ਗਰੀਬੀ ਨਾਮ ਦੀ ਡੈਣ ਕਿਸ਼ਤ – 3
ਗਰੀਬੀ ਨਾਮ ਦੀ ਡੈਣ ਮੁੱਖ ਪਾਤਰ – ਰੇਸ਼ਮਾਂ ਉਰਮੀਂ ਕਿਸ਼ਤ – 3 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਦਾ ਲਿੰਕ- https://m.facebook.com/story.php?story_fbid=361015662701366&id=100063788046394 3 ਪਿੱਛੇ ਅਸੀਂ ਪੜ ਕੇ ਆਏ ਹਾਂ ਕਿ ਪੈਸੇ ਦੀ ਘਾਟ ਕਾਰਨ ਰੇਸ਼ਮਾਂ ਨੂੰ ਆਪਣਾ ਆਪ ਰਜਿੰਦਰ ਡੋਗਰਾ ਨੂੰ ਵੇਚ ਦੇਣਾ ਪਿਆ। ਪੈਸਾ ਉਸਨੂੰ ਆਪਣੀ ਬੱਚੀ ਉਰਮੀਂ ਦੀ Continue Reading »
1 Commentਖੁਸ਼ੀ ਦੀ ਮੁਲਾਕਾਤ
ਕੋਈ ਖ਼ਾਸ ਨਹੀਂ ਸੀ ਮੇਰੀ ਜ਼ਿੰਦਗੀ , ਬਸ ਜਿਦਾਂ ਹਵਾ ਵਿੱਚ ਰੁੱਖਾਂ ਦੇ ਪੱਤੇ ਝੂਲਦੇ ਨੇ , ਮੈਂ ਵੀ ਬਿਪਤਾ, ਦੁੱਖਾਂ, ਮੁਸ਼ਕਿਲਾਂ ਵਿੱਚ ਉਦਾ ਹੀ ਝੂਲ ਰਿਹਾ ਸੀ । ਦਿਨ ਚੜ੍ਹਨ ਦੇ ਵਾਵਜੂਦ ਵੀ ਜ਼ਿੰਦਗੀ ਦੀਆਂ ਚਾਰੇ ਦਿਸ਼ਾਵਾਂ ਚ ‘ ਹਨੇਰ ਹੀ ਹਨੇਰ ਦਿਸਦਾ ਸੀ । ਕਰਨਾ ਤਾਂ ਕੁਜ ਹੈਨੀ Continue Reading »
1 Commentਜੋ ਸੁਖ ਛੱਜੂ ਦੇ ਚੁਬਾਰੇ
ਰੇਲਵੇ ਪੁਲਸ ਵਿਚ ਠਾਣੇ ਦਾਰ ਭਰਤੀ ਹੋਇਆ ਬੇਟਾ ਅਕਸਰ ਆਖਿਆ ਕਰਦਾ ਕੇ ਭਾਪਾ ਜੀ ਜਦੋਂ ਕਦੇ ਏਧਰ-ਓਧਰ ਜਾਣਾ ਹੁੰਦਾ ਏ ਤਾਂ ਏਅਰ-ਕੰਡੀਸ਼ੰਡ ਡੱਬੇ ਵਿਚ ਸਫ਼ਰ ਕਰਿਆ ਕਰੋ..ਮੈਨੂੰ ਸਾਰੇ ਜਾਣਦੇ ਨੇ..ਬੱਸ ਨਾਮ ਲੈ ਦਿਆ ਕਰੋ..! ਪਰ ਮੈਨੂੰ ਇਸ ਡੱਬੇ ਦੇ ਅਜੀਬ ਜਿਹੇ ਮਾਹੌਲ ਤੋਂ ਬਾਹਲੀ ਜਿਆਦਾ ਐਲਰਜੀ ਹੋਇਆ ਕਰਦੀ ਸੀ..! ਉਸ Continue Reading »
1 CommentRip Priyanka Reddy
