ਢਿੱਡ ਦੀ ਭੁਖ
ਢਿੱਡ ਦੀ ਭੁਖ ਬੁੱਢੇ ਕੁੱਤੇ ਨੇ ਗਲੀ ਗਲੀ ਘੁੰਮ ਕੇ ਸਾਰੇ ਕੁੱਤੇ ਪਿੰਡ ਤੋਂ ਦੂਰ ਇਕ ਨਿਵੇਕਲੀ ਥਾਂ ਤੇ ਇਕਠੇ ਕਰ ਲਏ। ਇਕਠੇ ਹੋ ਕੇ ਉਨ੍ਹਾਂਨੇ ਜੋਰ ਜੋਰ ਦੀਆਂ ਆਵਾਜ਼ਾਂ ਮਾਰਿਆ ਤਾਂਕਿ ਆਲੇ ਦੁਆਲੇ ਖੇਤਾਂ ਵਿੱਚ ਘੁੰਮਦੇ ਸਾਰੇ ਕੁੱਤੇ ਵੀ ਏਥੇ ਆ ਜਾਣ ਤੇ ਆਪਣੀ ਸਮੱਸਿਆ ਤੇ ਵਿਚਾਰ ਕਰ ਸਕੀਏ। Continue Reading »
No Commentsਮਾਂ ਵਰਗੀ ਗੁਆਂਢਣ
ਮਾਂ ਵਰਗੀ ਗੁਆਂਢਣ ਮੈਂ ਸੁਰਜੀਤ ਨਾਲ ਬੀ.ਏ ਤੱਕ ਦੀ ਪੜ੍ਹਾਈ ਕਰਕੇ ਅੱਗੇ ਐਮ ਏ ਕਰਨ ਲੱਗ ਗਿਆ ਅਤੇ ਉਸਨੇ ਬੀ ਐਡ ਕਰਨ ਦਾ ਮਨ ਬਣਾ ਲਿਆ। ਸੁਰਜੀਤ ਮੇਰਾ ਬਹੁਤ ਵਧੀਆ ਗੂੜ੍ਹਾ ਮਿੱਤਰ ਸੀ।ਉਸਦੇ ਇੱਕ ਭੈਣ ਵੀ ਸੀ।ਜਦੋਂ ਤੱਕ ਅਸੀਂ ਇਕੱਠੇ ਪੜ੍ਹਦੇ ਰਹੇ ਤੱਦ ਤੱਕ ਮੇਰਾ ਆਉਣਾ ਜਾਣਾ ਉਸਦੇ ਘਰ ਬਹੁਤ Continue Reading »
No Commentsਪ੍ਰਮਾਤਮਾ ਨਿਰਲੇਪ ਹੈ
ਸ਼ਹਿਰ ਦਾ ਇੱਕ ਕੋਨਾ ,, ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਸੁੱਟਿਆ ਜਾਂਦਾ ਸੀ ,, ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ,, ਰਾਬਿੰਦਰ ਨਾਥ ਟੈਗੋਰ ਉਸ ਕੂੜੇ ਦੇ ਢੇਰ ਅੱਗੋਂ ਲੰਘ ਰਹੇ ਸੀ , ਅਚਾਨਕ ਰੁਕ ਗਏ ,, ਰੁਕਕੇ ਕੁੱਦਣ ਲੱਗ ਪਏ ,, ਨੱਚਣ ਲੱਗ ਪਏ ,, ਸਾਥੀਆਂ ਨੇ Continue Reading »
No Commentsਪ੍ਰੇਮ – ਡੋਰ ਭਾਗ -੧
ਕਹਾਣੀ- (ਪ੍ਰੇਮ- ਡੋਰ) ਭਾਗ -੧ ਕਿੰਨੇ ਵਰ੍ਹੇ ਬੀਤਣ ਤੋਂ ਬਾਅਦ ਸੁਖਦੇਵ ਅੱਜ ਫੇਰ ਉਸੇ ਬੈਂਚ ਉੱਤੇ ਬੈਠਾ ਸੀ ਜਿੱਥੇ ਕਦੇ ਉਹ ਕਾਲਜ ਜਾਣ ਲਈ ਰੇਲ ਫੜ੍ਹਦਾ ਹੁੰਦਾ ਸੀ । ਕਨੈਡਾ ਤੋਂ ਆਕੇ ਉਹਦਾ ਘਰ ਜੀਅ ਈ ਨੀ ਲੱਗ ਰਿਹਾ ਸੀ , ਮਨਜੋਤ ਨੂੰ ਨਾਲ ਲੈ ਕੇ ਮੋਟਰ ਸੈਕਲ ਤੇ ਇੱਥੇ Continue Reading »
No Commentsਸੰਤਾਲ਼ੀ ਦਾ ਸੰਤਾਪ
ਬਸ਼ੀਰ ਪੰਦਰਾਂ ਸਾਲਾਂ ਦਾ ਮੁੱਛ ਫੁੱਟ ਗੱਭਰੂ ਸੀ ਜਦੋਂ ਉਹਨੂੰ ਪਿੰਡ ਛੱਡ ਕੇ ਨਵੇਂ ਬਣੇ ਮੁਲਕ ਪਾਕਸਤਾਨ ਜਾਣਾ ਪਿਆ। ਪੜ੍ਹਿਆ-ਲਿਖਿਆ ਸੀ, ਸਾਰੀ ਉਮਰ ਗੁਰਮੁਖੀ ‘ਚ ਚਿੱਠੀਆਂ ਲਿਖਦਾ ਰਿਹਾ, ਪਿੰਡ ਤੇ ਪਿੰਡ ਵਾਲ਼ਿਆਂ ਦਾ ਹਾਲ਼ ਪੁੱਛਦਾ ਰਿਹਾ। ਗੇੜਾ ਮਾਰਨਾ ਚਾਹੁੰਦਾ ਸੀ ਪਰ ਪਾਕਸਤਾਨ ਦੀ ਫੌਜ ਵਿੱਚ ਕਿਸੇ ਉੱਚੇ ਅਹੁਦੇ ‘ਤੇ ਹੋਣ Continue Reading »
