ਮਾਹੀ ਮੇਰਾ ਨਿੱਕਾ ਜਿਹਾ
ਜਦੋਂ ਵੀ ਪੇਕੇ ਮਿਲਣ ਜਾਂ ਦੋ-ਚਿਰ ਦਿਨ ਰਹਿਣ ਜਾਣਾ ਤਾਂ ਤਾਏ ਦੀ ਨੂੰਹ ਨੇ ਘੜੀ-ਮੁੜੀ ਝਾਂਜਰਾਂ ਛਣਕਾਉਂਦੀ ਨੇ ਆਉਣਾ ਤੇ ਮੈਨੂੰ ਚਿੜਾਉਣ ਦੀ ਮਾਰੀ ਨੇ ਗੁਣ-ਗੁਣਾਉਣਾ,”ਮਾਹੀ ਮੇਰਾ ਨਿੱਕਾ ਜਿਹਾ, ਮੈਂ ਖਿੱਚ ਕੇ ਬਰੋਬਰ ਕੀਤਾ!” ਇਹਨਾਂ ਦਾ ਕੱਦ ਛੋਟਾ ਏ ਨਾ! ਮੈਂ ਪਹਿਲਾਂ ਤਾਂ ਚੁੱਪ ਕਰੀ ਰਹੀ ਪਰ ਉਹ ਟਲਦੀ ਨਾ। Continue Reading »
No Commentsਪਹਿਲੂ
ਗੱਲ ਕੌੜੀ ਆ ਪਰ ਸੱਚੀ ਆ ਮੰਨਿਆ ਹਰੇਕ ਚੀਜ਼ ਦੇ ਕਈ ਪਹਿਲੂ ਹੁੰਦੇ ਆ ਓਸੇ ਤਰ੍ਹਾਂ ਜਦੋਂ ਤੁਸੀ ਕਿਸੇ ਘਰ ਰਿਸ਼ਤਾ ਭੇਜਦੇ ਹੋ ਆਪਣੇ ਧੀ ਪੁੱਤ ਵਾਸਤੇ ਤੁਸੀ ਕਿਉ ਸੀ.ਬੀ.ਆਈ ਟੀਮ ਵਾਂਗੂੰ ਜਾਂਚ ਪੜਤਾਲ ਕਰਦੇ ਹੋ? ਮੁੰਡਾ ਕੁੜੀ ਦੀ ਪਹਿਲਾ ਫੋਟੋ ਹੀ ਵੇਖਦੇ ਨੇ ਕੇ ਟੱਬਰ ਚ ਰਲਦੀ ਆ ਫੇਰ Continue Reading »
2 Commentsਚੜ੍ਹਦੀ ਕਲ਼ਾ
ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ, ਜਦੋਂ ਓਥੋਂ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ Continue Reading »
No Commentsਬਚਪਨ ਤੋਂ ਬੁਢਾਪੇ ਤੱਕ
ਬਚਪਨ ਖੇਡਣ ਦੇ ਚਾਅ ਵਿੱਚ ਹੀ ਲੰਘ ਗਿਆ ਤੇ ਫਿਰ ਜਵਾਨੀ ਨੇ ਆ ਸਾਡੇ ਵਿਹੜੇ ਦਸਤਕ ਦਿੱਤੀ। ਵਿੱਚੇ ਪੜਾਈ ਦਾ ਰਾਮਰੌਲਾ ਚੱਲੀ ਜਾਂਦਾ ਸੀ। ਪੜਾਈ ਤੇ ਜਵਾਨੀ ਵਿੱਚ ਜ਼ਿੰਦਗੀ ਦੇ ਦਿਨ ਕਦੋਂ ਲੰਘ ਗਏ, ਪਤਾ ਹੀ ਨਾ ਲੱਗਿਆ। ਗੱਲ ਕੀ ਵੀਹ ਸਾਲ ਨੂੰ ਟੱਪਿਆ ਬੰਦਾ ਵਿਆਹ ਦੇ ਨੇੜੇ ਆ ਢੁੱਕਦਾ Continue Reading »
2 Commentsਰੱਬ ਦੀ ਕਾਰਾਗਿਰੀ
“ਰੱਬ ਦੀ ਕਾਰਾਗਿਰੀ।” ਹੁਣੇਂ-ਹੁਣੇਂ ਮੈਂ ਟਰੈਫਿਕ ਲਾਈਟਾਂ ਤੇ ਖੜਾ ਸੀ, ਕਿਤੇ ਦੂਰੋਂ ਹਵਾ ਵਿੱਚ ਉੱਡਦਾ ਕਿਸੇ ਅਣਜਾਣ ਪੰਛੀ ਦਾ ਸਵਾ ਕੁ ਇੰਚ ਦਾ ਇਹ ਨਿੱਕਾ ਜਿਹਾ ਖੰਭ ਡਰਾਇਵਰ ਸਾਈਡ ਵਾਲੇ ਸ਼ੀਸ਼ੇ ਨਾਲ ਬਾਹਰ ਵਾਲੇ ਪਾਸੇ ਆਣ ਲੱਗਿਆ। ਮੈਂ ਸਹਿਜੇ ਜਿਹੇ ਸ਼ੀਸ਼ਾ ਥੱਲੇ ਕਰਕੇ ਖੰਭ ਫੜ ਕੇ ਗੱਡੀ ਦੇ ਵਿੱਚ ਰੱਖ Continue Reading »
No Commentsਪਹਿਲੀ ਤਨਖਾਹ