ਉਸਦੀ ਸਕੂਟੀ ਖਰਾਬ ਹੋ ਗਈ…..ਉਸਨੇ ਭੈਣ ਨੂੰ ਫੋਨ ਕੀਤਾ.. “ਸਕੂਟੀ ਨੂੰ ਸਾਈਡ ਤੇ ਲਗਾ ਕੇ ਕੈਬ ਕਰ ਲੈ” ਉਸਦੀ ਭੈਣ ਨੇ ਜੁਆਬ ਦਿੱਤਾ… ” ਆ ਸਾਹਮਣੇ ਤੋਂ ਕੁਛ ਲੋਕ ਆ ਰਹੇ ਨੇ…ਸ਼ਾਇਦ ਮਦਦ ਮਿਲ ਜਾਵੇਗੀ ” ਪ੍ਰਿਅੰਕਾ ਨੇ ਜੁਆਬ ਦਿੱਤਾ….ਤੇ ਕਾਲ ਡਿਸਕੋਨੇਕਟ ਕਰ ਦਿੱਤੀ… ਪ੍ਰਿਅੰਕਾ ਦੀ ਭੈਣ ਨੇ ਕੁਛ ਮਿੰਟ Continue Reading »
No Commentsਕਾਕਰੋਚ
ਬਹੁ-ਮੰਜਿਲਾਂ ਇਮਾਰਤ ਦੀ ਟੀਸੀ ਵਿਚ ਬਣੇ ਆਲੀਸ਼ਾਨ ਆਫਿਸ ਦੇ ਬਾਥਰੂਮ ਵਿਚ ਮੈਨੂੰ ਕਦੀ ਕਦਾਈਂ ਕੋਈ “ਕਾਕਰੋਚ” ਦਿਸ ਪੈਂਦਾ ਤਾਂ ਹੱਥਾਂ-ਪੈਰਾਂ ਦੀ ਪੈ ਜਾਂਦੀ..ਹੈਰਾਨੀ ਵੀ ਹੁੰਦੀ ਕਿ ਐਨੀ ਸਾਫ ਤੇ ਉੱਚੀ ਜਗ੍ਹਾ..ਫੇਰ ਵੀ ਇੱਥੇ ਕਿੱਦਾਂ ਆ ਗਿਆ! ਨਿੱਕੇ ਹੁੰਦਿਆਂ ਤੋਂ ਹੀ “ਬੀਜੀ” ਨੇ ਬਸ ਇੱਕੋ ਗੱਲ ਸਮਝਾਈ ਸੀ ਕਿ ਆਪਣਾ-ਆਪ ਅਤੇ Continue Reading »
1 Commentਟਾਇਰ ਪੰਚਰ
ਜਰੂਰੀ ਮੀਟਿੰਗ ਤੇ ਸਰਦਾਰ ਹੁਰਾਂ ਨੂੰ ਲੈ ਕੇ ਚੰਡੀਗੜ ਜਾ ਰਿਹਾ ਸਾਂ.. ਬੰਗੇ ਕੋਲ ਸਟੇਰਿੰਗ ਇੱਕ ਪਾਸੇ ਨੂੰ ਜਾਂਦਾ ਲੱਗਾ ਤਾਂ ਇੱਕ ਸਰਵਿਸ ਸਟੇਸ਼ਨ ਤੇ ਬ੍ਰੇਕ ਮਾਰ ਲਈ.. ਹੌਲੀ ਜਿਹੀ ਉਮਰ ਦਾ ਮੁੰਡਾ ਕੋਲ ਆਇਆ ਤੇ ਪੁੱਛਣ ਲੱਗਾ “ਹਾਂਜੀ ਦੱਸੋ ਜੀ ਕੀ ਕਰਵਾਉਣਾ”? ਆਖਿਆ ਅਗਲੇ ਪਾਸੇ ਵਾਲੇ ਸੱਜੇ ਟਾਇਰ ਵਿਚ Continue Reading »
No Commentsਕੰਮੀਆਂ ਦੀਆਂ ਜਾਈਆਂ
” ਬੇਬੇ !! ਕਿੰਨੀ ਵਾਰੀ ਕਿਹਾ , ਦਾਬੜਾ ਘੱਟ ਭਰਿਆ ਕਰ … ਤੁਰਦਿਆਂ ਗਿੱਲਾ ਗੋਹਿਆ ਉਪਰੋਂ ਡਿੱਗ -ਡਿੱਗ ਗਲੀ ਵਿੱਚ ਖਿਲਰਦਾ ਤਾਂ ਲੰਘਣਵਾਲੇ ਗਾਲਾਂ ਕੱਢਦੇ …ਨਾਲੇ ਮੂੰਹ ਵੀ ਲਿੱਬੜ ਜਾਂਦਾ।” ਰਾਣੀ ਨੇ ਗੋਹੇ ਨਾਲ ਲਿੱਬੜੇ ਮੂੰਹ ਨੂੰ ਚੁੰਨੀ ਨਾਲ ਪੂੰਝਦਿਆਂ ਕਿਹਾ। “ਆਪਣੀ ਗਲਤੀ ਨਾ ਮੰਨੀ …ਦਾਬੜਾ ਸਿਰ ਤੇ ਰੱਖਦਿਆਂ ਸਾਰ Continue Reading »
