ਓਹੀ ਰੋਗ ਪਠੋਰੇ ਨੂੰ
ਮਿੱਤਰ ਪਿਆਰਾ ਸੀ..ਉਚੇਚੀ ਸਹੁੰ ਪਵਾਈ ਅਖ਼ੇ ਨਵੇਂ ਆਇਆਂ ਬਾਰੇ ਕੁਝ ਨੀ ਲਿਖੇਂਗਾ..ਤਸੱਲੀ ਦਿੱਤੀ ਨਹੀਂ ਲਿਖਦਾ..! ਫੇਰ ਅਮ੍ਰਿਤਸਰ ਅੱਡੇ ਤੇ ਰੁਲਦੀ ਆਮ ਜਨਤਾ ਦਿਸ ਪਈ..ਥਾਂ ਥਾਂ ਲੱਗਿਆ ਵੱਡਾ ਜਾਮ..ਸਵਾ ਤਿੰਨ ਲੱਖ ਕਰੋੜ ਕਰਜੇ ਵਾਲਿਆਂ ਪੂਰੇ ਢਾਈ ਤਿੰਨ ਕਰੋੜ ਘੜੀਆਂ ਪਲਾਂ ਵਿੱਚ ਹੀ ਅਹੁ ਗਏ ਅਹੁ ਗਏ ਕਰ ਦਿੱਤੇ..! ਆਖਣ ਲੱਗਾ ਟ੍ਰਾੰਸਪੋਰਟ Continue Reading »
No Commentsਬਣਦਾ ਹਿੱਸਾ
ਛੀਨੇ ਟੇਸ਼ਨ ਦੀ ਪੂਰਬੀ ਬਾਹੀ ਤੇ ਸਾਡੇ ਸਰਕਾਰੀ ਕੁਆਟਰ ਕੋਲ ਦੀ ਵਗਦੇ ਰਾਹ ਤੇ ਮਿਲੀ ਰੇਲਵੇ ਦੀ ਜਮੀਨ ਤੇ ਪਿਤਾ ਜੀ ਨੇ ਕਿੰਨੀ ਸਾਰੀ ਸਬਜੀ ਲਾਈ ਹੁੰਦੀ ਸੀ..! ਉਹ ਕੱਲੀ ਕੱਲੀ ਸਬਜੀ ਦੀ ਬਿੜਕ ਰਖਿਆ ਕਰਦੇ..ਪੁੱਛ ਕੇ ਭਾਵੇਂ ਕੋਈ ਝੋਲਾ ਭਰ ਲੈ ਜਾਵੇ ਪਰ ਚੋਰੀ ਬਿਲਕੁਲ ਵੀ ਨਹੀਂ ਸਨ ਕਰਨ Continue Reading »
No Commentsਬਲਾਤਕਾਰ : ਤੌਕੀਰ ਚੁਗਤਾਈ
ਕਹਾਣੀ : ਬਲਾਤਕਾਰ : ਤੌਕੀਰ ਚੁਗਤਾਈ ਸਰਘੀ ਦੀ ਨਿਮਾਜ਼ ਵੇਲੇ ਸਾਰੇ ਨਮਾਜ਼ੀ ਉਦੋਂ ਹੈਰਾਨ ਹੋ ਗਏ ਜਦੋਂ ਮਸੀਤ ਵਿਚ ਤੀਹ ਕੁ ਵਰ੍ਹਿਆਂ ਦੀ ਔਰਤ ਨੂੰ ਵੇਖਿਆ ਉਹ ਮੌਲਵੀ ਹੋਰਾਂ ਦੇ ਸਾਹਮਣੇ ਇਕ ਮਸਲਾ ਰੱਖਣਾ ਚਾਹੁੰਦੀ ਸੀ । ਪਹਿਲਾਂ ਤਾਂ ਸਾਰਿਆਂ ਜਣਿਆਂ ਨੇ ਉਹਨੂੰ ਆਖਿਆ ਕਿ ਹੁਣ ਘਰ ਲਗੀ ਜਾਵੇ, ਤੇ Continue Reading »
No Commentsਵਿਧਵਾ ਪੈਨਸ਼ਨ ਵਾਲੀ ਮਾਂ