ਅਜੀਬ ਸੁਭਾ ਸੀ ਸਰਦਾਰ ਹੁਰਾਂ ਦਾ.. ਗੁੱਸੇ ਹੁੰਦੇ ਤਾਂ ਪੂਰੇ ਭੱਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਘਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ! ਉਸ ਦਿਨ ਸੁਵੇਰੇ ਅਜੇ ਕੰਮ ਸ਼ੁਰੂ ਹੋਇਆ ਹੀ ਸੀ ਕੇ ਘੱਟਾ ਉਡਾਉਂਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ ਪੱਤਰ ਸਵਾਰੇ ਕਰਨ ਲੱਗ Continue Reading »
2 Commentsਬਖਸ਼ਿਸ (ਭਾਗ-ਪਹਿਲਾ)
ਬਖਸ਼ਿਸ (ਭਾਗ-ਪਹਿਲਾ)———- ਸ਼ਾਮ ਪਸਰ ਆਈ ਸੀ। ਮੌਸਮ ਬਦਲ ਰਿਹਾ ਸੀ ਅਤੇ ਹਲਕੀ ਹਲਕੀ ਠੰਡ ਵੀ ਪੈਰ ਪਸਾਰ ਰਹੀ ਸੀ। ਉਹ ਅਤੇ ਉਸਦੇ ਸਾਥੀ ਅਜੇ ਵੀ ਬੇਸੁੱਧ ਪਏ ਸਨ। ਪਤਾ ਨਹੀ ਕਿੰਨੇ ਕੁ ਘੰਟੇ ਬੀਤ ਚੁੱਕੇ ਸਨ। ਉਸਦੇ ਕੰਨ੍ਹਾਂ ਵਿੱਚ ਪਾਠੀ ਦੀ ਪਾਠ ਕਰਨ ਦੀ ਆਵਾਜ ਅਤੇ ਕਿਸੇ ਬੱਚੇ ਦੇ ਰੌਣ Continue Reading »
No Commentsਡੂੰਘੀ ਸੋਚ
ਡੂੰਘੀ ਸੋਚ “ਹਾਂ ਬਈ ਭਾਗਵਾਨੇ ਤਿਆਰ ਹੋ ਡੇਰੇ ਜਾਣ ਲਈ?” ਚੋਧਰੀ ਦੀਨਾ ਨਾਥ ਨੇ ਘਰ ਅੰਦਰ ਵੜ੍ਦੇ ਹੀ ਆਪਣੀ ਪਤਨੀ ਰੂਪਾ ਨੂੰ ਪੁੱਛਿਆ। “ਹਾਂ ਜੀ ਹਾਂ ਜੀ ਬਿਲਕੁਲ ਤਿਆਰ ਹਾਂ ਜੀ। ਬਸ ਗੁੱਡੀ ਦੇ ਕੱਪੜੇ ਹੀ ਬਦਲ ਰਹੀ ਸੀ।” ਉਸਨੇ ਜਵਾਬ ਦਿੱਤਾ। ” ਯਾਰ ਮੈਂ ਤੁਹਾਨੂੰ ਆਖਿਆ ਸੀ ਨਾ ਮੇਰੇ Continue Reading »
1 Commentਸਲਾਭਿਆ ਪਿਆਰ
ਸਾਰੀ ਦੁਨਿਆ ਜਾਣਦੀ ਹੈ ਪਿਆਰ ਦੋ ਤਰ੍ਹਾ ਦਾ ਹੁੰਦਾ ਹੈ। ਇੱਕ ਤਰਫ਼ਾਂ ਪਿਆਰ ਜਿਹਦੇ ਵਿੱਚ ਕੁੜੀ ਕਿਸੇ ਨਾ ਕਿਸੇ ਕਾਰਨ ਜਵਾਬ ਦੇ ਜਾਂਦੀ ਹੈ । ਦੂਜਾ ਮੈਨੂੰ ਪਤਾ ਤੁਸੀਂ ਮੇਰੀ ਨਾਲ਼ੋਂ ਵੀ ਵੱਧ ਜਾਣਦੇ ਹੋਵੋਗੇ । ਹੁਣ ਇੱਕ ਹੋਰ ਪਿਆਰ ਹੁੰਦਾ ਹੈ ਜਿਸਨੂੰ ਮੈ ਸਲਾਭਿਆ ਪਿਆਰ ਕਹਿੰਦਾ ਹਾਂ ਇਹ ਉਹ Continue Reading »
11 Commentsਚਲਾਕ ਵਪਾਰੀ
ਚਲਾਕ ਵਪਾਰੀ | ਵਪਾਰ ਲਈ ਬਹੁਤ ਹੀ ਤੇਜ ਬੁਧੀ ਚਾਹੀਦੀ ਹੈ; ਇੰਨੀ ਤੇਜ ਕੇ ਬੰਦਾ ਤਾਂ ਕੀ ਲੋੜ ਪੈਣ ਤੇ ਰੱਬ ਨੂੰ ਵੀ ਠਗ ਲਵੇ| ਇਕ ਵਪਾਰੀ ਸੀ. ਉਸਦਾ ਜਹਾਜ ਤੁਫਾਨ ਵਿਚ ਫਸ ਗਿਆ ਤੇ ਡੁਬਣ ਤੇ ਆ ਗਿਆ. ਉਸਨੇ ਸਾਰੇ ਕਰਮਚਾਰੀ ਉਪਰੀ ਡੇਕ ਤੇ ਇਕਠੇ ਕੀਤੇ ਤੇ ਸਾਰਿਆਂ ਨੂੰ Continue Reading »
No Comments