ਜਾ ਕੇ ਰਹਿਣਾ ਕਨੇਡਾ
🛫🛫 ਜਾ ਕੇ ਰਹਿਣਾ ਕਨੇਡਾ 🛫🛫 ਆਈਲੈਟਸ ਵਿਚੋਂ 6 ਬੈੰਡ ਕੀ ਆ ਗਏ…. ਸਾਰਾ ਟੱਬਰ ਲੁੱਢੀਆਂ ਪਾਉਣ ਲਗ ਪਿਆ। ਪਲਾਂ ਛਿੰਨਾਂ ਵਿੱਚ ਪਰਵਾਰ ਦੀਆਂ ਖੁਸ਼ੀਆਂ ਸੱਤਵੇੰ ਅਸਮਾਨ ਨੂੰ ਛੂਹਣ ਲਗੀਆਂ। ਭਾਗਵਾਨ ਤੇ ਨਿਆਣੇ ਇੰਝ ਗਲ ਨਾਲ ਚੰਬੜੇ ਜਿਵੇਂ ਘਰਦਾ ਮੁੱਖੀ ਬੜਾ ਵੱਡਾ ਮੋਰਚਾ ਫਤਹਿ ਕਰਕੇ ਆਇਆ ਹੋਵੇ। ਜਮੀਨ ਗਹਿਣੇ ਰੱਖ Continue Reading »
No Commentsਨਵਾਂ ਅਧਿਆਏ
ਨਵਾਂ ਅਧਿਆਏ(ਕਹਾਣੀ) ਬਾਪ ਵਿਹੂਣੀ ਸੀਰਤ ਮਾਪਿਆਂ ਦੀ ਇਕਲੌਤੀ ਔਲਾਦ ਸੀ,ਉਸ ਦੀ ਮਾਂ ਨੇ ਉਸ ਨੂੰ ਬੜੀਆਂ ਰੀਝਾਂ ਅਤੇ ਚਾਵਾਂ ਨਾਲ ਪੜ੍ਹਾਇਆ ਤੇ ਪੁੱਤਾਂ ਵਾਂਗ ਪਾਲਿਆ ਸੀ।ਸੀਰਤ ਵੀ ਪੜ੍ਹਾਈ ਵਿੱਚ ਅੱਵਲ ਸੀ ਅਤੇ ਆਪਣੀ ਮਾਂ ਦੀ ਹਰ ਖੁਸ਼ੀ ਦਾ ਪੂਰਾ ਖਿਆਲ ਰੱਖਦੀ ਸੀ।ਜਵਾਨ ਹੁੰਦੀ ਸੀਰਤ ਨੂੰ ਵੇਖ ਮਾਂ ਉਸ ਦੇ ਵਿਆਹ Continue Reading »
No Commentsਆਸ
ਮੈ ਬੱਚਪਨ ਤੋਂ ਹੀ ਇਕ ਸੁਪਨਾ ਜਿਹਾ ਦੇਖਿਆ ਇਕ ਚੰਗੇ ਆਧਿਆਪਕ ਬਨਣ ਦਾ ਬਸ ਆਸ ਬਹੁਤ ਆ ਮੈ ਬਹੁਤ ਹੀ ਚੰਗੀ ਪੜਾਈ ਕੀਤੀ ਬੀ .ਐਡ ,🅜 .🅐 ਪੰਜਾਬੀ ਤੇ ਪੋਲੀਟੀਕਲ science ਕਾਫੀ ਸਮਾਂ ਇਕ ਪ੍ਰਾਇਮਰੀ ਸਕੂਲ ਚ ਪੜਾਈ ਵੀ ਕਾਰਵਾਈ ਪਰ ਮੇਰੀ ਇਕ ਆਸ ਹੈ ਕਿ ਮੈ ਵੀ ਇਕ ਚੰਗੀ Continue Reading »
No Commentsਨਾਨਕਿਆਂ ਦਾ ਮੋਹ
