V I P ਵੀਰ
“V I P ਵੀਰ “ ਰਾਜੀ ਅੱਜ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੋਵੇ ਵੀ ਕਿੳ ਲਗਭਗ ਦੋ ਸਾਲ ਦੀ ਉਡੀਕ ਕਰਨ ਤੋਂ ਬਾਅਦ ਤਾਂ ਏਹ ਦਿਨ ਆਇਆ ਸੀ ।ਉਹਨਾਂ ਦੀ ਨਵੀਂ ਕੋਠੀ ਦਾ ਮਹੂਰਤ ਹੋ ਰਿਹਾ ਸੀ । ਪੁਰਾਣੇ ਘਰ ਤੋਂ ਅੱਜ ਨਵੀਂ ਕੋਠੀ ਵਿੱਚ ਵਸੇਬਾ ਕਰਨ ਜਾ ਰਹੇ Continue Reading »
No Commentsਸਾਦਗੀ
ਵਾਰਿਸ਼ ਸ਼ਾਹ ਲੁਕਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਸਮੇਂ ਨਾਲ ਚੱਲਦਿਆ ਕਈ ਆਦਤਾਂ ਅਸੀਂ ਦੇਖਾ-ਦੇਖੀ ‘ਚ ਅਪਣਾ ਲੈਂਦੇ ਹਾਂ, ਤੇ ਕੁਝ ਆਦਤਾਂ ਅਪਣਾਉਣ ਲਈ ਸਮਾਜ ਸਾਨੂੰ ਮਜਬੂਰ ਕਰ ਦਿੰਦਾ ਹੈ। ਸਾਡੀਆਂ ਬਹੁਤੀਆਂ ਅਜੋਕੀਆਂ ਆਦਤਾਂ ਦਿਖਾਵੇ ਵਿੱਚੋਂ ਜਨਮੀਆਂ ਹਨ। ਜੇਕਰ ਇੱਕ ਦੋਸਤ ਵੰਨ-ਸਵੰਨੀਆਂ ਥਾਵਾਂ ਤੇ ਜਾ ਕੇ ਫੋਟੋਆਂ Continue Reading »
No Commentsਦੁਰਘਟਨਾਵਾਂ
ਲੱਗਭਗ ਹਰ ਰੋਜ਼ ਸੜਕ ਦੁਰਘਟਨਾਵਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਨੇ , ਤੇ ਜ਼ਿਆਦਾਤਰ ਮੌਤ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਨੇ l ਅਹਿਜੀ ਖ਼ਬਰ ਸੁਣ ਕੇ , ਦੇਖ ਕੇ ਬਹੁਤ ਦੁੱਖ ਹੁੰਦਾ l ਇਹ ਦੁਰਘਨਾਵਾਂ ਦਿਨੋਂ ਦਿਨ ਵੱਧਦੀਆ ਜਾ ਰਹੀਆਂ ਨੇ , ਤੇ ਇਸਦਾ ਜ਼ਿਆਦਾ ਸ਼ਿਕਾਰ ਨੌਜਵਾਨ ਹੋ ਰਹੇ Continue Reading »
No Commentsਪਤਾ ਨਹੀਂ ਕਿਉਂ??