2 Commentsਤੈਨੂੰ ਮੈਂ ਪਿਆਰਾ ਜਾ ਜਾਤ
“ਪੁੱਤ ਤੁਸੀ ਇੱਦਾ ਕਿਉਂ ਕਰੀ ਜਾਨੇ ਓ,, ਥੋਨੂੰ ਪਤਾ ਮੈ ਨਹੀ ਰਹਿ ਸਕਦੀ ਥੋਡੇ ਬਿਨਾਂ “(ਸਿੰਮੀ ਦੀਪ ਅੱਗੇ ਤਰਲੇ ਪਾ ਰਹੀ ਸੀ)।।।।। “ਯਰ ਤੈਨੂੰ ਪਤਾ ਐ ਮੇਰੇ ਘਰਦਿਆਂ ਦਾ,,,,, ਨਹੀਂ ਮੰਨਣਾ ਉਨ੍ਹਾਂ ਨੇ, ਨਾਲੇ ਆਪਣੀ ਜਾਤ ਵੀ ਇਕ ਨੀ ਆ ਤੇ ਪਿੰਡ ਵੀ ਇੱਕੋ।।। ਤੂੰ ਸਮਝਦੀ ਕਿਉਂ ਨੀ,,,,, ਤੈਨੂੰ ਬਸ Continue Reading »
5 Commentsਸਬ ਖ਼ੈਰ ਕਰੇਂਦਾ
ਬਾਪੂ ਜਦ ਫ਼ੌਜ ਵਿੱਚੋ ਰਿਟਾਇਰ ਹੋ ਗਿਆ ਤਾਂ ਸਾਰੇ ਟੱਬਰ ਨਾਲ ਪਿੰਡ ਆ ਕੇ ਰਹਿਣ ਲੱਗ ਗਿਆ. ਮੈਂ ਜੰਮੀ ਪਲੀ ਮਹਾਰਾਸ਼ਟਰ ਸੀ ਤਾਂ ਪਿੰਡ ਨਾਲੋਂ ਜ਼ਿਆਦਾ ਮੋਹ ਉੱਥੋਂ ਦਾ ਆਉਂਦਾ ਸੀ. ਮੇਰੇ ਟੱਬਰ ਵਿੱਚ ਮੈਂ ਤੇ ਮੇਰੀ ਵੱਡੀ ਭੈਣ ਤੇ ਮਾਂ ਪਿਓ. ਹੋਰ ਹੁਣ …ਮੇਰੇ ਲਈ ਤਾਂ ਮੇਰਾ ਇਹੀ ਟੱਬਰ. Continue Reading »
No Commentsਸਨੈਪਚੈਟ ਭਾਗ-1
ਲੇਖਕ- ਗੁਰਪ੍ਰੀਤ ਕੌਰ “ਤੁਹਾਡੀਆਂ ਅੱਖਾਂ ਚ ਐਨਾ ਦਰਦ ਕਿਉਂ ਨਜ਼ਰ ਆ ਰਿਹਾ ਹੈ..???” ਸਨੈਪਚੈਟ ਤੇ ਇੱਕ ਅਣਜਾਣ ਵੱਲੋਂ ਇਹ ਮੈਸੇਜ ਆਇਆ ਵੇਖ ਕੇ ਮੈਂ ਇੱਕ ਵਾਰ ਤਾਂ ਆਪਣੀ ਸਨੈਪ ਸਟੋਰੀ ਮੁੜ ਤੋਂ ਵੇਖਣ ਲਈ ਮਜਬੂਰ ਹੋ ਗਈ। ਕੀ ਸੱਚਮੁੱਚ ਮੇਰੀ ਜਿੰਦਗੀ ਦਾ ਸੁੰਨਾਪਣ ਮੇਰੀਆਂ ਅੱਖਾਂ ਚ ਇਸ ਤਰ੍ਹਾਂ ਦਿਸਦਾ ਏ Continue Reading »
No Comments