No Commentsਜ਼ਮੀਰ ਦੀ ਆਵਾਜ਼
ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ Continue Reading »
No Commentsਪੰਜਾਬ ਦੀ ਖੁਸ਼ਹਾਲੀ ਬਾਰੇ
ਅੱਜ ਸਕੂਲ ਦਾ ਪਹਿਲਾਂ ਦਿਨ ਸੀ ।ਪਤਾ ਨਹੀਂ ਚਾਅ ਸੀ ਜਾਂ ਫਿਕਰ ਕਿ ਮੈਂ ਪੌਣਾਂ ਘੰਟਾ ਪਹਿਲਾਂ ਈ ਸਕੂਲ ਪਹੁੰਚ ਗਈ । ਆਂਟੀ ਸਕੂਲ ਦੀ ਸਫ਼ਾਈ ਕਰ ਰਹੇ ਸੀ ।ਉਹਨਾਂ ਨੂੰ ਦੇਖਿਆ ਤਾਂ ਬਹੁਤ ਕਮਜ਼ੋਰ ਹੋਏ ਮਹਿਸੂਸ ਹੋਏ ।ਰੰਗ ਵੀ ਪੀਲਾ ਪਿਆ ਹੋਇਆ ਸੀ। ਮੈਂ ਉਹਨਾਂ ਨੂੰ ਪੁੱਛਿਆ ,” ਰਾਣੀ Continue Reading »
No Commentsਜੱਗ ਜੰਕਸ਼ਨ ਰੇਲਾਂ ਦਾ
ਬਾਈ ਸਾਲ ਪਹਿਲਾਂ ਦੋਵੇਂ ਮਿਲੇ ਸਨ.. ਕਿਸੇ ਪਾਰਟੀ ਵਿੱਚ ਹਿੱਸਾ ਲੈਣ ਅਮ੍ਰਿਤਸਰ ਆਏ ਸਨ.. ਅਮਰ ਨੂਰੀ ਨੂੰ ਦਲੀਪ ਕੌਰ ਟਿਵਾਣਾ ਵਾਲੇ “ਇਹੋ ਹਮਾਰਾ ਜੀਵਣਾ” ਦੀ ਭਾਨੋਂ ਯਾਦ ਕਰਵਾਈ ਤਾਂ ਹੱਸ ਪਈ..! ਅੱਜ ਭਾਨੋ ਫੇਰ ਕੱਲੀ ਰਹਿ ਗਈ ਤੇਰਾ ਸਾਲ ਦੀ ਹੋਟਲ ਦੀ ਨੌਕਰੀ.. ਕਿੰਨਿਆਂ ਨਾਲ ਵਾਹ ਪਿਆ..ਕਈਆਂ ਦਿਲ ਤੇ ਉਕਰੀ Continue Reading »
No Commentsਸਿਮਰ
ਸਿਮਰ ਨੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਲਜ ‘ਚ ਪੜ੍ਹਾਉਣ ਦੀ ਜ਼ਿੱਦ ਕੀਤੀ। ਸਿਮਰ ਦੇ ਪਿਤਾ ਨਹੀਂ ਸੀ ਚਹੁੰਦੇ ਕਿ ਸਿਮਰ ਕਾਲਜ ‘ਚ ਪੜ੍ਹਾਵੇ। ਪਰ ਉਸ ਦੀ ਜ਼ਿੱਦ ਅੱਗੇ ਉਹਨਾਂ ਦੀ ਨਾ ਚੱਲੀ । ਉਹ ਕਾਲਜ ਪੜ੍ਹਾਉਣ ਲੱਗ ਗਈ। ਪੜ੍ਹਾਉਣ ਦੇ ਨਾਲ-ਨਾਲ ਉਸਨੇ ਪੀ- ਟੈੱਟ ਦੀ ਤਿਆਰੀ ਕੀਤੀ Continue Reading »
1 Commentਸਾਇਕਲ
ਬਹੁਤ ਪੁਰਾਣੀ ਗੱਲ ਹੈ ਜਦ ਆਮ ਸਧਾਰਨ ਪਰਿਵਾਰ ਆਪਣੀ ਧੀ ਦੇ ਵਿਆਹ ਤੇ ਸਾਇਕਲ ਦਾਜ ਵਿੱਚ ਦੇ ਦਿੰਦੇ ਸਨ, ਸਾਡੇ ਗਵਾਂਢ ਵਿੱਚ ਰਹਿੰਦੇ ਮਿਹਨਤਕਸ਼ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਵਿੱਚ ਸਇਕਲ ਦਿੱਤਾ RMI ਦਾ, ਉਸ ਦਾ ਚੈਨ ਕਵਰ ਸਾਰਾ ਬੰਦ ਹੁੰਦਾ ਸੀ। ਪ੍ਰਾਹੁਣੇ ਨੂੰ ਪਹਿਲਾ ਤਾਂ ਸਾਈਕਲ ਚਲਾਉਣਾ ਨਹੀਂ Continue Reading »
No Comments