ਪਤਾ ਨਹੀਂ ਕਿਉਂ?? ਬਾਰਡਰ ਤੇ ਗੋਲੀਬਾਰੀ ਤੋਂ ਬਾਅਦ ਜਦੋਂ ਮਾਹੌਲ ਸੁਖਾਵਾਂ ਹੋਇਆ ਤਾਂ ਸ਼ਰਨ ਸਿੰਘ ਸਰਹੱਦ ਨਾਲ ਲਗਦੇ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ । ਧੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਹਾਲ ਦੇਖ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ।ਉਸਨੂੰ ਲੱਗਾ ਜਿਵੇਂ ਅੱਖਾਂ ਸਾਹਵੇਂ ਦੁਨੀਆਂ ਤਬਾਹ ਹੋ ਗਈ ਹੋਵੇ Continue Reading »
No Commentsਬਾਦਸ਼ਾਹ
ਕਾਫ਼ੀ ਪੁਰਾਣੀ ਗੱਲ ਹੈ। ਮੁਗਲਾਂ ਦਾ ਰਾਜ ਸੀ ਦਿੱਲੀ ਦੇ ਤਖ਼ਤ ਤੇ। ਲੰਬਾ ਸਮਾਂ ਰਾਜ ਕਰਨ ਤੋਂ ਬਾਅਦ ਮੁਗਲ ਸ਼ਹਿਨਸ਼ਾਹ ਅਕਬਰ ਪਰਲੋਕ ਸਿਧਾਰ ਗਿਆ। ਜਹਾਂਗੀਰ, ਹਿੰਦੁਸਤਾਨ ਦਾ ਨਵਾਂ ਬਾਦਸ਼ਾਹ ਬਣਿਆ। ਅੱਜ ਵਾਂਗ ਉਹ ਈਮੇਲਾਂ, ਵਟਸਐਪ ਸੁਨੇਹਿਆਂ ਅਤੇ ਫੋਨ ਕਾਲਾਂ ਦਾ ਜ਼ਮਾਨਾ ਨਹੀਂ ਸੀ। ਡਾਕਖਾਨੇ ਵੀ ਨਹੀਂ ਸਨ। ਦਿੱਲੀ ਦੀਆਂ ਖ਼ਬਰਾਂ Continue Reading »
No Commentsਪੰਚਾਇਤੀ ਵੋਟਾਂ
ਇਹ ਗੱਲ ਉਹਨਾਂ ਭਲੇ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਵੇਲੇ ਪੰਚਾਇਤਾਂ ਆਮ ਕਰਕੇ ਸਰਬਸੰਮਤੀ ਨਾਲ ਹੀ ਚੁਣ ਲਈਆਂ ਜਾਂਦੀਆਂ ਸਨ। ਸ਼ਾਹਕੋਟ ਦੇ ਮੁੱਢ ਚੜ੍ਹਦੇ ਵੱਲ ਨੂੰ ਇੱਕ ਵੱਡਾ ਅਤੇ ਇਲਾਕੇ ਦਾ ਧੜੱਲੇਦਾਰ ਪਿੰਡ ਹੈ ਜਿੱਥੇ ਪੰਚਾਇਤ ਚੁਣਨ ਲਈ ਸਕੂਲ ਦੀ ਗਰਾਊਂਡ ਵਿੱਚ ਸਾਰਾ ਪਿੰਡ ਇਕੱਤਰ Continue Reading »
No Commentsਵਕਤ
