋਤੜਾ ਬਦਲ ।”ਅੱਜ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ । ਦਰਅਸਲ ਉਹ ਆਵਦੇ ਭੂਤ ਕਾਲ ਵਿੱਚ ਗੁਆਚ ਗਈ ਸੀ ।ਉਹ ਸੋਚ ਰਹੀ ਸੀ Continue Reading »
No Commentsਕਬਾੜ
ਨਾਲਦੇ ਪਾਸੇ ਕੋਠੀ ਬਣ ਰਹੀ ਸੀ! ਕੁਝ ਮਜਦੂਰ ਦੇਖੇ..ਸਧਾਰਨ ਜਿਹੇ..ਮੈਂ ਚੁਬਾਰੇ ਤੇ ਖਲੋਤਾ ਦੇਖ ਰਿਹਾ ਸਾਂ..ਓਹਨਾ ਪਹਿਲੋਂ ਇੱਕ ਝੋਲਾ ਖੋਲਿਆ..ਅੰਦਰੋਂ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢ ਪਾਸੇ ਰੱਖ ਦਿੱਤੇ! ਦੂਜੇ ਵਿਚ ਚਾਦਰਾਂ ਕੰਗੀ ਸਾਬਣ ਸ਼ੀਸ਼ਾ ਬੁਰਸ਼ ਨਿੱਕ ਸੁੱਕ ਪੂਰਾਣੀਆਂ ਗੇਂਦਾ ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ Continue Reading »
No Commentsਅਗਲੀ ਪੀੜੀ
ਘਰ ਦੇ ਮਗਰ ਇੱਕ ਸ਼ੈਡ..ਕਈ ਵੇਰ ਸੋਚਿਆ ਢਾ ਦੇਵਾਂ ਪਰ ਨਿਆਣੇ ਮਨਾ ਕਰ ਦਿੰਦੇ ਅਖ਼ੇ ਇਥੇ ਚਿੜੀਆਂ ਰਹਿੰਦੀਆਂ..! ਇਸ ਵੇਰ ਖੁਦ ਵੇਖਿਆ..ਮਨਫ਼ੀ ਪੈਂਤੀ ਡਿਗਰੀ ਵਿੱਚ ਵੀ ਚੜ੍ਹਦੀ ਕਲਾ ਵਿਚ ਵਿਚਰਦੀਆਂ ਮੋਟੀ ਚਮੜੀ ਅਤੇ ਸੰਘਣੇ ਖ਼ੰਬਾਂ ਵਾਲੀਆਂ ਚਿੜੀਆਂ..ਤਿੱਤਰ ਮਿੱਤਰ ਖ਼ੰਬਾਂ ਵਾਲੇ ਚਿੜੇ ਵੀ..ਇਸੇ ਸ਼ੈਡ ਵਿੱਚ ਇੱਕ ਬਿੱਲੀ ਵੀ ਰਹਿੰਦੀ..ਪਰ ਚਿੜੀਆਂ ਨੂੰ Continue Reading »
No Commentsਡੌਲਿਆਂ ਵਾਲਾ ਦਾਰਾ ਸਿੰਘ
ਸਿਖਿਆ ਵਿਭਾਗ ਵਿਚੋਂ ਅਫਸਰ ਰਿਟਾਇਰ ਹੋਏ ਭਾਪਾ ਜੀ ਦੇ ਸੁਬਾਹ ਵਿਚ ਅਧਰੰਗ ਦੇ ਦੌਰੇ ਮਗਰੋਂ ਕਿੰਨਾ ਬਦਲਾਓ ਆ ਗਿਆ ਸੀ..! ਹੱਡੀਆਂ ਦੀ ਮੁੱਠ ਬਣ ਗਏ ਉਹ ਕਿੰਨੇ ਸਾਰੇ ਸਵਾਲ ਵਾਰ-ਵਾਰ ਪੁੱਛਦੇ ਰਹਿੰਦੇ..ਦਫਤਰ ਦੀਆਂ ਟੈਂਸ਼ਨਾਂ ਅਤੇ ਪ੍ਰੋਮੋਸ਼ਨ ਦੀ ਦੌੜ..ਕਈ ਵਾਰ ਥੱਕਿਆ ਟੁਟਿਆ ਆਇਆ ਓਹਨਾ ਤੇ ਖਿਝ ਵੀ ਜਾਇਆ ਕਰਦਾ..! ਉਹ ਅੱਗੋਂ Continue Reading »
No Commentsਫੈਸਲਾ