ਅੱਜ ਔਰਤ ਦਿਵਸ ਤੇ ਇੱਕ ਵਿਧਵਾ ਪੈਨਸ਼ਨ ਵਾਲੀ ਮਾਂ ਵਾਰੇ ਪੇਸ਼ ਹੈ ਇੱਕ ਰਚਨਾ ਸੱਚੀ ਘਟਨਾ ਤੇ ਅਧਾਰਿਤ,,,,,,,,,,,,, ਰੇਲਵੇ ਸਟੇਸ਼ਨ ਜਲੰਧਰ ਦੇ ਅੰਦਰ ਜਾਂਦਿਆਂ ਪੌੜੀਆਂ ਤੇ ਇੱਕ ਬਜ਼ੁਰਗ ਮਾਤਾ ਬੈਠੀ ਨੇ ਮੈਨੂੰ ਅਵਾਜ ਮਾਰੀ–ਧੀਏ ਆ ਮੈਨੂੰ ਰਿਕਸ਼ਾ ਕਰਵਾ ਦੇ ਵਰਕ ਸ਼ੌਪ ਚੌਂਕ ਜਾਣ ਲਈ। ਪਰ ਮੈਂ ਵੀ ਗੱਡੀ ਫੜਣੀ ਸੀ Continue Reading »
No Commentsਮੋਬਾਈਲ ਦੀ ਹਾਲਤ
ਮੇਰੇ ਮੋਬਾਈਲ ਦੀ ਹਾਲਤ ਕੱਲ੍ਹ ਦੇ ਹੀ ਨਾਸਾਜ ਚੱਲ ਰਹੇ ਸਨ। ਬਲੱਡ ਪ੍ਰੈੱਸਰ ਦਾ ਪ੍ਰਤੀਸ਼ਤ ਲਗਾਤਾਰ ਘਟ ਰਿਹਾ ਸੀ। ਲਾਈ ਹੋਈ ਡਰਿਪ ਵੀ ਅਸਰ ਨਹੀ ਸੀ ਕਰ ਰਹੀ। ਫਿਰ ਵੀ ਕੰਮ ਜਿਹਾ ਚੱਲ ਰਿਹਾ ਸੀ। ਅੱਜ ਦੁਪਹਿਰ ਲਗਾਤਾਰ ਪ੍ਰਤੀਸ਼ਤ ਡਿੱਗਣ ਦੇ ਕਾਰਨ ਉਹ ਦਿਨੇ ਇੱਕ ਵਜੇ ਦੇ ਕਰੀਬ ਕੌਮਾਂ ਵਿੱਚ Continue Reading »
No Commentsਮੋਹ ਮੁਹੱਬਤ
ਆਪਣਿਆਂ ਨੇ ਮਨੋ ਵਿਸਾਰਿਆ , ਖੂਨ ਦੇ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਘਟਿਆ – ਅਨੇਕਾਂ ਬਜ਼ੁਰਗ ਮਰਦ ਤੇ ਔਰਤਾਂ ਜ਼ਿੰਦਗੀ ਦੇ ਬਾਕੀ ਬੱਚਦੇ ਚਾਰ ਦਿਨ ਬਿਰਧ ਆਸ਼ਰਮ ਵਿੱਚ ਕੱਟਣ ਲਈ ਹਨ ਮਜਬੂਰ ********** ਸੁਖਪਾਲ ਸਿੰਘ ਢਿੱਲੋਂ ********** ਪਹਿਲਾਂ ਸਾਂਝੇ ਪਰਿਵਾਰ ਤੇ ਸਾਂਝੇ ਚੁੱਲ੍ਹੇ ਹੁੰਦੇ ਸਨ । ਰਿਸ਼ਤਿਆਂ ਵਿੱਚ ਮੋਹ ਮੁਹੱਬਤ ਤੇ Continue Reading »
No Commentsਕਮੇਟੀ
ਅੱਜ ਫੇਰ ਕਲੇਸ਼ ਪਿਆ ਹੋਇਆ ਸੀ..ਵਜਾ ਜਵਾਕਾਂ ਦੀ ਫੀਸ ਅਤੇ ਹੋਰ ਖਰਚੇ..ਅੱਜ ਫੇਰ ਬਿਨਾ ਰੋਟੀ ਖਾਂਦੀ ਹੀ ਨਿੱਕਲ ਆਉਣਾ ਪਿਆ..! ਅੱਗੇ ਫਾਟਕ ਬੰਦ..ਅਚਾਨਕ ਵੇਖਿਆ ਕੋਲ ਹੀ ਸੜਕ ਦੇ ਇੱਕ ਪਾਸੇ ਨਿੱਕੇ ਬੱਚੇ ਦਾ ਇਕ ਨਵਾਂ ਨਕੋਰ ਬੂਟ ਪਿਆ ਸੀ..ਸਟਿੱਕਰ ਵੀ ਅਜੇ ਉਂਝ ਦਾ ਉਂਝ..ਉੱਤੇ ਨਿੱਕੀ ਜਿਹੀ ਇੱਕ ਬਿੱਲੀ ਵੀ ਬਣੀ..! Continue Reading »