ਮੈਨੂੰ ਬਚਪਨ ਤੋਂ ਹੀ ਨਾਨਕਿਆਂ ਦਾ ਬਹੁਤ ਮੋਹ ਆਉਂਦਾ ਆ ਚਾਰ ਸਾਲ ਦੀ ਨੂੰ ਮੇਰਾ ਮਾਮਾ ਜੀ ਮੈਨੂੰ ਨਾਨਕੇ ਲੈ ਗਏ ਮੇਰਾ ਸਾਰਾ ਬਚਪਨ ਓਥੇ ਹੀ ਗੁਜਾਰਿਆ ਮੈਨੂੰ ਸਕੂਲ ਵੀ ਓਥੇ ਹੀ ਪੜ੍ਹਿਆ ਗਿਆ ਮੈ ਆਪਣੇ ਨਾਨਾ ਨਾਨੀ ਦੀ ਬਹੁਤ ਹੀ ਪਿਆਰੀ ਸੀ ਸਾਰੇ ਮਾਮੇ ਮਾਸੀਆਂ ਮੇਰਾ ਬਹੁਤ ਹੀ ਪਿਆਰ Continue Reading »
No Commentsਸਿਰਫ 70 ਸਾਲ
ਭਗਵੰਤ ਮਾਨ, ਨਾਇਕ ਏ, ਸਹਿਵਾਗ ਏ, ਜਾਂ ਕਾਹਲਾ ਏ ? ਭਗਵੰਤ ਮਾਨ ਨੇ, ਪਹਿਲੇ ਈ ਦਿਨ ਅਨਿਲ ਕਪੂਰ ਦੀ ਨਾਇਕ ਫਿਲਮ ਆਂਗੂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ,,, 23 ਮਾਰਚ ਨੂੰ ਇੱਕ ਖਾਸ ਵਟਸਐਪ ਨੰਬਰ ਜਾਰੀ ਕਰਨ ਦਾ ਫੈਸਲਾ ਲਿਆ ਏ, ਜਿਸ ਤੇ ਪੰਜਾਬ ਦਾ ਕੋਈ ਵੀ ਆਮ ਨਾਗਰਿਕ ਵੱਡੇ Continue Reading »
No Commentsਸ਼ਾਬਾਸ਼ੀ।
ਸ਼ਾਬਾਸ਼ੀ। ਤਕਰੀਬਨ ਵੀਹ ਕੁ ਸਾਲ ਪੁਰਾਣੀ ਇੱਕ ਗੱਲ ਜੋ ਸਾਂਝੀ ਕਰ ਰਿਹਾਂ… ਮੇਰੇ ਤਾਂ ਦਿਲ ਨੂੰ ਛੂਹ ਗਈ ਸੀ ਤੇ ਅੱਜ ਤਕ ਕਲ ਦੀ ਗੱਲ ਵਾਂਗ ਚੇਤੇ ਹੈ.. ਸ਼ਾਇਦ ਆਪ ਸਭ ਨੂੰ ਵੀ ਪਸੰਦ ਆਏ.. ਮੇਰੇ ਵੱਡੇ ਮਾਮਾ ਜੀ ਦੇ ਪੁੱਤਰ ਮਤਲਬ ਮੇਰੇ ਵੀਰ ਦੀ ਕੁੜਮਾਈ ਦਾ ਫੰਕਸ਼ਨ ਸੀ.. ਸਾਰਾ Continue Reading »
No Commentsਬੱਚਪਣ ਵਾਲਾ ਐਂਤਵਾਰ
ਬੱਚਪਣ ਵਾਲਾ ਐਂਤਵਾਰ ਜੱਦੋ ਜਹਿਦ ਵਾਲੇ ਬੱਚਪਣ ਵਿੱਚ ਐਂਤਵਾਰ ਦੀ ਖ਼ਾਸ ਖਿੱਚ ਹੂੰਦੀ ਸੀ । ਐਂਤਵਾਰ ਦਾ ਮਤਲਬ ਛੁੱਟੀ , ਖੇਡਣਾ ਅਤੇ ਅਜ਼ਾਦੀ ਹੂੰਦਾ ਸੀ । ਉਸ ਸਮੇਂ ਸਾਰੇ ਵੱਡੇ ਰੋਟੀ , ਕੱਪੜਾ ਅਤੇ ਮਕਾਨ ਦੀ ਲੜਾਈ ਲੜ ਰਿਹੇ ਸੀ । ਕੁਛ ਇਕ ਪਰਿਵਾਰਾਂ ਨੂੰ ਛੱਡ ਕੇ ।ਪਰ ਇਕ ਆਮ Continue Reading »