ਕਿਸੇ ਪ੍ਰਤੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚੋ … ਇਕ ਸੰਤ ਸਵੇਰ ਦੀ ਸੈਰ ਦੌਰਾਨ ਸਮੁੰਦਰੀ ਕੰਢੇ ‘ਤੇ ਪਹੁੰਚੇ। ਉੱਥੇ ਉਨ੍ਹਾਂ ਇਕ ਆਦਮੀ ਦੇਖਿਆ, ਜੋ ਇਕ ਔਰਤ ਦੀ ਗੋਦ ਵਿਚ ਸਿਰ ਰੱਖ ਕੇ ਸੁੱਤਾ ਪਿਆ ਸੀ। ਨੇੜੇ ਹੀ ਸ਼ਰਾਬ ਦੀ ਖਾਲੀ ਬੋਤਲ ਪਈ ਸੀ। ਸੰਤ ਬਹੁਤ ਦੁਖੀ ਹੋਏ।ਉਨ੍ਹਾਂ ਵਿਚਾਰ Continue Reading »
No Commentsਰੱਖਲਾ ਸ਼ਾਂਤੀ
ਇੱਕ ਉਹ ਸੀ ਚੰਗੇ ਟੱਬਰ ਚ ਪਲਿਆ , ਬਾਹਰ ਪੜਿਆ । ਇੱਕ ਕੇਸ ਦਰਜ਼ ਹੋ ਗਿਆ , ਅੰਗਰੇਜ਼ਾਂ ਨੇ ਕਾਲੇ ਪਾਣੀ ਭੇਜ ਤਾ । ਪਹਿਲੇ ਮਹੀਨੇ ਹੀ ਸਰਕਾਰ ਨੂੰ ਚਿੱਠੀਆਂ ਲਿਖ ਕੇ ਲੇਲੜੀਆਂ ਕੱਢਣ ਲੱਗ ਪਿਆ,ਮਾਈ ਬਾਪ ਗਲਤੀ ਹੋਗੀ ਹੁਣ ਛੱਡ ਦੋ ਅੱਗੋਂ ਨੀ ਕਰਦਾ । ਇੱਕ ਹੋਰ ਸੀ ਗਰੀਬ Continue Reading »
No Commentsਸੁਬਾਂ
ਜਦੋਂ ਕਣਕਾਂ ਸੁਨਹਿਰੀ ਰੰਗ ਦੀਆਂ ਹੋਣ ਲੱਗਦੀਆਂ ਤਾਂ ਸੁਬ ਕਰਨ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਜਾਂਦੀ, ਮੇਰੀ ਉੱਮਰ ਉਦੋਂ ਤੇਰਾਂ- ਚੌਦਾਂ ਸਾਲਾਂ ਦੀ ਹੋਣੀ ਆ ਸਾਨੂੰ ਸੁਬ ( ਬੇੜਾ ) ਕਰਾਉਣ ਦਾ ਬਹੁਤ ਚਾਅ ਹੁੰਦਾਂ ਸੀ, ਦਾਦਾ ਜੀ ਪਹਿਲਾਂ ਹੀ ਕਹਿ ਦਿੰਦੇ ਕਿ ਪੁੱਤਰਾ ਅੱਜ ਪਰਾਲੀ ਨੂੰ ਚੰਗੀ ਤਰਾਂ Continue Reading »
No Commentsਕਨੇਡਾ ਨੂੰ ਉਡਾਰੀ – ਭਾਗ ਦੂਜਾ
🛫 !! ਕਨੇਡਾ ਨੂੰ ਉਡਾਰੀ !! 🛫 ਦੂਸਰਾ ਭਾਗ ਕਿਤੇ ਕੋਈ ਵਿਗਣ ਨਾ ਪੈ ਜਾਵੇ ਮੋਹਤਰਮਾ ਨੇ ਕਨੇਡਾ P.R.ਵਾਲੀ ਖੁਸ਼ਖਬਰੀ ਨੂੰ ਕਨੇਡਾ ਦੀ ਧਰਤ ਤੇ ਜਾਕੇ ਰਲੀਜ਼ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ । ਸਾਰੀਆਂ ਖੁਸ਼ੀਆਂ ਦੀ ਸੰਘੀ ਘੱਟ ਕੇ ਠੰਡੇ ਬਸਤੇ ਵਿੱਚ ਪਾਉਣ ਦੇ ਬਾਵਜੂਦ ਮੈਂ ਆਪਣੇ ਜਿਗਰੀ ਯਾਰਾਂ Continue Reading »
No Comments