No Commentsਪੰਜਾਬ ਵੱਸਦਾ ਗੁਰਾਂ ਦੇ ਨਾਂਅ ਤੇ
ਦੱਸਦੇ ਕਿ ਅਸਲ ਨਸ਼ਾ ਸੱਤਾ ਦੀ ਕੁਰਸੀ ਦਾ ਹੁੰਦਾ ਏ॥॥ ਕਹਿੰਦੇ ਹੁੰਦੇ ਜੇ ਰੱਬ ਤੋ ਬਾਅਦ ਕਿਸੇ ਕੋਲ ਸਭਤੋ ਵੱਧ ਪਾਵਰ ਹੁੰਦੀ ਏ ਤਾ ਉਹ ਸੂਬੇ ਦਾ ਮੁੱਖ ਮੰਤਰੀ ਹੁੰਦਾ॥॥ ਬਾਦਲ ਸਾਬ ਸ਼ਾਇਦ ਏਹੀ ਦਿਨ ਵਿਖਾਉਣ ਲਈ ਬਾਬਾ ਤੁਹਾਨੂੰ ਸਹੀ ਸਲਾਮਤ ਰੱਖ ਰਿਹਾ ਸੀ…॥॥ ਪੰਜ ਵਾਰ ਸੂਬੇ ਦੇ CM ਰਹਿ Continue Reading »
No Commentsਜਿੰਦਗੀ ਦੇ ਮੋੜ
ਮੇਰਾ ਪਿਆਰਾ ਬਚਪਨ ਮੈਂ ਨਾਦਾਨ ਜਿਹੀ ਜਿੰਦਗੀ ਤੋਂ ਬਹੁਤ ਖੁਸ ਸੀ !! ਕਦੇ ਕਿਸੇ ਗੱਲ ਦੀ ਫਿਕਰ ਨਾ ਕਰਨੀ ਹਰ ਵੇਲੇ ਹਸਦੇ ਰਹਿਣਾ ਕਿਸੇ ਨਾਲ ਲੜ ਕੇ ਉਹਨਾਂ ਟਾਇਮ ਨਾ ਬੋਲਣਾ ਜਿੰਨਾਂ ਟਾਇਮ ਕੋਈ ਖੁਦ ਪਿਆਰ ਨਾਲ ਨਾ ਬੁਲਾਵੇ… ਹੌਲੀ ਹੌਲੀ ਜਿੰਦਗੀ ਰਫਤਾਰ ਫੜਦੀ ਗਈ ਪਤਾ ਹੀ ਨਹੀਂ ਲੱਗਿਆ ਕਦੋਂ Continue Reading »
No Commentsਵੱਡੀ ਛਾਤੀ ਵਾਲੀ
ਨਵੀਂ ਵਿਆਹੀ ਆਈ ਨੂੰ ਸੱਸ ਪਿਆਲਾ ਪਿਲਾ ਉੱਠੀ ਤੇ ਨਾਲ ਈ ਦਿਉਰ ਨੂੰ ਗੋਦੀ ਚ ਬਿਠਾਉਣ ਵਾਲੀ ਰਸਮ ਕਰ ਰਿਸ਼ਤੇਦਾਰ ਨੱਚਣ ਲੱਗ ਪਏ ਤੇ ਘਰਾਂ ਦੀਆਂ ਜ਼ਨਾਨੀਆਂ ਗੱਲਾਂ ਕਰਦੀਆਂ, ਵਧਾਈਆਂ ਦਿੰਦੀਆਂ ਚੁਗਲੀਆਂ ਵੱਲ ਨੂੰ ਹੋ ਤੁਰੀਆਂ। “ਸੋਹਣੀ ਤਾਂ ਕਾਹਦੀ ਮੈਸ ਈ ਆ” … ਇੱਕ ਇੰਨਾ ਉੱਚੀ ਬੋਲੀ ਕੇ ਬੈਠਕ ਚ Continue Reading »
No Comments