No Commentsਵੀਡੀਓ
ਵੀਡੀਓ ” ——– ਅੱਜ ਤੋਂ 20 ਕੁ ਸਾਲ ਪਹਿਲਾਂ ਵੀਡੀਓ ਕੈਸਟਾਂ ਹੁੰਦੀਆਂ ਸਨ। 3-4 ਮੂਵੀਆਂ ਕਿਰਾਏ ਤੇ ਲਿਆਕੇ ਵੀ ਸੀ ਆਰ ਤੇ ਦੇਖਦੇ ਹੁੰਦੇ ਸਾਂ। ਪਤੀ ਕੰਮ ਤੇ ਜਾਣ ਲੱਗਾ ਕਹਿ ਰਿਹਾ ਸੀ ‘ ਅੱਜ ਵੀਕਐਂਡ ਐ, ਮੁਰਗਾ ਸ਼ੁਰਗਾ ਬਣਾਕੇ ਰੱਖੀਂ, ਮਜ਼ੇ ਨਾਲ ਡਿਨਰ ਕਰਾਂਗੇ।’ ਕੰਮ ਤੋਂ ਵਾਪਿਸ ਆਉਂਦਾ ਕੀ Continue Reading »
No Commentsਸਿੱਧੂ ਮੂਸੇਵਾਲਾ
( ਪੋਸਟ ਦੀ ਸ਼ਬਦਾਵਲੀ ਸਖਤ ਹੈ) ਹਾਰ ਤਾਂ ਸਿੱਧੂ ਮੂਸੇਵਾਲਾ ਓਦਣ ਹੀ ਗਿਆ ਸੀ ਜਿੱਦਣ ਇਹ ਕਾਂਗਰਸ ‘ਚ ਭਰਤੀ ਹੋ ਗਿਆ ਸੀ। ਹੰਕਾਰ ਲੈ ਡੁੱਬਦਾ ਭਾਈ ਬੰਦੇ ਨੂੰ!! ਮੈਨੂੰ ਇਹ ਸਮਝ ਨਹੀਂ ਆਂਓਦੀ ਕਿ ਪੰਜਾਬ ਦਾ ਕਿਹੜਾ ਸਿੰਗਰ ਐਸਾ ਹੈ ਜੋ ਜੱਦੀ-ਪੁਸ਼ਤੀ ਗਾਇਕ ਘਰਾਣੇ ਵਿੱਚੋਂ ਸੀ ਅਤੇ ਆਪਣੇ ਪਿਓ-ਦਾਦੇ ਦੇ Continue Reading »
No Commentsਅੱਤਵਾਦੀ
ਬਹਿਰੀਨ ਵਿਚ ਬਤੌਰ ਸਾਈਟ ਸੁਪਰਵਾਈਜ਼ਰ ਕੰਮ ਕਰਦਾ ਇੱਕ ਦਿਨ ਕੰਮ ਤੋਂ ਵਾਪਿਸ ਪਰਤ ਰਿਹਾ ਸਾਂ ਕੇ ਸੜਕ ਤੇ ਟਰੱਕ ਦੇ ਹੋਏ ਇੱਕ ਐਕਸੀਡੈਂਟ ਨੂੰ ਦੇਖ ਬ੍ਰੇਕ ਮਾਰ ਲਈ..ਅੰਦਰ ਵੇਖਿਆ ਇੱਕ ਪਾਕਿਸਤਾਨੀ ਵੀਰ ਸਿਰ ਫੜ ਕੇ ਬੈਠਿਆ ਹੋਇਆ ਸੀ..! ਪੁੱਛਿਆ ਠੀਕ ਏ ਭਾਈ? ਆਖਣ ਲੱਗਾ ਅੱਲਾ ਦਾ ਕਰਮ ਏ ਭਾਈ ਜਾਨ..ਬਚਾ Continue Reading »
No Comments