ਕੋਈ ਵਕਤ ਹੁੰਦਾ ਸੀ, ਬਰਸਾਤਾਂ ਦੌਰਾਨ ਪਰਨਾਲਿਆਂ ਥੱਲੇ ਖੜ੍ਹੇ ਹੋ ਕੇ ਮੀਂਹ ਦੇ ਪਾਣੀ ਨਾਲ ਨਹਾਉਣਾ। ਤੇਜ਼ ਪਾਣੀ ਦੀ ਉਹ ਸੱਟ ਕਦੀ ਸਿਰ ਦੁਖਣਾ ਨਹੀਂ ਸੀ ਲਾਉਂਦੀ ਹੁੰਦੀ। ਉਹ ਨਹਾਉਣਾ ਦੁਨੀਆ ਦਾ ਸਭ ਤੋਂ ਮੌਜ ਵਾਲਾ ਕੰਮ ਹੁੰਦਾ ਸੀ। ਅੱਜ ਦੇ ਆਲੀਸ਼ਾਨ ਬਾਥਰੂਮ ਦੇ ਫੁਆਰੇ ਥੱਲੇ ਤਾਂ ਖੜ੍ਹੇ ਹੋ ਕੇ Continue Reading »
No Commentsਪੁੜੀ ਦਾ ਫੱਕਾ
ਸ਼ਿਵ ਜਹਾਨੋਂ ਜਾਣ ਲੱਗਾ ਤਾਂ ਵਹੁਟੀ ਨੂੰ ਕੋਲ ਸੱਦ ਲਿਆ ਅਖ਼ੇ ਨੁੱਕਰਾਂ ਫਰੋਲ ਕੇ ਵੇਖ ਘਰੇ ਕੋਈ ਦਵਾਈ ਤੇ ਨਹੀਂ ਬਚੀ..ਅੱਗੋਂ ਆਖਣ ਲੱਗੀ ਆਹ ਸਾਧ ਵੱਲੋਂ ਦਿੱਤੀ ਇੱਕ ਪੁੜੀ ਹੀ ਬਚੀ ਏ ਬੱਸ..! ਓਸੇ ਵੇਲੇ ਫੱਕਾ ਮਾਰ ਲਿਆ ਅਖ਼ੇ ਲਿਆ ਆਹ ਵੀ ਖਾਂਦਾ ਜਾਵਾਂ ਨਹੀਂ ਤੇ ਕੱਲ ਨੂੰ ਆਖੇਗਾ ਮੇਰੀ Continue Reading »
No Commentsਗੁਨਾਹਾਂ ਦੀ ਚੁੱਪ
ਗੁਨਾਹਾਂ ਦੀ ਚੁੱਪ ਮੈ ਸਿਰ ਤੋਂ ਰੁਮਾਲ ਲਾਹਿਆ ਤੇ ਗੱਡੀ ਚੱਕ ਕੰਮ ਤੇ ਚਲਾ ਗਿਆ. ਚੁੱਪ ਸੀ ਮੈਂ ਪਰ ਓਦਾਂ ਚੁੱਪ ਨੀ ਸੀ. ਇਹ ਵਾਲੀ ਚੁੱਪ ਹੁਣ ਥੋੜੀ ਸੁਲਝੀ ਹੋਈ ਸੀ. ਪਰ ਦੇਖਣ ਵਾਲੇ ਨੂੰ ਸਮਝ ਨੀ ਆਉਂਦੀ ਸੀ. ਤਾਹੀ ਤਾਂ ਕੰਮ ਤੇ ਤਾਰਾ ਬੋਲਿਆ ਬਾਹਲਾ ਹੀ ਚੁੱਪ ਚੁੱਪ ਆ Continue Reading »
No Commentsਸੰਘਰਸ਼
ਇੱਕ ਕੁੜੀ ਜਿਹਨੇ ਖੁਦ ਐਮ ਫਿਲ ਕੀਤੀ ਹੋਈ ਤੇ ਓਹਦਾ ਪਤੀ ਇੱਕ ਕਾਲਜ ਚ ਪ੍ਰੋਫੈਸਰ ਆ ਦੋਵਾਂ ਦੀ ਆਰੇਂਜ ਮੈਰਿਜ ਹੋਈ।ਕੁੜੀ ਵਾਲਿਆਂ ਨੇ ਦਾਜ ਚ ਮਹਿੰਗੀ ਗੱਡੀ ਦਿੱਤੀ ਤੇ ਟਰੱਕ ਭਰ ਕੇ ਦਾਜ ਦਿੱਤਾ।ਪ੍ਰੋਫੈਸਰ ਸਾਹਬ ਦੇ ਬਾਹਰ ਪਤਾ ਨਹੀਂ ਕਿੰਨੀਆਂ ਔਰਤਾਂ ਨਾਲ ਚੱਕਰ ਚਲਦੇ ਆ।ਜਦੋਂ ਓਹਦੀ ਪਤਨੀ ਨੇ ਪੁੱਛਿਆ ਕਿ Continue Reading »
1 Comment